Guru Granth Sahib Translation Project

guru-granth-sahib-chinese-page-276

Page 276

ਕਈ ਕੋਟਿ ਦੇਵ ਦਾਨਵ ਇੰਦ੍ਰ ਸਿਰਿ ਛਤ੍ਰ ॥ 有许多神,恶魔和因陀罗,他们头上有雨伞
ਸਗਲ ਸਮਗ੍ਰੀ ਅਪਨੈ ਸੂਤਿ ਧਾਰੈ ॥ 上帝已经把所有的创造物都串进了他的(法令)线中
ਨਾਨਕ ਜਿਸੁ ਜਿਸੁ ਭਾਵੈ ਤਿਸੁ ਤਿਸੁ ਨਿਸਤਾਰੈ ॥੩॥ 哦,那纳克!对神有益的,就是他通过巴夫萨加尔越过它。3
ਕਈ ਕੋਟਿ ਰਾਜਸ ਤਾਮਸ ਸਾਤਕ ॥ 有许多 rajoguni,tamoguni 和 satoguni 生物
ਕਈ ਕੋਟਿ ਬੇਦ ਪੁਰਾਨ ਸਿਮ੍ਰਿਤਿ ਅਰੁ ਸਾਸਤ ॥ 有许多克罗勒吠陀,普拉纳斯,Smritis和Shastras
ਕਈ ਕੋਟਿ ਕੀਏ ਰਤਨ ਸਮੁਦ ॥ 宝石已经在许多海洋中创造出来
ਕਈ ਕੋਟਿ ਨਾਨਾ ਪ੍ਰਕਾਰ ਜੰਤ ॥ 有许多不同类型的动物
ਕਈ ਕੋਟਿ ਕੀਏ ਚਿਰ ਜੀਵੇ ॥ 大量的动物是由长寿而制成的
ਕਈ ਕੋਟਿ ਗਿਰੀ ਮੇਰ ਸੁਵਰਨ ਥੀਵੇ ॥ (根据神圣的命令)许多亿卢比已经成为苏美尔的黄金山
ਕਈ ਕੋਟਿ ਜਖ੍ਯ੍ਯ ਕਿੰਨਰ ਪਿਸਾਚ ॥ 有许多牦牛,金纳和吸血鬼
ਕਈ ਕੋਟਿ ਭੂਤ ਪ੍ਰੇਤ ਸੂਕਰ ਮ੍ਰਿਗਾਚ ॥ 有很多鬼魂,猪和狮子
ਸਭ ਤੇ ਨੇਰੈ ਸਭਹੂ ਤੇ ਦੂਰਿ ॥ 神亲近所有人,远离每一个人
ਨਾਨਕ ਆਪਿ ਅਲਿਪਤੁ ਰਹਿਆ ਭਰਪੂਰਿ ॥੪॥ 哦,那纳克!神在每个人身上都得到了完善,而他自己是自由的。4
ਕਈ ਕੋਟਿ ਪਾਤਾਲ ਕੇ ਵਾਸੀ ॥ 几亿卢比的动物是帕塔尔的居民
ਕਈ ਕੋਟਿ ਨਰਕ ਸੁਰਗ ਨਿਵਾਸੀ ॥ 数以百万计的生物生活在地狱和天堂
ਕਈ ਕੋਟਿ ਜਨਮਹਿ ਜੀਵਹਿ ਮਰਹਿ ॥ 数以百万计的生物出生,生活和死亡
ਕਈ ਕੋਟਿ ਬਹੁ ਜੋਨੀ ਫਿਰਹਿ ॥ 几亿卢比的生物在许多世界中徘徊
ਕਈ ਕੋਟਿ ਬੈਠਤ ਹੀ ਖਾਹਿ ॥ 许多亿卢比(徒劳地)坐下来吃东西
ਕਈ ਕੋਟਿ ਘਾਲਹਿ ਥਕਿ ਪਾਹਿ ॥ 数以百万计的生物厌倦了艰苦的工作并崩溃了
ਕਈ ਕੋਟਿ ਕੀਏ ਧਨਵੰਤ ॥ 许多亿卢比的动物已经变得富有
ਕਈ ਕੋਟਿ ਮਾਇਆ ਮਹਿ ਚਿੰਤ ॥ 数以百万计的生物都在担心财富
ਜਹ ਜਹ ਭਾਣਾ ਤਹ ਤਹ ਰਾਖੇ ॥ 神把活物放在他想去的地方
ਨਾਨਕ ਸਭੁ ਕਿਛੁ ਪ੍ਰਭ ਕੈ ਹਾਥੇ ॥੫॥ 哦,那纳克!一切都在上帝的手中。5
ਕਈ ਕੋਟਿ ਭਏ ਬੈਰਾਗੀ ॥ 这个世界上有数以百万计的生物
ਰਾਮ ਨਾਮ ਸੰਗਿ ਤਿਨਿ ਲਿਵ ਲਾਗੀ ॥ 而他的本能却与拉姆的名字联系在一起
ਕਈ ਕੋਟਿ ਪ੍ਰਭ ਕਉ ਖੋਜੰਤੇ ॥ 数以百万计的生物继续寻找上帝
ਆਤਮ ਮਹਿ ਪਾਰਬ੍ਰਹਮੁ ਲਹੰਤੇ ॥ 他们在灵魂里找到了神
ਕਈ ਕੋਟਿ ਦਰਸਨ ਪ੍ਰਭ ਪਿਆਸ ॥ 数以百万计的众生渴慕神的异象,
ਤਿਨ ਕਉ ਮਿਲਿਓ ਪ੍ਰਭੁ ਅਬਿਨਾਸ ॥ 他们找到了不朽的主
ਕਈ ਕੋਟਿ ਮਾਗਹਿ ਸਤਸੰਗੁ ॥ 许多动物需要萨桑加蒂
ਪਾਰਬ੍ਰਹਮ ਤਿਨ ਲਾਗਾ ਰੰਗੁ ॥ 他们全神的爱
ਜਿਨ ਕਉ ਹੋਏ ਆਪਿ ਸੁਪ੍ਰਸੰਨ ॥ 哦,那纳克!神自己在上面兴旺发达,
ਨਾਨਕ ਤੇ ਜਨ ਸਦਾ ਧਨਿ ਧੰਨਿ ॥੬॥ 这样的人总是幸运的。6
ਕਈ ਕੋਟਿ ਖਾਣੀ ਅਰੁ ਖੰਡ ॥ 在地球的九个方块和(四个)方向上,只有数百万生物诞生了
ਕਈ ਕੋਟਿ ਅਕਾਸ ਬ੍ਰਹਮੰਡ ॥ 有数以百万计的星系和宇宙
ਕਈ ਕੋਟਿ ਹੋਏ ਅਵਤਾਰ ॥ 数以百万计的化身已经完成
ਕਈ ਜੁਗਤਿ ਕੀਨੋ ਬਿਸਥਾਰ ॥ 通过许多诡计,上帝创造了创造物
ਕਈ ਬਾਰ ਪਸਰਿਓ ਪਾਸਾਰ ॥ 这种创造已经传播了很多次
ਸਦਾ ਸਦਾ ਇਕੁ ਏਕੰਕਾਰ ॥ 但神总是一样的
ਕਈ ਕੋਟਿ ਕੀਨੇ ਬਹੁ ਭਾਤਿ ॥ 数以百万计的受造物是由上帝以多种方式创造的
ਪ੍ਰਭ ਤੇ ਹੋਏ ਪ੍ਰਭ ਮਾਹਿ ਸਮਾਤਿ ॥ 他们(众生)从神而来,被神吸收
ਤਾ ਕਾ ਅੰਤੁ ਨ ਜਾਨੈ ਕੋਇ ॥ 没有人知道它的结局
ਆਪੇ ਆਪਿ ਨਾਨਕ ਪ੍ਰਭੁ ਸੋਇ ॥੭॥ 哦,那纳克!那神就是他自己。7
ਕਈ ਕੋਟਿ ਪਾਰਬ੍ਰਹਮ ਕੇ ਦਾਸ ॥ 这个世界上数以百万计的受造物是上帝的奴隶
ਤਿਨ ਹੋਵਤ ਆਤਮ ਪਰਗਾਸ ॥ 他们的灵魂里有光
ਕਈ ਕੋਟਿ ਤਤ ਕੇ ਬੇਤੇ ॥ 有数以百万计的生物
ਸਦਾ ਨਿਹਾਰਹਿ ਏਕੋ ਨੇਤ੍ਰੇ ॥ 他们用眼睛总是看到一位神
ਕਈ ਕੋਟਿ ਨਾਮ ਰਸੁ ਪੀਵਹਿ ॥ 数以百万计的生物喝着名汁,
ਅਮਰ ਭਏ ਸਦ ਸਦ ਹੀ ਜੀਵਹਿ ॥ 谁总是靠不朽而活着
ਕਈ ਕੋਟਿ ਨਾਮ ਗੁਨ ਗਾਵਹਿ ॥ 数以百万计的人继续唱着这个名字的名字
ਆਤਮ ਰਸਿ ਸੁਖਿ ਸਹਜਿ ਸਮਾਵਹਿ ॥ 他们很容易沉浸在自我利益的快乐中
ਅਪੁਨੇ ਜਨ ਕਉ ਸਾਸਿ ਸਾਸਿ ਸਮਾਰੇ ॥ 主用他的呼吸和呼吸照顾他的奉献者
ਨਾਨਕ ਓਇ ਪਰਮੇਸੁਰ ਕੇ ਪਿਆਰੇ ॥੮॥੧੦॥ 哦,那纳克!这样的奉献者是神所爱的人。8.10
ਸਲੋਕੁ ॥ 诗句
ਕਰਣ ਕਾਰਣ ਪ੍ਰਭੁ ਏਕੁ ਹੈ ਦੂਸਰ ਨਾਹੀ ਕੋਇ ॥ 独一的神是创造的创造者,除了他之外,没有其他人
ਨਾਨਕ ਤਿਸੁ ਬਲਿਹਾਰਣੈ ਜਲਿ ਥਲਿ ਮਹੀਅਲਿ ਸੋਇ ॥੧॥ 哦,那纳克!我献祭给存在于水中、大地、深渊和天空中的神。1
ਅਸਟਪਦੀ ॥ 阿什塔帕迪
ਕਰਨ ਕਰਾਵਨ ਕਰਨੈ ਜੋਗੁ ॥ 一个凡事事,凡事为生命做事的神,是能够无所不能的
ਜੋ ਤਿਸੁ ਭਾਵੈ ਸੋਈ ਹੋਗੁ ॥ 无论他感觉如何,这就是发生的事情
ਖਿਨ ਮਹਿ ਥਾਪਿ ਉਥਾਪਨਹਾਰਾ ॥ 他是那位(主)在瞬间创造和摧毁这个创造


© 2017 SGGS ONLINE
error: Content is protected !!
Scroll to Top