Guru Granth Sahib Translation Project

guru-granth-sahib-chinese-page-257

Page 257

ਤ੍ਰਾਸ ਮਿਟੈ ਜਮ ਪੰਥ ਕੀ ਜਾਸੁ ਬਸੈ ਮਨਿ ਨਾਉ ॥ 这个名字住在谁的心里,他没有死亡和恐惧的道路
ਗਤਿ ਪਾਵਹਿ ਮਤਿ ਹੋਇ ਪ੍ਰਗਾਸ ਮਹਲੀ ਪਾਵਹਿ ਠਾਉ ॥ 他获得了救赎,他的心变得明亮,他在主人的自我形式中找到了住所
ਤਾਹੂ ਸੰਗਿ ਨ ਧਨੁ ਚਲੈ ਗ੍ਰਿਹ ਜੋਬਨ ਨਹ ਰਾਜ ॥ 最后,金钱既不与活生生的人同在,家、青年和王国也不随之而去
ਸੰਤਸੰਗਿ ਸਿਮਰਤ ਰਹਹੁ ਇਹੈ ਤੁਹਾਰੈ ਕਾਜ ॥ 哦,那个生物!在圣徒的陪伴下继续敬拜神,只有他在后世对你们有用
ਤਾਤਾ ਕਛੂ ਨ ਹੋਈ ਹੈ ਜਉ ਤਾਪ ਨਿਵਾਰੈ ਆਪ ॥ 当神自己会缓解你的热量时,你肯定不会嫉妒
ਪ੍ਰਤਿਪਾਲੈ ਨਾਨਕ ਹਮਹਿ ਆਪਹਿ ਮਾਈ ਬਾਪ ॥੩੨॥ 哦,那纳克!神亲自抚养我们长大,他是我们的母亲和父亲。32
ਸਲੋਕੁ ॥ 诗句
ਥਾਕੇ ਬਹੁ ਬਿਧਿ ਘਾਲਤੇ ਤ੍ਰਿਪਤਿ ਨ ਤ੍ਰਿਸਨਾ ਲਾਥ ॥ 自愿的生物厌倦了在很多方面努力工作。他们没有得到满足,也没有失去口渴
ਸੰਚਿ ਸੰਚਿ ਸਾਕਤ ਮੂਏ ਨਾਨਕ ਮਾਇਆ ਨ ਸਾਥ ॥੧॥ 哦,那纳克!强大的生物在积累财富时死亡,但财富不会随之而去。1
ਪਉੜੀ ॥ 保里
ਥਥਾ ਥਿਰੁ ਕੋਊ ਨਹੀ ਕਾਇ ਪਸਾਰਹੁ ਪਾਵ ॥ 没有一个生物是稳定的,你为什么要张开双脚
ਅਨਿਕ ਬੰਚ ਬਲ ਛਲ ਕਰਹੁ ਮਾਇਆ ਏਕ ਉਪਾਵ ॥ 你做很多欺骗和欺骗只是为了金钱的努力
ਥੈਲੀ ਸੰਚਹੁ ਸ੍ਰਮੁ ਕਰਹੁ ਥਾਕਿ ਪਰਹੁ ਗਾਵਾਰ ॥ 哦,你这个傻瓜!你辛苦地装满袋子,然后你累了
ਮਨ ਕੈ ਕਾਮਿ ਨ ਆਵਈ ਅੰਤੇ ਅਉਸਰ ਬਾਰ ॥ 这最后的机会对你的灵魂毫无用处
ਥਿਤਿ ਪਾਵਹੁ ਗੋਬਿਦ ਭਜਹੁ ਸੰਤਹ ਕੀ ਸਿਖ ਲੇਹੁ ॥ 因此,通过崇拜Govind并遵循圣徒的教导,您将获得稳定
ਪ੍ਰੀਤਿ ਕਰਹੁ ਸਦ ਏਕ ਸਿਉ ਇਆ ਸਾਚਾ ਅਸਨੇਹੁ ॥ 永远爱一位神。那是(你的)真爱
ਕਾਰਨ ਕਰਨ ਕਰਾਵਨੋ ਸਭ ਬਿਧਿ ਏਕੈ ਹਾਥ ॥ 上帝是万事万物的执行者,也是对众生做事的那一位。所有的伎俩都只掌握在他手中
ਜਿਤੁ ਜਿਤੁ ਲਾਵਹੁ ਤਿਤੁ ਤਿਤੁ ਲਗਹਿ ਨਾਨਕ ਜੰਤ ਅਨਾਥ ॥੩੩॥ 那纳克说:"主啊!这些生物是无助和受限制的,因为无论你把生物放在哪里,它们都在那一边。33
ਸਲੋਕੁ ॥ 诗句
ਦਾਸਹ ਏਕੁ ਨਿਹਾਰਿਆ ਸਭੁ ਕਛੁ ਦੇਵਨਹਾਰ ॥ 他的仆人已经看到了一位赐予万物的神
ਸਾਸਿ ਸਾਸਿ ਸਿਮਰਤ ਰਹਹਿ ਨਾਨਕ ਦਰਸ ਅਧਾਰ ॥੧॥ 哦,那纳克!他一直从shwash-shwash中思考上帝,他的异象是他生命的先驱。1
ਪਉੜੀ ॥ 保里
ਦਦਾ ਦਾਤਾ ਏਕੁ ਹੈ ਸਭ ਕਉ ਦੇਵਨਹਾਰ ॥ 神是赐给一切众生食物的赐予者
ਦੇਂਦੇ ਤੋਟਿ ਨ ਆਵਈ ਅਗਨਤ ਭਰੇ ਭੰਡਾਰ ॥ 在给予生物的同时,它的贡献并没有减少,因为它的可再生储备是丰富的
ਦੈਨਹਾਰੁ ਸਦ ਜੀਵਨਹਾਰਾ ॥ 给予的永远是活着的
ਮਨ ਮੂਰਖ ਕਿਉ ਤਾਹਿ ਬਿਸਾਰਾ ॥ 哦,愚蠢的头脑!你为什么忘记给予者
ਦੋਸੁ ਨਹੀ ਕਾਹੂ ਕਉ ਮੀਤਾ ॥ 哦,我的朋友!这不是任何人的错
ਮਾਇਆ ਮੋਹ ਬੰਧੁ ਪ੍ਰਭਿ ਕੀਤਾ ॥ 因为是上帝创造了玛雅-莫的纽带
ਦਰਦ ਨਿਵਾਰਹਿ ਜਾ ਕੇ ਆਪੇ ॥ 哦,那纳克!他自己消除了悲伤的古尔穆克,
ਨਾਨਕ ਤੇ ਤੇ ਗੁਰਮੁਖਿ ਧ੍ਰਾਪੇ ॥੩੪॥ 他变得心存感激。34
ਸਲੋਕੁ ॥ 诗句
ਧਰ ਜੀਅਰੇ ਇਕ ਟੇਕ ਤੂ ਲਾਹਿ ਬਿਡਾਨੀ ਆਸ ॥ 哦,我的思想!你必须支持一个神,放弃另一个神的盼望
ਨਾਨਕ ਨਾਮੁ ਧਿਆਈਐ ਕਾਰਜੁ ਆਵੈ ਰਾਸਿ ॥੧॥ 哦,那纳克!通过默想神的名字,所有的工作都得救了。1
ਪਉੜੀ ॥ 保里
ਧਧਾ ਧਾਵਤ ਤਉ ਮਿਟੈ ਸੰਤਸੰਗਿ ਹੋਇ ਬਾਸੁ ॥ 如果一个人生活在圣徒和伟人的陪伴下,那么心灵的徘徊就会消失
ਧੁਰ ਤੇ ਕਿਰਪਾ ਕਰਹੁ ਆਪਿ ਤਉ ਹੋਇ ਮਨਹਿ ਪਰਗਾਸੁ ॥ 如果神自己对开始感到高兴,那么头脑中就有一道知识之光
ਧਨੁ ਸਾਚਾ ਤੇਊ ਸਚ ਸਾਹਾ ॥ 那些拥有真实姓名和财富的人是真正的放债人
ਹਰਿ ਹਰਿ ਪੂੰਜੀ ਨਾਮ ਬਿਸਾਹਾ ॥ 哈里神的名字是他的生命之都,他继续用自己的名字来交换
ਧੀਰਜੁ ਜਸੁ ਸੋਭਾ ਤਿਹ ਬਨਿਆ ॥ 同一个人很有耐心,获得了巨大的名声和辉煌
ਹਰਿ ਹਰਿ ਨਾਮੁ ਸ੍ਰਵਨ ਜਿਹ ਸੁਨਿਆ ॥ 一个用耳朵听到哈里神名字的人,
ਗੁਰਮੁਖਿ ਜਿਹ ਘਟਿ ਰਹੇ ਸਮਾਈ ॥ 哦,那纳克!在古尔穆克的内心深处,上帝的名字就住在其中,
ਨਾਨਕ ਤਿਹ ਜਨ ਮਿਲੀ ਵਡਾਈ ॥੩੫॥ 他是在世界上成名的人。35
ਸਲੋਕੁ ॥ 诗句
ਨਾਨਕ ਨਾਮੁ ਨਾਮੁ ਜਪੁ ਜਪਿਆ ਅੰਤਰਿ ਬਾਹਰਿ ਰੰਗਿ ॥ 哦,那纳克!一个在里面和外面集中精力并吟诵上帝之名的人,
ਗੁਰਿ ਪੂਰੈ ਉਪਦੇਸਿਆ ਨਰਕੁ ਨਾਹਿ ਸਾਧਸੰਗਿ ॥੧॥ 全人接受师父的布道,加入圣徒的聚会,这样的人永远不会下地狱。1
ਪਉੜੀ ॥ 保里
ਨੰਨਾ ਨਰਕਿ ਪਰਹਿ ਤੇ ਨਾਹੀ ॥ 他不下地狱,
ਜਾ ਕੈ ਮਨਿ ਤਨਿ ਨਾਮੁ ਬਸਾਹੀ ॥ 神的名字住在他的思想和身体里的人
ਨਾਮੁ ਨਿਧਾਨੁ ਗੁਰਮੁਖਿ ਜੋ ਜਪਤੇ ॥ 那些不断吟诵古尔穆克纳姆班达尔的人,
ਬਿਖੁ ਮਾਇਆ ਮਹਿ ਨਾ ਓਇ ਖਪਤੇ ॥ 他们没有在玛雅的毒药中被摧毁
ਨੰਨਾਕਾਰੁ ਨ ਹੋਤਾ ਤਾ ਕਹੁ ॥ 他们的生活方式没有障碍,
ਨਾਮੁ ਮੰਤ੍ਰੁ ਗੁਰਿ ਦੀਨੋ ਜਾ ਕਹੁ ॥ 好奇的人,上师已经给他们起了个名字咒语


© 2017 SGGS ONLINE
error: Content is protected !!
Scroll to Top