Guru Granth Sahib Translation Project

guru-granth-sahib-chinese-page-258

Page 258

ਨਿਧਿ ਨਿਧਾਨ ਹਰਿ ਅੰਮ੍ਰਿਤ ਪੂਰੇ ॥ 哦,那纳克!谁的内在身体充满了名字Hari-nama的花蜜,
ਤਹ ਬਾਜੇ ਨਾਨਕ ਅਨਹਦ ਤੂਰੇ ॥੩੬॥ 他们内心有一种喜悦,就像各种声音的音乐不断以混合的音调产生共鸣一样。36
ਸਲੋਕੁ ॥ 诗句
ਪਤਿ ਰਾਖੀ ਗੁਰਿ ਪਾਰਬ੍ਰਹਮ ਤਜਿ ਪਰਪੰਚ ਮੋਹ ਬਿਕਾਰ ॥ 一个被上师帕拉姆布拉玛拯救的人,这样的人已经放弃了欺骗、迷恋和罪恶
ਨਾਨਕ ਸੋਊ ਆਰਾਧੀਐ ਅੰਤੁ ਨ ਪਾਰਾਵਾਰੁ ॥੧॥ 哦,那纳克!我们必须敬拜主,他的荣耀是无法结束的,他的存在是无法实现的。1
ਪਉੜੀ ॥ 保里
ਪਪਾ ਪਰਮਿਤਿ ਪਾਰੁ ਨ ਪਾਇਆ ॥ 神是看不见的,他的末日是找不到的
ਪਤਿਤ ਪਾਵਨ ਅਗਮ ਹਰਿ ਰਾਇਆ ॥ 哈里神是无法接近和不纯洁的
ਹੋਤ ਪੁਨੀਤ ਕੋਟ ਅਪਰਾਧੂ ॥ 只有数以百万计的这样的罪犯成为圣洁,
ਅੰਮ੍ਰਿਤ ਨਾਮੁ ਜਪਹਿ ਮਿਲਿ ਸਾਧੂ ॥ 谁在圣徒的陪伴下一起吟诵上帝花蜜的名字
ਪਰਪਚ ਧ੍ਰੋਹ ਮੋਹ ਮਿਟਨਾਈ ॥ 他的欺骗,欺骗,欺骗和世俗的迷恋被消灭了,
ਜਾ ਕਉ ਰਾਖਹੁ ਆਪਿ ਗੁਸਾਈ ॥ 哦,古赛!你保护自己
ਪਾਤਿਸਾਹੁ ਛਤ੍ਰ ਸਿਰ ਸੋਊ ॥ 哦,那纳克!上帝是至高无上的君王,有真正的保护伞,
ਨਾਨਕ ਦੂਸਰ ਅਵਰੁ ਨ ਕੋਊ ॥੩੭॥ 没有其他人应该喜欢他。37
ਸਲੋਕੁ ॥ 诗句
ਫਾਹੇ ਕਾਟੇ ਮਿਟੇ ਗਵਨ ਫਤਿਹ ਭਈ ਮਨਿ ਜੀਤ ॥ 哦,那纳克!如果心灵被征服,那么欲望就会被征服,迷恋的纽带就会被抹去,莫希尼背后的疑惑就会被摧毁
ਨਾਨਕ ਗੁਰ ਤੇ ਥਿਤ ਪਾਈ ਫਿਰਨ ਮਿਟੇ ਨਿਤ ਨੀਤ ॥੧॥ 由上师获得心灵稳定的人,这个人的生与死的循环被永远抹去。1
ਪਉੜੀ ॥ 保里
ਫਫਾ ਫਿਰਤ ਫਿਰਤ ਤੂ ਆਇਆ ॥ (生物啊!你在这么多阴道里徘徊过
ਦ੍ਰੁਲਭ ਦੇਹ ਕਲਿਜੁਗ ਮਹਿ ਪਾਇਆ ॥ 在这个卡利尤加中,你得到了一个罕见的人体
ਫਿਰਿ ਇਆ ਅਉਸਰੁ ਚਰੈ ਨ ਹਾਥਾ ॥ 如果你仍然被困在迷恋的束缚中,你不会再得到这样的黄金机会
ਨਾਮੁ ਜਪਹੁ ਤਉ ਕਟੀਅਹਿ ਫਾਸਾ ॥ 继续赞美上帝的名,死亡的纽带将被切断
ਫਿਰਿ ਫਿਰਿ ਆਵਨ ਜਾਨੁ ਨ ਹੋਈ ॥ 你的出生和死亡周期将一次又一次地消失
ਏਕਹਿ ਏਕ ਜਪਹੁ ਜਪੁ ਸੋਈ ॥ 只考虑一位神的名字
ਕਰਹੁ ਕ੍ਰਿਪਾ ਪ੍ਰਭ ਕਰਨੈਹਾਰੇ ॥ 造物主啊!坚持你的恩典
ਮੇਲਿ ਲੇਹੁ ਨਾਨਕ ਬੇਚਾਰੇ ॥੩੮॥ 纳纳克的说法是,带上这个可怜的生物。38
ਸਲੋਕੁ ॥ 诗句
ਬਿਨਉ ਸੁਨਹੁ ਤੁਮ ਪਾਰਬ੍ਰਹਮ ਦੀਨ ਦਇਆਲ ਗੁਪਾਲ ॥ 迪恩达亚尔啊!哦,戈帕尔!帕拉布拉马啊!听听我的一个要求
ਸੁਖ ਸੰਪੈ ਬਹੁ ਭੋਗ ਰਸ ਨਾਨਕ ਸਾਧ ਰਵਾਲ ॥੧॥ 哦,那纳克!圣徒们的舞台尘埃就像享受各种快乐,财富和许多果汁。1
ਪਉੜੀ ॥ 保里
ਬਬਾ ਬ੍ਰਹਮੁ ਜਾਨਤ ਤੇ ਬ੍ਰਹਮਾ ॥ 懂婆罗门的人才是真正的婆罗门
ਬੈਸਨੋ ਤੇ ਗੁਰਮੁਖਿ ਸੁਚ ਧਰਮਾ ॥ 瓦什纳瓦是通过接受上师的帮助来遵循精神纯洁宗教的人
ਬੀਰਾ ਆਪਨ ਬੁਰਾ ਮਿਟਾਵੈ ॥ 毁灭他邪恶的人就是骑士
ਤਾਹੂ ਬੁਰਾ ਨਿਕਟਿ ਨਹੀ ਆਵੈ ॥ 然后邪恶就不会靠近他
ਬਾਧਿਓ ਆਪਨ ਹਉ ਹਉ ਬੰਧਾ ॥ 人自己也被困在自我的束缚中
ਦੋਸੁ ਦੇਤ ਆਗਹ ਕਉ ਅੰਧਾ ॥ 但无知的人会责怪别人
ਬਾਤ ਚੀਤ ਸਭ ਰਹੀ ਸਿਆਨਪ ॥ 谈话和聪明是不值得的
ਜਿਸਹਿ ਜਨਾਵਹੁ ਸੋ ਜਾਨੈ ਨਾਨਕ ॥੩੯॥ 哦,那纳克!上帝赐给谁智慧,他理解他。36
ਸਲੋਕੁ ॥ 诗句
ਭੈ ਭੰਜਨ ਅਘ ਦੂਖ ਨਾਸ ਮਨਹਿ ਅਰਾਧਿ ਹਰੇ ॥ (生物啊!在你心中敬拜那位摧毁恐惧、摧毁各种罪恶和悲伤的神
ਸੰਤਸੰਗ ਜਿਹ ਰਿਦ ਬਸਿਓ ਨਾਨਕ ਤੇ ਨ ਭ੍ਰਮੇ ॥੧॥ 哦,那纳克!在圣徒的陪伴下,主所来的人的各种幻想都被消除了。1
ਪਉੜੀ ॥ 保里
ਭਭਾ ਭਰਮੁ ਮਿਟਾਵਹੁ ਅਪਨਾ ॥ 消除你的困惑,
ਇਆ ਸੰਸਾਰੁ ਸਗਲ ਹੈ ਸੁਪਨਾ ॥ 因为它就像是整个世界的梦
ਭਰਮੇ ਸੁਰਿ ਨਰ ਦੇਵੀ ਦੇਵਾ ॥ 天上的男人和女神也感到困惑
ਭਰਮੇ ਸਿਧ ਸਾਧਿਕ ਬ੍ਰਹਮੇਵਾ ॥ 悉达、寻求者和梵天也在混乱中被误导
ਭਰਮਿ ਭਰਮਿ ਮਾਨੁਖ ਡਹਕਾਏ ॥ 人类被摧毁了
ਦੁਤਰ ਮਹਾ ਬਿਖਮ ਇਹ ਮਾਏ ॥ 玛雅的海洋非常奇怪,很难游泳
ਗੁਰਮੁਖਿ ਭ੍ਰਮ ਭੈ ਮੋਹ ਮਿਟਾਇਆ ॥ 哦,那纳克!谁在上师的避难所里摧毁了他的幻想、恐惧和世俗的迷恋,
ਨਾਨਕ ਤੇਹ ਪਰਮ ਸੁਖ ਪਾਇਆ ॥੪੦॥ 他获得了最终的幸福。40
ਸਲੋਕੁ ॥ 诗句
ਮਾਇਆ ਡੋਲੈ ਬਹੁ ਬਿਧੀ ਮਨੁ ਲਪਟਿਓ ਤਿਹ ਸੰਗ ॥ 人类善变的心灵对玛雅来说非常摇摆不定,并继续紧紧抓住玛雅
ਮਾਗਨ ਤੇ ਜਿਹ ਤੁਮ ਰਖਹੁ ਸੁ ਨਾਨਕ ਨਾਮਹਿ ਰੰਗ ॥੧॥ 那纳克说:"神啊!你阻止问玛雅的人会因为名字而坠入爱河。1
ਪਉੜੀ ॥ 保里
ਮਮਾ ਮਾਗਨਹਾਰ ਇਆਨਾ ॥ ਦੇਨਹਾਰ ਦੇ ਰਹਿਓ ਸੁਜਾਨਾ ॥ 要求的生物是傻瓜 给予者就是给予给予者
ਜੋ ਦੀਨੋ ਸੋ ਏਕਹਿ ਬਾਰ ॥ 无论主必须给予什么,他只给予一次
ਮਨ ਮੂਰਖ ਕਹ ਕਰਹਿ ਪੁਕਾਰ ॥ 哦,愚蠢的头脑!你为什么大声打电话
ਜਉ ਮਾਗਹਿ ਤਉ ਮਾਗਹਿ ਬੀਆ ॥ 每當你問,你都要求世上的事情,
ਜਾ ਤੇ ਕੁਸਲ ਨ ਕਾਹੂ ਥੀਆ ॥ 没有人对此感到高兴
ਮਾਗਨਿ ਮਾਗ ਤ ਏਕਹਿ ਮਾਗ ॥ 纳纳克的说法是,愚蠢的头脑啊!如果你要要要一颗牙齿,就要祈求一位神的名字,
ਨਾਨਕ ਜਾ ਤੇ ਪਰਹਿ ਪਰਾਗ ॥੪੧॥ 这样你的世界就会从海洋中得到幸福。41


© 2017 SGGS ONLINE
error: Content is protected !!
Scroll to Top