Guru Granth Sahib Translation Project

guru-granth-sahib-chinese-page-256

Page 256

ਪਉੜੀ ॥ 保里
ਠਠਾ ਮਨੂਆ ਠਾਹਹਿ ਨਾਹੀ ॥ 他们不会伤害任何人的思想
ਜੋ ਸਗਲ ਤਿਆਗਿ ਏਕਹਿ ਲਪਟਾਹੀ ॥ 他们抛弃了一切,与一位神相连
ਠਹਕਿ ਠਹਕਿ ਮਾਇਆ ਸੰਗਿ ਮੂਏ ॥ 那些与世俗玛雅纠缠的人已经死了
ਉਆ ਕੈ ਕੁਸਲ ਨ ਕਤਹੂ ਹੂਏ ॥ 他们在任何地方都找不到幸福
ਠਾਂਢਿ ਪਰੀ ਸੰਤਹ ਸੰਗਿ ਬਸਿਆ ॥ 住在圣徒身边的人,他的心变得冷淡
ਅੰਮ੍ਰਿਤ ਨਾਮੁ ਤਹਾ ਜੀਅ ਰਸਿਆ ॥ 而花蜜这个名字在他心中显得很甜蜜
ਠਾਕੁਰ ਅਪੁਨੇ ਜੋ ਜਨੁ ਭਾਇਆ ॥ 哦,那纳克!对他的神感觉良好的人,
ਨਾਨਕ ਉਆ ਕਾ ਮਨੁ ਸੀਤਲਾਇਆ ॥੨੮॥ 他的头脑变得冰冷。28
ਸਲੋਕੁ ॥ 诗句
ਡੰਡਉਤਿ ਬੰਦਨ ਅਨਿਕ ਬਾਰ ਸਰਬ ਕਲਾ ਸਮਰਥ ॥ 哦,那纳克!(像这样敬拜-)全能的主啊!我向你致敬很多次
ਡੋਲਨ ਤੇ ਰਾਖਹੁ ਪ੍ਰਭੂ ਨਾਨਕ ਦੇ ਕਰਿ ਹਥ ॥੧॥ 把你的手给我,拯救我,使我不被玛雅的迷恋分心。1
ਪਉੜੀ ॥ 保里
ਡਡਾ ਡੇਰਾ ਇਹੁ ਨਹੀ ਜਹ ਡੇਰਾ ਤਹ ਜਾਨੁ ॥ (生物啊!这个世界不是你的居所,但要认识到你真正的家在哪里
ਉਆ ਡੇਰਾ ਕਾ ਸੰਜਮੋ ਗੁਰ ਕੈ ਸਬਦਿ ਪਛਾਨੁ ॥ 通过上师的话,你应该认识到到达那个住所的方法
ਇਆ ਡੇਰਾ ਕਉ ਸ੍ਰਮੁ ਕਰਿ ਘਾਲੈ ॥ 为了这个世界的居所,人努力修行,
ਜਾ ਕਾ ਤਸੂ ਨਹੀ ਸੰਗਿ ਚਾਲੈ ॥ 但是,当死亡来临时,哪怕是最轻微的死亡
ਉਆ ਡੇਰਾ ਕੀ ਸੋ ਮਿਤਿ ਜਾਨੈ ॥ 他知道那个居住地的尊严,
ਜਾ ਕਉ ਦ੍ਰਿਸਟਿ ਪੂਰਨ ਭਗਵਾਨੈ ॥ 完美的神赐给他恩典
ਡੇਰਾ ਨਿਹਚਲੁ ਸਚੁ ਸਾਧਸੰਗ ਪਾਇਆ ॥ 这个居所是确定和真实的,只有通过萨桑才能获得
ਨਾਨਕ ਤੇ ਜਨ ਨਹ ਡੋਲਾਇਆ ॥੨੯॥ 哦,那纳克!在圣徒的陪伴下获得这个永恒居所的仆人没有分心的心。29
ਸਲੋਕੁ ॥ 诗句
ਢਾਹਨ ਲਾਗੇ ਧਰਮ ਰਾਇ ਕਿਨਹਿ ਨ ਘਾਲਿਓ ਬੰਧ ॥ 当亚姆拉吉开始拆除时,没有人能阻挡他的道路
ਨਾਨਕ ਉਬਰੇ ਜਪਿ ਹਰੀ ਸਾਧਸੰਗਿ ਸਨਬੰਧ ॥੧॥ 哦,那纳克!那些通过与萨桑交往来敬拜上帝的人从巴夫萨加尔(Bhavsagar)手中得救。1
ਪਉੜੀ ॥ 保里
ਢਢਾ ਢੂਢਤ ਕਹ ਫਿਰਹੁ ਢੂਢਨੁ ਇਆ ਮਨ ਮਾਹਿ ॥ 你要去哪里找神呢?必须在这颗心中进行搜索
ਸੰਗਿ ਤੁਹਾਰੈ ਪ੍ਰਭੁ ਬਸੈ ਬਨੁ ਬਨੁ ਕਹਾ ਫਿਰਾਹਿ ॥ 神与你同住,你为什么在森林里游荡
ਢੇਰੀ ਢਾਹਹੁ ਸਾਧਸੰਗਿ ਅਹੰਬੁਧਿ ਬਿਕਰਾਲ ॥ 把你那堆凶狠的自我扔进萨桑
ਸੁਖੁ ਪਾਵਹੁ ਸਹਜੇ ਬਸਹੁ ਦਰਸਨੁ ਦੇਖਿ ਨਿਹਾਲ ॥ 通过这种方式,你将找到幸福,生活在平安中,你会很高兴见到主
ਢੇਰੀ ਜਾਮੈ ਜਮਿ ਮਰੈ ਗਰਭ ਜੋਨਿ ਦੁਖ ਪਾਇ ॥ 在这个自我的琥珀中存在,他出生,死亡,承担子宫的痛苦
ਮੋਹ ਮਗਨ ਲਪਟਤ ਰਹੈ ਹਉ ਹਉ ਆਵੈ ਜਾਇ ॥ 一个沉浸在对世界的迷恋中,被困在自我和自我中的人,他在世界上出生和死亡
ਢਹਤ ਢਹਤ ਅਬ ਢਹਿ ਪਰੇ ਸਾਧ ਜਨਾ ਸਰਨਾਇ ॥ 我现在来到了圣徒和圣徒的庇护所
ਦੁਖ ਕੇ ਫਾਹੇ ਕਾਟਿਆ ਨਾਨਕ ਲੀਏ ਸਮਾਇ ॥੩੦॥ 哦,那纳克!神切断了我悲伤的绞索,把我吸收在他自己里面。30
ਸਲੋਕੁ ॥ 诗句
ਜਹ ਸਾਧੂ ਗੋਬਿਦ ਭਜਨੁ ਕੀਰਤਨੁ ਨਾਨਕ ਨੀਤ ॥ 哦,那纳克!在那里,圣徒和伟人每天都在吟诵戈宾德的名字
ਣਾ ਹਉ ਣਾ ਤੂੰ ਣਹ ਛੁਟਹਿ ਨਿਕਟਿ ਨ ਜਾਈਅਹੁ ਦੂਤ ॥੧॥ 雅马拉杰说:"天使啊!不要靠近那个居所,否则我和你都不会得救。1
ਪਉੜੀ ॥ 保里
ਣਾਣਾ ਰਣ ਤੇ ਸੀਝੀਐ ਆਤਮ ਜੀਤੈ ਕੋਇ ॥ 如果一个人制服了他的思想,他就征服了生命的战争
ਹਉਮੈ ਅਨ ਸਿਉ ਲਰਿ ਮਰੈ ਸੋ ਸੋਭਾ ਦੂ ਹੋਇ ॥ 与他的利己主义和二元论作斗争而死的人是战士
ਮਣੀ ਮਿਟਾਇ ਜੀਵਤ ਮਰੈ ਗੁਰ ਪੂਰੇ ਉਪਦੇਸ ॥ 放弃自我的人,他靠上师的教诲生活,死于迷恋
ਮਨੂਆ ਜੀਤੈ ਹਰਿ ਮਿਲੈ ਤਿਹ ਸੂਰਤਣ ਵੇਸ ॥ 他征服了自己的思想,遇见了上帝,并因为他的勇敢而获得了荣誉的服装
ਣਾ ਕੋ ਜਾਣੈ ਆਪਣੋ ਏਕਹਿ ਟੇਕ ਅਧਾਰ ॥ 他甚至不认为任何事情是他自己的。神是他的支持和避难所
ਰੈਣਿ ਦਿਣਸੁ ਸਿਮਰਤ ਰਹੈ ਸੋ ਪ੍ਰਭੁ ਪੁਰਖੁ ਅਪਾਰ ॥ 他日夜敬拜永恒的神
ਰੇਣ ਸਗਲ ਇਆ ਮਨੁ ਕਰੈ ਏਊ ਕਰਮ ਕਮਾਇ ॥ 他用他所有的脚都做了这个意念,他做了这样的行动
ਹੁਕਮੈ ਬੂਝੈ ਸਦਾ ਸੁਖੁ ਨਾਨਕ ਲਿਖਿਆ ਪਾਇ ॥੩੧॥ 哦,那纳克!通过理解上帝的命令,他总是获得幸福,并接受他命运中所写的东西。31
ਸਲੋਕੁ ॥ 诗句
ਤਨੁ ਮਨੁ ਧਨੁ ਅਰਪਉ ਤਿਸੈ ਪ੍ਰਭੂ ਮਿਲਾਵੈ ਮੋਹਿ ॥ 我把我的身体、思想和金钱献给我,他要把我献给我的主
ਨਾਨਕ ਭ੍ਰਮ ਭਉ ਕਾਟੀਐ ਚੂਕੈ ਜਮ ਕੀ ਜੋਹ ॥੧॥ 哦,那纳克!因为正是通过主的联合,困境和恐惧被消灭,死亡的恐惧也被消除。1
ਪਉੜੀ ॥ 保里
ਤਤਾ ਤਾ ਸਿਉ ਪ੍ਰੀਤਿ ਕਰਿ ਗੁਣ ਨਿਧਿ ਗੋਬਿਦ ਰਾਇ ॥ 爱上帝,他是美德的仓库,也是创造的主
ਫਲ ਪਾਵਹਿ ਮਨ ਬਾਛਤੇ ਤਪਤਿ ਤੁਹਾਰੀ ਜਾਇ ॥ 你会得到你想要的果实,渴望就会消失


© 2017 SGGS ONLINE
error: Content is protected !!
Scroll to Top