Guru Granth Sahib Translation Project

guru-granth-sahib-chinese-page-255

Page 255

ਅਪਨੀ ਕ੍ਰਿਪਾ ਕਰਹੁ ਭਗਵੰਤਾ ॥ 天啊!请这样对我
ਛਾਡਿ ਸਿਆਨਪ ਬਹੁ ਚਤੁਰਾਈ ॥ 我已经放弃了大部分的智慧和聪明
ਸੰਤਨ ਕੀ ਮਨ ਟੇਕ ਟਿਕਾਈ ॥ 他把心思放在圣徒的庇护所上
ਛਾਰੁ ਕੀ ਪੁਤਰੀ ਪਰਮ ਗਤਿ ਪਾਈ ॥ 哦,那纳克!无论是粘土雕像,它都能达到极致的速度,
ਨਾਨਕ ਜਾ ਕਉ ਸੰਤ ਸਹਾਈ ॥੨੩॥ 圣徒帮助的人。23
ਸਲੋਕੁ ॥ 诗句
ਜੋਰ ਜੁਲਮ ਫੂਲਹਿ ਘਨੋ ਕਾਚੀ ਦੇਹ ਬਿਕਾਰ ॥ 通过折磨和压迫无辜的人,一个人非常骄傲,并用他致命的身体犯罪
ਅਹੰਬੁਧਿ ਬੰਧਨ ਪਰੇ ਨਾਨਕ ਨਾਮ ਛੁਟਾਰ ॥੧॥ 哦,那纳克!这样的人因为自我智慧而陷入束缚,但那个人是以上帝的名义解放的。1
ਪਉੜੀ ॥ 保里
ਜਜਾ ਜਾਨੈ ਹਉ ਕਛੁ ਹੂਆ ॥ 如果一个男人认为我已经成为某种东西,
ਬਾਧਿਓ ਜਿਉ ਨਲਿਨੀ ਭ੍ਰਮਿ ਸੂਆ ॥ 他被困在这种骄傲中,就像一只鹦鹉被困在(谷物)的幻觉中与卡马利尼在一起一样
ਜਉ ਜਾਨੈ ਹਉ ਭਗਤੁ ਗਿਆਨੀ ॥ 如果一个人认为自己是奉献者和智者
ਆਗੈ ਠਾਕੁਰਿ ਤਿਲੁ ਨਹੀ ਮਾਨੀ ॥ 因此,在后世,主丝毫没有尊敬他
ਜਉ ਜਾਨੈ ਮੈ ਕਥਨੀ ਕਰਤਾ ॥ 如果一个人解释自己是一个宗教传教士
ਬਿਆਪਾਰੀ ਬਸੁਧਾ ਜਿਉ ਫਿਰਤਾ ॥ 所以他像小贩一样在地球上游荡
ਸਾਧਸੰਗਿ ਜਿਹ ਹਉਮੈ ਮਾਰੀ ॥ ਨਾਨਕ ਤਾ ਕਉ ਮਿਲੇ ਮੁਰਾਰੀ ॥੨੪॥ 哦,那纳克!在圣徒团契中毁灭自我的人,他找到了穆拉里勋爵。24
ਸਲੋਕੁ ॥ 诗句
ਝਾਲਾਘੇ ਉਠਿ ਨਾਮੁ ਜਪਿ ਨਿਸਿ ਬਾਸੁਰ ਆਰਾਧਿ ॥ 那纳克的声明是(哎呀!)早上起床,吟诵上帝的名字,日夜敬拜他
ਕਾਰ੍ਹਾ ਤੁਝੈ ਨ ਬਿਆਪਈ ਨਾਨਕ ਮਿਟੈ ਉਪਾਧਿ ॥੧॥ 然后没有担心会影响你,麻烦就会消失。1
ਪਉੜੀ ॥ 保里
ਝਝਾ ਝੂਰਨੁ ਮਿਟੈ ਤੁਮਾਰੋ ॥ ਰਾਮ ਨਾਮ ਸਿਉ ਕਰਿ ਬਿਉਹਾਰੋ ॥ 弟兄,你的悔改将消失 如果你奉上帝的名进行交易
ਝੂਰਤ ਝੂਰਤ ਸਾਕਤ ਮੂਆ ॥ 一个坚强的人死于极大的焦虑和悲伤
ਜਾ ਕੈ ਰਿਦੈ ਹੋਤ ਭਾਉ ਬੀਆ ॥ 谁的心中有一种对迷恋的热爱
ਝਰਹਿ ਕਸੰਮਲ ਪਾਪ ਤੇਰੇ ਮਨੂਆ ॥ 哦,我的思想!你所有的罪孽和恶行都将被消灭
ਅੰਮ੍ਰਿਤ ਕਥਾ ਸੰਤਸੰਗਿ ਸੁਨੂਆ ॥ 你听到阿姆里特·卡塔在圣徒的陪伴下
ਝਰਹਿ ਕਾਮ ਕ੍ਰੋਧ ਦ੍ਰੁਸਟਾਈ ॥ 哦,那纳克!他所有的邪恶,比如他的愤怒,都被摧毁了
ਨਾਨਕ ਜਾ ਕਉ ਕ੍ਰਿਪਾ ਗੁਸਾਈ ॥੨੫॥ 上帝怜悯的人。25
ਸਲੋਕੁ ॥ 诗句
ਞਤਨ ਕਰਹੁ ਤੁਮ ਅਨਿਕ ਬਿਧਿ ਰਹਨੁ ਨ ਪਾਵਹੁ ਮੀਤ ॥ 哦,我的朋友!即使你采取许多措施,你也无法永远生活在世界上
ਜੀਵਤ ਰਹਹੁ ਹਰਿ ਹਰਿ ਭਜਹੁ ਨਾਨਕ ਨਾਮ ਪਰੀਤਿ ॥੧॥ 哦,那纳克!如果你崇拜哈里神并爱这个名字,你将永远拥有属灵的生命。1
ਪਵੜੀ ॥ 保里
ਞੰਞਾ ਞਾਣਹੁ ਦ੍ਰਿੜੁ ਸਹੀ ਬਿਨਸਿ ਜਾਤ ਏਹ ਹੇਤ ॥ 确信这个世界的迷恋将被摧毁 |
ਗਣਤੀ ਗਣਉ ਨ ਗਣਿ ਸਕਉ ਊਠਿ ਸਿਧਾਰੇ ਕੇਤ ॥ 即使我不停地计算,我也数不清有多少众生离开了这个世界
ਞੋ ਪੇਖਉ ਸੋ ਬਿਨਸਤਉ ਕਾ ਸਿਉ ਕਰੀਐ ਸੰਗੁ ॥ 无论我看到谁,都会灭亡。那么我应该与谁交往呢
ਞਾਣਹੁ ਇਆ ਬਿਧਿ ਸਹੀ ਚਿਤ ਝੂਠਉ ਮਾਇਆ ਰੰਗੁ ॥ 因此,在你的头脑中明白,对世界物质的爱是错误的
ਞਾਣਤ ਸੋਈ ਸੰਤੁ ਸੁਇ ਭ੍ਰਮ ਤੇ ਕੀਚਿਤ ਭਿੰਨ ॥ 他知道这个事实,并且是主从困境中赦免的同一位圣人
ਅੰਧ ਕੂਪ ਤੇ ਤਿਹ ਕਢਹੁ ਜਿਹ ਹੋਵਹੁ ਸੁਪ੍ਰਸੰਨ ॥ 天啊!你所依靠的人,你把他从瞎子的井里带出来
ਞਾ ਕੈ ਹਾਥਿ ਸਮਰਥ ਤੇ ਕਾਰਨ ਕਰਨੈ ਜੋਗ ॥ 手是力量的人,配得上世界的组合
ਨਾਨਕ ਤਿਹ ਉਸਤਤਿ ਕਰਉ ਞਾਹੂ ਕੀਓ ਸੰਜੋਗ ॥੨੬॥ 哦,那纳克!继续赞美主,他是巧合的制造者。26
ਸਲੋਕੁ ॥ 诗句
ਟੂਟੇ ਬੰਧਨ ਜਨਮ ਮਰਨ ਸਾਧ ਸੇਵ ਸੁਖੁ ਪਾਇ ॥ 通过在没有任何忠诚的情况下服侍圣徒,生与死的循环被抹去,幸福变得可用
ਨਾਨਕ ਮਨਹੁ ਨ ਬੀਸਰੈ ਗੁਣ ਨਿਧਿ ਗੋਬਿਦ ਰਾਇ ॥੧॥ 哦,那纳克!愿耶和华神,美德的宝库,永不从心里被遗忘。1
ਪਉੜੀ ॥ 保里
ਟਹਲ ਕਰਹੁ ਤਉ ਏਕ ਕੀ ਜਾ ਤੇ ਬ੍ਰਿਥਾ ਨ ਕੋਇ ॥ 侍奉那位独一的神,没有人会空手而归
ਮਨਿ ਤਨਿ ਮੁਖਿ ਹੀਐ ਬਸੈ ਜੋ ਚਾਹਹੁ ਸੋ ਹੋਇ ॥ 如果主住在你的思想、身体、嘴巴和心里,你就会得到你想要的一切
ਟਹਲ ਮਹਲ ਤਾ ਕਉ ਮਿਲੈ ਜਾ ਕਉ ਸਾਧ ਕ੍ਰਿਪਾਲ ॥ 那些在恩典的殿里,圣徒们所依赖的人,他们有机会服侍神
ਸਾਧੂ ਸੰਗਤਿ ਤਉ ਬਸੈ ਜਉ ਆਪਨ ਹੋਹਿ ਦਇਆਲ ॥ 在圣徒的陪伴下,只有当神自己怜悯时,人才会住在里面
ਟੋਹੇ ਟਾਹੇ ਬਹੁ ਭਵਨ ਬਿਨੁ ਨਾਵੈ ਸੁਖੁ ਨਾਹਿ ॥ 我找到了很多人,但沒有神的名,就沒有平安
ਟਲਹਿ ਜਾਮ ਕੇ ਦੂਤ ਤਿਹ ਜੁ ਸਾਧੂ ਸੰਗਿ ਸਮਾਹਿ ॥ 住在圣徒身边的人,山道家远离了他
ਬਾਰਿ ਬਾਰਿ ਜਾਉ ਸੰਤ ਸਦਕੇ ॥ 哦,那纳克!我一次又一次地在圣徒身上献祭,
ਨਾਨਕ ਪਾਪ ਬਿਨਾਸੇ ਕਦਿ ਕੇ ॥੨੭॥ 藉着他,我许多出生时的不吉利行为的罪孽被毁灭了。27
ਸਲੋਕੁ ॥ 诗句
ਠਾਕ ਨ ਹੋਤੀ ਤਿਨਹੁ ਦਰਿ ਜਿਹ ਹੋਵਹੁ ਸੁਪ੍ਰਸੰਨ ॥ 天啊!在你变得快乐,达到你的速度的路上,没有任何障碍
ਜੋ ਜਨ ਪ੍ਰਭਿ ਅਪੁਨੇ ਕਰੇ ਨਾਨਕ ਤੇ ਧਨਿ ਧੰਨਿ ॥੧॥ 哦,那纳克!那些人很幸运,是上帝自己造的。1


© 2017 SGGS ONLINE
error: Content is protected !!
Scroll to Top