Guru Granth Sahib Translation Project

guru-granth-sahib-chinese-page-254

Page 254

ਸਲੋਕੁ ॥ 诗句
ਗਨਿ ਮਿਨਿ ਦੇਖਹੁ ਮਨੈ ਮਾਹਿ ਸਰਪਰ ਚਲਨੋ ਲੋਗ ॥ (好奇啊!好好想想,看看人们肯定已经离开了这个世界
ਆਸ ਅਨਿਤ ਗੁਰਮੁਖਿ ਮਿਟੈ ਨਾਨਕ ਨਾਮ ਅਰੋਗ ॥੧॥ 哦,那纳克!对短暂物质的渴望只有在上师的庇护下才会消失。只有奉上帝的名,才有疾病。1
ਪਉੜੀ ॥ 保里
ਗਗਾ ਗੋਬਿਦ ਗੁਣ ਰਵਹੁ ਸਾਸਿ ਸਾਸਿ ਜਪਿ ਨੀਤ ॥ (哦,好奇!)用你的每一次呼吸赞美Govind,并定期崇拜他
ਕਹਾ ਬਿਸਾਸਾ ਦੇਹ ਕਾ ਬਿਲਮ ਨ ਕਰਿਹੋ ਮੀਤ ॥ 身体里有什么可以信任的?哦,我的朋友!不要拖延
ਨਹ ਬਾਰਿਕ ਨਹ ਜੋਬਨੈ ਨਹ ਬਿਰਧੀ ਕਛੁ ਬੰਧੁ ॥ 无论是童年、青春、老年,任何时候都不会阻止死亡的到来
ਓਹ ਬੇਰਾ ਨਹ ਬੂਝੀਐ ਜਉ ਆਇ ਪਰੈ ਜਮ ਫੰਧੁ ॥ 当时,尚不清楚亚姆拉吉的拖曳何时进入喉咙
ਗਿਆਨੀ ਧਿਆਨੀ ਚਤੁਰ ਪੇਖਿ ਰਹਨੁ ਨਹੀ ਇਹ ਠਾਇ ॥ 要明白,无论一个人是否知识渊博,无论一个人是否是一个冥想者,无论一个人是否聪明,没有人永远生活在这个世界上
ਛਾਡਿ ਛਾਡਿ ਸਗਲੀ ਗਈ ਮੂੜ ਤਹਾ ਲਪਟਾਹਿ ॥ 愚昧者是那些致力于实现整个世界已经遗弃的事情的人
ਗੁਰ ਪ੍ਰਸਾਦਿ ਸਿਮਰਤ ਰਹੈ ਜਾਹੂ ਮਸਤਕਿ ਭਾਗ ॥ 额头上写着吉祥命运的人,继续靠着上师的恩典敬拜主
ਨਾਨਕ ਆਏ ਸਫਲ ਤੇ ਜਾ ਕਉ ਪ੍ਰਿਅਹਿ ਸੁਹਾਗ ॥੧੯॥ 哦,那纳克!只有那些拥有所爱主特权的人,才能成功来到这个世界。16
ਸਲੋਕੁ ॥ 诗句
ਘੋਖੇ ਸਾਸਤ੍ਰ ਬੇਦ ਸਭ ਆਨ ਨ ਕਥਤਉ ਕੋਇ ॥ 我研究了所有的经文和吠陀经,并看过。没有人说除了上帝之外,任何人都会永远在那里
ਆਦਿ ਜੁਗਾਦੀ ਹੁਣਿ ਹੋਵਤ ਨਾਨਕ ਏਕੈ ਸੋਇ ॥੧॥ 哦,那纳克!在世代的开始,在创造的开始,上帝现在是,将来也是永恒的。1
ਪਉੜੀ ॥ 保里
ਘਘਾ ਘਾਲਹੁ ਮਨਹਿ ਏਹ ਬਿਨੁ ਹਰਿ ਦੂਸਰ ਨਾਹਿ ॥ 在你的头脑中清楚地表明,除了主之外,没有人
ਨਹ ਹੋਆ ਨਹ ਹੋਵਨਾ ਜਤ ਕਤ ਓਹੀ ਸਮਾਹਿ ॥ 没有人,前面也不会有人。那主正在变得无所不在
ਘੂਲਹਿ ਤਉ ਮਨ ਜਉ ਆਵਹਿ ਸਰਨਾ ॥ 哦,介意!如果你皈依主,只有这样你才会全神贯注于主
ਨਾਮ ਤਤੁ ਕਲਿ ਮਹਿ ਪੁਨਹਚਰਨਾ ॥ 在这个卡利尤加中,主的名字是真正的赎罪契约
ਘਾਲਿ ਘਾਲਿ ਅਨਿਕ ਪਛੁਤਾਵਹਿ ॥ 许多人在困境中努力工作而悔改
ਬਿਨੁ ਹਰਿ ਭਗਤਿ ਕਹਾ ਥਿਤਿ ਪਾਵਹਿ ॥ 除了敬虔的奉献,怎么会有平安呢
ਘੋਲਿ ਮਹਾ ਰਸੁ ਅੰਮ੍ਰਿਤੁ ਤਿਹ ਪੀਆ ॥ 哦,那纳克!他溶解它并喝它
ਨਾਨਕ ਹਰਿ ਗੁਰਿ ਜਾ ਕਉ ਦੀਆ ॥੨੦॥ 其中 哈里·鲁普·古鲁·吉马哈拉提供花蜜。20
ਸਲੋਕੁ ॥ 诗句
ਙਣਿ ਘਾਲੇ ਸਭ ਦਿਵਸ ਸਾਸ ਨਹ ਬਢਨ ਘਟਨ ਤਿਲੁ ਸਾਰ ॥ 所有的日子和呼吸,都是耶和华通过数数在人里面才有的。它们既不比鼹鼠多也不少
ਜੀਵਨ ਲੋਰਹਿ ਭਰਮ ਮੋਹ ਨਾਨਕ ਤੇਊ ਗਵਾਰ ॥੧॥ 哦,那纳克!那些想生活在迷茫和迷恋中的人,这样的人都是傻瓜。1
ਪਉੜੀ ॥ 保里
ਙੰਙਾ ਙ੍ਰਾਸੈ ਕਾਲੁ ਤਿਹ ਜੋ ਸਾਕਤ ਪ੍ਰਭਿ ਕੀਨ ॥ E-Kaal(死亡)使他成为他的草,主使它成为无神论者
ਅਨਿਕ ਜੋਨਿ ਜਨਮਹਿ ਮਰਹਿ ਆਤਮ ਰਾਮੁ ਨ ਚੀਨ ॥ 那些没有经历过罗摩的人继续在许多阴道中死亡
ਙਿਆਨ ਧਿਆਨ ਤਾਹੂ ਕਉ ਆਏ ॥ 只有那个人得到知识和关注,
ਕਰਿ ਕਿਰਪਾ ਜਿਹ ਆਪਿ ਦਿਵਾਏ ॥ 上帝自己怜悯它
ਙਣਤੀ ਙਣੀ ਨਹੀ ਕੋਊ ਛੂਟੈ ॥ 没有人能幸免地知道行为的叙述
ਕਾਚੀ ਗਾਗਰਿ ਸਰਪਰ ਫੂਟੈ ॥ 这个身体是土壤的原始漱口,它肯定已经破碎了,
ਸੋ ਜੀਵਤ ਜਿਹ ਜੀਵਤ ਜਪਿਆ ॥ 只有活着的人是活着的,他崇拜主
ਪ੍ਰਗਟ ਭਏ ਨਾਨਕ ਨਹ ਛਪਿਆ ॥੨੧॥ 哦,那纳克!模仿上帝的人不是隐藏的,而是在世界上成名的。1100万
ਸਲੋਕੁ ॥ 诗句
ਚਿਤਿ ਚਿਤਵਉ ਚਰਣਾਰਬਿੰਦ ਊਧ ਕਵਲ ਬਿਗਸਾਂਤ ॥ 藉著在腦海中默想主美麗的腳,我的對立面心變得像荷花一樣快樂
ਪ੍ਰਗਟ ਭਏ ਆਪਹਿ ਗੋੁਬਿੰਦ ਨਾਨਕ ਸੰਤ ਮਤਾਂਤ ॥੧॥ 哦,那纳克!通过圣徒们的教导,戈文德自己变得显明。1
ਪਉੜੀ ॥ 保里
ਚਚਾ ਚਰਨ ਕਮਲ ਗੁਰ ਲਾਗਾ ॥ 當頭腦在上師的美麗腳下被感覺到時,
ਧਨਿ ਧਨਿ ਉਆ ਦਿਨ ਸੰਜੋਗ ਸਭਾਗਾ ॥ 那一天很吉祥,那巧合也是幸运的
ਚਾਰਿ ਕੁੰਟ ਦਹ ਦਿਸਿ ਭ੍ਰਮਿ ਆਇਓ ॥ 我四处游荡,从10个方向
ਭਈ ਕ੍ਰਿਪਾ ਤਬ ਦਰਸਨੁ ਪਾਇਓ ॥ 只有当主高兴时,我才接受了上师的异象
ਚਾਰ ਬਿਚਾਰ ਬਿਨਸਿਓ ਸਭ ਦੂਆ ॥ 群体二元论已经被上帝荣耀的思想所摧毁
ਸਾਧਸੰਗਿ ਮਨੁ ਨਿਰਮਲ ਹੂਆ ॥ 在圣徒的陪伴下,我的心变得纯洁
ਚਿੰਤ ਬਿਸਾਰੀ ਏਕ ਦ੍ਰਿਸਟੇਤਾ ॥ 哦,那纳克!他忘记了焦虑,看到了一位神,
ਨਾਨਕ ਗਿਆਨ ਅੰਜਨੁ ਜਿਹ ਨੇਤ੍ਰਾ ॥੨੨॥ 谁的眼睛里覆盖着知识。22
ਸਲੋਕੁ ॥ 诗句
ਛਾਤੀ ਸੀਤਲ ਮਨੁ ਸੁਖੀ ਛੰਤ ਗੋਬਿਦ ਗੁਨ ਗਾਇ ॥ 唱着Govind荣耀的诗句使胸部凉爽,心灵快乐
ਐਸੀ ਕਿਰਪਾ ਕਰਹੁ ਪ੍ਰਭ ਨਾਨਕ ਦਾਸ ਦਸਾਇ ॥੧॥ 那纳克的祷告是,我的主啊!你们要好心地看我,好叫我成为祢仆人的奴仆。1
ਪਉੜੀ ॥ 保里
ਛਛਾ ਛੋਹਰੇ ਦਾਸ ਤੁਮਾਰੇ ॥ 我是你的奴隶孩子
ਦਾਸ ਦਾਸਨ ਕੇ ਪਾਨੀਹਾਰੇ ॥ 我是那个为你仆人的奴隶灌水的人
ਛਛਾ ਛਾਰੁ ਹੋਤ ਤੇਰੇ ਸੰਤਾ ॥ 我要成为你们圣徒的脚尘,


© 2017 SGGS ONLINE
error: Content is protected !!
Scroll to Top