Guru Granth Sahib Translation Project

guru-granth-sahib-chinese-page-245

Page 245

ਗੁਰ ਆਗੈ ਕਰਉ ਬਿਨੰਤੀ ਜੇ ਗੁਰ ਭਾਵੈ ਜਿਉ ਮਿਲੈ ਤਿਵੈ ਮਿਲਾਈਐ ॥ 我在上师面前乞求,如果他喜欢的话。只要他能做到,就让我和你一起去吧
ਆਪੇ ਮੇਲਿ ਲਏ ਸੁਖਦਾਤਾ ਆਪਿ ਮਿਲਿਆ ਘਰਿ ਆਏ ॥ 主,幸福的赐予者,已经把我带走了,他自己已经来到我的心里,找到了我
ਨਾਨਕ ਕਾਮਣਿ ਸਦਾ ਸੁਹਾਗਣਿ ਨਾ ਪਿਰੁ ਮਰੈ ਨ ਜਾਏ ॥੪॥੨॥ 哦,那纳克!这样一个活生生的女人,对她的丈夫和领主来说,是永远的幸运。心爱的主永不死,也不分离。4.2
ਗਉੜੀ ਮਹਲਾ ੩ ॥ 高里马哈拉 3
ਕਾਮਣਿ ਹਰਿ ਰਸਿ ਬੇਧੀ ਜੀਉ ਹਰਿ ਕੈ ਸਹਜਿ ਸੁਭਾਏ ॥ 动物女人很容易就掉进了哈里拉萨
ਮਨੁ ਮੋਹਨਿ ਮੋਹਿ ਲੀਆ ਜੀਉ ਦੁਬਿਧਾ ਸਹਜਿ ਸਮਾਏ ॥ 曼莫汉·普拉布(上帝)使他着迷,他的困境很容易消失
ਦੁਬਿਧਾ ਸਹਜਿ ਸਮਾਏ ਕਾਮਣਿ ਵਰੁ ਪਾਏ ਗੁਰਮਤੀ ਰੰਗੁ ਲਾਏ ॥ 活着的女人通过缓解她的困境,并通过上师的教导获得她的丈夫和领主,很容易获得快乐
ਇਹੁ ਸਰੀਰੁ ਕੂੜਿ ਕੁਸਤਿ ਭਰਿਆ ਗਲ ਤਾਈ ਪਾਪ ਕਮਾਏ ॥ 这个身体充满了谎言和不实之词,直到喉咙,并继续犯罪
ਗੁਰਮੁਖਿ ਭਗਤਿ ਜਿਤੁ ਸਹਜ ਧੁਨਿ ਉਪਜੈ ਬਿਨੁ ਭਗਤੀ ਮੈਲੁ ਨ ਜਾਏ ॥ 只有通过上师的虔诚,才能产生自发的声音。没有主(恶习)的奉献,败类就不会消失
ਨਾਨਕ ਕਾਮਣਿ ਪਿਰਹਿ ਪਿਆਰੀ ਵਿਚਹੁ ਆਪੁ ਗਵਾਏ ॥੧॥ 哦,那纳克!活生生的女人从良心中去除自我,成为她所爱的人的挚爱。1
ਕਾਮਣਿ ਪਿਰੁ ਪਾਇਆ ਜੀਉ ਗੁਰ ਕੈ ਭਾਇ ਪਿਆਰੇ ॥ 通过上师的爱和爱,妻子得到了她心爱的主人
ਰੈਣਿ ਸੁਖਿ ਸੁਤੀ ਜੀਉ ਅੰਤਰਿ ਉਰਿ ਧਾਰੇ ॥ 通过用她的良心和心灵应用上师,她晚上睡得很开心
ਅੰਤਰਿ ਉਰਿ ਧਾਰੇ ਮਿਲੀਐ ਪਿਆਰੇ ਅਨਦਿਨੁ ਦੁਖੁ ਨਿਵਾਰੇ ॥ 通过让上师日夜留在他内在的灵魂和心中,他遇到了他所爱的人,他的悲伤被消除了
ਅੰਤਰਿ ਮਹਲੁ ਪਿਰੁ ਰਾਵੇ ਕਾਮਣਿ ਗੁਰਮਤੀ ਵੀਚਾਰੇ ॥ 通过冥想上师的教导,新娘在她的心殿中找到了新郎(主)的爱
ਅੰਮ੍ਰਿਤੁ ਨਾਮੁ ਪੀਆ ਦਿਨ ਰਾਤੀ ਦੁਬਿਧਾ ਮਾਰਿ ਨਿਵਾਰੇ ॥ 日日夜夜,她喝着花蜜这个名字,摧毁了她的困境
ਨਾਨਕ ਸਚਿ ਮਿਲੀ ਸੋਹਾਗਣਿ ਗੁਰ ਕੈ ਹੇਤਿ ਅਪਾਰੇ ॥੨॥ 哦,那纳克!通过上师永恒的爱,saubhagyavati (一个享受幸福的妻子 )的妻子以她的真实形式接近主人。2
ਆਵਹੁ ਦਇਆ ਕਰੇ ਜੀਉ ਪ੍ਰੀਤਮ ਅਤਿ ਪਿਆਰੇ ॥ 哦,我最亲爱的!求祢怜悯我,赐予我祢的异象
ਕਾਮਣਿ ਬਿਨਉ ਕਰੇ ਜੀਉ ਸਚਿ ਸਬਦਿ ਸੀਗਾਰੇ ॥ 妻子(jivatma)向你祈祷,用真理的名义装饰他
ਸਚਿ ਸਬਦਿ ਸੀਗਾਰੇ ਹਉਮੈ ਮਾਰੇ ਗੁਰਮੁਖਿ ਕਾਰਜ ਸਵਾਰੇ ॥ 装饰着真理之名的受造物女人抹去了她的自我,她的工作通过上师得救了
ਜੁਗਿ ਜੁਗਿ ਏਕੋ ਸਚਾ ਸੋਈ ਬੂਝੈ ਗੁਰ ਬੀਚਾਰੇ ॥ 在世代,他是主唯一的真理,通过上师的思想而为人所知
ਮਨਮੁਖਿ ਕਾਮਿ ਵਿਆਪੀ ਮੋਹਿ ਸੰਤਾਪੀ ਕਿਸੁ ਆਗੈ ਜਾਇ ਪੁਕਾਰੇ ॥ 心甘情愿的活女沉浸在欲望的奢侈中,是世俗迷恋的受害者。他应该去给谁文
ਨਾਨਕ ਮਨਮੁਖਿ ਥਾਉ ਨ ਪਾਏ ਬਿਨੁ ਗੁਰ ਅਤਿ ਪਿਆਰੇ ॥੩॥ 哦,那纳克!没有最心爱的上师,一个心甘情愿的女人就找不到幸福的地方。3
ਮੁੰਧ ਇਆਣੀ ਭੋਲੀ ਨਿਗੁਣੀਆ ਜੀਉ ਪਿਰੁ ਅਗਮ ਅਪਾਰਾ ॥ 活着的女人是愚蠢的,天真的,不值得的。丈夫-主是无形的和永恒的
ਆਪੇ ਮੇਲਿ ਮਿਲੀਐ ਜੀਉ ਆਪੇ ਬਖਸਣਹਾਰਾ ॥ 神自己在他的结合中,他自己是饶恕的
ਅਵਗਣ ਬਖਸਣਹਾਰਾ ਕਾਮਣਿ ਕੰਤੁ ਪਿਆਰਾ ਘਟਿ ਘਟਿ ਰਹਿਆ ਸਮਾਈ ॥ 活着的女人心爱的丈夫是原谅缺陷的人,存在于粒子中
ਪ੍ਰੇਮ ਪ੍ਰੀਤਿ ਭਾਇ ਭਗਤੀ ਪਾਈਐ ਸਤਿਗੁਰਿ ਬੂਝ ਬੁਝਾਈ ॥ 上师使我意识到,主是通过爱、爱和奉献找到的
ਸਦਾ ਅਨੰਦਿ ਰਹੈ ਦਿਨ ਰਾਤੀ ਅਨਦਿਨੁ ਰਹੈ ਲਿਵ ਲਾਈ ॥ 日夜沉浸在丈夫的感情中的活着的女人,日夜快乐
ਨਾਨਕ ਸਹਜੇ ਹਰਿ ਵਰੁ ਪਾਇਆ ਸਾ ਧਨ ਨਉ ਨਿਧਿ ਪਾਈ ॥੪॥੩॥ 哦,那纳克!获得九家商店(navanidhi)这个名字的活着的女人,她很容易找到上帝作为她的丈夫。4 .3
ਗਉੜੀ ਮਹਲਾ ੩ ॥ 高里马哈拉 3
ਮਾਇਆ ਸਰੁ ਸਬਲੁ ਵਰਤੈ ਜੀਉ ਕਿਉ ਕਰਿ ਦੁਤਰੁ ਤਰਿਆ ਜਾਇ ॥ 玛雅的海洋正在制造很多噪音,可怕的世界海怎么能被穿越
ਰਾਮ ਨਾਮੁ ਕਰਿ ਬੋਹਿਥਾ ਜੀਉ ਸਬਦੁ ਖੇਵਟੁ ਵਿਚਿ ਪਾਇ ॥ (生物啊!奉上帝的名义建造一艘船,并把上师的话作为水手放在里面
ਸਬਦੁ ਖੇਵਟੁ ਵਿਚਿ ਪਾਏ ਹਰਿ ਆਪਿ ਲਘਾਏ ਇਨ ਬਿਧਿ ਦੁਤਰੁ ਤਰੀਐ ॥ 当上师话语的水手(mallah)被放在其中时,上帝自己穿过巴夫萨加尔。这种方法可以穿越无法进入的大海
ਗੁਰਮੁਖਿ ਭਗਤਿ ਪਰਾਪਤਿ ਹੋਵੈ ਜੀਵਤਿਆ ਇਉ ਮਰੀਐ ॥ 正是通过上师,对主的虔诚才得以实现,通过这种方式,人因迷恋而活着和死去
ਖਿਨ ਮਹਿ ਰਾਮ ਨਾਮਿ ਕਿਲਵਿਖ ਕਾਟੇ ਭਏ ਪਵਿਤੁ ਸਰੀਰਾ ॥ 在一瞬间,罗摩的名字抹去了他的罪孽,他的身体变得圣洁
ਨਾਨਕ ਰਾਮ ਨਾਮਿ ਨਿਸਤਾਰਾ ਕੰਚਨ ਭਏ ਮਨੂਰਾ ॥੧॥ 哦,那纳克!以罗摩的名字,救赎完成了,心灵变得纯洁。1


© 2017 SGGS ONLINE
error: Content is protected !!
Scroll to Top