Guru Granth Sahib Translation Project

guru-granth-sahib-chinese-page-244

Page 244

ਹਰਿ ਗੁਣ ਸਾਰੀ ਤਾ ਕੰਤ ਪਿਆਰੀ ਨਾਮੇ ਧਰੀ ਪਿਆਰੋ ॥ 如果你記得主的品質,你將成為你丈夫所愛的人,你的愛將與這個名字同在
ਨਾਨਕ ਕਾਮਣਿ ਨਾਹ ਪਿਆਰੀ ਰਾਮ ਨਾਮੁ ਗਲਿ ਹਾਰੋ ॥੨॥ 哦,那纳克!脖子上是罗摩名字的花环的灵魂是她丈夫和领主所爱的人。2
ਧਨ ਏਕਲੜੀ ਜੀਉ ਬਿਨੁ ਨਾਹ ਪਿਆਰੇ ॥ 没有了她心爱的丈夫,吉夫玛完全是孤独的
ਦੂਜੈ ਭਾਇ ਮੁਠੀ ਜੀਉ ਬਿਨੁ ਗੁਰ ਸਬਦ ਕਰਾਰੇ ॥ 没有了有效(受宠的)上师的话,她因为对二元论的热爱而被欺骗了
ਬਿਨੁ ਸਬਦ ਪਿਆਰੇ ਕਉਣੁ ਦੁਤਰੁ ਤਾਰੇ ਮਾਇਆ ਮੋਹਿ ਖੁਆਈ ॥ 谁能在没有这个词的情况下穿越奇异的大海?玛雅的迷恋让她很痛苦
ਕੂੜਿ ਵਿਗੁਤੀ ਤਾ ਪਿਰਿ ਮੁਤੀ ਸਾ ਧਨ ਮਹਲੁ ਨ ਪਾਈ ॥ 当谎言毁了他时,丈夫和主就离弃了他。那么灵魂就得不到主的宫殿
ਗੁਰ ਸਬਦੇ ਰਾਤੀ ਸਹਜੇ ਮਾਤੀ ਅਨਦਿਨੁ ਰਹੈ ਸਮਾਏ ॥ 但是,在上师话语中的灵魂会全神贯注于主的爱,日夜夜地沉浸在其中
ਨਾਨਕ ਕਾਮਣਿ ਸਦਾ ਰੰਗਿ ਰਾਤੀ ਹਰਿ ਜੀਉ ਆਪਿ ਮਿਲਾਏ ॥੩॥ 哦,那纳克!总是依附于他的爱的灵魂,崇拜之神将卡米尼(灵魂)与他结合在一起。3
ਤਾ ਮਿਲੀਐ ਹਰਿ ਮੇਲੇ ਜੀਉ ਹਰਿ ਬਿਨੁ ਕਵਣੁ ਮਿਲਾਏ ॥ 只有当神加入我们,我们才能找到他。没有神,谁能遇见我们
ਬਿਨੁ ਗੁਰ ਪ੍ਰੀਤਮ ਆਪਣੇ ਜੀਉ ਕਉਣੁ ਭਰਮੁ ਚੁਕਾਏ ॥ 没有心爱的上师,谁能克服我们的困境?这种困境被上师退休了
ਗੁਰੁ ਭਰਮੁ ਚੁਕਾਏ ਇਉ ਮਿਲੀਐ ਮਾਏ ਤਾ ਸਾ ਧਨ ਸੁਖੁ ਪਾਏ ॥ 哦,我的母亲!这是与神相遇的方法,通过这种方式,新娘(jivatma)获得了幸福
ਗੁਰ ਸੇਵਾ ਬਿਨੁ ਘੋਰ ਅੰਧਾਰੁ ਬਿਨੁ ਗੁਰ ਮਗੁ ਨ ਪਾਏ ॥ 除了上师的服侍,还有很多黑暗。没有上师(指导),就没有办法
ਕਾਮਣਿ ਰੰਗਿ ਰਾਤੀ ਸਹਜੇ ਮਾਤੀ ਗੁਰ ਕੈ ਸਬਦਿ ਵੀਚਾਰੇ ॥ 沉浸在主的色彩中的活生生的灵魂会想到上师的话
ਨਾਨਕ ਕਾਮਣਿ ਹਰਿ ਵਰੁ ਪਾਇਆ ਗੁਰ ਕੈ ਭਾਇ ਪਿਆਰੇ ॥੪॥੧॥ 哦,那纳克!在从心爱的上师那里得到爱之后,吉瓦特玛找到了主作为她的丈夫。4 .1
ਗਉੜੀ ਮਹਲਾ ੩ ॥ 高里马哈拉 3
ਪਿਰ ਬਿਨੁ ਖਰੀ ਨਿਮਾਣੀ ਜੀਉ ਬਿਨੁ ਪਿਰ ਕਿਉ ਜੀਵਾ ਮੇਰੀ ਮਾਈ ॥ 我怎样才能生存
ਪਿਰ ਬਿਨੁ ਨੀਦ ਨ ਆਵੈ ਜੀਉ ਕਾਪੜੁ ਤਨਿ ਨ ਸੁਹਾਈ ॥ 没有丈夫,我睡不着,没有衣服装饰我的身体
ਕਾਪਰੁ ਤਨਿ ਸੁਹਾਵੈ ਜਾ ਪਿਰ ਭਾਵੈ ਗੁਰਮਤੀ ਚਿਤੁ ਲਾਈਐ ॥ 當我喜歡我的丈夫和主時,我身上的衣服非常美麗,在上師的教導下,我的頭腦已經與他合而為一
ਸਦਾ ਸੁਹਾਗਣਿ ਜਾ ਸਤਿਗੁਰੁ ਸੇਵੇ ਗੁਰ ਕੈ ਅੰਕਿ ਸਮਾਈਐ ॥ 如果他怀着崇敬的心情侍奉萨提古鲁,他总是会变成苏哈金,并沉浸在上师的人数中
ਗੁਰ ਸਬਦੈ ਮੇਲਾ ਤਾ ਪਿਰੁ ਰਾਵੀ ਲਾਹਾ ਨਾਮੁ ਸੰਸਾਰੇ ॥ 如果他按照上师的话遇见了他心爱的人,他就爱他。在这个世界上,只有名字才是有益的
ਨਾਨਕ ਕਾਮਣਿ ਨਾਹ ਪਿਆਰੀ ਜਾ ਹਰਿ ਕੇ ਗੁਣ ਸਾਰੇ ॥੧॥ 哦,那纳克!当活着的灵魂赞美主时,她开始对她的主和丈夫感觉良好。1
ਸਾ ਧਨ ਰੰਗੁ ਮਾਣੇ ਜੀਉ ਆਪਣੇ ਨਾਲਿ ਪਿਆਰੇ ॥ 妻子(灵魂)和她心爱的人一起享受他的爱
ਅਹਿਨਿਸਿ ਰੰਗਿ ਰਾਤੀ ਜੀਉ ਗੁਰ ਸਬਦੁ ਵੀਚਾਰੇ ॥ 她日夜沉浸在他的爱中,沉思着上师的话
ਗੁਰ ਸਬਦੁ ਵੀਚਾਰੇ ਹਉਮੈ ਮਾਰੇ ਇਨ ਬਿਧਿ ਮਿਲਹੁ ਪਿਆਰੇ ॥ 她默想上师的话,抹去她的自尊心,遇见了她心爱的主
ਸਾ ਧਨ ਸੋਹਾਗਣਿ ਸਦਾ ਰੰਗਿ ਰਾਤੀ ਸਾਚੈ ਨਾਮਿ ਪਿਆਰੇ ॥ 永远爱上甜蜜真理的灵魂,成为她丈夫和主所爱的
ਅਪੁਨੇ ਗੁਰ ਮਿਲਿ ਰਹੀਐ ਅੰਮ੍ਰਿਤੁ ਗਹੀਐ ਦੁਬਿਧਾ ਮਾਰਿ ਨਿਵਾਰੇ ॥ 通过与我们的上师在一起,我们取名花蜜并摧毁我们的困境
ਨਾਨਕ ਕਾਮਣਿ ਹਰਿ ਵਰੁ ਪਾਇਆ ਸਗਲੇ ਦੂਖ ਵਿਸਾਰੇ ॥੨॥ 哦,那纳克!新娘接受了神作为她的丈夫,忘记了所有的悲伤。2
ਕਾਮਣਿ ਪਿਰਹੁ ਭੁਲੀ ਜੀਉ ਮਾਇਆ ਮੋਹਿ ਪਿਆਰੇ ॥ 由于玛雅的迷恋和依恋,妻子(jivatma)已经忘记了她心爱的丈夫
ਝੂਠੀ ਝੂਠਿ ਲਗੀ ਜੀਉ ਕੂੜਿ ਮੁਠੀ ਕੂੜਿਆਰੇ ॥ 假妻子(灵魂)与谎言有关。这个狡猾的女人出轨了
ਕੂੜੁ ਨਿਵਾਰੇ ਗੁਰਮਤਿ ਸਾਰੇ ਜੂਐ ਜਨਮੁ ਨ ਹਾਰੇ ॥ 放弃不真实并遵循上师教义的灵魂不会在赌博中失去生命
ਗੁਰ ਸਬਦੁ ਸੇਵੇ ਸਚਿ ਸਮਾਵੈ ਵਿਚਹੁ ਹਉਮੈ ਮਾਰੇ ॥ 沉思上师话语的灵魂,从良知中除去自我,全神贯注于真理
ਹਰਿ ਕਾ ਨਾਮੁ ਰਿਦੈ ਵਸਾਏ ਐਸਾ ਕਰੇ ਸੀਗਾਰੋ ॥ (活着的灵魂啊!你把主的名放在心里,做了这样一条项链
ਨਾਨਕ ਕਾਮਣਿ ਸਹਜਿ ਸਮਾਣੀ ਜਿਸੁ ਸਾਚਾ ਨਾਮੁ ਅਧਾਰੋ ॥੩॥ 哦,那纳克!新娘的支持是真理的名字,她很容易被主人所吸引。3
ਮਿਲੁ ਮੇਰੇ ਪ੍ਰੀਤਮਾ ਜੀਉ ਤੁਧੁ ਬਿਨੁ ਖਰੀ ਨਿਮਾਣੀ ॥ 哦,我最亲爱的!给我一个愿景。没有你,我很丢脸
ਮੈ ਨੈਣੀ ਨੀਦ ਨ ਆਵੈ ਜੀਉ ਭਾਵੈ ਅੰਨੁ ਨ ਪਾਣੀ ॥ 我不睡在耳朵里,我不喜欢食物和水
ਪਾਣੀ ਅੰਨੁ ਨ ਭਾਵੈ ਮਰੀਐ ਹਾਵੈ ਬਿਨੁ ਪਿਰ ਕਿਉ ਸੁਖੁਪਾਈਐ ॥ 我不喜欢食物和水,我正在死于他毁灭的悲伤。没有你心爱的丈夫,你怎么能找到幸福


© 2017 SGGS ONLINE
error: Content is protected !!
Scroll to Top