Guru Granth Sahib Translation Project

guru-granth-sahib-chinese-page-246

Page 246

ਇਸਤਰੀ ਪੁਰਖ ਕਾਮਿ ਵਿਆਪੇ ਜੀਉ ਰਾਮ ਨਾਮ ਕੀ ਬਿਧਿ ਨਹੀ ਜਾਣੀ ॥ 男人和女人都陷入了奢侈之中,不知道崇拜罗摩名字的方法
ਮਾਤ ਪਿਤਾ ਸੁਤ ਭਾਈ ਖਰੇ ਪਿਆਰੇ ਜੀਉ ਡੂਬਿ ਮੁਏ ਬਿਨੁ ਪਾਣੀ ॥ 母亲,父亲,儿子和兄弟是全爱的,没有水就死了
ਡੂਬਿ ਮੁਏ ਬਿਨੁ ਪਾਣੀ ਗਤਿ ਨਹੀ ਜਾਣੀ ਹਉਮੈ ਧਾਤੁ ਸੰਸਾਰੇ ॥ 那些不知道救赎之路,在自我中游荡在世间的众生,他们死于没有水的溺水
ਜੋ ਆਇਆ ਸੋ ਸਭੁ ਕੋ ਜਾਸੀ ਉਬਰੇ ਗੁਰ ਵੀਚਾਰੇ ॥ 凡是来到这个世界的人,都会消失。但那些想到古鲁吉的人,他们得救了
ਗੁਰਮੁਖਿ ਹੋਵੈ ਰਾਮ ਨਾਮੁ ਵਖਾਣੈ ਆਪਿ ਤਰੈ ਕੁਲ ਤਾਰੇ ॥ 通过成为古尔穆克来崇拜拉姆名字的人,这样的人自己被征服了,也拯救了他的整个王朝
ਨਾਨਕ ਨਾਮੁ ਵਸੈ ਘਟ ਅੰਤਰਿ ਗੁਰਮਤਿ ਮਿਲੇ ਪਿਆਰੇ ॥੨॥ 哦,那纳克!这个名字沉浸在他的良心中,通过上师的教导,他遇见了心爱的人。2
ਰਾਮ ਨਾਮ ਬਿਨੁ ਕੋ ਥਿਰੁ ਨਾਹੀ ਜੀਉ ਬਾਜੀ ਹੈ ਸੰਸਾਰਾ ॥ 没有罗摩的名字,没有什么是稳定的,这个世界是里拉
ਦ੍ਰਿੜੁ ਭਗਤਿ ਸਚੀ ਜੀਉ ਰਾਮ ਨਾਮੁ ਵਾਪਾਰਾ ॥ 加强上帝在你心中的奉献,只以罗摩的名义进行交易
ਰਾਮ ਨਾਮੁ ਵਾਪਾਰਾ ਅਗਮ ਅਪਾਰਾ ਗੁਰਮਤੀ ਧਨੁ ਪਾਈਐ ॥ 以拉姆的名义进行的交易是无法进入和永恒的。通过上师的教导,主名的财富得着
ਸੇਵਾ ਸੁਰਤਿ ਭਗਤਿ ਇਹ ਸਾਚੀ ਵਿਚਹੁ ਆਪੁ ਗਵਾਈਐ ॥ 服侍神,把苏尔蒂放在神里面,对神的奉献是真理,这样我们就可以把自我从我们内在的头脑中移除
ਹਮ ਮਤਿ ਹੀਣ ਮੂਰਖ ਮੁਗਧ ਅੰਧੇ ਸਤਿਗੁਰਿ ਮਾਰਗਿ ਪਾਏ ॥ 我们这些生物是瞎子,笨蛋,瞎了蛋。萨蒂古鲁为我们指明了道路
ਨਾਨਕ ਗੁਰਮੁਖਿ ਸਬਦਿ ਸੁਹਾਵੇ ਅਨਦਿਨੁ ਹਰਿ ਗੁਣ ਗਾਏ ॥੩॥ 哦,那纳克!古魯穆卡對這個詞本身是美麗的,他總是讚美上帝。3
ਆਪਿ ਕਰਾਏ ਕਰੇ ਆਪਿ ਜੀਉ ਆਪੇ ਸਬਦਿ ਸਵਾਰੇ ॥ 耶和华自己也这样做,他自己也对众生这样做。他自己奉他的名装饰人
ਆਪੇ ਸਤਿਗੁਰੁ ਆਪਿ ਸਬਦੁ ਜੀਉ ਜੁਗੁ ਜੁਗੁ ਭਗਤ ਪਿਆਰੇ ॥ 神自己就是萨提古鲁,也是道本身。主的奉献者是他在世代所爱的人
ਜੁਗੁ ਜੁਗੁ ਭਗਤ ਪਿਆਰੇ ਹਰਿ ਆਪਿ ਸਵਾਰੇ ਆਪੇ ਭਗਤੀ ਲਾਏ ॥ 在世代,他装饰着他心爱的奉献者自己。他自己把它们放在他的奉献中
ਆਪੇ ਦਾਨਾ ਆਪੇ ਬੀਨਾ ਆਪੇ ਸੇਵ ਕਰਾਏ ॥ 他自己是最聪明的,也是自己看到一切的人。他自己使人做他的奉献
ਆਪੇ ਗੁਣਦਾਤਾ ਅਵਗੁਣ ਕਾਟੇ ਹਿਰਦੈ ਨਾਮੁ ਵਸਾਏ ॥ 主自己就是美德的赐予者,毁灭邪恶。他自己把自己的名字放在人的心里
ਨਾਨਕ ਸਦ ਬਲਿਹਾਰੀ ਸਚੇ ਵਿਟਹੁ ਆਪੇ ਕਰੇ ਕਰਾਏ ॥੪॥੪॥ 哦,那纳克!我总是献祭给上帝,真理的源泉,他自己做了一切,让事情发生在受造物身上。4.4
ਗਉੜੀ ਮਹਲਾ ੩ ॥ 高里马哈拉 3
ਗੁਰ ਕੀ ਸੇਵਾ ਕਰਿ ਪਿਰਾ ਜੀਉ ਹਰਿ ਨਾਮੁ ਧਿਆਏ ॥ 哦,我亲爱的头脑!继续关注上师的服侍和神的名字
ਮੰਞਹੁ ਦੂਰਿ ਨ ਜਾਹਿ ਪਿਰਾ ਜੀਉ ਘਰਿ ਬੈਠਿਆ ਹਰਿ ਪਾਏ ॥ 哦,我亲爱的头脑!不要离开我,坐在你的心里和家里,得到你的神
ਘਰਿ ਬੈਠਿਆ ਹਰਿ ਪਾਏ ਸਦਾ ਚਿਤੁ ਲਾਏ ਸਹਜੇ ਸਤਿ ਸੁਭਾਏ ॥ 只要凭着真理把你的圈子应用到主身上,你就会得到他,安顿在你的心房里
ਗੁਰ ਕੀ ਸੇਵਾ ਖਰੀ ਸੁਖਾਲੀ ਜਿਸ ਨੋ ਆਪਿ ਕਰਾਏ ॥ 上师的服务非常愉快。上师只由主亲自做的人来服侍
ਨਾਮੋ ਬੀਜੇ ਨਾਮੋ ਜੰਮੈ ਨਾਮੋ ਮੰਨਿ ਵਸਾਏ ॥ 他播种了这个名字,这个名字在他心中萌芽,这个名字本身就在他的心中安定
ਨਾਨਕ ਸਚਿ ਨਾਮਿ ਵਡਿਆਈ ਪੂਰਬਿ ਲਿਖਿਆ ਪਾਏ ॥੧॥ 哦,那纳克!正是真理的名义装饰着你。人领受了毗湿陀律法写给他的东西。1
ਹਰਿ ਕਾ ਨਾਮੁ ਮੀਠਾ ਪਿਰਾ ਜੀਉ ਜਾ ਚਾਖਹਿ ਚਿਤੁ ਲਾਏ ॥ 哦,我亲爱的头脑!上帝的名字是甜蜜的。(但只有当你把它放在脑海里并品尝它(名字汁)时,你才会有这种感觉
ਰਸਨਾ ਹਰਿ ਰਸੁ ਚਾਖੁ ਮੁਯੇ ਜੀਉ ਅਨ ਰਸ ਸਾਦ ਗਵਾਏ ॥ 哦,致命!从舌头上品尝哈里拉萨,放弃其他果汁的味道
ਸਦਾ ਹਰਿ ਰਸੁ ਪਾਏ ਜਾ ਹਰਿ ਭਾਏ ਰਸਨਾ ਸਬਦਿ ਸੁਹਾਏ ॥ 当主感觉良好时,你会永远找到哈利汁,你的舌头会因他的名而愉快
ਨਾਮੁ ਧਿਆਏ ਸਦਾ ਸੁਖੁ ਪਾਏ ਨਾਮਿ ਰਹੈ ਲਿਵ ਲਾਏ ॥ 一个沉思名字,把态度集中在名字上的人,总能找到快乐
ਨਾਮੇ ਉਪਜੈ ਨਾਮੇ ਬਿਨਸੈ ਨਾਮੇ ਸਚਿ ਸਮਾਏ ॥ 因着耶和华的旨意,受造物降生到世上,因着他的旨意,他放弃了自己的生命,因着他的旨意,他被真理所吸收
ਨਾਨਕ ਨਾਮੁ ਗੁਰਮਤੀ ਪਾਈਐ ਆਪੇ ਲਏ ਲਵਾਏ ॥੨॥ 哦,那纳克!这个名字是通过上师的教导获得的。他以自己的名义混合自己。2
ਏਹ ਵਿਡਾਣੀ ਚਾਕਰੀ ਪਿਰਾ ਜੀਉ ਧਨ ਛੋਡਿ ਪਰਦੇਸਿ ਸਿਧਾਏ ॥ 哦,我亲爱的头脑!别人的服务很糟糕。离开妻子后,你出国了
ਦੂਜੈ ਕਿਨੈ ਸੁਖੁ ਨ ਪਾਇਓ ਪਿਰਾ ਜੀਉ ਬਿਖਿਆ ਲੋਭਿ ਲੁਭਾਏ ॥ 哦,我亲爱的头脑!从来没有人在二元论中找到快乐。你渴望罪恶和贪婪
ਬਿਖਿਆ ਲੋਭਿ ਲੁਭਾਏ ਭਰਮਿ ਭੁਲਾਏ ਓਹੁ ਕਿਉ ਕਰਿ ਸੁਖੁ ਪਾਏ ॥ 那些被毒药和贪婪诱惑,被误导陷入困惑的人,怎么能找到幸福呢
ਚਾਕਰੀ ਵਿਡਾਣੀ ਖਰੀ ਦੁਖਾਲੀ ਆਪੁ ਵੇਚਿ ਧਰਮੁ ਗਵਾਏ ॥ 别人的服务是非常痛苦的。在其中,生物出售自己并失去其宗教信仰


© 2017 SGGS ONLINE
error: Content is protected !!
Scroll to Top