Guru Granth Sahib Translation Project

guru-granth-sahib-chinese-page-243

Page 243

ਗਉੜੀ ਛੰਤ ਮਹਲਾ ੧ ॥ 高迪圣咏马哈拉 1
ਸੁਣਿ ਨਾਹ ਪ੍ਰਭੂ ਜੀਉ ਏਕਲੜੀ ਬਨ ਮਾਹੇ ॥ 我敬虔的神啊!听着,我(活着的灵魂)独自一人在这个旷野中
ਕਿਉ ਧੀਰੈਗੀ ਨਾਹ ਬਿਨਾ ਪ੍ਰਭ ਵੇਪਰਵਾਹੇ ॥ 我无忧无虑的主啊!没有你,我怎么能有耐心
ਧਨ ਨਾਹ ਬਾਝਹੁ ਰਹਿ ਨ ਸਾਕੈ ਬਿਖਮ ਰੈਣਿ ਘਣੇਰੀਆ ॥ 一个女人不能没有她的丈夫(主)。这个夜晚对他来说非常奇怪
ਨਹ ਨੀਦ ਆਵੈ ਪ੍ਰੇਮੁ ਭਾਵੈ ਸੁਣਿ ਬੇਨੰਤੀ ਮੇਰੀਆ ॥ 哦,我最亲爱的丈夫!你听我的祷告,我(没有你)睡不着觉
ਬਾਝਹੁ ਪਿਆਰੇ ਕੋਇ ਨ ਸਾਰੇ ਏਕਲੜੀ ਕੁਰਲਾਏ ॥ 我心爱的人让我着迷。哦,我最亲爱的!除了你,没有人问我。在旷野里,我独自哭泣
ਨਾਨਕ ਸਾ ਧਨ ਮਿਲੈ ਮਿਲਾਈ ਬਿਨੁ ਪ੍ਰੀਤਮ ਦੁਖੁ ਪਾਏ ॥੧॥ 哦,那纳克!没有她心爱的人,活着的女人会遭受巨大的痛苦。只有当他和自己见面时,她才会见到他。1
ਪਿਰਿ ਛੋਡਿਅੜੀ ਜੀਉ ਕਵਣੁ ਮਿਲਾਵੈ ॥ 谁能调和丈夫被遗弃的女人和她的主人
ਰਸਿ ਪ੍ਰੇਮਿ ਮਿਲੀ ਜੀਉ ਸਬਦਿ ਸੁਹਾਵੈ ॥ 通过享受上帝的爱和美丽的名字,她得到了她受人尊敬的丈夫
ਸਬਦੇ ਸੁਹਾਵੈ ਤਾ ਪਤਿ ਪਾਵੈ ਦੀਪਕ ਦੇਹ ਉਜਾਰੈ ॥ 当活着的女人被装饰着这个名字时,她发现她的丈夫和他的体格变得比知识之灯更亮
ਸੁਣਿ ਸਖੀ ਸਹੇਲੀ ਸਾਚਿ ਸੁਹੇਲੀ ਸਾਚੇ ਕੇ ਗੁਣ ਸਾਰੈ ॥ 哦,我的朋友!看哪,通过记住主人的伟大和真理的真实形式,活着的女人变得快乐
ਸਤਿਗੁਰਿ ਮੇਲੀ ਤਾ ਪਿਰਿ ਰਾਵੀ ਬਿਗਸੀ ਅੰਮ੍ਰਿਤ ਬਾਣੀ ॥ 当萨提古鲁在他的声音中混合时,主夫将他融合成查兰骑士。她被阿姆里特迈的声音所震撼
ਨਾਨਕ ਸਾ ਧਨ ਤਾ ਪਿਰੁ ਰਾਵੇ ਜਾ ਤਿਸ ਕੈ ਮਨਿ ਭਾਣੀ ॥੨॥ 哦,那纳克!心爱的人只有在妻子诱惑她的心时才爱她。2
ਮਾਇਆ ਮੋਹਣੀ ਨੀਘਰੀਆ ਜੀਉ ਕੂੜਿ ਮੁਠੀ ਕੂੜਿਆਰੇ ॥ 迷人的警笛声使他无家可归。谎言被谎言欺骗了
ਕਿਉ ਖੂਲੈ ਗਲ ਜੇਵੜੀਆ ਜੀਉ ਬਿਨੁ ਗੁਰ ਅਤਿ ਪਿਆਰੇ ॥ 没有最心爱的师父,他脖子附近的绞索怎么可能张开呢
ਹਰਿ ਪ੍ਰੀਤਿ ਪਿਆਰੇ ਸਬਦਿ ਵੀਚਾਰੇ ਤਿਸ ਹੀ ਕਾ ਸੋ ਹੋਵੈ ॥ 爱主并敬拜他名的人成为他的
ਪੁੰਨ ਦਾਨ ਅਨੇਕ ਨਾਵਣ ਕਿਉ ਅੰਤਰ ਮਲੁ ਧੋਵੈ ॥ 一个人如何通过做慈善和沐浴在大多数朝圣中洗去内心的肮脏
ਨਾਮ ਬਿਨਾ ਗਤਿ ਕੋਇ ਨ ਪਾਵੈ ਹਠਿ ਨਿਗ੍ਰਹਿ ਬੇਬਾਣੈ ॥ 没有人没有名字就能得到救恩。试图阻止悲伤的感官和居住在旷野是没有用的
ਨਾਨਕ ਸਚ ਘਰੁ ਸਬਦਿ ਸਿਞਾਪੈ ਦੁਬਿਧਾ ਮਹਲੁ ਕਿ ਜਾਣੈ ॥੩॥ 哦,那纳克!至高无上的殿堂以真实的形式被上师的声音所认可。如何从困境中了解这个法院?3
ਤੇਰਾ ਨਾਮੁ ਸਚਾ ਜੀਉ ਸਬਦੁ ਸਚਾ ਵੀਚਾਰੋ ॥ 神啊!你的名字是真理,你名字的赞美诗是真理
ਤੇਰਾ ਮਹਲੁ ਸਚਾ ਜੀਉ ਨਾਮੁ ਸਚਾ ਵਾਪਾਰੋ ॥ 主!你的法庭是真理,以你的名义进行的交易也是真理
ਨਾਮ ਕਾ ਵਾਪਾਰੁ ਮੀਠਾ ਭਗਤਿ ਲਾਹਾ ਅਨਦਿਨੋ ॥ 天啊!你的名字的业务非常甜蜜。您的奉献者日夜受益于它
ਤਿਸੁ ਬਾਝੁ ਵਖਰੁ ਕੋਇ ਨ ਸੂਝੈ ਨਾਮੁ ਲੇਵਹੁ ਖਿਨੁ ਖਿਨੋ ॥ 除此之外,我想不出任何其他交易。每时每刻地吟诵主的名字
ਪਰਖਿ ਲੇਖਾ ਨਦਰਿ ਸਾਚੀ ਕਰਮਿ ਪੂਰੈ ਪਾਇਆ ॥ 事实上,在上帝的怜悯和完全的好运下,受造物检查了这样的叙述,并获得了主
ਨਾਨਕ ਨਾਮੁ ਮਹਾ ਰਸੁ ਮੀਠਾ ਗੁਰਿ ਪੂਰੈ ਸਚੁ ਪਾਇਆ ॥੪॥੨॥ 他就是那纳克!花蜜这个名字的马哈拉斯非常甜美,只有通过完美的上师才能获得真理。4.2
ਰਾਗੁ ਗਉੜੀ ਪੂਰਬੀ ਛੰਤ ਮਹਲਾ ੩ 拉古·高迪·普尔拜吟唱马哈拉 3
ੴ ਸਤਿਨਾਮੁ ਕਰਤਾ ਪੁਰਖੁ ਗੁਰਪ੍ਰਸਾਦਿ ॥ 一个独特的,永恒的,造物主上帝,由 上师的恩典。
ਸਾ ਧਨ ਬਿਨਉ ਕਰੇ ਜੀਉ ਹਰਿ ਕੇ ਗੁਣ ਸਾਰੇ ॥ 活着的灵魂在神面前恳求,并记住他的品质
ਖਿਨੁ ਪਲੁ ਰਹਿ ਨ ਸਕੈ ਜੀਉ ਬਿਨੁ ਹਰਿ ਪਿਆਰੇ ॥ 灵魂不能没有它心爱的主,哪怕是片刻
ਬਿਨੁ ਹਰਿ ਪਿਆਰੇ ਰਹਿ ਨ ਸਾਕੈ ਗੁਰ ਬਿਨੁ ਮਹਲੁ ਨ ਪਾਈਐ ॥ 没有心爱的主的异象,灵魂就无法活着。没有上师,他就不会得到主的圣殿
ਜੋ ਗੁਰੁ ਕਹੈ ਸੋਈ ਪਰੁ ਕੀਜੈ ਤਿਸਨਾ ਅਗਨਿ ਬੁਝਾਈਐ ॥ 无论上师描述什么,他都必须这样做。因为只有这样,口渴之火才能熄灭
ਹਰਿ ਸਾਚਾ ਸੋਈ ਤਿਸੁ ਬਿਨੁ ਅਵਰੁ ਨ ਕੋਈ ਬਿਨੁ ਸੇਵਿਐ ਸੁਖੁ ਨ ਪਾਏ ॥ 独一的神是真理,除了他,没有人。没有主的服侍,就没有幸福
ਨਾਨਕ ਸਾ ਧਨ ਮਿਲੈ ਮਿਲਾਈ ਜਿਸ ਨੋ ਆਪਿ ਮਿਲਾਏ ॥੧॥ 哦,那纳克!同时,灵魂可以遇见与上师混合的神,这是神自己所喜悦的,并与上师混合在一起。1
ਧਨ ਰੈਣਿ ਸੁਹੇਲੜੀਏ ਜੀਉ ਹਰਿ ਸਿਉ ਚਿਤੁ ਲਾਏ ॥ 靈魂的夜晚變得美麗,這將它的頭腦與上帝聯繫起來
ਸਤਿਗੁਰੁ ਸੇਵੇ ਭਾਉ ਕਰੇ ਜੀਉ ਵਿਚਹੁ ਆਪੁ ਗਵਾਏ ॥ 她慈爱地侍奉萨蒂古鲁。她从良心中退休了自我
ਵਿਚਹੁ ਆਪੁ ਗਵਾਏ ਹਰਿ ਗੁਣ ਗਾਏ ਅਨਦਿਨੁ ਲਾਗਾ ਭਾਓ ॥ 通过从良心中去除自我并赞美上帝,她日夜爱主
ਸੁਣਿ ਸਖੀ ਸਹੇਲੀ ਜੀਅ ਕੀ ਮੇਲੀ ਗੁਰ ਕੈ ਸਬਦਿ ਸਮਾਓ ॥ 哦,我的朋友!我心灵的同伴啊!你全神贯注于上师的话语


© 2017 SGGS ONLINE
error: Content is protected !!
Scroll to Top