Guru Granth Sahib Translation Project

guru-granth-sahib-chinese-page-228

Page 228

ਪ੍ਰਭ ਪਾਏ ਹਮ ਅਵਰੁ ਨ ਭਾਰਿਆ ॥੭॥ 我找到了一位上帝,现在我不再寻求另一位。 7
ਸਾਚ ਮਹਲਿ ਗੁਰਿ ਅਲਖੁ ਲਖਾਇਆ ॥ 上师把我住在看不见的主的真理殿里他们已经被看到。
ਨਿਹਚਲ ਮਹਲੁ ਨਹੀ ਛਾਇਆ ਮਾਇਆ ॥ 主的圣殿是不可动摇的。这不是警笛的反映。
ਸਾਚਿ ਸੰਤੋਖੇ ਭਰਮੁ ਚੁਕਾਇਆ ॥੮॥ 满意来自真理,困境消失。 8
ਜਿਨ ਕੈ ਮਨਿ ਵਸਿਆ ਸਚੁ ਸੋਈ ॥ 至尊神住在谁的心中,
ਤਿਨ ਕੀ ਸੰਗਤਿ ਗੁਰਮੁਖਿ ਹੋਈ ॥ 在他们的陪伴下,生物变得有道德
ਨਾਨਕ ਸਾਚਿ ਨਾਮਿ ਮਲੁ ਖੋਈ ॥੯॥੧੫॥ 哦那纳克! 真理之名洗净(恶习)的污秽。 9 15
ਗਉੜੀ ਮਹਲਾ ੧ ॥ 高迪玛哈拉 1
ਰਾਮਿ ਨਾਮਿ ਚਿਤੁ ਰਾਪੈ ਜਾ ਕਾ ॥ 以罗摩之名全神贯注的人,
ਉਪਜੰਪਿ ਦਰਸਨੁ ਕੀਜੈ ਤਾ ਕਾ ॥੧॥ 他的视力应该在他早上起床后立即完成。1.
ਰਾਮ ਨ ਜਪਹੁ ਅਭਾਗੁ ਤੁਮਾਰਾ ॥ 弟兄啊!如果你不吟诵拉姆的赞美诗——西姆兰,那是你的不幸。
ਜੁਗਿ ਜੁਗਿ ਦਾਤਾ ਪ੍ਰਭੁ ਰਾਮੁ ਹਮਾਰਾ ॥੧॥ ਰਹਾਉ ॥ 自古以来,我们的拉姆勋爵一直在祝福我们。 1 敬请关注
ਗੁਰਮਤਿ ਰਾਮੁ ਜਪੈ ਜਨੁ ਪੂਰਾ ॥ 在上师的建议下不断念诵罗摩名号的人,他就会变得完美。
ਤਿਤੁ ਘਟ ਅਨਹਤ ਬਾਜੇ ਤੂਰਾ ॥੨॥ 在这样一个完美的人的心中,许多甜蜜的乐器一直在演奏。 2
ਜੋ ਜਨ ਰਾਮ ਭਗਤਿ ਹਰਿ ਪਿਆਰਿ ॥ 热爱罗摩的人和罗摩的虔诚,
ਸੇ ਪ੍ਰਭਿ ਰਾਖੇ ਕਿਰਪਾ ਧਾਰਿ ॥੩॥ 上帝将他们从宇宙的海洋中拯救出来。 3
ਜਿਨ ਕੈ ਹਿਰਦੈ ਹਰਿ ਹਰਿ ਸੋਈ ॥ 哈里-帕尔梅什瓦尔勋爵居住在他们心中的人,
ਤਿਨ ਕਾ ਦਰਸੁ ਪਰਸਿ ਸੁਖੁ ਹੋਈ ॥੪॥ 看到他们,就会获得精神上的快乐。 4
ਸਰਬ ਜੀਆ ਮਹਿ ਏਕੋ ਰਵੈ ॥ 在所有生物中都有一位神。
ਮਨਮੁਖਿ ਅਹੰਕਾਰੀ ਫਿਰਿ ਜੂਨੀ ਭਵੈ ॥੫॥ 傲慢的男人最终在阴道里游荡。 5
ਸੋ ਬੂਝੈ ਜੋ ਸਤਿਗੁਰੁ ਪਾਏ ॥ 谁得到了萨提古鲁,谁就得到了知识。
ਹਉਮੈ ਮਾਰੇ ਗੁਰ ਸਬਦੇ ਪਾਏ ॥੬॥ 这样的生物,已经放弃了他的自我,全神贯注于上师的话并获得了上帝。 6
ਅਰਧ ਉਰਧ ਕੀ ਸੰਧਿ ਕਿਉ ਜਾਨੈ ॥ 人类如何知道灵魂与至尊灵魂的结合?
ਗੁਰਮੁਖਿ ਸੰਧਿ ਮਿਲੈ ਮਨੁ ਮਾਨੈ ॥੭॥ 通过上师的陪伴和心灵的满足,灵魂在主的联合中被发现。 7
ਹਮ ਪਾਪੀ ਨਿਰਗੁਣ ਕਉ ਗੁਣੁ ਕਰੀਐ ॥ 天啊! 我们的灵魂是有道德的和有罪的,请让我们有道德。
ਪ੍ਰਭ ਹੋਇ ਦਇਆਲੁ ਨਾਨਕ ਜਨ ਤਰੀਐ ॥੮॥੧੬॥ 哦那纳克! 当主来到慈悲殿时,灵魂穿越宇宙的海洋。8 16
ਸੋਲਹ ਅਸਟਪਦੀਆ ਗੁਆਰੇਰੀ ਗਉੜੀ ਕੀਆ ॥ 十六个 阿斯塔帕迪亚 瓜雷里 高迪 起亚
ਗਉੜੀ ਬੈਰਾਗਣਿ ਮਹਲਾ ੧ 高迪拜拉加尼马哈拉 1
ੴ ਸਤਿਗੁਰ ਪ੍ਰਸਾਦਿ ॥ 上帝是可以被萨古鲁的恩典找到的人。
ਜਿਉ ਗਾਈ ਕਉ ਗੋਇਲੀ ਰਾਖਹਿ ਕਰਿ ਸਾਰਾ ॥ 就像牧牛人照顾他的牛,
ਅਹਿਨਿਸਿ ਪਾਲਹਿ ਰਾਖਿ ਲੇਹਿ ਆਤਮ ਸੁਖੁ ਧਾਰਾ ॥੧॥ 同样,主日夜滋养保护众生,在他们心中建立属灵的幸福。 1
ਇਤ ਉਤ ਰਾਖਹੁ ਦੀਨ ਦਇਆਲਾ ॥ 可怜慈悲的上帝啊! 在这里和来世保护我。
ਤਉ ਸਰਣਾਗਤਿ ਨਦਰਿ ਨਿਹਾਲਾ ॥੧॥ ਰਹਾਉ ॥ 天啊! 我来到了你的庇护之下。 所以看看我。 1॥ 停留
ਜਹ ਦੇਖਉ ਤਹ ਰਵਿ ਰਹੇ ਰਖੁ ਰਾਖਨਹਾਰਾ ॥ 保护主啊! 无论我在哪里看,你都是无所不在的。 保护我
ਤੂੰ ਦਾਤਾ ਭੁਗਤਾ ਤੂੰਹੈ ਤੂੰ ਪ੍ਰਾਣ ਅਧਾਰਾ ॥੨॥ 天啊 ! 你是给予者,你是给予者,你是我生命的基础。 2
ਕਿਰਤੁ ਪਇਆ ਅਧ ਊਰਧੀ ਬਿਨੁ ਗਿਆਨ ਬੀਚਾਰਾ ॥ 不考虑知识,众生根据他的行为跌落或升起。
ਬਿਨੁ ਉਪਮਾ ਜਗਦੀਸ ਕੀ ਬਿਨਸੈ ਨ ਅੰਧਿਆਰਾ ॥੩॥ 如果没有宇宙之主贾格迪什(执着和幻觉)的类比,黑暗就不会消失。 3
ਜਗੁ ਬਿਨਸਤ ਹਮ ਦੇਖਿਆ ਲੋਭੇ ਅਹੰਕਾਰਾ ॥ 在贪婪和骄傲中,我目睹了世界的毁灭。
ਗੁਰ ਸੇਵਾ ਪ੍ਰਭੁ ਪਾਇਆ ਸਚੁ ਮੁਕਤਿ ਦੁਆਰਾ ॥੪॥ 真正的上帝和救赎之门是通过上师的服务获得的。 4
ਨਿਜ ਘਰਿ ਮਹਲੁ ਅਪਾਰ ਕੋ ਅਪਰੰਪਰੁ ਸੋਈ ॥ 永恒上帝的自我存在于生物自己的心房中,而至高上帝是无法估量的。
ਬਿਨੁ ਸਬਦੈ ਥਿਰੁ ਕੋ ਨਹੀ ਬੂਝੈ ਸੁਖੁ ਹੋਈ ॥੫॥ 没有主的名,没有什么是稳定的。 属灵的幸福是通过对上帝的认识而获得的。 5
ਕਿਆ ਲੈ ਆਇਆ ਲੇ ਜਾਇ ਕਿਆ ਫਾਸਹਿ ਜਮ ਜਾਲਾ ॥ 嘿兄弟! 你给这个世界带来了什么,当你陷入死亡的绞索时,你会带走什么?
ਡੋਲੁ ਬਧਾ ਕਸਿ ਜੇਵਰੀ ਆਕਾਸਿ ਪਤਾਲਾ ॥੬॥ 有时你在天上,有时你在阴间,就像用绳子系住的井鼓。 6
ਗੁਰਮਤਿ ਨਾਮੁ ਨ ਵੀਸਰੈ ਸਹਜੇ ਪਤਿ ਪਾਈਐ ॥ 如果受造物不因上师的教导而忘记主的名字,那么它很容易获得美丽。
ਅੰਤਰਿ ਸਬਦੁ ਨਿਧਾਨੁ ਹੈ ਮਿਲਿ ਆਪੁ ਗਵਾਈਐ ॥੭॥ 人的心中有神名的宝藏,但这(宝藏)只有通过去除自我才能获得。 7
ਨਦਰਿ ਕਰੇ ਪ੍ਰਭੁ ਆਪਣੀ ਗੁਣ ਅੰਕਿ ਸਮਾਵੈ ॥ 如果上帝施以他的恩典,那么这个受造物就会变得有美德,并沉浸在上帝的怀抱中。
ਨਾਨਕ ਮੇਲੁ ਨ ਚੂਕਈ ਲਾਹਾ ਸਚੁ ਪਾਵੈ ॥੮॥੧॥੧੭॥ 哦那纳克! 这种结合不会破裂,一个人会得到真正的好处。 8 1 17


© 2017 SGGS ONLINE
error: Content is protected !!
Scroll to Top