Guru Granth Sahib Translation Project

guru-granth-sahib-chinese-page-219

Page 219

ੴ ਸਤਿਗੁਰ ਪ੍ਰਸਾਦਿ ॥ 上帝是独一的,可以通过 上师 的恩典找到。
ਰਾਗੁ ਗਉੜੀ ਮਹਲਾ ੯ ॥ 拉古·高迪·玛哈拉 9
ਸਾਧੋ ਮਨ ਕਾ ਮਾਨੁ ਤਿਆਗਉ ॥ 圣徒啊! 放弃你的骄傲。
ਕਾਮੁ ਕ੍ਰੋਧੁ ਸੰਗਤਿ ਦੁਰਜਨ ਕੀ ਤਾ ਤੇ ਅਹਿਨਿਸਿ ਭਾਗਉ ॥੧॥ ਰਹਾਉ ॥ 远离色欲、愤怒和日夜与恶人为伍。 1॥ 敬请关注
ਸੁਖੁ ਦੁਖੁ ਦੋਨੋ ਸਮ ਕਰਿ ਜਾਨੈ ਅਉਰੁ ਮਾਨੁ ਅਪਮਾਨਾ ॥ 认为幸福与悲伤与荣誉与尊重平等的人
ਹਰਖ ਸੋਗ ਤੇ ਰਹੈ ਅਤੀਤਾ ਤਿਨਿ ਜਗਿ ਤਤੁ ਪਛਾਨਾ ॥੧॥ 远离欢乐和悲伤的人会认识到世界上生活的事实。 1॥
ਉਸਤਤਿ ਨਿੰਦਾ ਦੋਊ ਤਿਆਗੈ ਖੋਜੈ ਪਦੁ ਨਿਰਬਾਨਾ ॥ 对一个人的赞美和批评都值得放弃,他寻求解脱的位置是有道理的。
ਜਨ ਨਾਨਕ ਇਹੁ ਖੇਲੁ ਕਠਨੁ ਹੈ ਕਿਨਹੂੰ ਗੁਰਮੁਖਿ ਜਾਨਾ ॥੨॥੧॥ 哦仆人那纳克! 这场比赛很艰难。 只有极少数的人会在上师的启发下了解它。 2 1
ਗਉੜੀ ਮਹਲਾ ੯ ॥ 高迪玛哈拉 9
ਸਾਧੋ ਰਚਨਾ ਰਾਮ ਬਨਾਈ ॥ 圣徒啊! 拉玛创造了(一个美妙的)宇宙。
ਇਕਿ ਬਿਨਸੈ ਇਕ ਅਸਥਿਰੁ ਮਾਨੈ ਅਚਰਜੁ ਲਖਿਓ ਨ ਜਾਈ ॥੧॥ ਰਹਾਉ ॥ 一个人放弃了自己的生命,另一个人认为自己是不朽的。 这是一个没有意识到的美妙的 莉拉。 1॥ 停留
ਕਾਮ ਕ੍ਰੋਧ ਮੋਹ ਬਸਿ ਪ੍ਰਾਨੀ ਹਰਿ ਮੂਰਤਿ ਬਿਸਰਾਈ ॥ 凡人受色欲、愤怒和世俗依恋的控制,忘记了主的个性。
ਝੂਠਾ ਤਨੁ ਸਾਚਾ ਕਰਿ ਮਾਨਿਓ ਜਿਉ ਸੁਪਨਾ ਰੈਨਾਈ ॥੧॥ 人的躯体,如一夜的梦境一样虚假,人却认为它是真实的。 1
ਜੋ ਦੀਸੈ ਸੋ ਸਗਲ ਬਿਨਾਸੈ ਜਿਉ ਬਾਦਰ ਕੀ ਛਾਈ ॥ 凡是可见的,都会像云影一样消失。
ਜਨ ਨਾਨਕ ਜਗੁ ਜਾਨਿਓ ਮਿਥਿਆ ਰਹਿਓ ਰਾਮ ਸਰਨਾਈ ॥੨॥੨॥ 哦那纳克! 认为世界是虚假的人,住在罗摩的庇护所。 2 2
ਗਉੜੀ ਮਹਲਾ ੯ ॥ 高迪玛哈拉 9
ਪ੍ਰਾਨੀ ਕਉ ਹਰਿ ਜਸੁ ਮਨਿ ਨਹੀ ਆਵੈ ॥ 凡人不会把神的荣耀放在心里。
ਅਹਿਨਿਸਿ ਮਗਨੁ ਰਹੈ ਮਾਇਆ ਮੈ ਕਹੁ ਕੈਸੇ ਗੁਨ ਗਾਵੈ ॥੧॥ ਰਹਾਉ ॥ 他日夜全神贯注于玛雅的幻觉。 告诉我,那他怎么能唱出主的荣耀呢? 1॥ 敬请关注
ਪੂਤ ਮੀਤ ਮਾਇਆ ਮਮਤਾ ਸਿਉ ਇਹ ਬਿਧਿ ਆਪੁ ਬੰਧਾਵੈ ॥ 通过这种方法,他将自己与孩子、朋友、玛雅和自我联系在一起。
ਮ੍ਰਿਗ ਤ੍ਰਿਸਨਾ ਜਿਉ ਝੂਠੋ ਇਹੁ ਜਗ ਦੇਖਿ ਤਾਸਿ ਉਠਿ ਧਾਵੈ ॥੧॥ 这个凡间就像海市蜃楼一样是虚假的。 尽管如此,看到他,这个生物还是在追赶它。 1॥
ਭੁਗਤਿ ਮੁਕਤਿ ਕਾ ਕਾਰਨੁ ਸੁਆਮੀ ਮੂੜ ਤਾਹਿ ਬਿਸਰਾਵੈ ॥ 至尊灵魂是布克提(世界的快乐)和解脱的主宰。 但愚蠢的人却忘记了上帝。
ਜਨ ਨਾਨਕ ਕੋਟਨ ਮੈ ਕੋਊ ਭਜਨੁ ਰਾਮ ਕੋ ਪਾਵੈ ॥੨॥੩॥ 哦那纳克! 有一个千千万万的人接受了罗摩的巴赞。 2 3
ਗਉੜੀ ਮਹਲਾ ੯ ॥ 高迪玛哈拉 9
ਸਾਧੋ ਇਹੁ ਮਨੁ ਗਹਿਓ ਨ ਜਾਈ ॥ 圣徒啊! 这不能在头脑的控制下完成。
ਚੰਚਲ ਤ੍ਰਿਸਨਾ ਸੰਗਿ ਬਸਤੁ ਹੈ ਯਾ ਤੇ ਥਿਰੁ ਨ ਰਹਾਈ ॥੧॥ ਰਹਾਉ ॥ 因为这个善变的心与贪爱住在一起。 这就是为什么它不会保持固定。 1॥ 停留
ਕਠਨ ਕਰੋਧ ਘਟ ਹੀ ਕੇ ਭੀਤਰਿ ਜਿਹ ਸੁਧਿ ਸਭ ਬਿਸਰਾਈ ॥ 猛烈的怒火在心中,忘记了所有的意识。
ਰਤਨੁ ਗਿਆਨੁ ਸਭ ਕੋ ਹਿਰਿ ਲੀਨਾ ਤਾ ਸਿਉ ਕਛੁ ਨ ਬਸਾਈ ॥੧॥ 这种愤怒夺走了每个人的知识宝石。 没有人在它面前有任何控制权。 1॥
ਜੋਗੀ ਜਤਨ ਕਰਤ ਸਭਿ ਹਾਰੇ ਗੁਨੀ ਰਹੇ ਗੁਨ ਗਾਈ ॥ 许多瑜伽士在尝试时都失败了。 有学问的人已经厌倦了赞美主。
ਜਨ ਨਾਨਕ ਹਰਿ ਭਏ ਦਇਆਲਾ ਤਉ ਸਭ ਬਿਧਿ ਬਨਿ ਆਈ ॥੨॥੪॥ 哦仆人那纳克! 当上帝变得仁慈时,每一次努力都会成功。 2॥ 4
ਗਉੜੀ ਮਹਲਾ ੯ ॥ 高迪玛哈拉 9
ਸਾਧੋ ਗੋਬਿੰਦ ਕੇ ਗੁਨ ਗਾਵਉ ॥ 圣徒啊! 继续赞美宇宙之主,戈文德。
ਮਾਨਸ ਜਨਮੁ ਅਮੋਲਕੁ ਪਾਇਓ ਬਿਰਥਾ ਕਾਹਿ ਗਵਾਵਉ ॥੧॥ ਰਹਾਉ ॥ 你得到了宝贵的人命。 为什么白白浪费? 1॥ 敬请关注
ਪਤਿਤ ਪੁਨੀਤ ਦੀਨ ਬੰਧ ਹਰਿ ਸਰਨਿ ਤਾਹਿ ਤੁਮ ਆਵਉ ॥ 上帝是罪人的圣洁者和穷人的亲戚。 你们都在那个上帝的庇护下。
ਗਜ ਕੋ ਤ੍ਰਾਸੁ ਮਿਟਿਓ ਜਿਹ ਸਿਮਰਤ ਤੁਮ ਕਾਹੇ ਬਿਸਰਾਵਉ ॥੧॥ 为什么你忘记了上帝,他的西姆兰消除了对大象的恐惧? 1
ਤਜਿ ਅਭਿਮਾਨ ਮੋਹ ਮਾਇਆ ਫੁਨਿ ਭਜਨ ਰਾਮ ਚਿਤੁ ਲਾਵਉ ॥ 放弃骄傲、执着和妄想,用你的心念诵罗摩的赞歌。
ਨਾਨਕ ਕਹਤ ਮੁਕਤਿ ਪੰਥ ਇਹੁ ਗੁਰਮੁਖਿ ਹੋਇ ਤੁਮ ਪਾਵਉ ॥੨॥੫॥ 那纳克说——这是摆脱执着和幻想的方法。 但只有在上师的庇护下才能得到这条路 2॥5
ਗਉੜੀ ਮਹਲਾ ੯ ॥ 高迪玛哈拉 9
ਕੋਊ ਮਾਈ ਭੂਲਿਓ ਮਨੁ ਸਮਝਾਵੈ ॥ 我的母亲啊! 愿我能找到这样一位伟大的人,可以让我流浪的心灵平静下来。


© 2017 SGGS ONLINE
error: Content is protected !!
Scroll to Top