Guru Granth Sahib Translation Project

guru-granth-sahib-chinese-page-218

Page 218

ਕੋਈ ਜਿ ਮੂਰਖੁ ਲੋਭੀਆ ਮੂਲਿ ਨ ਸੁਣੀ ਕਹਿਆ ॥੨॥ 但愚蠢而贪婪的人根本不听这种说法。 2
ਇਕਸੁ ਦੁਹੁ ਚਹੁ ਕਿਆ ਗਣੀ ਸਭ ਇਕਤੁ ਸਾਦਿ ਮੁਠੀ ॥ 嘿兄弟! 我应该对一个、两个或四个众生说些什么? 整个世界都被同样世俗的品味所欺骗
ਇਕੁ ਅਧੁ ਨਾਇ ਰਸੀਅੜਾ ਕਾ ਵਿਰਲੀ ਜਾਇ ਵੁਠੀ ॥੩॥ 只有极少数人是爱主名的人,只有极少数人能保持快乐。 3
ਭਗਤ ਸਚੇ ਦਰਿ ਸੋਹਦੇ ਅਨਦ ਕਰਹਿ ਦਿਨ ਰਾਤਿ ॥ 主的奉献者在真理的法庭上看起来很漂亮。 他们享受白天和黑夜。
ਰੰਗਿ ਰਤੇ ਪਰਮੇਸਰੈ ਜਨ ਨਾਨਕ ਤਿਨ ਬਲਿ ਜਾਤ ॥੪॥੧॥੧੬੯॥ 哦那纳克! 那些全神贯注于上帝之爱的人,我牺牲在他们身上。 4 1॥ 166
ਗਉੜੀ ਮਹਲਾ ੫ ਮਾਂਝ ॥ 高迪玛哈拉 5
ਦੁਖ ਭੰਜਨੁ ਤੇਰਾ ਨਾਮੁ ਜੀ ਦੁਖ ਭੰਜਨੁ ਤੇਰਾ ਨਾਮੁ ॥ 嘿,天哪! 你的名字是悲伤的毁灭者。
ਆਠ ਪਹਰ ਆਰਾਧੀਐ ਪੂਰਨ ਸਤਿਗੁਰ ਗਿਆਨੁ ॥੧॥ ਰਹਾਉ ॥ 应该敬拜八佛的名字,这是圆满上师(能与神合一的人)的知识。 1॥ 敬请关注
ਜਿਤੁ ਘਟਿ ਵਸੈ ਪਾਰਬ੍ਰਹਮੁ ਸੋਈ ਸੁਹਾਵਾ ਥਾਉ ॥ 帕拉布拉姆居住的地方是一个美丽的地方。
ਜਮ ਕੰਕਰੁ ਨੇੜਿ ਨ ਆਵਈ ਰਸਨਾ ਹਰਿ ਗੁਣ ਗਾਉ ॥੧॥ 用舌头赞美主的人,太监不会靠近他。 1॥
ਸੇਵਾ ਸੁਰਤਿ ਨ ਜਾਣੀਆ ਨਾ ਜਾਪੈ ਆਰਾਧਿ ॥ 我不明白谨慎侍奉主的价值,也没有经历过敬拜主。
ਓਟ ਤੇਰੀ ਜਗਜੀਵਨਾ ਮੇਰੇ ਠਾਕੁਰ ਅਗਮ ਅਗਾਧਿ ॥੨॥ 哦,生活! 哦,我不可触及且绝对可靠的塔库尔! 现在你是我的支持。 2
ਭਏ ਕ੍ਰਿਪਾਲ ਗੁਸਾਈਆ ਨਠੇ ਸੋਗ ਸੰਤਾਪ ॥ 嗔恚入恩宫者,其忧愁苦恼即除。
ਤਤੀ ਵਾਉ ਨ ਲਗਈ ਸਤਿਗੁਰਿ ਰਖੇ ਆਪਿ ॥੩॥ 没有悲伤触动他,这由 上师 自己保护。 3
ਗੁਰੁ ਨਾਰਾਇਣੁ ਦਯੁ ਗੁਰੁ ਗੁਰੁ ਸਚਾ ਸਿਰਜਣਹਾਰੁ ॥ 上师是纳拉扬,上师是慈悲之神,上师是卡塔尔的真身。
ਗੁਰਿ ਤੁਠੈ ਸਭ ਕਿਛੁ ਪਾਇਆ ਜਨ ਨਾਨਕ ਸਦ ਬਲਿਹਾਰ ॥੪॥੨॥੧੭੦॥ 当上师高兴时,一切都可用。 哦那纳克! 我总是把我的身心交托给上师。 4 2 170॥
ਗਉੜੀ ਮਾਝ ਮਹਲਾ ੫ ॥ 高迪玛哈拉 5
ਹਰਿ ਰਾਮ ਰਾਮ ਰਾਮ ਰਾਮਾ ॥ ਜਪਿ ਪੂਰਨ ਹੋਏ ਕਾਮਾ ॥੧॥ ਰਹਾਉ ॥ 哦,好奇! 哈里-罗摩-罗摩-罗摩 的通过不断的念诵,所有的工作都完成了。 1॥ 敬请关注
ਰਾਮ ਗੋਬਿੰਦ ਜਪੇਦਿਆ ਹੋਆ ਮੁਖੁ ਪਵਿਤ੍ਰੁ ॥ 唱诵 拉姆·戈文德 使嘴巴变得纯净。
ਹਰਿ ਜਸੁ ਸੁਣੀਐ ਜਿਸ ਤੇ ਸੋਈ ਭਾਈ ਮਿਤ੍ਰੁ ॥੧॥ 向我讲述上帝荣耀的人是我的朋友和兄弟。 1॥
ਸਭਿ ਪਦਾਰਥ ਸਭਿ ਫਲਾ ਸਰਬ ਗੁਣਾ ਜਿਸੁ ਮਾਹਿ ॥ 控制所有物质、所有果实和所有美德的哥宾星
ਕਿਉ ਗੋਬਿੰਦੁ ਮਨਹੁ ਵਿਸਾਰੀਐ ਜਿਸੁ ਸਿਮਰਤ ਦੁਖ ਜਾਹਿ ॥੨॥ 我们为什么要忘记 戈文德,他的 西姆兰 消除了所有的悲伤。 2
ਜਿਸੁ ਲੜਿ ਲਗਿਐ ਜੀਵੀਐ ਭਵਜਲੁ ਪਈਐ ਪਾਰਿ ॥ 哦,好奇! 唯有敬拜神,与谁的臂膀相拥而生,灵魂穿越宇宙的海洋。
ਮਿਲਿ ਸਾਧੂ ਸੰਗਿ ਉਧਾਰੁ ਹੋਇ ਮੁਖ ਊਜਲ ਦਰਬਾਰਿ ॥੩॥ 在圣徒的陪伴下,灵魂得救,他的脸在主的法庭上变得明亮。 3
ਜੀਵਨ ਰੂਪ ਗੋਪਾਲ ਜਸੁ ਸੰਤ ਜਨਾ ਕੀ ਰਾਸਿ ॥ 宇宙的创造者戈帕尔的名声,是生命的总和,是圣人的首都。
ਨਾਨਕ ਉਬਰੇ ਨਾਮੁ ਜਪਿ ਦਰਿ ਸਚੈ ਸਾਬਾਸਿ ॥੪॥੩॥੧੭੧॥ 哦那纳克! 借着敬拜主的名,圣徒得救,他们在真理的法庭上得到了极大的美貌。 4 3॥171
ਗਉੜੀ ਮਾਝ ਮਹਲਾ ੫ ॥ 高迪玛哈拉 5
ਮੀਠੇ ਹਰਿ ਗੁਣ ਗਾਉ ਜਿੰਦੂ ਤੂੰ ਮੀਠੇ ਹਰਿ ਗੁਣ ਗਾਉ ॥ 我的灵魂啊! 你继续歌唱上帝甜蜜的赞美,只赞美祂。
ਸਚੇ ਸੇਤੀ ਰਤਿਆ ਮਿਲਿਆ ਨਿਥਾਵੇ ਥਾਉ ॥੧॥ ਰਹਾਉ ॥ 以真理的形式全神贯注于上帝,即使是穷人也能得到庇护。 1॥ 敬请关注
ਹੋਰਿ ਸਾਦ ਸਭਿ ਫਿਕਿਆ ਤਨੁ ਮਨੁ ਫਿਕਾ ਹੋਇ ॥ 所有其他的味道都消失了,身心变得苍白。
ਵਿਣੁ ਪਰਮੇਸਰ ਜੋ ਕਰੇ ਫਿਟੁ ਸੁ ਜੀਵਣੁ ਸੋਇ ॥੧॥ 一个人除了记住上帝的名字外,无论做什么,他的生命都将被诅咒。 1॥
ਅੰਚਲੁ ਗਹਿ ਕੈ ਸਾਧ ਕਾ ਤਰਣਾ ਇਹੁ ਸੰਸਾਰੁ ॥ 我的灵魂啊! 抓住圣徒的双臂,就能渡过这尘世的海洋。
ਪਾਰਬ੍ਰਹਮੁ ਆਰਾਧੀਐ ਉਧਰੈ ਸਭ ਪਰਵਾਰੁ ॥੨॥ 我们应该崇拜至尊婆罗门,因为崇拜者的整个家庭也穿越了宇宙的海洋。 2
ਸਾਜਨੁ ਬੰਧੁ ਸੁਮਿਤ੍ਰੁ ਸੋ ਹਰਿ ਨਾਮੁ ਹਿਰਦੈ ਦੇਇ ॥ 他是我的朋友、兄弟和亲爱的朋友,他在我心中确立了主的名。
ਅਉਗਣ ਸਭਿ ਮਿਟਾਇ ਕੈ ਪਰਉਪਕਾਰੁ ਕਰੇਇ ॥੩॥ 他消除了我所有的过失,并给予我极大的恩惠。 3
ਮਾਲੁ ਖਜਾਨਾ ਥੇਹੁ ਘਰੁ ਹਰਿ ਕੇ ਚਰਣ ਨਿਧਾਨ ॥ 上帝的脚是(万物的)仓库,他是财富、储藏和众生的真正居所。
ਨਾਨਕੁ ਜਾਚਕੁ ਦਰਿ ਤੇਰੈ ਪ੍ਰਭ ਤੁਧਨੋ ਮੰਗੈ ਦਾਨੁ ॥੪॥੪॥੧੭੨॥ 天啊 ! 乞丐那纳克站在你家门口,向你索要他的捐款。 4 4 172


© 2017 SGGS ONLINE
error: Content is protected !!
Scroll to Top