Guru Granth Sahib Translation Project

guru-granth-sahib-chinese-page-220

Page 220

ਬੇਦ ਪੁਰਾਨ ਸਾਧ ਮਗ ਸੁਨਿ ਕਰਿ ਨਿਮਖ ਨ ਹਰਿ ਗੁਨ ਗਾਵੈ ॥੧॥ ਰਹਾਉ ॥ 人一直在听吠陀经、往世书和圣人和伟人的教导,但他一刻也没有赞美主。 1॥ 敬请关注
ਦੁਰਲਭ ਦੇਹ ਪਾਇ ਮਾਨਸ ਕੀ ਬਿਰਥਾ ਜਨਮੁ ਸਿਰਾਵੈ ॥ 得到一个稀有的人体,他是在白白浪费生命。
ਮਾਇਆ ਮੋਹ ਮਹਾ ਸੰਕਟ ਬਨ ਤਾ ਸਿਉ ਰੁਚ ਉਪਜਾਵੈ ॥੧॥ 这个世界是一片充满了迷幻烦恼的森林,而人却从中产生了兴趣。 1॥
ਅੰਤਰਿ ਬਾਹਰਿ ਸਦਾ ਸੰਗਿ ਪ੍ਰਭੁ ਤਾ ਸਿਉ ਨੇਹੁ ਨ ਲਾਵੈ ॥ 主总是与心内外的受造物同在。 但受造物不在主里面行事。
ਨਾਨਕ ਮੁਕਤਿ ਤਾਹਿ ਤੁਮ ਮਾਨਹੁ ਜਿਹ ਘਟਿ ਰਾਮੁ ਸਮਾਵੈ ॥੨॥੬॥ 哦那纳克! 只考虑那个被解脱的人,罗摩住在他的心中。 2 6
ਗਉੜੀ ਮਹਲਾ ੯ ॥ 高迪玛哈拉 9
ਸਾਧੋ ਰਾਮ ਸਰਨਿ ਬਿਸਰਾਮਾ ॥ 圣徒啊! 只有皈依罗摩才能获得幸福。
ਬੇਦ ਪੁਰਾਨ ਪੜੇ ਕੋ ਇਹ ਗੁਨ ਸਿਮਰੇ ਹਰਿ ਕੋ ਨਾਮਾ ॥੧॥ ਰਹਾਉ ॥ 学习吠陀经和往世书的好处是生物不断地念诵主的名字。 1॥ 敬请关注
ਲੋਭ ਮੋਹ ਮਾਇਆ ਮਮਤਾ ਫੁਨਿ ਅਉ ਬਿਖਿਅਨ ਕੀ ਸੇਵਾ ॥ 贪婪、依恋、玛雅、爱、为臣民服务和
ਹਰਖ ਸੋਗ ਪਰਸੈ ਜਿਹ ਨਾਹਨਿ ਸੋ ਮੂਰਤਿ ਹੈ ਦੇਵਾ ॥੧॥ 那么喜怒不相交,那人就是神的形相。 1॥
ਸੁਰਗ ਨਰਕ ਅੰਮ੍ਰਿਤ ਬਿਖੁ ਏ ਸਭ ਤਿਉ ਕੰਚਨ ਅਰੁ ਪੈਸਾ ॥ 天堂与地狱、甘露与毒药在他看来是一样的,在金铜看来是一样的人。
ਉਸਤਤਿ ਨਿੰਦਾ ਏ ਸਮ ਜਾ ਕੈ ਲੋਭੁ ਮੋਹੁ ਫੁਨਿ ਤੈਸਾ ॥੨॥ 谁的心赞美与谴责是一样的,谁的心中没有人被贪婪和执着所影响。 2
ਦੁਖੁ ਸੁਖੁ ਏ ਬਾਧੇ ਜਿਹ ਨਾਹਨਿ ਤਿਹ ਤੁਮ ਜਾਨਉ ਗਿਆਨੀ ॥ 任何人都无法将快乐或悲伤束缚在束缚中。 你认为他很聪明。
ਨਾਨਕ ਮੁਕਤਿ ਤਾਹਿ ਤੁਮ ਮਾਨਉ ਇਹ ਬਿਧਿ ਕੋ ਜੋ ਪ੍ਰਾਨੀ ॥੩॥੭॥ 哦那纳克! 想一想那个受造物已经得救了,那个具有这种生活行为的受造物。 3 7
ਗਉੜੀ ਮਹਲਾ ੯ ॥ 高迪玛哈拉 9
ਮਨ ਰੇ ਕਹਾ ਭਇਓ ਤੈ ਬਉਰਾ ॥ 哦,我的心! 你为什么生气?
ਅਹਿਨਿਸਿ ਅਉਧ ਘਟੈ ਨਹੀ ਜਾਨੈ ਭਇਓ ਲੋਭ ਸੰਗਿ ਹਉਰਾ ॥੧॥ ਰਹਾਉ ॥ 你为什么不明白,你的寿命日日夜夜越来越短。 你因贪婪而被鄙视。 1॥ 敬请关注
ਜੋ ਤਨੁ ਤੈ ਅਪਨੋ ਕਰਿ ਮਾਨਿਓ ਅਰੁ ਸੁੰਦਰ ਗ੍ਰਿਹ ਨਾਰੀ ॥ “(哦,头脑!)那个你认为属于你的身体和家庭的美丽女人,
ਇਨ ਮੈਂ ਕਛੁ ਤੇਰੋ ਰੇ ਨਾਹਨਿ ਦੇਖੋ ਸੋਚ ਬਿਚਾਰੀ ॥੧॥ 你什么都没有,仔细观察和思考。 1॥
ਰਤਨ ਜਨਮੁ ਅਪਨੋ ਤੈ ਹਾਰਿਓ ਗੋਬਿੰਦ ਗਤਿ ਨਹੀ ਜਾਨੀ ॥ 你失去了宝贵的人命,不知道宇宙之主戈宾德的速度。
ਨਿਮਖ ਨ ਲੀਨ ਭਇਓ ਚਰਨਨ ਸਿਂਉ ਬਿਰਥਾ ਅਉਧ ਸਿਰਾਨੀ ॥੨॥ 你连片刻都没有在主脚前安顿下来。 你的条件白费了。 2
ਕਹੁ ਨਾਨਕ ਸੋਈ ਨਰੁ ਸੁਖੀਆ ਰਾਮ ਨਾਮ ਗੁਨ ਗਾਵੈ ॥ 哦那纳克! 快乐的是不断唱着罗摩名字的人。
ਅਉਰ ਸਗਲ ਜਗੁ ਮਾਇਆ ਮੋਹਿਆ ਨਿਰਭੈ ਪਦੁ ਨਹੀ ਪਾਵੈ ॥੩॥੮॥ 所有其他人都被摩耶迷住了,他们没有达到无畏的地位。 3 8
ਗਉੜੀ ਮਹਲਾ ੯ ॥ 高迪玛哈拉 9
ਨਰ ਅਚੇਤ ਪਾਪ ਤੇ ਡਰੁ ਰੇ ॥ 哦,有意识的生物! 你害怕罪恶,
ਦੀਨ ਦਇਆਲ ਸਗਲ ਭੈ ਭੰਜਨ ਸਰਨਿ ਤਾਹਿ ਤੁਮ ਪਰੁ ਰੇ ॥੧॥ ਰਹਾਉ ॥ 躲避在那个 Deen Dayal 和所有恐惧的毁灭者,主。 1॥ 敬请关注
ਬੇਦ ਪੁਰਾਨ ਜਾਸ ਗੁਨ ਗਾਵਤ ਤਾ ਕੋ ਨਾਮੁ ਹੀਐ ਮੋ ਧਰੁ ਰੇ ॥ 将那位主的圣名铭记在心,他的荣耀连《吠陀经》和《往世书》都在歌唱。
ਪਾਵਨ ਨਾਮੁ ਜਗਤਿ ਮੈ ਹਰਿ ਕੋ ਸਿਮਰਿ ਸਿਮਰਿ ਕਸਮਲ ਸਭ ਹਰੁ ਰੇ ॥੧॥ 神的名在这个世界上是圣洁的。 通过唱这首赞美诗,你可以摆脱你所有的罪。 1॥
ਮਾਨਸ ਦੇਹ ਬਹੁਰਿ ਨਹ ਪਾਵੈ ਕਛੂ ਉਪਾਉ ਮੁਕਤਿ ਕਾ ਕਰੁ ਰੇ ॥ 啊生物! 你永远不会再得到人体。 所以采取一些措施来拯救你。
ਨਾਨਕ ਕਹਤ ਗਾਇ ਕਰੁਨਾ ਮੈ ਭਵ ਸਾਗਰ ਕੈ ਪਾਰਿ ਉਤਰੁ ਰੇ ॥੨॥੯॥੨੫੧॥ 那纳克说,灵魂啊! 唱颂至尊主卡鲁南迪,穿越海洋2॥6॥251॥ 1
ਰਾਗੁ ਗਉੜੀ ਅਸਟਪਦੀਆ ਮਹਲਾ ੧ ਗਉੜੀ ਗੁਆਰੇਰੀ 拉古·高迪·阿斯特帕迪亞·馬哈拉 1 高迪·瓜雷裡
ੴ ਸਤਿਨਾਮੁ ਕਰਤਾ ਪੁਰਖੁ ਗੁਰ ਪ੍ਰਸਾਦਿ ॥ 唵萨蒂纳穆做祖先古尔·普拉萨德
ਨਿਧਿ ਸਿਧਿ ਨਿਰਮਲ ਨਾਮੁ ਬੀਚਾਰੁ ॥ 纳夫尼迪 和(十八)悉地 正在冥想圣名。
ਪੂਰਨ ਪੂਰਿ ਰਹਿਆ ਬਿਖੁ ਮਾਰਿ ॥ 通过摧毁玛雅的毒药,人类将上帝视为无所不在。
ਤ੍ਰਿਕੁਟੀ ਛੂਟੀ ਬਿਮਲ ਮਝਾਰਿ ॥ 住于圣主,我已从所有三种境界中解脱。


© 2017 SGGS ONLINE
error: Content is protected !!
Scroll to Top