Guru Granth Sahib Translation Project

guru-granth-sahib-chinese-page-217

Page 217

ਭ੍ਰਮੁ ਭਉ ਕਾਟਿ ਕੀਏ ਨਿਰਵੈਰੇ ਜੀਉ ॥ 上师通过消除我的困境和恐惧使我涅槃。
ਗੁਰ ਮਨ ਕੀ ਆਸ ਪੂਰਾਈ ਜੀਉ ॥੪॥ 上师满足了我的心愿。 4
ਜਿਨਿ ਨਾਉ ਪਾਇਆ ਸੋ ਧਨਵੰਤਾ ਜੀਉ ॥ 那些获得了名声和财富的人已经变得富有。
ਜਿਨਿ ਪ੍ਰਭੁ ਧਿਆਇਆ ਸੁ ਸੋਭਾਵੰਤਾ ਜੀਉ ॥ 那些默想他们的主的人已经变得光彩夺目。
ਜਿਸੁ ਸਾਧੂ ਸੰਗਤਿ ਤਿਸੁ ਸਭ ਸੁਕਰਣੀ ਜੀਉ ॥ 哦那纳克! 生活在圣人身边的人,他的一切行为都是高尚的
ਜਨ ਨਾਨਕ ਸਹਜਿ ਸਮਾਈ ਜੀਉ ॥੫॥੧॥੧੬੬॥ 而这样的人很容易被真相所吸引 5॥1॥166॥
ਗਉੜੀ ਮਹਲਾ ੫ ਮਾਝ ॥ 高迪玛哈拉 5
ਆਉ ਹਮਾਰੈ ਰਾਮ ਪਿਆਰੇ ਜੀਉ ॥ 哦,我亲爱的拉姆! 来吧,来吧,住在我们心中。
ਰੈਣਿ ਦਿਨਸੁ ਸਾਸਿ ਸਾਸਿ ਚਿਤਾਰੇ ਜੀਉ ॥ 日日夜夜,我的呼吸一直在想你。
ਸੰਤ ਦੇਉ ਸੰਦੇਸਾ ਪੈ ਚਰਣਾਰੇ ਜੀਉ ॥ 圣徒啊! 我摸你的脚。 将我的这个信息传递给主,
ਤੁਧੁ ਬਿਨੁ ਕਿਤੁ ਬਿਧਿ ਤਰੀਐ ਜੀਉ ॥੧॥ 除了你,我怎么能从宇宙的海洋中得到福利? 1॥
ਸੰਗਿ ਤੁਮਾਰੈ ਮੈ ਕਰੇ ਅਨੰਦਾ ਜੀਉ ॥ 我在你的陪伴下感到快乐。
ਵਣਿ ਤਿਣਿ ਤ੍ਰਿਭਵਣਿ ਸੁਖ ਪਰਮਾਨੰਦਾ ਜੀਉ ॥ 天啊 ! 你存在于森林、植被和所有三个世界中。 你给予幸福和终极幸福。
ਸੇਜ ਸੁਹਾਵੀ ਇਹੁ ਮਨੁ ਬਿਗਸੰਦਾ ਜੀਉ ॥ 有了你,我觉得这一套很漂亮,我的心变得感激。
ਪੇਖਿ ਦਰਸਨੁ ਇਹੁ ਸੁਖੁ ਲਹੀਐ ਜੀਉ ॥੨॥ 主啊! 见到你,我感到很高兴。 2
ਚਰਣ ਪਖਾਰਿ ਕਰੀ ਨਿਤ ਸੇਵਾ ਜੀਉ ॥ 哦,内特! 我每天为你洗脚,用心为你服务。
ਪੂਜਾ ਅਰਚਾ ਬੰਦਨ ਦੇਵਾ ਜੀਉ ॥ 嘿,天哪! 我崇拜和崇拜你。
ਦਾਸਨਿ ਦਾਸੁ ਨਾਮੁ ਜਪਿ ਲੇਵਾ ਜੀਉ ॥ 主啊! 我是你仆人的奴隶,我崇拜你的名字。
ਬਿਨਉ ਠਾਕੁਰ ਪਹਿ ਕਹੀਐ ਜੀਉ ॥੩॥ 圣徒啊! 请向我的 塔库尔吉 描述我的这个祈祷。 3
ਇਛ ਪੁੰਨੀ ਮੇਰੀ ਮਨੁ ਤਨੁ ਹਰਿਆ ਜੀਉ ॥ 我的愿望实现了,我的身心都变得快乐了。
ਦਰਸਨ ਪੇਖਤ ਸਭ ਦੁਖ ਪਰਹਰਿਆ ਜੀਉ ॥ 看到主,我所有的悲伤都消失了。
ਹਰਿ ਹਰਿ ਨਾਮੁ ਜਪੇ ਜਪਿ ਤਰਿਆ ਜੀਉ ॥ 通过念诵哈里-帕尔梅什瓦的名字,我穿越了宇宙的海洋。
ਇਹੁ ਅਜਰੁ ਨਾਨਕ ਸੁਖੁ ਸਹੀਐ ਜੀਉ ॥੪॥੨॥੧੬੭॥ 哦那纳克! 他已经忍受了这种见到主的不间断的快乐。 4 2 167
ਗਉੜੀ ਮਾਝ ਮਹਲਾ ੫ ॥ 高迪玛哈拉 5
ਸੁਣਿ ਸੁਣਿ ਸਾਜਨ ਮਨ ਮਿਤ ਪਿਆਰੇ ਜੀਉ ॥ 哦,我亲爱的朋友! 哦,我的甜心! 仔细听我的要求。
ਮਨੁ ਤਨੁ ਤੇਰਾ ਇਹੁ ਜੀਉ ਭਿ ਵਾਰੇ ਜੀਉ ॥ 天啊 ! 我的身心都是你的,这辈子也牺牲在你身上。
ਵਿਸਰੁ ਨਾਹੀ ਪ੍ਰਭ ਪ੍ਰਾਣ ਅਧਾਰੇ ਜੀਉ ॥ 主啊! 愿我永远不会忘记你,你是我生命的基础。
ਸਦਾ ਤੇਰੀ ਸਰਣਾਈ ਜੀਉ ॥੧॥ 哦,塔库尔! 我一直在你的庇护所。 1॥
ਜਿਸੁ ਮਿਲਿਐ ਮਨੁ ਜੀਵੈ ਭਾਈ ਜੀਉ ॥ 嘿兄弟! 遇见我心的人活了过来
ਗੁਰ ਪਰਸਾਦੀ ਸੋ ਹਰਿ ਹਰਿ ਪਾਈ ਜੀਉ ॥ 靠着古鲁的恩典,我获得了那个哈里-帕尔梅什瓦。
ਸਭ ਕਿਛੁ ਪ੍ਰਭ ਕਾ ਪ੍ਰਭ ਕੀਆ ਜਾਈ ਜੀਉ ॥ 万物都属于至尊人格首神,而上帝无处不在。
ਪ੍ਰਭ ਕਉ ਸਦ ਬਲਿ ਜਾਈ ਜੀਉ ॥੨॥ 我总是牺牲在我的主人身上。 2
ਏਹੁ ਨਿਧਾਨੁ ਜਪੈ ਵਡਭਾਗੀ ਜੀਉ ॥ 只有幸运的人才会崇拜这个名字的商店。
ਨਾਮ ਨਿਰੰਜਨ ਏਕ ਲਿਵ ਲਾਗੀ ਜੀਉ ॥ 他以圣主的名义祈求弗瑞提。
ਗੁਰੁ ਪੂਰਾ ਪਾਇਆ ਸਭੁ ਦੁਖੁ ਮਿਟਾਇਆ ਜੀਉ ॥ 一个人找到一位完美的上师,他所有的悲伤都会消失。
ਆਠ ਪਹਰ ਗੁਣ ਗਾਇਆ ਜੀਉ ॥੩॥ 我一直在八点钟唱我主的荣耀。 3
ਰਤਨ ਪਦਾਰਥ ਹਰਿ ਨਾਮੁ ਤੁਮਾਰਾ ਜੀਉ ॥ 天啊 ! 你的名字是宝库
ਤੂੰ ਸਚਾ ਸਾਹੁ ਭਗਤੁ ਵਣਜਾਰਾ ਜੀਉ ॥ 你是一个真正的放债人,你的奉献者是你名下的商人。
ਹਰਿ ਧਨੁ ਰਾਸਿ ਸਚੁ ਵਾਪਾਰਾ ਜੀਉ ॥ 拥有财富的人名叫哈里,他的生意是真实的。
ਜਨ ਨਾਨਕ ਸਦ ਬਲਿਹਾਰਾ ਜੀਉ ॥੪॥੩॥੧੬੮॥ 扬纳纳克 总是为主牺牲自己 4॥3॥168
ਰਾਗੁ ਗਉੜੀ ਮਾਝ ਮਹਲਾ ੫ 拉古·高迪 马拉·玛哈拉 5
ੴ ਸਤਿਗੁਰ ਪ੍ਰਸਾਦਿ ॥ 上帝是独一的,可以通过 上师 的恩典找到。
ਤੂੰ ਮੇਰਾ ਬਹੁ ਮਾਣੁ ਕਰਤੇ ਤੂੰ ਮੇਰਾ ਬਹੁ ਮਾਣੁ ॥ 哦,创造者! 我为你感到骄傲,因为你是我的自尊。
ਜੋਰਿ ਤੁਮਾਰੈ ਸੁਖਿ ਵਸਾ ਸਚੁ ਸਬਦੁ ਨੀਸਾਣੁ ॥੧॥ ਰਹਾਉ ॥ 靠着你的力量,我过得很幸福。 你的真名是我的向导。 1॥ 敬请关注
ਸਭੇ ਗਲਾ ਜਾਤੀਆ ਸੁਣਿ ਕੈ ਚੁਪ ਕੀਆ ॥ 人什么都知道,但听到后他保持沉默。
ਕਦ ਹੀ ਸੁਰਤਿ ਨ ਲਧੀਆ ਮਾਇਆ ਮੋਹੜਿਆ ॥੧॥ 他沉迷于玛雅,从不注意。 1॥
ਦੇਇ ਬੁਝਾਰਤ ਸਾਰਤਾ ਸੇ ਅਖੀ ਡਿਠੜਿਆ ॥ 给出了谜题和提示。 该生物用自己的眼睛看到它们。


© 2017 SGGS ONLINE
error: Content is protected !!
Scroll to Top