Guru Granth Sahib Translation Project

guru-granth-sahib-chinese-page-210

Page 210

ਰਾਗੁ ਗਉੜੀ ਪੂਰਬੀ ਮਹਲਾ ੫ 拉古·高迪·普尔比·马哈拉 5
ੴ ਸਤਿਗੁਰ ਪ੍ਰਸਾਦਿ ॥ 上帝是独一的,可以通过 上师 的恩典找到。
ਹਰਿ ਹਰਿ ਕਬਹੂ ਨ ਮਨਹੁ ਬਿਸਾਰੇ ॥ 我们永远不要忘记主神。
ਈਹਾ ਊਹਾ ਸਰਬ ਸੁਖਦਾਤਾ ਸਗਲ ਘਟਾ ਪ੍ਰਤਿਪਾਰੇ ॥੧॥ ਰਹਾਉ ॥ 因为上帝是世间和来世众生幸福的赐予者,并维护着所有的身体。 1॥ 敬请关注
ਮਹਾ ਕਸਟ ਕਾਟੈ ਖਿਨ ਭੀਤਰਿ ਰਸਨਾ ਨਾਮੁ ਚਿਤਾਰੇ ॥ 如果一个人的味蕾念诵主名,那么他瞬间摆脱了巨大的痛苦。
ਸੀਤਲ ਸਾਂਤਿ ਸੂਖ ਹਰਿ ਸਰਣੀ ਜਲਤੀ ਅਗਨਿ ਨਿਵਾਰੇ ॥੧॥ 凉爽、和平与幸福存在于上帝的庇护中,他熄灭了燃烧的火焰。 1॥
ਗਰਭ ਕੁੰਡ ਨਰਕ ਤੇ ਰਾਖੈ ਭਵਜਲੁ ਪਾਰਿ ਉਤਾਰੇ ॥ 主将人从子宫的地狱坑中拯救出来,使他渡过宇宙的海洋。
ਚਰਨ ਕਮਲ ਆਰਾਧਤ ਮਨ ਮਹਿ ਜਮ ਕੀ ਤ੍ਰਾਸ ਬਿਦਾਰੇ ॥੨॥ 通过在心中敬拜主的美丽双足,他消除了对死亡的恐惧。 2
ਪੂਰਨ ਪਾਰਬ੍ਰਹਮ ਪਰਮੇਸੁਰ ਊਚਾ ਅਗਮ ਅਪਾਰੇ ॥ Parabrahma Parmeshwar 是无所不在的,他是无所不在的,不可触及的和无限的。
ਗੁਣ ਗਾਵਤ ਧਿਆਵਤ ਸੁਖ ਸਾਗਰ ਜੂਏ ਜਨਮੁ ਨ ਹਾਰੇ ॥੩॥ 通过赞美和冥想主,快乐的海洋,一个生物不会徒劳地浪费他的出生。 3
ਕਾਮਿ ਕ੍ਰੋਧਿ ਲੋਭਿ ਮੋਹਿ ਮਨੁ ਲੀਨੋ ਨਿਰਗੁਣ ਕੇ ਦਾਤਾਰੇ ॥ 哦,涅槃的慷慨给予者! 我的心全神贯注于奢侈、愤怒、贪婪和世俗的执着。
ਕਰਿ ਕਿਰਪਾ ਅਪੁਨੋ ਨਾਮੁ ਦੀਜੈ ਨਾਨਕ ਸਦ ਬਲਿਹਾਰੇ ॥੪॥੧॥੧੩੮॥ 天啊 ! 请捐出你的名字。 那纳克总是为你牺牲自己。 4 1॥ 138
ਰਾਗੁ ਗਉੜੀ ਚੇਤੀ ਮਹਲਾ ੫ 拉古·高迪·切蒂·马哈拉 5
ੴ ਸਤਿਗੁਰ ਪ੍ਰਸਾਦਿ ॥ 上帝是独一的,可以通过 上师 的恩典找到。
ਸੁਖੁ ਨਾਹੀ ਰੇ ਹਰਿ ਭਗਤਿ ਬਿਨਾ ॥ 没有对上帝的奉献就没有幸福。
ਜੀਤਿ ਜਨਮੁ ਇਹੁ ਰਤਨੁ ਅਮੋਲਕੁ ਸਾਧਸੰਗਤਿ ਜਪਿ ਇਕ ਖਿਨਾ ॥੧॥ ਰਹਾਉ ॥ 哪怕是片刻默想神,与灵性修行相伴,一个人就应该赢得这颗无价的生命宝石。 1॥ 敬请关注
ਸੁਤ ਸੰਪਤਿ ਬਨਿਤਾ ਬਿਨੋਦ ॥ ਛੋਡਿ ਗਏ ਬਹੁ ਲੋਗ ਭੋਗ ॥੧॥ 啊生物! 儿子、财产、妻子的爱,以及 有很多人离开了,放弃了欢乐的娱乐和享受。 1॥
ਹੈਵਰ ਗੈਵਰ ਰਾਜ ਰੰਗ ॥ ਤਿਆਗਿ ਚਲਿਓ ਹੈ ਮੂੜ ਨੰਗ ॥੨॥ 牺牲他熟练的马,大象和统治的乐趣一个愚蠢的人最终会赤身裸体地离开这个世界。 2
ਚੋਆ ਚੰਦਨ ਦੇਹ ਫੂਲਿਆ ॥ ਸੋ ਤਨੁ ਧਰ ਸੰਗਿ ਰੂਲਿਆ ॥੩॥ 人曾经以涂香水和檀香为荣的身体,那个身体(最终)变成了地球(地球)。 3
ਮੋਹਿ ਮੋਹਿਆ ਜਾਨੈ ਦੂਰਿ ਹੈ ॥ ਕਹੁ ਨਾਨਕ ਸਦਾ ਹਦੂਰਿ ਹੈ ॥੪॥੧॥੧੩੯॥ 哦那纳克! 一个被世界的魅力迷住的人认为上帝是遥远的。但上帝总是围绕着受造物。 4 1 139
ਗਉੜੀ ਮਹਲਾ ੫ ॥ 高迪玛哈拉 5
ਮਨ ਧਰ ਤਰਬੇ ਹਰਿ ਨਾਮ ਨੋ ॥ 啊生物! 你将奉上帝之名穿越世界海洋。
ਸਾਗਰ ਲਹਰਿ ਸੰਸਾ ਸੰਸਾਰੁ ਗੁਰੁ ਬੋਹਿਥੁ ਪਾਰ ਗਰਾਮਨੋ ॥੧॥ ਰਹਾਉ ॥ 大师是一艘穿越世界海洋的船,充满了怀疑的波浪。 1॥ 停留
ਕਲਿ ਕਾਲਖ ਅੰਧਿਆਰੀਆ ॥ 卡柳格有很深的黑暗。
ਗੁਰ ਗਿਆਨ ਦੀਪਕ ਉਜਿਆਰੀਆ ॥੧॥ 上师赐予的知识之灯亮起。 1॥
ਬਿਖੁ ਬਿਖਿਆ ਪਸਰੀ ਅਤਿ ਘਨੀ ॥ 妄想之毒,大量散播。
ਉਬਰੇ ਜਪਿ ਜਪਿ ਹਰਿ ਗੁਨੀ ॥੨॥ 伟人因不断敬拜上帝而得救。 2
ਮਤਵਾਰੋ ਮਾਇਆ ਸੋਇਆ ॥ 一个被玛雅迷住的人(由于这种毒药)睡着了。
ਗੁਰ ਭੇਟਤ ਭ੍ਰਮੁ ਭਉ ਖੋਇਆ ॥੩॥ 但是通过与上师会面,疑虑和恐惧消失了。
ਕਹੁ ਨਾਨਕ ਏਕੁ ਧਿਆਇਆ ॥ 嘿纳纳克! 一位冥想过独一的上帝
ਘਟਿ ਘਟਿ ਨਦਰੀ ਆਇਆ ॥੪॥੨॥੧੪੦॥ 上帝只存在于那个人的每一个粒子中。 4 2 140॥
ਗਉੜੀ ਮਹਲਾ ੫ ॥ 高迪玛哈拉 5
ਦੀਬਾਨੁ ਹਮਾਰੋ ਤੁਹੀ ਏਕ ॥ 天啊 ! 你是我们的支持。
ਸੇਵਾ ਥਾਰੀ ਗੁਰਹਿ ਟੇਕ ॥੧॥ ਰਹਾਉ ॥ 在上师的庇护下,我继续只为你服务。 1॥ 敬请关注
ਅਨਿਕ ਜੁਗਤਿ ਨਹੀ ਪਾਇਆ ॥ 天啊 ! 我无法通过多种方式联系到你。
ਗੁਰਿ ਚਾਕਰ ਲੈ ਲਾਇਆ ॥੧॥ 上师亲切地让我参与您的服务和奉献。 1
ਮਾਰੇ ਪੰਚ ਬਿਖਾਦੀਆ ॥ ਗੁਰ ਕਿਰਪਾ ਤੇ ਦਲੁ ਸਾਧਿਆ ॥੨॥ 我已经摧毁了五恶(性病)。靠着上师的恩典,我打败了邪恶的军队。 2
ਬਖਸੀਸ ਵਜਹੁ ਮਿਲਿ ਏਕੁ ਨਾਮ ॥ਸੂਖ ਸਹਜ ਆਨੰਦ ਬਿਸ੍ਰਾਮ ॥੩॥ 我从主那里得到了一个名字作为礼物。现在我的居所是轻松的幸福和快乐。 3


© 2017 SGGS ONLINE
error: Content is protected !!
Scroll to Top