Guru Granth Sahib Translation Project

guru-granth-sahib-chinese-page-209

Page 209

ਗਉੜੀ ਮਹਲਾ ੫ ॥ 高迪玛哈拉 5
ਤੁਮ ਹਰਿ ਸੇਤੀ ਰਾਤੇ ਸੰਤਹੁ ॥ 圣徒啊! 你全神贯注于神。
ਨਿਬਾਹਿ ਲੇਹੁ ਮੋ ਕਉ ਪੁਰਖ ਬਿਧਾਤੇ ਓੜਿ ਪਹੁਚਾਵਹੁ ਦਾਤੇ ॥੧॥ ਰਹਾਉ ॥ 不朽的创造者啊! 我的恩人啊! 也跟着我(在你的爱里),带我去我的最终目的地。 1॥ 敬请关注
ਤੁਮਰਾ ਮਰਮੁ ਤੁਮਾ ਹੀ ਜਾਨਿਆ ਤੁਮ ਪੂਰਨ ਪੁਰਖ ਬਿਧਾਤੇ ॥ 只有你知道你的不同。 你是无处不在的 Akal Purush 的创造者。
ਰਾਖਹੁ ਸਰਣਿ ਅਨਾਥ ਦੀਨ ਕਉ ਕਰਹੁ ਹਮਾਰੀ ਗਾਤੇ ॥੧॥ 把我这个可怜的孤儿留在你的庇护所,赐予我救赎。 1॥
ਤਰਣ ਸਾਗਰ ਬੋਹਿਥ ਚਰਣ ਤੁਮਾਰੇ ਤੁਮ ਜਾਨਹੁ ਅਪੁਨੀ ਭਾਤੇ ॥ 天啊 ! 你的脚是一艘穿越轮回海洋的船。 你自己知道你的传统。
ਕਰਿ ਕਿਰਪਾ ਜਿਸੁ ਰਾਖਹੁ ਸੰਗੇ ਤੇ ਤੇ ਪਾਰਿ ਪਰਾਤੇ ॥੨॥ 所有你通过吸收恩典而与你在一起的(生物),越过轮回的海洋。 , 2
ਈਤ ਊਤ ਪ੍ਰਭ ਤੁਮ ਸਮਰਥਾ ਸਭੁ ਕਿਛੁ ਤੁਮਰੈ ਹਾਥੇ ॥ 天啊 ! 你在今世和来世都是全能的。 一切尽在您的掌控之中。
ਐਸਾ ਨਿਧਾਨੁ ਦੇਹੁ ਮੋ ਕਉ ਹਰਿ ਜਨ ਚਲੈ ਹਮਾਰੈ ਸਾਥੇ ॥੩॥ 哦,主的奉献者! 给我这样一个名字的宝库,来世与我同在。 3
ਨਿਰਗੁਨੀਆਰੇ ਕਉ ਗੁਨੁ ਕੀਜੈ ਹਰਿ ਨਾਮੁ ਮੇਰਾ ਮਨੁ ਜਾਪੇ ॥ 赐我这样的品质给有德的人,因为我的心一直在念诵主的名字。
ਸੰਤ ਪ੍ਰਸਾਦਿ ਨਾਨਕ ਹਰਿ ਭੇਟੇ ਮਨ ਤਨ ਸੀਤਲ ਧ੍ਰਾਪੇ ॥੪॥੧੪॥੧੩੫॥ 哦那纳克! 靠着圣徒的恩典,那些找到上帝的人,他们的身心都变得凉爽和满足。 4 14 135
ਗਉੜੀ ਮਹਲਾ ੫ ॥ 高迪玛哈拉 5
ਸਹਜਿ ਸਮਾਇਓ ਦੇਵ ॥ ਮੋ ਕਉ ਸਤਿਗੁਰ ਭਏ ਦਇਆਲ ਦੇਵ ॥੧॥ ਰਹਾਉ ॥ 我很容易被上帝所吸引哦上帝, 上师 已经对我友善了。 1॥ 敬请关注
ਕਾਟਿ ਜੇਵਰੀ ਕੀਓ ਦਾਸਰੋ ਸੰਤਨ ਟਹਲਾਇਓ ॥ 古鲁吉切断了我死亡的绳索,让我成为他的仆人,让我为圣徒服务。
ਏਕ ਨਾਮ ਕੋ ਥੀਓ ਪੂਜਾਰੀ ਮੋ ਕਉ ਅਚਰਜੁ ਗੁਰਹਿ ਦਿਖਾਇਓ ॥੧॥ 我只是名义上的牧师,古鲁吉向我展示了主的奇妙形式。 1॥
ਭਇਓ ਪ੍ਰਗਾਸੁ ਸਰਬ ਉਜੀਆਰਾ ਗੁਰ ਗਿਆਨੁ ਮਨਹਿ ਪ੍ਰਗਟਾਇਓ ॥ 大师已经在我的脑海中显现了知识,现在到处都是光和光(知识)。
ਅੰਮ੍ਰਿਤੁ ਨਾਮੁ ਪੀਓ ਮਨੁ ਤ੍ਰਿਪਤਿਆ ਅਨਭੈ ਠਹਰਾਇਓ ॥੨॥ 通过喝 Naam Amrit,我的心得到了满足,其他的恐惧也被消除了。 , 2
ਮਾਨਿ ਆਗਿਆ ਸਰਬ ਸੁਖ ਪਾਏ ਦੂਖਹ ਠਾਉ ਗਵਾਇਓ ॥ 听从上师的命令,我得到了所有的快乐,摧毁了悲伤的住处。
ਜਉ ਸੁਪ੍ਰਸੰਨ ਭਏ ਪ੍ਰਭ ਠਾਕੁਰ ਸਭੁ ਆਨਦ ਰੂਪੁ ਦਿਖਾਇਓ ॥੩॥ 当主神高兴时,他以极乐的形式向我展示了一切。 3
ਨਾ ਕਿਛੁ ਆਵਤ ਨਾ ਕਿਛੁ ਜਾਵਤ ਸਭੁ ਖੇਲੁ ਕੀਓ ਹਰਿ ਰਾਇਓ ॥ 什么都没有,什么也没有。 这游戏全部由世界之主发布。
ਕਹੁ ਨਾਨਕ ਅਗਮ ਅਗਮ ਹੈ ਠਾਕੁਰ ਭਗਤ ਟੇਕ ਹਰਿ ਨਾਇਓ ॥੪॥੧੫॥੧੩੬॥ 哦那纳克! 塔库尔帕布是遥不可及的,也是巨大的。 上帝的名字是对他的奉献者的唯一支持。 4 15 136
ਗਉੜੀ ਮਹਲਾ ੫ ॥ 高迪玛哈拉 5
ਪਾਰਬ੍ਰਹਮ ਪੂਰਨ ਪਰਮੇਸੁਰ ਮਨ ਤਾ ਕੀ ਓਟ ਗਹੀਜੈ ਰੇ ॥ 哦,我的心! 我们应该只在完美的 Parabrahma-Parmeshwar 中避难。
ਜਿਨਿ ਧਾਰੇ ਬ੍ਰਹਮੰਡ ਖੰਡ ਹਰਿ ਤਾ ਕੋ ਨਾਮੁ ਜਪੀਜੈ ਰੇ ॥੧॥ ਰਹਾਉ ॥ 一个拥有宇宙和地球的人。 所以我们应该只念诵那位上帝的名字。 1॥ 敬请关注
ਮਨ ਕੀ ਮਤਿ ਤਿਆਗਹੁ ਹਰਿ ਜਨ ਹੁਕਮੁ ਬੂਝਿ ਸੁਖੁ ਪਾਈਐ ਰੇ ॥ 上帝的仆人啊! 放弃头脑的聪明。 只有明白上帝的命令,才能获得幸福。
ਜੋ ਪ੍ਰਭੁ ਕਰੈ ਸੋਈ ਭਲ ਮਾਨਹੁ ਸੁਖਿ ਦੁਖਿ ਓਹੀ ਧਿਆਈਐ ਰੇ ॥੧॥ 哦,奉献者! 无论主做什么,都欣然接受。 一个人应该在快乐和悲伤中不断地默想那位上帝。 1॥
ਕੋਟਿ ਪਤਿਤ ਉਧਾਰੇ ਖਿਨ ਮਹਿ ਕਰਤੇ ਬਾਰ ਨ ਲਾਗੈ ਰੇ ॥ 哦,奉献者! Kartar GOD 在一瞬间拯救了千万罪人,而且没有任何延迟。
ਦੀਨ ਦਰਦ ਦੁਖ ਭੰਜਨ ਸੁਆਮੀ ਜਿਸੁ ਭਾਵੈ ਤਿਸਹਿ ਨਿਵਾਜੈ ਰੇ ॥੨॥ 悲伤的主啊! 你是被压迫者痛苦和苦难的毁灭者。 你尊重任何你喜欢的人。 2
ਸਭ ਕੋ ਮਾਤ ਪਿਤਾ ਪ੍ਰਤਿਪਾਲਕ ਜੀਅ ਪ੍ਰਾਨ ਸੁਖ ਸਾਗਰੁ ਰੇ ॥ 哦,奉献者! 上帝是众生的母亲、父亲和支持者。 他是众生的生命给予者和幸福的海洋。
ਦੇਂਦੇ ਤੋਟਿ ਨਾਹੀ ਤਿਸੁ ਕਰਤੇ ਪੂਰਿ ਰਹਿਓ ਰਤਨਾਗਰੁ ਰੇ ॥੩॥ 在给予众生的同时,也不乏上帝的存货。 宝石之矿,主无所不在。 3
ਜਾਚਿਕੁ ਜਾਚੈ ਨਾਮੁ ਤੇਰਾ ਸੁਆਮੀ ਘਟ ਘਟ ਅੰਤਰਿ ਸੋਈ ਰੇ ॥ 我的主啊! 乞丐以你的名义要求施舍。 那位主在每个人心中。
ਨਾਨਕੁ ਦਾਸੁ ਤਾ ਕੀ ਸਰਣਾਈ ਜਾ ਤੇ ਬ੍ਰਿਥਾ ਨ ਕੋਈ ਰੇ ॥੪॥੧੬॥੧੩੭॥ 那纳克仆人已投靠那位主,没有人空手而归。 4 16 137


© 2017 SGGS ONLINE
error: Content is protected !!
Scroll to Top