Guru Granth Sahib Translation Project

guru-granth-sahib-chinese-page-206

Page 206

ਕਰਿ ਕਰਿ ਹਾਰਿਓ ਅਨਿਕ ਬਹੁ ਭਾਤੀ ਛੋਡਹਿ ਕਤਹੂੰ ਨਾਹੀ ॥ 我已经尽力了,但也输了,但他们并没有以任何方式放弃我。
ਏਕ ਬਾਤ ਸੁਨਿ ਤਾਕੀ ਓਟਾ ਸਾਧਸੰਗਿ ਮਿਟਿ ਜਾਹੀ ॥੨॥ 我听说一件事,在圣徒的陪伴下,他们的根被连根拔起。 这就是我投靠他的原因。 2
ਕਰਿ ਕਿਰਪਾ ਸੰਤ ਮਿਲੇ ਮੋਹਿ ਤਿਨ ਤੇ ਧੀਰਜੁ ਪਾਇਆ ॥ 请圣徒找到我。 我从他那里获得了耐心。
ਸੰਤੀ ਮੰਤੁ ਦੀਓ ਮੋਹਿ ਨਿਰਭਉ ਗੁਰ ਕਾ ਸਬਦੁ ਕਮਾਇਆ ॥੩॥ 圣人给了我无畏主的真言(名字),我赢得了上师的话。 3
ਜੀਤਿ ਲਏ ਓਇ ਮਹਾ ਬਿਖਾਦੀ ਸਹਜ ਸੁਹੇਲੀ ਬਾਣੀ ॥ 在萨提古鲁精神稳定和甜美嗓音的影响下,我征服了卡姆迪克吵架的五个敌人。
ਕਹੁ ਨਾਨਕ ਮਨਿ ਭਇਆ ਪਰਗਾਸਾ ਪਾਇਆ ਪਦੁ ਨਿਰਬਾਣੀ ॥੪॥੪॥੧੨੫॥ 哦,那纳克!主光之光已经进入我的脑海,我获得了涅槃的位置。4.4.125
ਗਉੜੀ ਮਹਲਾ ੫ ॥ 高迪玛哈拉 5
ਓਹੁ ਅਬਿਨਾਸੀ ਰਾਇਆ ॥ 哦,我的主啊!你是一个永远不朽的国王
ਨਿਰਭਉ ਸੰਗਿ ਤੁਮਾਰੈ ਬਸਤੇ ਇਹੁ ਡਰਨੁ ਕਹਾ ਤੇ ਆਇਆ ॥੧॥ ਰਹਾਉ ॥ 我们(生物)无所畏惧地与你生活在一起。 那么这种恐惧是从哪里来的 1॥ 停留
ਏਕ ਮਹਲਿ ਤੂੰ ਹੋਹਿ ਅਫਾਰੋ ਏਕ ਮਹਲਿ ਨਿਮਾਨੋ ॥ 你在一个身体里很傲慢。 而在另一个身体里,你是谦虚的。
ਏਕ ਮਹਲਿ ਤੂੰ ਆਪੇ ਆਪੇ ਏਕ ਮਹਲਿ ਗਰੀਬਾਨੋ ॥੧॥ 在一个身体里,你是占有欲的,而在另一个身体里,你是绝对贫穷的。 1॥
ਏਕ ਮਹਲਿ ਤੂੰ ਪੰਡਿਤੁ ਬਕਤਾ ਏਕ ਮਹਲਿ ਖਲੁ ਹੋਤਾ ॥ 在一个身体里,你是一位学者和演说家。 你是一个身体里的傻瓜。
ਏਕ ਮਹਲਿ ਤੂੰ ਸਭੁ ਕਿਛੁ ਗ੍ਰਾਹਜੁ ਏਕ ਮਹਲਿ ਕਛੂ ਨ ਲੇਤਾ ॥੨॥ 在一个身体里,你储存一切,在一个身体里,你(变得超然)不接受任何物质。 2
ਕਾਠ ਕੀ ਪੁਤਰੀ ਕਹਾ ਕਰੈ ਬਪੁਰੀ ਖਿਲਾਵਨਹਾਰੋ ਜਾਨੈ ॥ 这个可怜的生物是一个木偶,喂养它的人(主)什么都知道。
ਜੈਸਾ ਭੇਖੁ ਕਰਾਵੈ ਬਾਜੀਗਰੁ ਓਹੁ ਤੈਸੋ ਹੀ ਸਾਜੁ ਆਨੈ ॥੩॥ 正如杂耍者(上帝)创造了一个伪装(disguise),那个生物创造了同样的伪装,即主赋予生物扮演的角色(在世界上),就像生物(在世界上)一样戏剧。 3
ਅਨਿਕ ਕੋਠਰੀ ਬਹੁਤੁ ਭਾਤਿ ਕਰੀਆ ਆਪਿ ਹੋਆ ਰਖਵਾਰਾ ॥ 上帝创造了许多(身体)房间(世界上不同物种的生物),上帝自己仍然是所有人的保护者。
ਜੈਸੇ ਮਹਲਿ ਰਾਖੈ ਤੈਸੈ ਰਹਨਾ ਕਿਆ ਇਹੁ ਕਰੈ ਬਿਚਾਰਾ ॥੪॥ 正如主将受造物保存在身体的殿中一样,他也以同样的方式居住。 这个可怜的生物能做什么? , 4
ਜਿਨਿ ਕਿਛੁ ਕੀਆ ਸੋਈ ਜਾਨੈ ਜਿਨਿ ਇਹ ਸਭ ਬਿਧਿ ਸਾਜੀ ॥ 哦那纳克! 创造宇宙的主,创造了这一切的戏剧,知道它的秘密
ਕਹੁ ਨਾਨਕ ਅਪਰੰਪਰ ਸੁਆਮੀ ਕੀਮਤਿ ਅਪੁਨੇ ਕਾਜੀ ॥੫॥੫॥੧੨੬॥ 那位主是无与伦比的。 他自己也知道自己行动的价值。 5 5 126
ਗਉੜੀ ਮਹਲਾ ੫ ॥ 高迪玛哈拉 5
ਛੋਡਿ ਛੋਡਿ ਰੇ ਬਿਖਿਆ ਕੇ ਰਸੂਆ ॥ 啊生物! 放弃妄想和妄想的滋味。
ਉਰਝਿ ਰਹਿਓ ਰੇ ਬਾਵਰ ਗਾਵਰ ਜਿਉ ਕਿਰਖੈ ਹਰਿਆਇਓ ਪਸੂਆ ॥੧॥ ਰਹਾਉ ॥ 哦,愚蠢的生物! 就像动物喜欢绿色作物一样,你也会被这些味道纠缠。 1॥ 敬请关注
ਜੋ ਜਾਨਹਿ ਤੂੰ ਅਪੁਨੇ ਕਾਜੈ ਸੋ ਸੰਗਿ ਨ ਚਾਲੈ ਤੇਰੈ ਤਸੂਆ ॥ 哦,愚蠢的生物! 无论你认为什么对你有用,它一点也不适合你
ਨਾਗੋ ਆਇਓ ਨਾਗ ਸਿਧਾਸੀ ਫੇਰਿ ਫਿਰਿਓ ਅਰੁ ਕਾਲਿ ਗਰਸੂਆ ॥੧॥ 啊生物! 你赤身裸体(来到世界),也将赤身裸体地离开(离开世界)。 你会被困在生死轮回中,你会咬到阴道。 1॥
ਪੇਖਿ ਪੇਖਿ ਰੇ ਕਸੁੰਭ ਕੀ ਲੀਲਾ ਰਾਚਿ ਮਾਚਿ ਤਿਨਹੂੰ ਲਉ ਹਸੂਆ ॥ 啊生物! 看着转瞬即逝的世俗游戏如一朵红花,你玩得怎么样,玩多久就笑多久。
ਛੀਜਤ ਡੋਰਿ ਦਿਨਸੁ ਅਰੁ ਰੈਨੀ ਜੀਅ ਕੋ ਕਾਜੁ ਨ ਕੀਨੋ ਕਛੂਆ ॥੨॥ 你舞台的弦日夜都在变弱。 你没有做过任何对你的灵魂有用的工作。 2
ਕਰਤ ਕਰਤ ਇਵ ਹੀ ਬਿਰਧਾਨੋ ਹਾਰਿਓ ਉਕਤੇ ਤਨੁ ਖੀਨਸੂਆ ॥ 人在做世俗的事时变老了。 智力也变得迟钝,身体也变得虚弱。
ਜਿਉ ਮੋਹਿਓ ਉਨਿ ਮੋਹਨੀ ਬਾਲਾ ਉਸ ਤੇ ਘਟੈ ਨਾਹੀ ਰੁਚ ਚਸੂਆ ॥੩॥ 就像那个玛雅在你的童年里迷住了你一样,到目前为止,这种贪婪丝毫没有减少。 3
ਜਗੁ ਐਸਾ ਮੋਹਿ ਗੁਰਹਿ ਦਿਖਾਇਓ ਤਉ ਸਰਣਿ ਪਰਿਓ ਤਜਿ ਗਰਬਸੂਆ ॥ 哦那纳克! 上师告诉我这就是世界的执着,所以我放弃了自我,皈依了圣人(上师)。
ਮਾਰਗੁ ਪ੍ਰਭ ਕੋ ਸੰਤਿ ਬਤਾਇਓ ਦ੍ਰਿੜੀ ਨਾਨਕ ਦਾਸ ਭਗਤਿ ਹਰਿ ਜਸੂਆ ॥੪॥੬॥੧੨੭॥ 那位圣人向我展示了与上帝相遇的方式,现在我已经在我的脑海中确立了我对上帝的忠诚和上帝的荣耀。 4 6 127
ਗਉੜੀ ਮਹਲਾ ੫ ॥ 高迪玛哈拉 5
ਤੁਝ ਬਿਨੁ ਕਵਨੁ ਹਮਾਰਾ ॥ ਮੇਰੇ ਪ੍ਰੀਤਮ ਪ੍ਰਾਨ ਅਧਾਰਾ ॥੧॥ ਰਹਾਉ ॥ 除了你,我们是谁?
ਅੰਤਰ ਕੀ ਬਿਧਿ ਤੁਮ ਹੀ ਜਾਨੀ ਤੁਮ ਹੀ ਸਜਨ ਸੁਹੇਲੇ ॥ 哦,亲爱的! 你是生命的基础! , 1॥ 敬请关注
ਸਰਬ ਸੁਖਾ ਮੈ ਤੁਝ ਤੇ ਪਾਏ ਮੇਰੇ ਠਾਕੁਰ ਅਗਹ ਅਤੋਲੇ ॥੧॥ 只有你知道我的良心状况。 你是我的朋友和幸福的给予者。


© 2017 SGGS ONLINE
error: Content is protected !!
Scroll to Top