Guru Granth Sahib Translation Project

guru-granth-sahib-chinese-page-205

Page 205

ਅੰਤਰਿ ਅਲਖੁ ਨ ਜਾਈ ਲਖਿਆ ਵਿਚਿ ਪੜਦਾ ਹਉਮੈ ਪਾਈ ॥ 难看的上帝在受造物的灵魂中,但由于自我的面纱躺在缝隙中,他无法被看到
ਮਾਇਆ ਮੋਹਿ ਸਭੋ ਜਗੁ ਸੋਇਆ ਇਹੁ ਭਰਮੁ ਕਹਹੁ ਕਿਉ ਜਾਈ ॥੧॥ 整个世界都在迷恋中沉睡。告诉我?这种困惑怎么能消失呢?1
ਏਕਾ ਸੰਗਤਿ ਇਕਤੁ ਗ੍ਰਿਹਿ ਬਸਤੇ ਮਿਲਿ ਬਾਤ ਨ ਕਰਤੇ ਭਾਈ ॥ 哦,兄弟!靈魂和神有同樣的團契,而那個人住在同一個房子裡,但他們彼此不溝通
ਏਕ ਬਸਤੁ ਬਿਨੁ ਪੰਚ ਦੁਹੇਲੇ ਓਹ ਬਸਤੁ ਅਗੋਚਰ ਠਾਈ ॥੨॥ 没有一种名为上帝的物质,五种感官是可悲的。这种物质存在于一个不起眼的地方。2
ਜਿਸ ਕਾ ਗ੍ਰਿਹੁ ਤਿਨਿ ਦੀਆ ਤਾਲਾ ਕੁੰਜੀ ਗੁਰ ਸਉਪਾਈ ॥ 以身体为形式的家的神,已经放下了迷恋的锁,把钥匙交给了上师
ਅਨਿਕ ਉਪਾਵ ਕਰੇ ਨਹੀ ਪਾਵੈ ਬਿਨੁ ਸਤਿਗੁਰ ਸਰਣਾਈ ॥੩॥ 即使没有在萨蒂古鲁避难,即使他采取了许多其他措施,人也无法实现这一关键。3
ਜਿਨ ਕੇ ਬੰਧਨ ਕਾਟੇ ਸਤਿਗੁਰ ਤਿਨ ਸਾਧਸੰਗਤਿ ਲਿਵ ਲਾਈ ॥ 谁的迷恋纽带被萨蒂古鲁切断了。他是那个把他的苏提放在简单中的人
ਪੰਚ ਜਨਾ ਮਿਲਿ ਮੰਗਲੁ ਗਾਇਆ ਹਰਿ ਨਾਨਕ ਭੇਦੁ ਨ ਭਾਈ ॥੪॥ 哦,那纳克!他所有的五种感官都一起唱着曼加尔的歌曲。哦,兄弟!他们和神之间没有区别。4
ਮੇਰੇ ਰਾਮ ਰਾਇ ਇਨ ਬਿਧਿ ਮਿਲੈ ਗੁਸਾਈ ॥ 哦,我的公羊!戈赛普拉布符合这种方法
ਸਹਜੁ ਭਇਆ ਭ੍ਰਮੁ ਖਿਨ ਮਹਿ ਨਾਠਾ ਮਿਲਿ ਜੋਤੀ ਜੋਤਿ ਸਮਾਈ ॥੧॥ ਰਹਾਉ ਦੂਜਾ ॥੧॥੧੨੨॥ 获得轻松快感的人的困境瞬间就消失了,他的光芒已经融入了至高无上的光芒中。1.保持第二。1.122
ਗਉੜੀ ਮਹਲਾ ੫ ॥ 高迪玛哈拉 5
ਐਸੋ ਪਰਚਉ ਪਾਇਓ ॥ 我与上帝有如此深厚的友谊
ਕਰੀ ਕ੍ਰਿਪਾ ਦਇਆਲ ਬੀਠੁਲੈ ਸਤਿਗੁਰ ਮੁਝਹਿ ਬਤਾਇਓ ॥੧॥ ਰਹਾਉ ॥ 因着他的恩典,慈悲的维塔尔主告诉我萨提古鲁的地址。1.留
ਜਤ ਕਤ ਦੇਖਉ ਤਤ ਤਤ ਤੁਮ ਹੀ ਮੋਹਿ ਇਹੁ ਬਿਸੁਆਸੁ ਹੋਇ ਆਇਓ ॥ 无论我往哪里看,我都能找到你。 现在我对它有了坚定的信念。
ਕੈ ਪਹਿ ਕਰਉ ਅਰਦਾਸਿ ਬੇਨਤੀ ਜਉ ਸੁਨਤੋ ਹੈ ਰਘੁਰਾਇਓ ॥੧॥ 哦,拉古莱! 当你自己在倾听一切时,我应该向谁祈祷和祈祷? 1॥
ਲਹਿਓ ਸਹਸਾ ਬੰਧਨ ਗੁਰਿ ਤੋਰੇ ਤਾਂ ਸਦਾ ਸਹਜ ਸੁਖੁ ਪਾਇਓ ॥ 被上师打破执着与幻觉的人,他的困境已经结束,他得到了永恒的幸福。
ਹੋਣਾ ਸਾ ਸੋਈ ਫੁਨਿ ਹੋਸੀ ਸੁਖੁ ਦੁਖੁ ਕਹਾ ਦਿਖਾਇਓ ॥੨॥ 凡是按照上帝的旨意在世界上发生的事情,最终都一定会发生。 除了上帝的命令,哪里还能看到悲伤和幸福呢? , 2
ਖੰਡ ਬ੍ਰਹਮੰਡ ਕਾ ਏਕੋ ਠਾਣਾ ਗੁਰਿ ਪਰਦਾ ਖੋਲਿ ਦਿਖਾਇਓ ॥ 只有一位神是分裂和宇宙的支撑。 古鲁吉通过揭开无知的面纱向我展示了这一点。
ਨਉ ਨਿਧਿ ਨਾਮੁ ਨਿਧਾਨੁ ਇਕ ਠਾਈ ਤਉ ਬਾਹਰਿ ਕੈਠੈ ਜਾਇਓ ॥੩॥ 纳夫尼迪 和类似名称的商店在一个地方(头脑)。 那么人该往哪个外地去呢? 3
ਏਕੈ ਕਨਿਕ ਅਨਿਕ ਭਾਤਿ ਸਾਜੀ ਬਹੁ ਪਰਕਾਰ ਰਚਾਇਓ ॥ 就像金匠用金子制作不同类型的装饰品一样,主也以同样的方式创造了许多种类的创造物。
ਕਹੁ ਨਾਨਕ ਭਰਮੁ ਗੁਰਿ ਖੋਈ ਹੈ ਇਵ ਤਤੈ ਤਤੁ ਮਿਲਾਇਓ ॥੪॥੨॥੧੨੩॥ 哦那纳克! 谁的困境已被大师消除。 就像金饰最终变成黄金一样。 同样,每个元素都与原始元素(上帝)合并。 4 2 123
ਗਉੜੀ ਮਹਲਾ ੫ ॥ 高迪玛哈拉 5
ਅਉਧ ਘਟੈ ਦਿਨਸੁ ਰੈਨਾਰੇ ॥ 你的寿命日日夜夜越来越短,也就是你的年龄在流逝。
ਮਨ ਗੁਰ ਮਿਲਿ ਕਾਜ ਸਵਾਰੇ ॥੧॥ ਰਹਾਉ ॥ 哦,我的心! 为了你来到这个世界的目的,见见你的上师并完成这项工作。 1॥ 敬请关注
ਕਰਉ ਬੇਨੰਤੀ ਸੁਨਹੁ ਮੇਰੇ ਮੀਤਾ ਸੰਤ ਟਹਲ ਕੀ ਬੇਲਾ ॥ 哦,我的朋友! 我做一个祷告,仔细听。 这是为圣者服务的绝好机会。
ਈਹਾ ਖਾਟਿ ਚਲਹੁ ਹਰਿ ਲਾਹਾ ਆਗੈ ਬਸਨੁ ਸੁਹੇਲਾ ॥੧॥ 得着主名的恩惠,离开人间,来世得到美好的居所。 1॥
ਇਹੁ ਸੰਸਾਰੁ ਬਿਕਾਰੁ ਸਹਸੇ ਮਹਿ ਤਰਿਓ ਬ੍ਰਹਮ ਗਿਆਨੀ ॥ 这个世界充满了罪恶和怀疑(妄想和妄想),只有婆罗门教才能穿越宇宙的海洋。
ਜਿਸਹਿ ਜਗਾਇ ਪੀਆਏ ਹਰਿ ਰਸੁ ਅਕਥ ਕਥਾ ਤਿਨਿ ਜਾਨੀ ॥੨॥ 上帝从迷惑和迷惑的睡眠中醒来的人,他让他喝了哈里拉萨,然后他明白了不可言喻的主的故事。 2
ਜਾ ਕਉ ਆਏ ਸੋਈ ਵਿਹਾਝਹੁ ਹਰਿ ਗੁਰ ਤੇ ਮਨਹਿ ਬਸੇਰਾ ॥ 啊生物! 购买您来到这个世界上购买交易的名称和物质。 借着上师的恩宠,主将住在你的心中。
ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ ਬਹੁਰਿ ਨ ਹੋਇਗੋ ਫੇਰਾ ॥੩॥ 通过在你的心中找到上帝,你将获得轻松的幸福,你将不必再次经历生死轮回。 3
ਅੰਤਰਜਾਮੀ ਪੁਰਖ ਬਿਧਾਤੇ ਸਰਧਾ ਮਨ ਕੀ ਪੂਰੇ ॥ 哦,内在的创造者! 实现我心中的信念。
ਨਾਨਕੁ ਦਾਸੁ ਇਹੀ ਸੁਖੁ ਮਾਗੈ ਮੋ ਕਉ ਕਰਿ ਸੰਤਨ ਕੀ ਧੂਰੇ ॥੪॥੩॥੧੨੪॥ 达斯那纳克希望这份幸福能让我成为他圣徒脚下的尘土 4॥3॥124॥
ਗਉੜੀ ਮਹਲਾ ੫ ॥ 高迪玛哈拉 5
ਰਾਖੁ ਪਿਤਾ ਪ੍ਰਭ ਮੇਰੇ ॥ 哦,我的父啊,神!保护我没有美德
ਮੋਹਿ ਨਿਰਗੁਨੁ ਸਭ ਗੁਨ ਤੇਰੇ ॥੧॥ ਰਹਾਉ ॥ 所有的品质只存在于你身上。 1॥ 敬请关注
ਪੰਚ ਬਿਖਾਦੀ ਏਕੁ ਗਰੀਬਾ ਰਾਖਹੁ ਰਾਖਨਹਾਰੇ ॥ 主啊,保护者!我是唯一的穷人,卡玛迪克是我的五个敌人。所以保护我
ਖੇਦੁ ਕਰਹਿ ਅਰੁ ਬਹੁਤੁ ਸੰਤਾਵਹਿ ਆਇਓ ਸਰਨਿ ਤੁਹਾਰੇ ॥੧॥ 他们给我很多痛苦,折磨我很多,所以我才来到你的庇护下。 1॥


© 2017 SGGS ONLINE
error: Content is protected !!
Scroll to Top