Guru Granth Sahib Translation Project

guru-granth-sahib-chinese-page-207

Page 207

ਬਰਨਿ ਨ ਸਾਕਉ ਤੁਮਰੇ ਰੰਗਾ ਗੁਣ ਨਿਧਾਨ ਸੁਖਦਾਤੇ ॥ 哦,美德的宝库! 哦,取悦者! 我无法形容你的钦佩。
ਅਗਮ ਅਗੋਚਰ ਪ੍ਰਭ ਅਬਿਨਾਸੀ ਪੂਰੇ ਗੁਰ ਤੇ ਜਾਤੇ ॥੨॥ 对不可逾越、不可觉察和不灭的主的证悟是通过完整的上师获得的。 2
ਭ੍ਰਮੁ ਭਉ ਕਾਟਿ ਕੀਏ ਨਿਹਕੇਵਲ ਜਬ ਤੇ ਹਉਮੈ ਮਾਰੀ ॥ 每当我退隐自我时,主就通过摧毁我的怀疑和恐惧来净化我。
ਜਨਮ ਮਰਣ ਕੋ ਚੂਕੋ ਸਹਸਾ ਸਾਧਸੰਗਤਿ ਦਰਸਾਰੀ ॥੩॥ 天啊 ! 看到你在众生中的达山,我对生死的担忧都消失了。 3
ਚਰਣ ਪਖਾਰਿ ਕਰਉ ਗੁਰ ਸੇਵਾ ਬਾਰਿ ਜਾਉ ਲਖ ਬਰੀਆ ॥ 我通过洗脚来服务大师,我牺牲了他数百万次。
ਜਿਹ ਪ੍ਰਸਾਦਿ ਇਹੁ ਭਉਜਲੁ ਤਰਿਆ ਜਨ ਨਾਨਕ ਪ੍ਰਿਅ ਸੰਗਿ ਮਿਰੀਆ ॥੪॥੭॥੧੨੮॥ 哦那纳克! 靠着他的恩典,他穿越了这个可怕的世界海洋,并与他心爱的主融为一体。 4 7 128
ਗਉੜੀ ਮਹਲਾ ੫ ॥ 高迪玛哈拉 5
ਤੁਝ ਬਿਨੁ ਕਵਨੁ ਰੀਝਾਵੈ ਤੋਹੀ ॥ ਤੇਰੋ ਰੂਪੁ ਸਗਲ ਦੇਖਿ ਮੋਹੀ ॥੧॥ ਰਹਾਉ ॥ 天啊 ! 没有你,谁能取悦你?每个人都被你美丽的外表迷住了。 1॥ 敬请关注
ਸੁਰਗ ਪਇਆਲ ਮਿਰਤ ਭੂਅ ਮੰਡਲ ਸਰਬ ਸਮਾਨੋ ਏਕੈ ਓਹੀ ॥ 只有一位神住在天上、冥界、死亡世界和地上各处。
ਸਿਵ ਸਿਵ ਕਰਤ ਸਗਲ ਕਰ ਜੋਰਹਿ ਸਰਬ ਮਇਆ ਠਾਕੁਰ ਤੇਰੀ ਦੋਹੀ ॥੧॥ 慈悲的上帝啊! 所有的生物都双手合十地念诵你的名字,说“湿婆湿婆”,并呼唤你的门寻求帮助。 1॥
ਪਤਿਤ ਪਾਵਨ ਠਾਕੁਰ ਨਾਮੁ ਤੁਮਰਾ ਸੁਖਦਾਈ ਨਿਰਮਲ ਸੀਤਲੋਹੀ ॥ 嘿塔库尔! 你的名字是帕蒂帕文,你是众生幸福的给予者,你非常纯净,是一束安详。
ਗਿਆਨ ਧਿਆਨ ਨਾਨਕ ਵਡਿਆਈ ਸੰਤ ਤੇਰੇ ਸਿਉ ਗਾਲ ਗਲੋਹੀ ॥੨॥੮॥੧੨੯॥ 那纳克说,主啊! 知识、冥想和尊重存在于与你的圣徒进行宗教对话。॥2॥8॥129॥
ਗਉੜੀ ਮਹਲਾ ੫ ॥ 高迪玛哈拉 5
ਮਿਲਹੁ ਪਿਆਰੇ ਜੀਆ ॥ 我亲爱的主啊! 过来见我
ਪ੍ਰਭ ਕੀਆ ਤੁਮਾਰਾ ਥੀਆ ॥੧॥ ਰਹਾਉ ॥ 天啊 ! 这个世界上的一切都是由你的行动来实现的。 1॥ 敬请关注
ਅਨਿਕ ਜਨਮ ਬਹੁ ਜੋਨੀ ਭ੍ਰਮਿਆ ਬਹੁਰਿ ਬਹੁਰਿ ਦੁਖੁ ਪਾਇਆ ॥ 许多次生产,在大部分阴道中徘徊,我一次又一次地遭受痛苦。
ਤੁਮਰੀ ਕ੍ਰਿਪਾ ਤੇ ਮਾਨੁਖ ਦੇਹ ਪਾਈ ਹੈ ਦੇਹੁ ਦਰਸੁ ਹਰਿ ਰਾਇਆ ॥੧॥ 哦,我的主! 靠着你的恩典,我现在得到了一个人的身体。 所以现在给我一个愿景 1॥
ਸੋਈ ਹੋਆ ਜੋ ਤਿਸੁ ਭਾਣਾ ਅਵਰੁ ਨ ਕਿਨ ਹੀ ਕੀਤਾ ॥ 世上只发生了这件事,是主所喜悦的。 没有上帝的旨意,任何人都无法做任何事情。
ਤੁਮਰੈ ਭਾਣੈ ਭਰਮਿ ਮੋਹਿ ਮੋਹਿਆ ਜਾਗਤੁ ਨਾਹੀ ਸੂਤਾ ॥੨॥ 哦,塔库尔! 一个全神贯注于你的欲望的幻觉和幻觉的生物是昏昏欲睡的,不会醒来。 2
ਬਿਨਉ ਸੁਨਹੁ ਤੁਮ ਪ੍ਰਾਨਪਤਿ ਪਿਆਰੇ ਕਿਰਪਾ ਨਿਧਿ ਦਇਆਲਾ ॥ 灵魂啊! 哦亲爱的! 哦,恩典的宝库! 慈悲之家啊! 你听到我的请求之一。
ਰਾਖਿ ਲੇਹੁ ਪਿਤਾ ਪ੍ਰਭ ਮੇਰੇ ਅਨਾਥਹ ਕਰਿ ਪ੍ਰਤਿਪਾਲਾ ॥੩॥ 主啊,我的父亲! 保护我,照顾我的孤儿。 3
ਜਿਸ ਨੋ ਤੁਮਹਿ ਦਿਖਾਇਓ ਦਰਸਨੁ ਸਾਧਸੰਗਤਿ ਕੈ ਪਾਛੈ ॥ 天啊 ! 无论你把你的 darshan( 达山)给了谁,你都是在圣徒的帮助下才给的。
ਕਰਿ ਕਿਰਪਾ ਧੂਰਿ ਦੇਹੁ ਸੰਤਨ ਕੀ ਸੁਖੁ ਨਾਨਕੁ ਇਹੁ ਬਾਛੈ ॥੪॥੯॥੧੩੦॥ 天啊 ! 那纳克只希望你有一个幸福,请赐予我圣徒脚上的尘土。 4 9॥ 130॥
ਗਉੜੀ ਮਹਲਾ ੫ ॥ 高迪玛哈拉 5
ਹਉ ਤਾ ਕੈ ਬਲਿਹਾਰੀ ॥ 我为他们牺牲了我的整个心,
ਜਾ ਕੈ ਕੇਵਲ ਨਾਮੁ ਅਧਾਰੀ ॥੧॥ ਰਹਾਉ ॥ 他的基础只是上帝的名字。 1॥ 敬请关注
ਮਹਿਮਾ ਤਾ ਕੀ ਕੇਤਕ ਗਨੀਐ ਜਨ ਪਾਰਬ੍ਰਹਮ ਰੰਗਿ ਰਾਤੇ ॥ 那些永远沉浸在至尊的爱色中的圣人的荣耀,我能数得有多少。
ਸੂਖ ਸਹਜ ਆਨੰਦ ਤਿਨਾ ਸੰਗਿ ਉਨ ਸਮਸਰਿ ਅਵਰ ਨ ਦਾਤੇ ॥੧॥ 只有在他的陪伴下才能获得自然的幸福和快乐,没有其他给予者像他一样。 1॥
ਜਗਤ ਉਧਾਰਣ ਸੇਈ ਆਏ ਜੋ ਜਨ ਦਰਸ ਪਿਆਸਾ ॥ 对上帝的达山怀有强烈渴望的圣徒们来到那里拯救世界。
ਉਨ ਕੀ ਸਰਣਿ ਪਰੈ ਸੋ ਤਰਿਆ ਸੰਤਸੰਗਿ ਪੂਰਨ ਆਸਾ ॥੨॥ 谁投靠他,谁就从这个世界得到他的福利。 与圣人在一起,所有的愿望都会得到满足。 2
ਤਾ ਕੈ ਚਰਣਿ ਪਰਉ ਤਾ ਜੀਵਾ ਜਨ ਕੈ ਸੰਗਿ ਨਿਹਾਲਾ ॥ 如果我触摸他的脚,那么我就活了。 在主的奉献者的陪伴下,我总是很快乐。
ਭਗਤਨ ਕੀ ਰੇਣੁ ਹੋਇ ਮਨੁ ਮੇਰਾ ਹੋਹੁ ਪ੍ਰਭੂ ਕਿਰਪਾਲਾ ॥੩॥ 天啊 ! 善待我,因为我的思想在你的奉献者脚下化为尘土。 3
ਰਾਜੁ ਜੋਬਨੁ ਅਵਧ ਜੋ ਦੀਸੈ ਸਭੁ ਕਿਛੁ ਜੁਗ ਮਹਿ ਘਾਟਿਆ ॥ 规则,青春和年龄,凡间可见的东西,正在变得越来越少。
ਨਾਮੁ ਨਿਧਾਨੁ ਸਦ ਨਵਤਨੁ ਨਿਰਮਲੁ ਇਹੁ ਨਾਨਕ ਹਰਿ ਧਨੁ ਖਾਟਿਆ ॥੪॥੧੦॥੧੩੧॥ 上帝之名的宝库永远是新的和纯净的。 那纳克以哈里的名义赢得了这笔财富。 4 10 131


© 2017 SGGS ONLINE
error: Content is protected !!
Scroll to Top