Guru Granth Sahib Translation Project

guru-granth-sahib-chinese-page-204

Page 204

ਰਾਗੁ ਗਉੜੀ ਪੂਰਬੀ ਮਹਲਾ ੫ 拉古高迪拜拉加尼马哈拉 5
ੴ ਸਤਿਗੁਰ ਪ੍ਰਸਾਦਿ ॥ 上帝是独一的,可以通过 上师 的恩典找到。
ਕਵਨ ਗੁਨ ਪ੍ਰਾਨਪਤਿ ਮਿਲਉ ਮੇਰੀ ਮਾਈ ॥੧॥ ਰਹਾਉ ॥ 我的母亲啊! 我可以通过什么品质获得 普拉纳帕蒂帕布? , 1॥ 敬请关注
ਰੂਪ ਹੀਨ ਬੁਧਿ ਬਲ ਹੀਨੀ ਮੋਹਿ ਪਰਦੇਸਨਿ ਦੂਰ ਤੇ ਆਈ ॥੧॥ 我是无形、无脑、无能为力的我,在异国经历了不同物种的旅程后,从远方而来。 1॥
ਨਾਹਿਨ ਦਰਬੁ ਨ ਜੋਬਨ ਮਾਤੀ ਮੋਹਿ ਅਨਾਥ ਕੀ ਕਰਹੁ ਸਮਾਈ ॥੨॥ 我既没有(名字)财富,也没有青春的骄傲。 天啊 ! 跟我一起成为孤儿 2
ਖੋਜਤ ਖੋਜਤ ਭਈ ਬੈਰਾਗਨਿ ਪ੍ਰਭ ਦਰਸਨ ਕਉ ਹਉ ਫਿਰਤ ਤਿਸਾਈ ॥੩॥ 我在寻找时变得愤怒。 我渴望主的 达山。 3
ਦੀਨ ਦਇਆਲ ਕ੍ਰਿਪਾਲ ਪ੍ਰਭ ਨਾਨਕ ਸਾਧਸੰਗਿ ਮੇਰੀ ਜਲਨਿ ਬੁਝਾਈ ॥੪॥੧॥੧੧੮॥ 纳纳克说过 迪恩·达亚尔! 恩典之家的主啊! 圣人的陪伴消除了我对分离的嫉妒。 4 1 118
ਗਉੜੀ ਮਹਲਾ ੫ ॥ 高迪玛哈拉 5
ਪ੍ਰਭ ਮਿਲਬੇ ਕਉ ਪ੍ਰੀਤਿ ਮਨਿ ਲਾਗੀ ॥ 爱已在我心中升起,与主相遇。
ਪਾਇ ਲਗਉ ਮੋਹਿ ਕਰਉ ਬੇਨਤੀ ਕੋਊ ਸੰਤੁ ਮਿਲੈ ਬਡਭਾਗੀ ॥੧॥ ਰਹਾਉ ॥ 如果我有幸遇到一位上师圣徒,我会抚摸他的脚并向他祈祷。 1॥ 敬请关注
ਮਨੁ ਅਰਪਉ ਧਨੁ ਰਾਖਉ ਆਗੈ ਮਨ ਕੀ ਮਤਿ ਮੋਹਿ ਸਗਲ ਤਿਆਗੀ ॥ 我将我的心交给他,我在他面前献上我的财富,我已经放弃了我所有的心,
ਜੋ ਪ੍ਰਭ ਕੀ ਹਰਿ ਕਥਾ ਸੁਨਾਵੈ ਅਨਦਿਨੁ ਫਿਰਉ ਤਿਸੁ ਪਿਛੈ ਵਿਰਾਗੀ ॥੧॥ 向我讲述主的故事的人,我日夜在他面前徘徊,不带感情。 1
ਪੂਰਬ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖੁ ਰਸਿਕ ਬੈਰਾਗੀ ॥ 当前世所行的吉祥事的萌芽显现时,他已经找到了无所不在的主,他坐在众生中间,享受着汁液,也从汁液中解脱出来
ਮਿਟਿਓ ਅੰਧੇਰੁ ਮਿਲਤ ਹਰਿ ਨਾਨਕ ਜਨਮ ਜਨਮ ਕੀ ਸੋਈ ਜਾਗੀ ॥੨॥੨॥੧੧੯॥ 哦那纳克! 通过遇见上帝,我的黑暗(无知)消失了,出生后
ਗਉੜੀ ਮਹਲਾ ੫ ॥ 高迪玛哈拉 5
ਨਿਕਸੁ ਰੇ ਪੰਖੀ ਸਿਮਰਿ ਹਰਿ ਪਾਂਖ ॥ 我的心灵之鸟啊!让上帝的西姆兰成为你的翅膀,把自己从世界的巢穴中拿出来,拯救它
ਮਿਲਿ ਸਾਧੂ ਸਰਣਿ ਗਹੁ ਪੂਰਨ ਰਾਮ ਰਤਨੁ ਹੀਅਰੇ ਸੰਗਿ ਰਾਖੁ ॥੧॥ ਰਹਾਉ ॥ 遇见圣徒,在他们里面避难,把主的全名放在心上。1.留
ਭ੍ਰਮ ਕੀ ਕੂਈ ਤ੍ਰਿਸਨਾ ਰਸ ਪੰਕਜ ਅਤਿ ਤੀਖ੍ਯ੍ਯਣ ਮੋਹ ਕੀ ਫਾਸ ॥ 迷信有一口小井,对喜乐的渴望是它的泥泞,迷恋的圈套非常尖锐
ਕਾਟਨਹਾਰ ਜਗਤ ਗੁਰ ਗੋਬਿਦ ਚਰਨ ਕਮਲ ਤਾ ਕੇ ਕਰਹੁ ਨਿਵਾਸ ॥੧॥ 贾加古鲁·戈宾德即将切断这些债券。 住于他的莲花足。 1॥
ਕਰਿ ਕਿਰਪਾ ਗੋਬਿੰਦ ਪ੍ਰਭ ਪ੍ਰੀਤਮ ਦੀਨਾ ਨਾਥ ਸੁਨਹੁ ਅਰਦਾਸਿ ॥ 哥宾德啊! 哦,迪纳纳斯! 我亲爱的主啊! 请听我的祈祷。
ਕਰੁ ਗਹਿ ਲੇਹੁ ਨਾਨਕ ਕੇ ਸੁਆਮੀ ਜੀਉ ਪਿੰਡੁ ਸਭੁ ਤੁਮਰੀ ਰਾਸਿ ॥੨॥੩॥੧੨੦॥ 那纳克的主人啊,牵着我的手,我的灵魂和身体都是你的财富。 2 3 120॥
ਗਉੜੀ ਮਹਲਾ ੫ ॥ 高迪玛哈拉 5
ਹਰਿ ਪੇਖਨ ਕਉ ਸਿਮਰਤ ਮਨੁ ਮੇਰਾ ॥ 我的心一直在祈祷上帝能见到他。
ਆਸ ਪਿਆਸੀ ਚਿਤਵਉ ਦਿਨੁ ਰੈਨੀ ਹੈ ਕੋਈ ਸੰਤੁ ਮਿਲਾਵੈ ਨੇਰਾ ॥੧॥ ਰਹਾਉ ॥ 在见到主人的盼望和渴望中,夜沉思着他。有没有一个圣人会把我带到他身边?1.留
ਸੇਵਾ ਕਰਉ ਦਾਸ ਦਾਸਨ ਕੀ ਅਨਿਕ ਭਾਂਤਿ ਤਿਸੁ ਕਰਉ ਨਿਹੋਰਾ ॥ 我服侍我主人仆人的仆人,我在许多方面顺服他。
ਤੁਲਾ ਧਾਰਿ ਤੋਲੇ ਸੁਖ ਸਗਲੇ ਬਿਨੁ ਹਰਿ ਦਰਸ ਸਭੋ ਹੀ ਥੋਰਾ ॥੧॥ 我用天平衡量了所有的快乐,但没有上帝的异象,一切都是少数。 1॥
ਸੰਤ ਪ੍ਰਸਾਦਿ ਗਾਏ ਗੁਨ ਸਾਗਰ ਜਨਮ ਜਨਮ ਕੋ ਜਾਤ ਬਹੋਰਾ ॥ 因着圣徒的恩典,我歌颂了美德之海,他把出生和出生的徘徊(从生与死的循环)带到了转折点
ਆਨਦ ਸੂਖ ਭੇਟਤ ਹਰਿ ਨਾਨਕ ਜਨਮੁ ਕ੍ਰਿਤਾਰਥੁ ਸਫਲੁ ਸਵੇਰਾ ॥੨॥੪॥੧੨੧॥ 哦,那纳克!通过与神相遇,他获得了喜乐和幸福,他生来就心存感激,他的早晨也很成功。2 .4 .121
ਰਾਗੁ ਗਉੜੀ ਪੂਰਬੀ ਮਹਲਾ ੫ 拉古高迪普尔比马哈拉 5
ੴ ਸਤਿਗੁਰ ਪ੍ਰਸਾਦਿ ॥ 上帝是独一的,可以通过 上师 的恩典找到。
ਕਿਨ ਬਿਧਿ ਮਿਲੈ ਗੁਸਾਈ ਮੇਰੇ ਰਾਮ ਰਾਇ ॥ 哦,我的拉姆! 通过什么方法我可以见到我的 戈赛帕布?
ਕੋਈ ਐਸਾ ਸੰਤੁ ਸਹਜ ਸੁਖਦਾਤਾ ਮੋਹਿ ਮਾਰਗੁ ਦੇਇ ਬਤਾਈ ॥੧॥ ਰਹਾਉ ॥ 有这么随和的圣人能告诉我主的道路吗? 1॥ 敬请关注


© 2017 SGGS ONLINE
error: Content is protected !!
Scroll to Top