Guru Granth Sahib Translation Project

guru-granth-sahib-chinese-page-186

Page 186

ਪੀਊ ਦਾਦੇ ਕਾ ਖੋਲਿ ਡਿਠਾ ਖਜਾਨਾ ॥ 当我打开我父亲和祖父的仓库,也就是大师的话的仓库。
ਤਾ ਮੇਰੈ ਮਨਿ ਭਇਆ ਨਿਧਾਨਾ ॥੧॥ 于是我的心里充满了喜悦。 1॥
ਰਤਨ ਲਾਲ ਜਾ ਕਾ ਕਛੂ ਨ ਮੋਲੁ ॥ ਭਰੇ ਭੰਡਾਰ ਅਖੂਟ ਅਤੋਲ ॥੨॥ 来自无价的宝石和赞美的珠宝Akshay 和 Atul 商店已满。 2
ਖਾਵਹਿ ਖਰਚਹਿ ਰਲਿ ਮਿਲਿ ਭਾਈ ॥ 嘿兄弟! 我们一起消耗和使用这些储备。
ਤੋਟਿ ਨ ਆਵੈ ਵਧਦੋ ਜਾਈ ॥੩॥ 这家店不缺货,而且每天都在增加。 3
ਕਹੁ ਨਾਨਕ ਜਿਸੁ ਮਸਤਕਿ ਲੇਖੁ ਲਿਖਾਇ ॥ 哦那纳克! 造物主在其头上呈现出这样的命运线的人,
ਸੁ ਏਤੁ ਖਜਾਨੈ ਲਇਆ ਰਲਾਇ ॥੪॥੩੧॥੧੦੦॥ 他成为这个的参与者(赞美的赏金)4॥ 31॥100
ਗਉੜੀ ਮਹਲਾ ੫ ॥ 高迪玛哈拉 5
ਡਰਿ ਡਰਿ ਮਰਤੇ ਜਬ ਜਾਨੀਐ ਦੂਰਿ ॥ 当我远远地想到主时,我常常在恐惧中死去。
ਡਰੁ ਚੂਕਾ ਦੇਖਿਆ ਭਰਪੂਰਿ ॥੧॥ 看到主无所不在,我的恐惧消失了。 1॥
ਸਤਿਗੁਰ ਅਪਨੇ ਕਉ ਬਲਿਹਾਰੈ ॥ 我去牺牲我的 Satguru。
ਛੋਡਿ ਨ ਜਾਈ ਸਰਪਰ ਤਾਰੈ ॥੧॥ ਰਹਾਉ ॥ 除了我,他不会去任何地方,而且肯定会越过我的海洋。 1॥ 敬请关注
ਦੂਖੁ ਰੋਗੁ ਸੋਗੁ ਬਿਸਰੈ ਜਬ ਨਾਮੁ ॥ 当一个生物忘记了上帝的名字时,他就会遭受悲伤、疾病和痛苦的折磨。
ਸਦਾ ਅਨੰਦੁ ਜਾ ਹਰਿ ਗੁਣ ਗਾਮੁ ॥੨॥ 但当他歌唱主的荣耀时,他总是得到快乐。 3
ਬੁਰਾ ਭਲਾ ਕੋਈ ਨ ਕਹੀਜੈ ॥ 我们不应该对任何人说坏话
ਛੋਡਿ ਮਾਨੁ ਹਰਿ ਚਰਨ ਗਹੀਜੈ ॥੩॥ 放弃自我,就应该站在上帝的脚下。 3
ਕਹੁ ਨਾਨਕ ਗੁਰ ਮੰਤ੍ਰੁ ਚਿਤਾਰਿ ॥ 那纳克说(哦生物!)记住古鲁的咒语。
ਸੁਖੁ ਪਾਵਹਿ ਸਾਚੈ ਦਰਬਾਰਿ ॥੪॥੩੨॥੧੦੧॥ 在真理的法庭上会有极大的幸福。 4 32 101
ਗਉੜੀ ਮਹਲਾ ੫ ॥ 高迪玛哈拉 5
ਜਾ ਕਾ ਮੀਤੁ ਸਾਜਨੁ ਹੈ ਸਮੀਆ ॥ 嘿兄弟! 他的朋友和绅士是无所不在的主。
ਤਿਸੁ ਜਨ ਕਉ ਕਹੁ ਕਾ ਕੀ ਕਮੀਆ ॥੧॥ 告诉-那个人可能缺少什么物质? 1॥
ਜਾ ਕੀ ਪ੍ਰੀਤਿ ਗੋਬਿੰਦ ਸਿਉ ਲਾਗੀ ॥ 谁爱上了戈文德,
ਦੂਖੁ ਦਰਦੁ ਭ੍ਰਮੁ ਤਾ ਕਾ ਭਾਗੀ ॥੧॥ ਰਹਾਉ ॥ 他的痛苦和困惑消失了。 1 停留
ਜਾ ਕਉ ਰਸੁ ਹਰਿ ਰਸੁ ਹੈ ਆਇਓ ॥ 一个得到Hari-rasa快乐的人,
ਸੋ ਅਨ ਰਸ ਨਾਹੀ ਲਪਟਾਇਓ ॥੨॥ 除了Hari-rasa,他不坚持其他果汁。 2
ਜਾ ਕਾ ਕਹਿਆ ਦਰਗਹ ਚਲੈ ॥ 在主的法庭上相信他所说的话,
ਸੋ ਕਿਸ ਕਉ ਨਦਰਿ ਲੈ ਆਵੈ ਤਲੈ ॥੩॥ 他在乎谁(即他不需要)? 3
ਜਾ ਕਾ ਸਭੁ ਕਿਛੁ ਤਾ ਕਾ ਹੋਇ ॥ 创造宇宙、众生或整个世界的上帝都属于他,
ਨਾਨਕ ਤਾ ਕਉ ਸਦਾ ਸੁਖੁ ਹੋਇ ॥੪॥੩੩॥੧੦੨॥ 哦那纳克! 一个成为那个上帝的奉献者的人,他总是会得到幸福。 4 33 102
ਗਉੜੀ ਮਹਲਾ ੫ ॥ 高迪玛哈拉 5
ਜਾ ਕੈ ਦੁਖੁ ਸੁਖੁ ਸਮ ਕਰਿ ਜਾਪੈ ॥ 悲伤和快乐似乎是一样的人,
ਤਾ ਕਉ ਕਾੜਾ ਕਹਾ ਬਿਆਪੈ ॥੧॥ 他怎么会担心? 1॥
ਸਹਜ ਅਨੰਦ ਹਰਿ ਸਾਧੂ ਮਾਹਿ ॥ 主,圣人自发心悦之,
ਆਗਿਆਕਾਰੀ ਹਰਿ ਹਰਿ ਰਾਇ ॥੧॥ ਰਹਾਉ ॥ 他始终顺从主神。 1 停留
ਜਾ ਕੈ ਅਚਿੰਤੁ ਵਸੈ ਮਨਿ ਆਇ ॥ 漠不关心的上帝来到并居住在谁的心中,
ਤਾ ਕਉ ਚਿੰਤਾ ਕਤਹੂੰ ਨਾਹਿ ॥੨॥ 他似乎从不担心。 2
ਜਾ ਕੈ ਬਿਨਸਿਓ ਮਨ ਤੇ ਭਰਮਾ ॥ 幻象已从谁的心中消失,
ਤਾ ਕੈ ਕਛੂ ਨਾਹੀ ਡਰੁ ਜਮਾ ॥੩॥ 他对死亡没有丝毫的恐惧。 3
ਜਾ ਕੈ ਹਿਰਦੈ ਦੀਓ ਗੁਰਿ ਨਾਮਾ ॥ 古德夫在他的心中授予了主的名字。
ਕਹੁ ਨਾਨਕ ਤਾ ਕੈ ਸਗਲ ਨਿਧਾਨਾ ॥੪॥੩੪॥੧੦੩॥ 哦那纳克! 他成为所有资金的所有者。 4 34 103
ਗਉੜੀ ਮਹਲਾ ੫ ॥ 高迪玛哈拉 5
ਅਗਮ ਰੂਪ ਕਾ ਮਨ ਮਹਿ ਥਾਨਾ ॥ 人迹罕至的形式是上帝在人心中的居所。
ਗੁਰ ਪ੍ਰਸਾਦਿ ਕਿਨੈ ਵਿਰਲੈ ਜਾਨਾ ॥੧॥ 只有极少数的人能在上师的恩宠下明白这个事实。 1॥
ਸਹਜ ਕਥਾ ਕੇ ਅੰਮ੍ਰਿਤ ਕੁੰਟਾ ॥ 主的简单故事有很多甘露。
ਜਿਸਹਿ ਪਰਾਪਤਿ ਤਿਸੁ ਲੈ ਭੁੰਚਾ ॥੧॥ ਰਹਾਉ ॥ 达到这一点的人,他继续喝甘露。 1॥ 停留
ਅਨਹਤ ਬਾਣੀ ਥਾਨੁ ਨਿਰਾਲਾ ॥ 拜昆斯有一个美妙的地方,每时每刻都在回荡着美妙的精神错乱的声音。
ਤਾ ਕੀ ਧੁਨਿ ਮੋਹੇ ਗੋਪਾਲਾ ॥੨॥ 戈帕尔 也被这甜美的声音迷住了。 2
ਤਹ ਸਹਜ ਅਖਾਰੇ ਅਨੇਕ ਅਨੰਤਾ ॥ 有不同类型的幸福和永恒幸福的住所。
ਪਾਰਬ੍ਰਹਮ ਕੇ ਸੰਗੀ ਸੰਤਾ ॥੩॥ 圣人,至尊主的同伴居住在那里。 3
ਹਰਖ ਅਨੰਤ ਸੋਗ ਨਹੀ ਬੀਆ ॥ 有无限的喜悦,没有悲伤或二元性。
ਸੋ ਘਰੁ ਗੁਰਿ ਨਾਨਕ ਕਉ ਦੀਆ ॥੪॥੩੫॥੧੦੪॥ 古鲁把那所房子给了那纳克。 4 35 104
ਗਉੜੀ ਮਃ ੫ ॥ 高迪男:5
ਕਵਨ ਰੂਪੁ ਤੇਰਾ ਆਰਾਧਉ ॥ 天啊 ! 你有无限的形式。 那么我应该崇拜的你是什么形式?
ਕਵਨ ਜੋਗ ਕਾਇਆ ਲੇ ਸਾਧਉ ॥੧॥ 天啊 ! 我可以通过什么瑜伽来控制自己的身体? 1॥


© 2017 SGGS ONLINE
error: Content is protected !!
Scroll to Top