Guru Granth Sahib Translation Project

guru-granth-sahib-chinese-page-185

Page 185

ਹਰਿ ਹਰਿ ਨਾਮੁ ਜੀਅ ਪ੍ਰਾਨ ਅਧਾਰੁ ॥ 主以主的名义存在,主是我思想和生活的基础。
ਸਾਚਾ ਧਨੁ ਪਾਇਓ ਹਰਿ ਰੰਗਿ ॥ 我已经领受了主爱的真正财富。
ਦੁਤਰੁ ਤਰੇ ਸਾਧ ਕੈ ਸੰਗਿ ॥੩॥ 异界之海,唯有圣贤相伴才能渡过。 3
ਸੁਖਿ ਬੈਸਹੁ ਸੰਤ ਸਜਨ ਪਰਵਾਰੁ ॥ 圣徒啊! 与绅士一家幸福地生活在一起。
ਹਰਿ ਧਨੁ ਖਟਿਓ ਜਾ ਕਾ ਨਾਹਿ ਸੁਮਾਰੁ ॥ 我已经为哈里南赢得了无法计算的财富。
ਜਿਸਹਿ ਪਰਾਪਤਿ ਤਿਸੁ ਗੁਰੁ ਦੇਇ ॥ 只有他得到这个名字和财富,大师 给予谁。
ਨਾਨਕ ਬਿਰਥਾ ਕੋਇ ਨ ਹੇਇ ॥੪॥੨੭॥੯੬॥ 哦那纳克! 没有人空手而归 4॥27॥96
ਗਉੜੀ ਗੁਆਰੇਰੀ ਮਹਲਾ ੫ ॥ 高迪瓜雷里马赫拉 5
ਹਸਤ ਪੁਨੀਤ ਹੋਹਿ ਤਤਕਾਲ ॥ 手立刻变得纯净,
ਬਿਨਸਿ ਜਾਹਿ ਮਾਇਆ ਜੰਜਾਲ ॥ 玛雅的锁链也被摧毁了。”
ਰਸਨਾ ਰਮਹੁ ਰਾਮ ਗੁਣ ਨੀਤ ॥ 如果赞美罗摩总是用舌头唱诵,那么
ਸੁਖੁ ਪਾਵਹੁ ਮੇਰੇ ਭਾਈ ਮੀਤ ॥੧॥ 哦,我的兄弟和朋友! 这样,你就会得到幸福与安宁。 1॥
ਲਿਖੁ ਲੇਖਣਿ ਕਾਗਦਿ ਮਸਵਾਣੀ ॥ 用你的笔和药,你在纸上
ਰਾਮ ਨਾਮ ਹਰਿ ਅੰਮ੍ਰਿਤ ਬਾਣੀ ॥੧॥ ਰਹਾਉ ॥ 写下罗摩的名字和哈里的甘露。 1॥ 敬请关注
ਇਹ ਕਾਰਜਿ ਤੇਰੇ ਜਾਹਿ ਬਿਕਾਰ ॥ 你的罪孽会被这个业力洗去。
ਸਿਮਰਤ ਰਾਮ ਨਾਹੀ ਜਮ ਮਾਰ ॥ 太监不会因为你崇拜拉玛而惩罚你。
ਧਰਮ ਰਾਇ ਕੇ ਦੂਤ ਨ ਜੋਹੈ ॥ 达尔马拉加 的使者将无法看着你。
ਮਾਇਆ ਮਗਨ ਨ ਕਛੂਐ ਮੋਹੈ ॥੨॥ 莫希尼 的狂热完全不会让你着迷。 2
ਉਧਰਹਿ ਆਪਿ ਤਰੈ ਸੰਸਾਰੁ ॥ 你自己会得救,通过你,世界的福祉也将完成,
ਰਾਮ ਨਾਮ ਜਪਿ ਏਕੰਕਾਰੁ ॥ 当你会一直记住 Ram 的名字 Simran 和一个 Okar。
ਆਪਿ ਕਮਾਉ ਅਵਰਾ ਉਪਦੇਸ ॥ 自己练习念名,向他人传道。
ਰਾਮ ਨਾਮ ਹਿਰਦੈ ਪਰਵੇਸ ॥੩॥ 将拉姆的名字铭记在心。 3
ਜਾ ਕੈ ਮਾਥੈ ਏਹੁ ਨਿਧਾਨੁ ॥ 在他的命运中写着名店成就的文章在谁的头上,
ਸੋਈ ਪੁਰਖੁ ਜਪੈ ਭਗਵਾਨੁ ॥ 同一个人崇拜上帝。
ਆਠ ਪਹਰ ਹਰਿ ਹਰਿ ਗੁਣ ਗਾਉ ॥ 一个不断赞美八位上帝 - 至尊主的人。
ਕਹੁ ਨਾਨਕ ਹਉ ਤਿਸੁ ਬਲਿ ਜਾਉ ॥੪॥੨੮॥੯੭॥ 哦那纳克! 我去牺牲那个人, 4 28 9 7
ਰਾਗੁ ਗਉੜੀ ਗੁਆਰੇਰੀ ਮਹਲਾ ੫ ਚਉਪਦੇ ਦੁਪਦੇ Ragu Goudi Guareri Mahalla 5 Chupade Dupade
ੴ ਸਤਿਗੁਰ ਪ੍ਰਸਾਦਿ ॥ 上帝是独一的,可以通过 大师 的恩典找到。
ਜੋ ਪਰਾਇਓ ਸੋਈ ਅਪਨਾ ॥ 被异化的财富,男人认为是自己的。
ਜੋ ਤਜਿ ਛੋਡਨ ਤਿਸੁ ਸਿਉ ਮਨੁ ਰਚਨਾ ॥੧॥ 无论必须牺牲什么,他的心都保持专注。 1॥
ਕਹਹੁ ਗੁਸਾਈ ਮਿਲੀਐ ਕੇਹ ॥ 告诉我,我怎样才能得到 上帝?
ਜੋ ਬਿਬਰਜਤ ਤਿਸ ਸਿਉ ਨੇਹ ॥੧॥ ਰਹਾਉ ॥ 他喜欢被禁止的东西。 1॥ 停留
ਝੂਠੁ ਬਾਤ ਸਾ ਸਚੁ ਕਰਿ ਜਾਤੀ ॥ 他通过使谎言成为现实来了解谎言。
ਸਤਿ ਹੋਵਨੁ ਮਨਿ ਲਗੈ ਨ ਰਾਤੀ ॥੨॥ 什么都是真实的,哪怕是片刻的心不执着它。 2
ਬਾਵੈ ਮਾਰਗੁ ਟੇਢਾ ਚਲਨਾ ॥ 他走在左侧弯曲。
ਸੀਧਾ ਛੋਡਿ ਅਪੂਠਾ ਬੁਨਨਾ ॥੩॥ 放弃生命的道路,他正在颠倒编织生命的织物。 3
ਦੁਹਾ ਸਿਰਿਆ ਕਾ ਖਸਮੁ ਪ੍ਰਭੁ ਸੋਈ ॥ 主自己是世界两个角落的主。
ਜਿਸੁ ਮੇਲੇ ਨਾਨਕ ਸੋ ਮੁਕਤਾ ਹੋਈ ॥੪॥੨੯॥੯੮॥ 哦那纳克! 神与祂调和的那一位,就得着救恩。 4 29 9 8
ਗਉੜੀ ਗੁਆਰੇਰੀ ਮਹਲਾ ੫ ॥ 高迪瓜雷里马赫拉 5
ਕਲਿਜੁਗ ਮਹਿ ਮਿਲਿ ਆਏ ਸੰਜੋਗ ॥ 顺便说一句,在卡利尤加,夫妻因为以前的关系来到伊赫洛卡见面。
ਜਿਚਰੁ ਆਗਿਆ ਤਿਚਰੁ ਭੋਗਹਿ ਭੋਗ ॥੧॥ 只要有上帝的命令,他就乐在其中。 1॥
ਜਲੈ ਨ ਪਾਈਐ ਰਾਮ ਸਨੇਹੀ ॥ 与死去的丈夫一起燃烧而死的女人没有得到心爱的罗摩。
ਕਿਰਤਿ ਸੰਜੋਗਿ ਸਤੀ ਉਠਿ ਹੋਈ ॥੧॥ ਰਹਾਉ ॥ 由于她的行为巧合,她醒来并与丈夫一起燃烧并成为sati。 1 留
ਦੇਖਾ ਦੇਖੀ ਮਨਹਠਿ ਜਲਿ ਜਾਈਐ ॥ 她被眼前的景象和头脑的顽固所灼伤。
ਪ੍ਰਿਅ ਸੰਗੁ ਨ ਪਾਵੈ ਬਹੁ ਜੋਨਿ ਭਵਾਈਐ ॥੨॥ 她甚至没有追回她死去的丈夫,而是继续在许多物种中游荡。 2
ਸੀਲ ਸੰਜਮਿ ਪ੍ਰਿਅ ਆਗਿਆ ਮਾਨੈ ॥ 一个谦虚有节制,服从丈夫上帝命令的人,
ਤਿਸੁ ਨਾਰੀ ਕਉ ਦੁਖੁ ਨ ਜਮਾਨੈ ॥੩॥ 那个生物不会从太监那里得到麻烦。 3
ਕਹੁ ਨਾਨਕ ਜਿਨਿ ਪ੍ਰਿਉ ਪਰਮੇਸਰੁ ਕਰਿ ਜਾਨਿਆ ॥ 哦那纳克! 认识至尊主为丈夫的女人,
ਧੰਨੁ ਸਤੀ ਦਰਗਹ ਪਰਵਾਨਿਆ ॥੪॥੩੦॥੯੯॥ 那个女人是有福的,她在上帝的法庭上被接纳了。 4 30 99॥
ਗਉੜੀ ਗੁਆਰੇਰੀ ਮਹਲਾ ੫ ॥ 高迪瓜雷里马赫拉 5
ਹਮ ਧਨਵੰਤ ਭਾਗਠ ਸਚ ਨਾਇ ॥ 以主的真名,我变得富有和幸运,
ਹਰਿ ਗੁਣ ਗਾਵਹ ਸਹਜਿ ਸੁਭਾਇ ॥੧॥ ਰਹਾਉ ॥ 我一直以与生俱来的天性赞美 上帝。 1॥ 留


© 2017 SGGS ONLINE
error: Content is protected !!
Scroll to Top