Guru Granth Sahib Translation Project

guru-granth-sahib-chinese-page-187

Page 187

ਕਵਨ ਗੁਨੁ ਜੋ ਤੁਝੁ ਲੈ ਗਾਵਉ ॥ 上帝啊,我应该赞美哪些品质?
ਕਵਨ ਬੋਲ ਪਾਰਬ੍ਰਹਮ ਰੀਝਾਵਉ ॥੧॥ ਰਹਾਉ ॥ 哦,帕拉梵天主! 我应该说什么才能取悦你? 1॥ 留
ਕਵਨ ਸੁ ਪੂਜਾ ਤੇਰੀ ਕਰਉ ॥ 哦,内特! 我应该给你什么崇拜?
ਕਵਨ ਸੁ ਬਿਧਿ ਜਿਤੁ ਭਵਜਲ ਤਰਉ ॥੨॥ 哦亲爱的! 有什么方法可以渡过可怕的海洋? 2
ਕਵਨ ਤਪੁ ਜਿਤੁ ਤਪੀਆ ਹੋਇ ॥ 天啊 ! 我可以成为苦行者的苦行是什么?
ਕਵਨੁ ਸੁ ਨਾਮੁ ਹਉਮੈ ਮਲੁ ਖੋਇ ॥੩॥ 天啊! 这个名字是什么,用来去除自我的败类? 3
ਗੁਣ ਪੂਜਾ ਗਿਆਨ ਧਿਆਨ ਨਾਨਕ ਸਗਲ ਘਾਲ ॥ 哦那纳克! 他所有的修行、美德、崇拜、知识和冥想都成功了。
ਜਿਸੁ ਕਰਿ ਕਿਰਪਾ ਸਤਿਗੁਰੁ ਮਿਲੈ ਦਇਆਲ ॥੪॥ 仁慈的 大师 因他的恩典而被发现, 4
ਤਿਸ ਹੀ ਗੁਨੁ ਤਿਨ ਹੀ ਪ੍ਰਭੁ ਜਾਤਾ ॥ 只有他获得功德和果实,只有他了解主,
ਜਿਸ ਕੀ ਮਾਨਿ ਲੇਇ ਸੁਖਦਾਤਾ ॥੧॥ ਰਹਾਉ ਦੂਜਾ ॥੩੬॥੧੦੫॥ 幸福的给予者接受了他的奉献。 1॥ 敬请关注 36 105
ਗਉੜੀ ਮਹਲਾ ੫ ॥ 高迪玛哈拉 5
ਆਪਨ ਤਨੁ ਨਹੀ ਜਾ ਕੋ ਗਰਬਾ ॥ 啊生物! 这个你引以为豪的身体,不是你自己的。
ਰਾਜ ਮਿਲਖ ਨਹੀ ਆਪਨ ਦਰਬਾ ॥੧॥ 统治、财产、财富(永远)不属于你。 1॥
ਆਪਨ ਨਹੀ ਕਾ ਕਉ ਲਪਟਾਇਓ ॥ 啊生物! 如果不是你的,那你为什么爱他们?
ਆਪਨ ਨਾਮੁ ਸਤਿਗੁਰ ਤੇ ਪਾਇਓ ॥੧॥ ਰਹਾਉ ॥ 只有你的名字是你的,你会从 大师 那里得到它。 1॥ 留
ਸੁਤ ਬਨਿਤਾ ਆਪਨ ਨਹੀ ਭਾਈ ॥ 啊生物! 儿子、妻子和兄弟不是你的。
ਇਸਟ ਮੀਤ ਆਪ ਬਾਪੁ ਨ ਮਾਈ ॥੨॥ 最好的朋友,爸爸妈妈不是你自己的。 2
ਸੁਇਨਾ ਰੂਪਾ ਫੁਨਿ ਨਹੀ ਦਾਮ ॥ 甚至金银财富也不是你的。
ਹੈਵਰ ਗੈਵਰ ਆਪਨ ਨਹੀ ਕਾਮ ॥੩॥ 熟练的马和美丽的大象对你没有用。 3
ਕਹੁ ਨਾਨਕ ਜੋ ਗੁਰਿ ਬਖਸਿ ਮਿਲਾਇਆ ॥ 哦那纳克! 大师 宽恕的人,将他与主联合。
ਤਿਸ ਕਾ ਸਭੁ ਕਿਛੁ ਜਿਸ ਕਾ ਹਰਿ ਰਾਇਆ ॥੪॥੩੭॥੧੦੬॥ 谁的主是上帝,他拥有一切。 4 37 106
ਗਉੜੀ ਮਹਲਾ ੫ ॥ 高迪玛哈拉 5
ਗੁਰ ਕੇ ਚਰਣ ਊਪਰਿ ਮੇਰੇ ਮਾਥੇ ॥ 古鲁的脚出现在我的头上。
ਤਾ ਤੇ ਦੁਖ ਮੇਰੇ ਸਗਲੇ ਲਾਥੇ ॥੧॥ 至此,我所有的悲伤都烟消云散了。 1॥
ਸਤਿਗੁਰ ਅਪੁਨੇ ਕਉ ਕੁਰਬਾਨੀ ॥ 我为我的 大师 做出牺牲。
ਆਤਮ ਚੀਨਿ ਪਰਮ ਰੰਗ ਮਾਨੀ ॥੧॥ ਰਹਾਉ ॥ 通过他,我了解了我的精神生活并享受了一切。 1॥ 敬请关注
ਚਰਣ ਰੇਣੁ ਗੁਰ ਕੀ ਮੁਖਿ ਲਾਗੀ ॥ 古鲁的脚尘打在我脸上
ਅਹੰਬੁਧਿ ਤਿਨਿ ਸਗਲ ਤਿਆਗੀ ॥੨॥ 他消除了我所有的利己主义。 2
ਗੁਰ ਕਾ ਸਬਦੁ ਲਗੋ ਮਨਿ ਮੀਠਾ ॥ 古鲁的话让我心悦诚服。
ਪਾਰਬ੍ਰਹਮੁ ਤਾ ਤੇ ਮੋਹਿ ਡੀਠਾ ॥੩॥ 为此,我见到了至尊主。 3
ਗੁਰੁ ਸੁਖਦਾਤਾ ਗੁਰੁ ਕਰਤਾਰੁ ॥ 上师是幸福的给予者,上师是行动者。
ਜੀਅ ਪ੍ਰਾਣ ਨਾਨਕ ਗੁਰੁ ਆਧਾਰੁ ॥੪॥੩੮॥੧੦੭॥ 哦那纳克! 上师是我灵魂和生命的基础 4॥38॥107
ਗਉੜੀ ਮਹਲਾ ੫ ॥ 高迪玛哈拉 5
ਰੇ ਮਨ ਮੇਰੇ ਤੂੰ ਤਾ ਕਉ ਆਹਿ ॥ ਜਾ ਕੈ ਊਣਾ ਕਛਹੂ ਨਾਹਿ ॥੧॥ 哦,我的心! 你渴望那位主的联合,谁的房子里不缺任何物质。 1॥
ਹਰਿ ਸਾ ਪ੍ਰੀਤਮੁ ਕਰਿ ਮਨ ਮੀਤ ॥ 哦,我的心! 让最亲爱的哈里成为你的朋友。
ਪ੍ਰਾਨ ਅਧਾਰੁ ਰਾਖਹੁ ਸਦ ਚੀਤ ॥੧॥ ਰਹਾਉ ॥ 永远把主放在你心里,他是你生命的基础。 1॥ 停留
ਰੇ ਮਨ ਮੇਰੇ ਤੂੰ ਤਾ ਕਉ ਸੇਵਿ ॥ 哦,我的心! 你为他服务
ਆਦਿ ਪੁਰਖ ਅਪਰੰਪਰ ਦੇਵ ॥੨॥ 原为无双的本尊。 2
ਤਿਸੁ ਊਪਰਿ ਮਨ ਕਰਿ ਤੂੰ ਆਸਾ ॥ 哦,我的心! 把希望寄托在他身上,
ਆਦਿ ਜੁਗਾਦਿ ਜਾ ਕਾ ਭਰਵਾਸਾ ॥੩॥ 谁是万古以来众生的支撑。 3
ਜਾ ਕੀ ਪ੍ਰੀਤਿ ਸਦਾ ਸੁਖੁ ਹੋਇ ॥ 谁的爱总是带来幸福与安宁,
ਨਾਨਕੁ ਗਾਵੈ ਗੁਰ ਮਿਲਿ ਸੋਇ ॥੪॥੩੯॥੧੦੮॥ 哦那纳克! 遇见上师,他歌颂他的荣耀。 4 39 108
ਗਉੜੀ ਮਹਲਾ ੫ ॥ 高迪玛哈拉 5
ਮੀਤੁ ਕਰੈ ਸੋਈ ਹਮ ਮਾਨਾ ॥ 无论我的朋友(主)做什么,我都会欣然接受。
ਮੀਤ ਕੇ ਕਰਤਬ ਕੁਸਲ ਸਮਾਨਾ ॥੧॥ 我朋友洛德的作品在我看来就像幸福。 1॥
ਏਕਾ ਟੇਕ ਮੇਰੈ ਮਨਿ ਚੀਤ ॥ 在我的心中只有一个上帝的支持,
ਜਿਸੁ ਕਿਛੁ ਕਰਣਾ ਸੁ ਹਮਰਾ ਮੀਤ ॥੧॥ ਰਹਾਉ ॥ 拥有这一切的人,他是我的朋友——主。 敬请关注
ਮੀਤੁ ਹਮਾਰਾ ਵੇਪਰਵਾਹਾ ॥ 我的朋友主是粗心的。
ਗੁਰ ਕਿਰਪਾ ਤੇ ਮੋਹਿ ਅਸਨਾਹਾ ॥੨॥ 我爱上了上师的慈悲。 2
ਮੀਤੁ ਹਮਾਰਾ ਅੰਤਰਜਾਮੀ ॥ 我的朋友主是内在的。
ਸਮਰਥ ਪੁਰਖੁ ਪਾਰਬ੍ਰਹਮੁ ਸੁਆਮੀ ॥੩॥ 上帝是男性形式和整个世界的主宰,能够做任何事情。 3
ਹਮ ਦਾਸੇ ਤੁਮ ਠਾਕੁਰ ਮੇਰੇ ॥ 天啊 ! 我是你的仆人,你是我的塔库尔。


© 2017 SGGS ONLINE
error: Content is protected !!
Scroll to Top