Guru Granth Sahib Translation Project

guru-granth-sahib-chinese-page-184

Page 184

ਜਨ ਕੀ ਟੇਕ ਏਕ ਗੋਪਾਲ ॥ 只有戈帕尔是那个仆人的支持。
ਏਕਾ ਲਿਵ ਏਕੋ ਮਨਿ ਭਾਉ ॥ 那个仆人把他的爱放在独一的上帝身上,他的心中只有独一的上帝的爱。
ਸਰਬ ਨਿਧਾਨ ਜਨ ਕੈ ਹਰਿ ਨਾਉ ॥੩॥ 对于仆人来说,哈里的名字就是整个仓库。 3॥
ਪਾਰਬ੍ਰਹਮ ਸਿਉ ਲਾਗੀ ਪ੍ਰੀਤਿ ॥ 一个爱帕拉布拉玛的人,
ਨਿਰਮਲ ਕਰਣੀ ਸਾਚੀ ਰੀਤਿ ॥ 他的行为是清净的,生活的行为是真实的。
ਗੁਰਿ ਪੂਰੈ ਮੇਟਿਆ ਅੰਧਿਆਰਾ ॥ 圆满上师驱散了无明的黑暗。
ਨਾਨਕ ਕਾ ਪ੍ਰਭੁ ਅਪਰ ਅਪਾਰਾ ॥੪॥੨੪॥੯੩॥ 那纳克的主是无限和永恒的。 4॥24॥63॥
ਗਉੜੀ ਗੁਆਰੇਰੀ ਮਹਲਾ ੫ ॥ 高迪瓜雷里马赫拉 5
ਜਿਸੁ ਮਨਿ ਵਸੈ ਤਰੈ ਜਨੁ ਸੋਇ ॥ 心中有上帝的人,世界跨越大海。
ਜਾ ਕੈ ਕਰਮਿ ਪਰਾਪਤਿ ਹੋਇ ॥ 一个命运被写下的人,他达到了上帝。
ਦੂਖੁ ਰੋਗੁ ਕਛੁ ਭਉ ਨ ਬਿਆਪੈ ॥ 悲伤、疾病和恐惧丝毫不影响他,
ਅੰਮ੍ਰਿਤ ਨਾਮੁ ਰਿਦੈ ਹਰਿ ਜਾਪੈ ॥੧॥ 那些在心中不断念诵神的甘露之名的人。 1॥
ਪਾਰਬ੍ਰਹਮੁ ਪਰਮੇਸੁਰੁ ਧਿਆਈਐ ॥ 我们应该只冥想上帝。
ਗੁਰ ਪੂਰੇ ਤੇ ਇਹ ਮਤਿ ਪਾਈਐ ॥੧॥ ਰਹਾਉ ॥ 这种理解是从完整上师那里获得的。 1॥ 敬请关注
ਕਰਣ ਕਰਾਵਨਹਾਰ ਦਇਆਲ ॥ 仁慈的主自己是一切的执行者,也是使这一切发生在众生身上的人。
ਜੀਅ ਜੰਤ ਸਗਲੇ ਪ੍ਰਤਿਪਾਲ ॥ 他维护着宇宙中的所有生物。
ਅਗਮ ਅਗੋਚਰ ਸਦਾ ਬੇਅੰਤਾ ॥ 主永远是不可接近、不可察觉和永恒的。
ਸਿਮਰਿ ਮਨਾ ਪੂਰੇ ਗੁਰ ਮੰਤਾ ॥੨॥ 哦,我的心! 西姆兰 主受完整大师的教导。 2
ਜਾ ਕੀ ਸੇਵਾ ਸਰਬ ਨਿਧਾਨੁ ॥ 所有的宝物都是通过侍奉主而获得的。
ਪ੍ਰਭ ਕੀ ਪੂਜਾ ਪਾਈਐ ਮਾਨੁ ॥ 敬拜主会带来荣耀和尊重。
ਜਾ ਕੀ ਟਹਲ ਨ ਬਿਰਥੀ ਜਾਇ ॥ 主的事奉不会徒劳,
ਸਦਾ ਸਦਾ ਹਰਿ ਕੇ ਗੁਣ ਗਾਇ ॥੩॥ 所以要经常赞美它。 3
ਕਰਿ ਕਿਰਪਾ ਪ੍ਰਭ ਅੰਤਰਜਾਮੀ ॥ 主啊,可怜我吧。
ਸੁਖ ਨਿਧਾਨ ਹਰਿ ਅਲਖ ਸੁਆਮੀ ॥ 世界的主宰,至尊主是快乐的宝库。
ਜੀਅ ਜੰਤ ਤੇਰੀ ਸਰਣਾਈ ॥ 一切众生都在你的庇护所里。
ਨਾਨਕ ਨਾਮੁ ਮਿਲੈ ਵਡਿਆਈ ॥੪॥੨੫॥੯੪॥ 哦那纳克! 愿我接受主的名,因为他的名是我的荣耀。 4॥25॥94॥
ਗਉੜੀ ਗੁਆਰੇਰੀ ਮਹਲਾ ੫ ॥ 高迪瓜雷里马赫拉 5
ਜੀਅ ਜੁਗਤਿ ਜਾ ਕੈ ਹੈ ਹਾਥ ॥ 众生的生活策略在谁的掌控之中,
ਸੋ ਸਿਮਰਹੁ ਅਨਾਥ ਕੋ ਨਾਥੁ ॥ 西姆兰只有他,他是孤儿的居所。
ਪ੍ਰਭ ਚਿਤਿ ਆਏ ਸਭੁ ਦੁਖੁ ਜਾਇ ॥ 如果一个人继续记住上帝,那么他所有的痛苦都会被摧毁。
ਭੈ ਸਭ ਬਿਨਸਹਿ ਹਰਿ ਕੈ ਨਾਇ ॥੧॥ 通过念诵哈里的名字,所有的恐惧都被消除了。 1॥
ਬਿਨੁ ਹਰਿ ਭਉ ਕਾਹੇ ਕਾ ਮਾਨਹਿ ॥ 啊生物! 为什么你会害怕上帝以外的任何人?
ਹਰਿ ਬਿਸਰਤ ਕਾਹੇ ਸੁਖੁ ਜਾਨਹਿ ॥੧॥ ਰਹਾਉ ॥ 如果你忘记了主,那你为什么认为自己是快乐的? 1 停留
ਜਿਨਿ ਧਾਰੇ ਬਹੁ ਧਰਣਿ ਅਗਾਸ ॥ 谁创造了许多地球和天空,
ਜਾ ਕੀ ਜੋਤਿ ਜੀਅ ਪਰਗਾਸ ॥ 谁的光是众生的光,
ਜਾ ਕੀ ਬਖਸ ਨ ਮੇਟੈ ਕੋਇ ॥ 谁的慈悲谁也抹不去。
ਸਿਮਰਿ ਸਿਮਰਿ ਪ੍ਰਭੁ ਨਿਰਭਉ ਹੋਇ ॥੨॥ 敬拜那位主,就会变得无所畏惧。 2
ਆਠ ਪਹਰ ਸਿਮਰਹੁ ਪ੍ਰਭ ਨਾਮੁ ॥ 每天八小时不断地念诵主的名字。
ਅਨਿਕ ਤੀਰਥ ਮਜਨੁ ਇਸਨਾਨੁ ॥ 因为主的名字——西姆兰是许多朝圣者的浴池。
ਪਾਰਬ੍ਰਹਮ ਕੀ ਸਰਣੀ ਪਾਹਿ ॥ 通过在 上帝 避难
ਕੋਟਿ ਕਲੰਕ ਖਿਨ ਮਹਿ ਮਿਟਿ ਜਾਹਿ ॥੩॥ 数以百万计的人类耻辱瞬间被抹去。 3
ਬੇਮੁਹਤਾਜੁ ਪੂਰਾ ਪਾਤਿਸਾਹੁ ॥ 他是一个无忧无虑的绝对王者。
ਪ੍ਰਭ ਸੇਵਕ ਸਾਚਾ ਵੇਸਾਹੁ ॥ 上帝的仆人对他有真正的信心。
ਗੁਰਿ ਪੂਰੈ ਰਾਖੇ ਦੇ ਹਾਥ ॥ 大师 伸出手来保护他。
ਨਾਨਕ ਪਾਰਬ੍ਰਹਮ ਸਮਰਾਥ ॥੪॥੨੬॥੯੫॥ 哦那纳克! 上帝 无所不能 4॥26॥95
ਗਉੜੀ ਗੁਆਰੇਰੀ ਮਹਲਾ ੫ ॥ 高迪瓜雷里马赫拉 5
ਗੁਰ ਪਰਸਾਦਿ ਨਾਮਿ ਮਨੁ ਲਾਗਾ ॥ 靠着古鲁的恩典,我的思想以主的名义固定下来。
ਜਨਮ ਜਨਮ ਕਾ ਸੋਇਆ ਜਾਗਾ ॥ 这颗心,生来就在无知的梦中沉睡,现在它已经被唤醒,也就是它变成了知识。
ਅੰਮ੍ਰਿਤ ਗੁਣ ਉਚਰੈ ਪ੍ਰਭ ਬਾਣੀ ॥ 同一个生物通过主的声音说出他的甘露玛伊品质,
ਪੂਰੇ ਗੁਰ ਕੀ ਸੁਮਤਿ ਪਰਾਣੀ ॥੧॥ 获得圆满上师认可的人。 1॥
ਪ੍ਰਭ ਸਿਮਰਤ ਕੁਸਲ ਸਭਿ ਪਾਏ ॥ 通过敬拜主,我获得了所有的幸福。
ਘਰਿ ਬਾਹਰਿ ਸੁਖ ਸਹਜ ਸਬਾਏ ॥੧॥ ਰਹਾਉ ॥ 我很容易得到了屋内屋外的所有幸福。 1॥ 敬请关注
ਸੋਈ ਪਛਾਤਾ ਜਿਨਹਿ ਉਪਾਇਆ ॥ 我认出了创造我的主。
ਕਰਿ ਕਿਰਪਾ ਪ੍ਰਭਿ ਆਪਿ ਮਿਲਾਇਆ ॥ 主仁慈地与我同在。
ਬਾਹ ਪਕਰਿ ਲੀਨੋ ਕਰਿ ਅਪਨਾ ॥ 主挽着我的手臂,使我成为祂自己的人。
ਹਰਿ ਹਰਿ ਕਥਾ ਸਦਾ ਜਪੁ ਜਪਨਾ ॥੨॥ 我总是念诵美丽的 哈里卡塔和哈里 的名字。 2
ਮੰਤ੍ਰੁ ਤੰਤ੍ਰੁ ਅਉਖਧੁ ਪੁਨਹਚਾਰੁ ॥ 咒语、药物、赎罪团体


© 2017 SGGS ONLINE
error: Content is protected !!
Scroll to Top