Guru Granth Sahib Translation Project

guru-granth-sahib-chinese-page-154

Page 154

ਗਉੜੀ ਮਹਲਾ ੧ ॥ 高迪玛哈拉 1
ਕਿਰਤੁ ਪਇਆ ਨਹ ਮੇਟੈ ਕੋਇ ॥ 由于前世的业力,没有人能抹去我命运中写下的东西。
ਕਿਆ ਜਾਣਾ ਕਿਆ ਆਗੈ ਹੋਇ ॥ 我不知道我接下来会发生什么?
ਜੋ ਤਿਸੁ ਭਾਣਾ ਸੋਈ ਹੂਆ ॥ 无论上帝的旨意是什么,那里发生了什么。
ਅਵਰੁ ਨ ਕਰਣੈ ਵਾਲਾ ਦੂਆ ॥੧॥ 除了主,没有人可以做。 1॥
ਨਾ ਜਾਣਾ ਕਰਮ ਕੇਵਡ ਤੇਰੀ ਦਾਤਿ ॥ 天啊 ! 我不知道你的恩典有多大。
ਕਰਮੁ ਧਰਮੁ ਤੇਰੇ ਨਾਮ ਕੀ ਜਾਤਿ ॥੧॥ ਰਹਾਉ ॥ 所有的善行、宗教、高种姓都在你的名下。 1 停留
ਤੂ ਏਵਡੁ ਦਾਤਾ ਦੇਵਣਹਾਰੁ ॥ 天啊 ! 你是一个伟大的给予者
ਤੋਟਿ ਨਾਹੀ ਤੁਧੁ ਭਗਤਿ ਭੰਡਾਰ ॥ 你奉献的宝库永远不会减少。
ਕੀਆ ਗਰਬੁ ਨ ਆਵੈ ਰਾਸਿ ॥ 没有任何工作是因为有自我而完成的。
ਜੀਉ ਪਿੰਡੁ ਸਭੁ ਤੇਰੈ ਪਾਸਿ ॥੨॥ 天啊 ! 我所有的灵魂和身体都交给你了。 2
ਤੂ ਮਾਰਿ ਜੀਵਾਲਹਿ ਬਖਸਿ ਮਿਲਾਇ ॥ 嘿,天哪! 你杀死灵魂,让它复活,你原谅灵魂,让它和你一起复活。
ਜਿਉ ਭਾਵੀ ਤਿਉ ਨਾਮੁ ਜਪਾਇ ॥ 你从灵魂中得到你的名字simran,因为你认为它是合适的。
ਤੂੰ ਦਾਨਾ ਬੀਨਾ ਸਾਚਾ ਸਿਰਿ ਮੇਰੈ ॥ 我的上帝啊! 你很聪明,知道我的心境,你是我的保护者和真正的化身。
ਗੁਰਮਤਿ ਦੇਇ ਭਰੋਸੈ ਤੇਰੈ ॥੩॥ 天啊! 给我一个大师的建议,因为我坐在你的信任上。 3
ਤਨ ਮਹਿ ਮੈਲੁ ਨਾਹੀ ਮਨੁ ਰਾਤਾ ॥ 谁的心全神贯注于主的爱,他的身上就没有罪恶的污秽。
ਗੁਰ ਬਚਨੀ ਸਚੁ ਸਬਦਿ ਪਛਾਤਾ ॥ 我通过古鲁的声音认出了你的真名。
ਤੇਰਾ ਤਾਣੁ ਨਾਮ ਕੀ ਵਡਿਆਈ ॥ 你给了我身体的力量,你给了我你名字的名声。
ਨਾਨਕ ਰਹਣਾ ਭਗਤਿ ਸਰਣਾਈ ॥੪॥੧੦॥ 哦那纳克! 我必须待在你虔诚的庇护下。 4 10
ਗਉੜੀ ਮਹਲਾ ੧ ॥ 高迪玛哈拉 1
ਜਿਨਿ ਅਕਥੁ ਕਹਾਇਆ ਅਪਿਓ ਪੀਆਇਆ ॥ 那个记住了无法言说的上帝并启发他人崇拜的生物,那个生物自己已经喝了甘露。
ਅਨ ਭੈ ਵਿਸਰੇ ਨਾਮਿ ਸਮਾਇਆ ॥੧॥ 那生物忘记了所有其他恐惧,因为他全神贯注于上帝的名义。 1॥
ਕਿਆ ਡਰੀਐ ਡਰੁ ਡਰਹਿ ਸਮਾਨਾ ॥ ਪੂਰੇ ਗੁਰ ਕੈ ਸਬਦਿ ਪਛਾਨਾ ॥੧॥ ਰਹਾਉ ॥ 当所有的恐惧都在对上帝的敬畏中被摧毁时,我们为什么要害怕。我通过完全大师的话认识了上帝。 1॥ 敬请关注
ਜਿਸੁ ਨਰ ਰਾਮੁ ਰਿਦੈ ਹਰਿ ਰਾਸਿ ॥ ਸਹਜਿ ਸੁਭਾਇ ਮਿਲੇ ਸਾਬਾਸਿ ॥੨॥ 罗摩心中所住的那个人,他得到了哈里之名的资本,很容易在主的法庭上得到赞美。 2
ਜਾਹਿ ਸਵਾਰੈ ਸਾਝ ਬਿਆਲ ॥ 至尊灵魂在傍晚和清晨以妄想和幻觉的形式全神贯注于睡眠中的任性众生,
ਇਤ ਉਤ ਮਨਮੁਖ ਬਾਧੇ ਕਾਲ ॥੩॥ 这样的头脑在来世和来世都受到时间的约束。 3
ਅਹਿਨਿਸਿ ਰਾਮੁ ਰਿਦੈ ਸੇ ਪੂਰੇ ॥ 罗摩日夜居于其心,有圆满圣者。
ਨਾਨਕ ਰਾਮ ਮਿਲੇ ਭ੍ਰਮ ਦੂਰੇ ॥੪॥੧੧॥ 哦那纳克! 得到拉姆的人,他的幻想就被消除了。 4 11
ਗਉੜੀ ਮਹਲਾ ੧ ॥ 高迪玛哈拉 1
ਜਨਮਿ ਮਰੈ ਤ੍ਰੈ ਗੁਣ ਹਿਤਕਾਰੁ ॥ 爱上三维世界的人,他不断地出生和死亡。
ਚਾਰੇ ਬੇਦ ਕਥਹਿ ਆਕਾਰੁ ॥ 所有四个吠陀经都讲述了创造。
ਤੀਨਿ ਅਵਸਥਾ ਕਹਹਿ ਵਖਿਆਨੁ ॥ 他描述了心的三种状态。
ਤੁਰੀਆਵਸਥਾ ਸਤਿਗੁਰ ਤੇ ਹਰਿ ਜਾਨੁ ॥੧॥ 图里亚 的心智状态只能从以上帝的形式出现的 大师 中得知。 1॥
ਰਾਮ ਭਗਤਿ ਗੁਰ ਸੇਵਾ ਤਰਣਾ ॥ 通过崇拜罗摩和服务上师,这个生物穿越了宇宙的海洋。
ਬਾਹੁੜਿ ਜਨਮੁ ਨ ਹੋਇ ਹੈ ਮਰਣਾ ॥੧॥ ਰਹਾਉ ॥ 渡过宇宙海洋的人,不会再在世间生死。 1॥ 敬请关注
ਚਾਰਿ ਪਦਾਰਥ ਕਹੈ ਸਭੁ ਕੋਈ ॥ 每个生物都描述了四种崇高的物质——佛法、阿塔、卡玛 和 莫克沙
ਸਿੰਮ੍ਰਿਤਿ ਸਾਸਤ ਪੰਡਿਤ ਮੁਖਿ ਸੋਈ ॥ 这是从二十七个smritis、六个经典和专家的口中听到的。
ਬਿਨੁ ਗੁਰ ਅਰਥੁ ਬੀਚਾਰੁ ਨ ਪਾਇਆ ॥ 没有上师,任何人都无法获得意义的知识。
ਮੁਕਤਿ ਪਦਾਰਥੁ ਭਗਤਿ ਹਰਿ ਪਾਇਆ ॥੨॥ 解脱的实质,即拯救,只有通过对上帝的虔诚才能获得。 2
ਜਾ ਕੈ ਹਿਰਦੈ ਵਸਿਆ ਹਰਿ ਸੋਈ ॥ 上帝居住在他心中的人。”
ਗੁਰਮੁਖਿ ਭਗਤਿ ਪਰਾਪਤਿ ਹੋਈ ॥ 他通过古鲁获得对上帝的奉献。
ਹਰਿ ਕੀ ਭਗਤਿ ਮੁਕਤਿ ਆਨੰਦੁ ॥ 通过敬拜上帝,一个人获得救恩和幸福。
ਗੁਰਮਤਿ ਪਾਏ ਪਰਮਾਨੰਦੁ ॥੩॥ 他在上师的建议下获得了狂喜。 3
ਜਿਨਿ ਪਾਇਆ ਗੁਰਿ ਦੇਖਿ ਦਿਖਾਇਆ ॥ 一个已经达到上师的人,上师自己给了他主的达山。
ਆਸਾ ਮਾਹਿ ਨਿਰਾਸੁ ਬੁਝਾਇਆ ॥ 上师教导我要远离乐观主义者。
ਦੀਨਾ ਨਾਥੁ ਸਰਬ ਸੁਖਦਾਤਾ ॥ 迪南帕布是众生所有幸福的给予者。
ਨਾਨਕ ਹਰਿ ਚਰਣੀ ਮਨੁ ਰਾਤਾ ॥੪॥੧੨॥ 哦那纳克! 我的心全神贯注于主的美丽脚下。 4 12
ਗਉੜੀ ਚੇਤੀ ਮਹਲਾ ੧ ॥ 高迪玛哈拉 1
ਅੰਮ੍ਰਿਤ ਕਾਇਆ ਰਹੈ ਸੁਖਾਲੀ ਬਾਜੀ ਇਹੁ ਸੰਸਾਰੋ ॥ 这个美丽的身体自认为是不朽的,正在享受生活的乐趣,但她不知道这个世界是(上帝的)游戏。
ਲਬੁ ਲੋਭੁ ਮੁਚੁ ਕੂੜੁ ਕਮਾਵਹਿ ਬਹੁਤੁ ਉਠਾਵਹਿ ਭਾਰੋ ॥ 我的身体啊! 你正在赚取贪婪、贪婪和许多谎言,你的头上背负着沉重的罪孽。
ਤੂੰ ਕਾਇਆ ਮੈ ਰੁਲਦੀ ਦੇਖੀ ਜਿਉ ਧਰ ਉਪਰਿ ਛਾਰੋ ॥੧॥ 我的身体啊! 我见过你像尘土一样被毁坏。 1॥
ਸੁਣਿ ਸੁਣਿ ਸਿਖ ਹਮਾਰੀ ॥ 我的身体啊! 仔细听我的课。
ਸੁਕ੍ਰਿਤੁ ਕੀਤਾ ਰਹਸੀ ਮੇਰੇ ਜੀਅੜੇ ਬਹੁੜਿ ਨ ਆਵੈ ਵਾਰੀ ॥੧॥ ਰਹਾਉ ॥ 只有你所做的善事,才会最后一次与你同在。 哦,我的心! 你再也不会得到这个千载难逢的机会了。 1॥ 敬请关注


© 2017 SGGS ONLINE
error: Content is protected !!
Scroll to Top