Guru Granth Sahib Translation Project

guru-granth-sahib-chinese-page-155

Page 155

ਹਉ ਤੁਧੁ ਆਖਾ ਮੇਰੀ ਕਾਇਆ ਤੂੰ ਸੁਣਿ ਸਿਖ ਹਮਾਰੀ ॥ 我的身体啊! 我再说一遍,仔细听我的课。
ਨਿੰਦਾ ਚਿੰਦਾ ਕਰਹਿ ਪਰਾਈ ਝੂਠੀ ਲਾਇਤਬਾਰੀ ॥ 你批评和赞美别人,继续诽谤。
ਵੇਲਿ ਪਰਾਈ ਜੋਹਹਿ ਜੀਅੜੇ ਕਰਹਿ ਚੋਰੀ ਬੁਰਿਆਰੀ ॥ 哦,头脑! 你用邪恶的眼光看着一个外国女人,你偷窃并犯下恶行。
ਹੰਸੁ ਚਲਿਆ ਤੂੰ ਪਿਛੈ ਰਹੀਏਹਿ ਛੁਟੜਿ ਹੋਈਅਹਿ ਨਾਰੀ ॥੨॥ 我的身体啊! 当灵魂般的火烈鸟离开,去往后世,你就会被抛在后面,变得像一个被遗弃的女人。 2
ਤੂੰ ਕਾਇਆ ਰਹੀਅਹਿ ਸੁਪਨੰਤਰਿ ਤੁਧੁ ਕਿਆ ਕਰਮ ਕਮਾਇਆ ॥ 我的身体啊! 你活得像梦一样。 你做了什么好事?
ਕਰਿ ਚੋਰੀ ਮੈ ਜਾ ਕਿਛੁ ਲੀਆ ਤਾ ਮਨਿ ਭਲਾ ਭਾਇਆ ॥ 当我偷东西并带来东西时,它总是能让人心满意足。
ਹਲਤਿ ਨ ਸੋਭਾ ਪਲਤਿ ਨ ਢੋਈ ਅਹਿਲਾ ਜਨਮੁ ਗਵਾਇਆ ॥੩॥ 在这个死亡的世界里,我没有任何美貌,在下一个世界,我也得不到任何帮助。 我白白浪费了宝贵的生命。 3
ਹਉ ਖਰੀ ਦੁਹੇਲੀ ਹੋਈ ਬਾਬਾ ਨਾਨਕ ਮੇਰੀ ਬਾਤ ਨ ਪੁਛੈ ਕੋਈ ॥੧॥ ਰਹਾਉ ॥ 哦,巴巴那纳克! 我很伤心,没人理我。 1॥ 留
ਤਾਜੀ ਤੁਰਕੀ ਸੁਇਨਾ ਰੁਪਾ ਕਪੜ ਕੇਰੇ ਭਾਰਾ ॥ 哦那纳克! 如果有人有土耳其马、金银和衣服,
ਕਿਸ ਹੀ ਨਾਲਿ ਨ ਚਲੇ ਨਾਨਕ ਝੜਿ ਝੜਿ ਪਏ ਗਵਾਰਾ ॥ 但在最后一刻,它并没有随他而去,哦,愚蠢的生物! 他们都留在世界上。
ਕੂਜਾ ਮੇਵਾ ਮੈ ਸਭ ਕਿਛੁ ਚਾਖਿਆ ਇਕੁ ਅੰਮ੍ਰਿਤੁ ਨਾਮੁ ਤੁਮਾਰਾ ॥੪॥ 天啊! 我见过吃所有的水果,比如糖糖和干果,但只有一个名字是花蜜。 4
ਦੇ ਦੇ ਨੀਵ ਦਿਵਾਲ ਉਸਾਰੀ ਭਸਮੰਦਰ ਕੀ ਢੇਰੀ ॥ 保持深厚的基础,人建造房子的墙壁。 但是(到时候)这座寺庙也被拆除,变成一堆泥巴。
ਸੰਚੇ ਸੰਚਿ ਨ ਦੇਈ ਕਿਸ ਹੀ ਅੰਧੁ ਜਾਣੈ ਸਭ ਮੇਰੀ ॥ 愚昧的生物积聚财富,不给任何人。 愚蠢的生物认为一切都是他自己的。
ਸੋਇਨ ਲੰਕਾ ਸੋਇਨ ਮਾੜੀ ਸੰਪੈ ਕਿਸੈ ਨ ਕੇਰੀ ॥੫॥ 但是(不知道)'黄金的兰卡,黄金的宫殿(即使是拉瓦那的,你是谁)这种财富不会留在任何人身上。 5
ਸੁਣਿ ਮੂਰਖ ਮੰਨ ਅਜਾਣਾ ॥ ਹੋਗੁ ਤਿਸੈ ਕਾ ਭਾਣਾ ॥੧॥ ਰਹਾਉ ॥ 啊,愚蠢无知的头脑! 听我说,只有那位上帝的愿望才会结出果实。 1॥ 留
ਸਾਹੁ ਹਮਾਰਾ ਠਾਕੁਰੁ ਭਾਰਾ ਹਮ ਤਿਸ ਕੇ ਵਣਜਾਰੇ ॥ 我的 上帝 是一个非常大的放债人,我是他的商人。
ਜੀਉ ਪਿੰਡੁ ਸਭ ਰਾਸਿ ਤਿਸੈ ਕੀ ਮਾਰਿ ਆਪੇ ਜੀਵਾਲੇ ॥੬॥੧॥੧੩॥ 我的灵魂和身体都是他的财富。 他自己杀死了众生,让他们复活。 6 1॥ 13
ਗਉੜੀ ਚੇਤੀ ਮਹਲਾ ੧ ॥ 高迪玛哈拉 1
ਅਵਰਿ ਪੰਚ ਹਮ ਏਕ ਜਨਾ ਕਿਉ ਰਾਖਉ ਘਰ ਬਾਰੁ ਮਨਾ ॥ 哦,我的心! 我的贪、嗔、贪、执、我是五敌,我一个人,我怎么能从他们手中拯救我的房子,
ਮਾਰਹਿ ਲੂਟਹਿ ਨੀਤ ਨੀਤ ਕਿਸੁ ਆਗੈ ਕਰੀ ਪੁਕਾਰ ਜਨਾ ॥੧॥ 这五个人每天都在打我,抢劫我。 那我该在谁面前乞求呢? 1॥
ਸ੍ਰੀ ਰਾਮ ਨਾਮਾ ਉਚਰੁ ਮਨਾ ॥ ਆਗੈ ਜਮ ਦਲੁ ਬਿਖਮੁ ਘਨਾ ॥੧॥ ਰਹਾਉ ॥ 哦,我的心! 通过念诵 Shri Ram 的名字。在你面前可以看到一支庞大的 亚姆拉吉 军队。 1॥ 留
ਉਸਾਰਿ ਮੜੋਲੀ ਰਾਖੈ ਦੁਆਰਾ ਭੀਤਰਿ ਬੈਠੀ ਸਾ ਧਨਾ ॥ 上帝创造了肉体的身体,在它上面放了十扇门,里面坐着一个有灵魂的女人,按照上帝的命令。
ਅੰਮ੍ਰਿਤ ਕੇਲ ਕਰੇ ਨਿਤ ਕਾਮਣਿ ਅਵਰਿ ਲੁਟੇਨਿ ਸੁ ਪੰਚ ਜਨਾ ॥੨॥ 但知道身体是不朽的,卡米尼总是沉迷于运动和眼镜,五个敌人都在不断地抢夺内在的美好品质。 2
ਢਾਹਿ ਮੜੋਲੀ ਲੂਟਿਆ ਦੇਹੁਰਾ ਸਾ ਧਨ ਪਕੜੀ ਏਕ ਜਨਾ ॥ 最终,死亡摧毁了建筑,抢劫了神殿,卡米尼被单独抓住。
ਜਮ ਡੰਡਾ ਗਲਿ ਸੰਗਲੁ ਪੜਿਆ ਭਾਗਿ ਗਏ ਸੇ ਪੰਚ ਜਨਾ ॥੩॥ 五恶相除。 锁链落在一个活生生的女人的脖子上,阎摩的惩罚落在了她的头上。 3
ਕਾਮਣਿ ਲੋੜੈ ਸੁਇਨਾ ਰੁਪਾ ਮਿਤ੍ਰ ਲੁੜੇਨਿ ਸੁ ਖਾਧਾਤਾ ॥ 卡米尼(吉瓦女人)要求金银饰品,她的亲戚一直要求美味的食物。
ਨਾਨਕ ਪਾਪ ਕਰੇ ਤਿਨ ਕਾਰਣਿ ਜਾਸੀ ਜਮਪੁਰਿ ਬਾਧਾਤਾ ॥੪॥੨॥੧੪॥ 哦那纳克! 为了他们的缘故,受造物犯罪。 最终被罪孽束缚前往阎摩城(死亡)4॥2॥14॥
ਗਉੜੀ ਚੇਤੀ ਮਹਲਾ ੧ ॥ 高里玛哈拉 1
ਮੁੰਦ੍ਰਾ ਤੇ ਘਟ ਭੀਤਰਿ ਮੁੰਦ੍ਰਾ ਕਾਂਇਆ ਕੀਜੈ ਖਿੰਥਾਤਾ ॥ 哦,瑜伽士! 你在心里创造满足,这些是你戴在耳朵里的真正的线圈。 让你自己的凡人身体成为獠牙。
ਪੰਚ ਚੇਲੇ ਵਸਿ ਕੀਜਹਿ ਰਾਵਲ ਇਹੁ ਮਨੁ ਕੀਜੈ ਡੰਡਾਤਾ ॥੧॥ 哦,瑜伽士! 控制你五个弟子的感官,让这个心成为你的坚持。 1॥
ਜੋਗ ਜੁਗਤਿ ਇਵ ਪਾਵਸਿਤਾ ॥ 这样,您将获得做瑜伽的方法。
ਏਕੁ ਸਬਦੁ ਦੂਜਾ ਹੋਰੁ ਨਾਸਤਿ ਕੰਦ ਮੂਲਿ ਮਨੁ ਲਾਵਸਿਤਾ ॥੧॥ ਰਹਾਉ ॥ 只有一位主的名字是永恒的,其他一切都是短暂的。 我在 纳姆-西姆兰 的脑海中感受到,这个名字就像土豆一样适合你。 1॥ 留
ਮੂੰਡਿ ਮੁੰਡਾਇਐ ਜੇ ਗੁਰੁ ਪਾਈਐ ਹਮ ਗੁਰੁ ਕੀਨੀ ਗੰਗਾਤਾ ॥ 如果我去恒河剃光头得到了上师,那么我已经使上师进入恒河,即上师是圣地。
ਤ੍ਰਿਭਵਣ ਤਾਰਣਹਾਰੁ ਸੁਆਮੀ ਏਕੁ ਨ ਚੇਤਸਿ ਅੰਧਾਤਾ ॥੨॥ 一位神能够超越三个世界(K 的众生)。 无知的人不记得主。 2
ਕਰਿ ਪਟੰਬੁ ਗਲੀ ਮਨੁ ਲਾਵਸਿ ਸੰਸਾ ਮੂਲਿ ਨ ਜਾਵਸਿਤਾ ॥ 哦,瑜伽士! 你创造盛况并通过口头交谈来吸引你的思想。 但你的疑惑永远不会消失。


© 2017 SGGS ONLINE
error: Content is protected !!
Scroll to Top