Guru Granth Sahib Translation Project

guru-granth-sahib-chinese-page-153

Page 153

ਨਾਮ ਸੰਜੋਗੀ ਗੋਇਲਿ ਥਾਟੁ ॥ 珍惜名誉的人,他们认为世界是草场中一个不稳定的地方。
ਕਾਮ ਕ੍ਰੋਧ ਫੂਟੈ ਬਿਖੁ ਮਾਟੁ ॥ 放纵和自我的有毒伤口最终会破裂。
ਬਿਨੁ ਵਖਰ ਸੂਨੋ ਘਰੁ ਹਾਟੁ ॥ 无名之纱,身之身,心之所为空。
ਗੁਰ ਮਿਲਿ ਖੋਲੇ ਬਜਰ ਕਪਾਟ ॥੪॥ 弗拉杰 的门是由 大师 的会议打开的。 4
ਸਾਧੁ ਮਿਲੈ ਪੂਰਬ ਸੰਜੋਗ ॥ 圣人相遇,只能靠运气。
ਸਚਿ ਰਹਸੇ ਪੂਰੇ ਹਰਿ ਲੋਗ ॥ 上帝的奉献者因真理而欢喜。
ਮਨੁ ਤਨੁ ਦੇ ਲੈ ਸਹਜਿ ਸੁਭਾਇ ॥ 哦那纳克! 那些通过奉献自己的身心很容易找到他们的主的人,
ਨਾਨਕ ਤਿਨ ਕੈ ਲਾਗਉ ਪਾਇ ॥੫॥੬॥ 我在他的脚下鞠躬。 5 6
ਗਉੜੀ ਮਹਲਾ ੧ ॥ 高迪玛哈拉 1
ਕਾਮੁ ਕ੍ਰੋਧੁ ਮਾਇਆ ਮਹਿ ਚੀਤੁ ॥ 你的心全神贯注于欲望、愤怒和幻觉。
ਝੂਠ ਵਿਕਾਰਿ ਜਾਗੈ ਹਿਤ ਚੀਤੁ ॥ 由于他们的执着,谎言和罪恶已经在你的心中升起。
ਪੂੰਜੀ ਪਾਪ ਲੋਭ ਕੀ ਕੀਤੁ ॥ 你积累了罪恶和贪婪的财富。
ਤਰੁ ਤਾਰੀ ਮਨਿ ਨਾਮੁ ਸੁਚੀਤੁ ॥੧॥ 因此,以清净的心,以心念诵圣名,渡过宇宙的海洋。 1॥
ਵਾਹੁ ਵਾਹੁ ਸਾਚੇ ਮੈ ਤੇਰੀ ਟੇਕ ॥ 我真正的主啊! 你有福了 我是你唯一的支持。
ਹਉ ਪਾਪੀ ਤੂੰ ਨਿਰਮਲੁ ਏਕ ॥੧॥ ਰਹਾਉ ॥ 天啊! 我是罪人,只有你是纯洁的。 1॥ 敬请关注
ਅਗਨਿ ਪਾਣੀ ਬੋਲੈ ਭੜਵਾਉ ॥ 在火、水等五种元素构成的身体中,呼吸高高地共鸣。
ਜਿਹਵਾ ਇੰਦ੍ਰੀ ਏਕੁ ਸੁਆਉ ॥ 舌头和感官有自己的味道。
ਦਿਸਟਿ ਵਿਕਾਰੀ ਨਾਹੀ ਭਉ ਭਾਉ ॥ 你的眼睛全神贯注于罪恶,你对主没有恐惧和爱。
ਆਪੁ ਮਾਰੇ ਤਾ ਪਾਏ ਨਾਉ ॥੨॥ 如果一个生物摧毁了他的自我,他就获得了这个名字。 2
ਸਬਦਿ ਮਰੈ ਫਿਰਿ ਮਰਣੁ ਨ ਹੋਇ ॥ 用言语摧毁自我的人,不必再次死去。
ਬਿਨੁ ਮੂਏ ਕਿਉ ਪੂਰਾ ਹੋਇ ॥ 不摧毁自我,它怎么可能是完整的?
ਪਰਪੰਚਿ ਵਿਆਪਿ ਰਹਿਆ ਮਨੁ ਦੋਇ ॥ 心正专注于世界的幻象和二元性。
ਥਿਰੁ ਨਾਰਾਇਣੁ ਕਰੇ ਸੁ ਹੋਇ ॥੩॥ 只有一个纳拉扬是稳定的,这就是他在世界上所做的。3
ਬੋਹਿਥਿ ਚੜਉ ਜਾ ਆਵੈ ਵਾਰੁ ॥ 轮到我的时候,我将登上一艘名为名字的船,穿越海洋。
ਠਾਕੇ ਬੋਹਿਥ ਦਰਗਹ ਮਾਰ ॥ 那些被禁止登船的人在主的法庭上受到了严厉的殴打。
ਸਚੁ ਸਾਲਾਹੀ ਧੰਨੁ ਗੁਰਦੁਆਰੁ ॥ 上师的法庭是有福的,以真理的形式歌唱上帝的荣耀。
ਨਾਨਕ ਦਰਿ ਘਰਿ ਏਕੰਕਾਰੁ ॥੪॥੭॥ 哦那纳克! 独一无二的独一神遍及每一个心房。 4 7
ਗਉੜੀ ਮਹਲਾ ੧ ॥ 高迪玛哈拉 1
ਉਲਟਿਓ ਕਮਲੁ ਬ੍ਰਹਮੁ ਬੀਚਾਰਿ ॥ 观想梵天,颠倒迷惑的心莲变直。
ਅੰਮ੍ਰਿਤ ਧਾਰ ਗਗਨਿ ਦਸ ਦੁਆਰਿ ॥ 甘露的水流开始像第十道门一样从天而降。
ਤ੍ਰਿਭਵਣੁ ਬੇਧਿਆ ਆਪਿ ਮੁਰਾਰਿ ॥੧॥ 上帝 本人正在三个世界中传播开来。 1॥
ਰੇ ਮਨ ਮੇਰੇ ਭਰਮੁ ਨ ਕੀਜੈ ॥ 哦,我的心! 不要陷入任何困境。
ਮਨਿ ਮਾਨਿਐ ਅੰਮ੍ਰਿਤ ਰਸੁ ਪੀਜੈ ॥੧॥ ਰਹਾਉ ॥ 如果头脑变得自信,它就会开始以 名字 的形式饮用甘露汁。 1॥ 停留
ਜਨਮੁ ਜੀਤਿ ਮਰਣਿ ਮਨੁ ਮਾਨਿਆ ॥ 当头脑接受自我的毁灭时,它就赢得了生命之战。
ਆਪਿ ਮੂਆ ਮਨੁ ਮਨ ਤੇ ਜਾਨਿਆ ॥ 当心灵的自我被摧毁时,它就会在心中获得关于上帝的知识。
ਨਜਰਿ ਭਈ ਘਰੁ ਘਰ ਤੇ ਜਾਨਿਆ ॥੨॥ 当有至尊灵魂的恩宠时,在心之家,他就获得了真我的身份。 2
ਜਤੁ ਸਤੁ ਤੀਰਥੁ ਮਜਨੁ ਨਾਮਿ ॥ 上帝的名字是真正的婆罗门,真正的朝圣和沐浴。
ਅਧਿਕ ਬਿਥਾਰੁ ਕਰਉ ਕਿਸੁ ਕਾਮਿ ॥ 如果我做除了名字之外的大部分盛况,那么它们都是徒劳的。
ਨਰ ਨਾਰਾਇਣ ਅੰਤਰਜਾਮਿ ॥੩॥ 由于纳拉扬非常内向。3॥
ਆਨ ਮਨਉ ਤਉ ਪਰ ਘਰ ਜਾਉ ॥ 如果我对上帝以外的人有信心,那么只有我去异国他乡。
ਕਿਸੁ ਜਾਚਉ ਨਾਹੀ ਕੋ ਥਾਉ ॥ 我应该向谁询问我的姓名? 除了上帝,我没有其他地方。
ਨਾਨਕ ਗੁਰਮਤਿ ਸਹਜਿ ਸਮਾਉ ॥੪॥੮॥ 哦那纳克! 有了上师的教导,我很容易被真理所吸引。 4 8
ਗਉੜੀ ਮਹਲਾ ੧ ॥ 高迪玛哈拉 1
ਸਤਿਗੁਰੁ ਮਿਲੈ ਸੁ ਮਰਣੁ ਦਿਖਾਏ ॥ 如果找到 大师,他会在活着的时候展示死亡的方式。
ਮਰਣ ਰਹਣ ਰਸੁ ਅੰਤਰਿ ਭਾਏ ॥ 死后活着的喜悦诱惑着心灵。
ਗਰਬੁ ਨਿਵਾਰਿ ਗਗਨ ਪੁਰੁ ਪਾਏ ॥੧॥ 只有根除自我,才能找到第十道门。 1॥
ਮਰਣੁ ਲਿਖਾਇ ਆਏ ਨਹੀ ਰਹਣਾ ॥ 人是在写下死亡时间后才来到这个世界上的,不能在这个世界上久留。
ਹਰਿ ਜਪਿ ਜਾਪਿ ਰਹਣੁ ਹਰਿ ਸਰਣਾ ॥੧॥ ਰਹਾਉ ॥ 因此,一个人应该来到这个世界,继续念诵开斋节,并皈依开斋节。 1॥ 留
ਸਤਿਗੁਰੁ ਮਿਲੈ ਤ ਦੁਬਿਧਾ ਭਾਗੈ ॥ 如果找到了 上师,那么所有的麻烦都会消失。
ਕਮਲੁ ਬਿਗਾਸਿ ਮਨੁ ਹਰਿ ਪ੍ਰਭ ਲਾਗੈ ॥ 心莲膨胀,心与哈里帕布合一。
ਜੀਵਤੁ ਮਰੈ ਮਹਾ ਰਸੁ ਆਗੈ ॥੨॥ 以摧毁自我为生的人,他在来世以 名字 的形式喝了 马哈拉斯。 2
ਸਤਿਗੁਰਿ ਮਿਲਿਐ ਸਚ ਸੰਜਮਿ ਸੂਚਾ ॥ 随着 大师 的结合,人变得真实、弃绝和纯洁。
ਗੁਰ ਕੀ ਪਉੜੀ ਊਚੋ ਊਚਾ ॥ 上师之道是佛法之梯,而通过那梯子,一个人会成为最高的灵性状态。
ਕਰਮਿ ਮਿਲੈ ਜਮ ਕਾ ਭਉ ਮੂਚਾ ॥੩॥ 大师 只有通过上帝的恩典才能获得,并且对死亡的恐惧消失了。 3
ਗੁਰਿ ਮਿਲਿਐ ਮਿਲਿ ਅੰਕਿ ਸਮਾਇਆ ॥ 通过遇见上师,一个人遇见了主,并且全神贯注在他的腿上。
ਕਰਿ ਕਿਰਪਾ ਘਰੁ ਮਹਲੁ ਦਿਖਾਇਆ ॥ 凭借他的恩见,上师 让受造物在他自己的内心家园中看到主的自我形式。
ਨਾਨਕ ਹਉਮੈ ਮਾਰਿ ਮਿਲਾਇਆ ॥੪॥੯॥ 哦那纳克! 古鲁摧毁了生物的自我,并将其与至尊主融合。 4 9॥


© 2017 SGGS ONLINE
error: Content is protected !!
Scroll to Top