Guru Granth Sahib Translation Project

guru-granth-sahib-chinese-page-152

Page 152

ਸਰਮ ਸੁਰਤਿ ਦੁਇ ਸਸੁਰ ਭਏ ॥ Lajja 和 Surti 都成了我的岳父。
ਕਰਣੀ ਕਾਮਣਿ ਕਰਿ ਮਨ ਲਏ ॥੨॥ 我对我的妻子有良好的品行。 2
ਸਾਹਾ ਸੰਜੋਗੁ ਵੀਆਹੁ ਵਿਜੋਗੁ ॥ 萨桑是我的婚姻时间,我的婚姻是为了脱离这个世界。
ਸਚੁ ਸੰਤਤਿ ਕਹੁ ਨਾਨਕ ਜੋਗੁ ॥੩॥੩॥ 哦那纳克! 遇见这样一位主,我已生出真理之子。 3 3
ਗਉੜੀ ਮਹਲਾ ੧ ॥ 高迪玛哈拉 1
ਪਉਣੈ ਪਾਣੀ ਅਗਨੀ ਕਾ ਮੇਲੁ ॥ 人体是风、水、火结合而成的。
ਚੰਚਲ ਚਪਲ ਬੁਧਿ ਕਾ ਖੇਲੁ ॥ 这个身体是善变的头脑和聪明的才智制造的玩具。
ਨਉ ਦਰਵਾਜੇ ਦਸਵਾ ਦੁਆਰੁ ॥ 两眼、两耳、两鼻孔、口、肛、九门附于此身,第十门为密。
ਬੁਝੁ ਰੇ ਗਿਆਨੀ ਏਹੁ ਬੀਚਾਰੁ ॥੧॥ 聪明的人啊! 理解这个想法 1॥
ਕਥਤਾ ਬਕਤਾ ਸੁਨਤਾ ਸੋਈ ॥ 上帝自己是故事的讲述者、讲者和听者。
ਆਪੁ ਬੀਚਾਰੇ ਸੁ ਗਿਆਨੀ ਹੋਈ ॥੧॥ ਰਹਾਉ ॥ 这就是那个人是明智的,他会思考并理解他的精神生活。 1॥ 停留
ਦੇਹੀ ਮਾਟੀ ਬੋਲੈ ਪਉਣੁ ॥ 这个身体是粘土,风在里面说话。
ਬੁਝੁ ਰੇ ਗਿਆਨੀ ਮੂਆ ਹੈ ਕਉਣੁ ॥ 聪明的人啊! 了解他是谁? 谁放弃了自己的生命?
ਮੂਈ ਸੁਰਤਿ ਬਾਦੁ ਅਹੰਕਾਰੁ ॥ 这个身体和制造争议的自我已经死了。
ਓਹੁ ਨ ਮੂਆ ਜੋ ਦੇਖਣਹਾਰੁ ॥੨॥ 上帝的部分灵魂没有死,即将看到世界的游戏。 2
ਜੈ ਕਾਰਣਿ ਤਟਿ ਤੀਰਥ ਜਾਹੀ ॥ 你去朝圣的河岸寻找名字的宝石,
ਰਤਨ ਪਦਾਰਥ ਘਟ ਹੀ ਮਾਹੀ ॥ 那无价的名字宝石只存在于您的心中。
ਪੜਿ ਪੜਿ ਪੰਡਿਤੁ ਬਾਦੁ ਵਖਾਣੈ ॥ 智者读完课文后互相争论
ਭੀਤਰਿ ਹੋਦੀ ਵਸਤੁ ਨ ਜਾਣੈ ॥੩॥ 但他们不知道他们心中的名字之类的无价之宝。
ਹਉ ਨ ਮੂਆ ਮੇਰੀ ਮੁਈ ਬਲਾਇ ॥ 我没有死,但给我带来灾难的无知力量已经死了。
ਓਹੁ ਨ ਮੂਆ ਜੋ ਰਹਿਆ ਸਮਾਇ ॥ 那个包含在一切之中的灵魂并没有死去。
ਕਹੁ ਨਾਨਕ ਗੁਰਿ ਬ੍ਰਹਮੁ ਦਿਖਾਇਆ ॥ 哦那纳克! 上师让我见梵天
ਮਰਤਾ ਜਾਤਾ ਨਦਰਿ ਨ ਆਇਆ ॥੪॥੪॥ 现在我没有看到任何人死亡和分娩。 4 4
ਗਉੜੀ ਮਹਲਾ ੧ ਦਖਣੀ ॥ 高迪玛哈拉 1 达赫尼
ਸੁਣਿ ਸੁਣਿ ਬੂਝੈ ਮਾਨੈ ਨਾਉ ॥ ਤਾ ਕੈ ਸਦ ਬਲਿਹਾਰੈ ਜਾਉ ॥ 一个不断聆听主名的人,努力去理解它,并且对它有信心。我总是为此牺牲,
ਆਪਿ ਭੁਲਾਏ ਠਉਰ ਨ ਠਾਉ ॥ 天啊 ! 你自己忘记的那个人在任何地方都没有位置。
ਤੂੰ ਸਮਝਾਵਹਿ ਮੇਲਿ ਮਿਲਾਉ ॥੧॥ 你是那个将知识传授给灵魂,然后让上师采访它并将它与你融合的人。 1॥
ਨਾਮੁ ਮਿਲੈ ਚਲੈ ਮੈ ਨਾਲਿ ॥ 我唯一的愿望是我可以得到这个名字,它会和我一起去往后。
ਬਿਨੁ ਨਾਵੈ ਬਾਧੀ ਸਭ ਕਾਲਿ ॥੧॥ ਰਹਾਉ ॥ 除了主的名,整个世界都被卡尔束缚。 1॥ 停留
ਖੇਤੀ ਵਣਜੁ ਨਾਵੈ ਕੀ ਓਟ ॥ 我的农业和生意都在主名的庇护下。
ਪਾਪੁ ਪੁੰਨੁ ਬੀਜ ਕੀ ਪੋਟ ॥ 人的头上带着一捆罪恶和善行的种子。
ਕਾਮੁ ਕ੍ਰੋਧੁ ਜੀਅ ਮਹਿ ਚੋਟ ॥ 欲望和愤怒是受造物灵魂的创伤。
ਨਾਮੁ ਵਿਸਾਰਿ ਚਲੇ ਮਨਿ ਖੋਟ ॥੨॥ 那些心存虚妄,忘记主名的人,离开这个世界。 2
ਸਾਚੇ ਗੁਰ ਕੀ ਸਾਚੀ ਸੀਖ ॥ 真正上师的教导是真实的。
ਤਨੁ ਮਨੁ ਸੀਤਲੁ ਸਾਚੁ ਪਰੀਖ ॥ 知道对 萨蒂亚•纳姆 的正确评价会让身心凉爽。 这是对大师的考验。
ਜਲ ਪੁਰਾਇਨਿ ਰਸ ਕਮਲ ਪਰੀਖ ॥ 他仍然远离恶习的味道,就像莲花从泥土中分离出来一样。
ਸਬਦਿ ਰਤੇ ਮੀਠੇ ਰਸ ਈਖ ॥੩॥ 一个全神贯注于主名的人,就像甘蔗汁一样甜。 3
ਹੁਕਮਿ ਸੰਜੋਗੀ ਗੜਿ ਦਸ ਦੁਆਰ ॥ 这座十门堡垒,是在至尊灵魂的指挥下建造的。
ਪੰਚ ਵਸਹਿ ਮਿਲਿ ਜੋਤਿ ਅਪਾਰ ॥ 于此,五识与无量主之光同住。
ਆਪਿ ਤੁਲੈ ਆਪੇ ਵਣਜਾਰ ॥ 上帝自己是一个交易者,他自己是一个可比的交易。
ਨਾਨਕ ਨਾਮਿ ਸਵਾਰਣਹਾਰ ॥੪॥੫॥ 哦那纳克! 上帝的名字是使生活美丽的那一位。4 5
ਗਉੜੀ ਮਹਲਾ ੧ ॥ 高迪玛哈拉 1
ਜਾਤੋ ਜਾਇ ਕਹਾ ਤੇ ਆਵੈ ॥ 能知道灵魂是从哪里来的吗?
ਕਹ ਉਪਜੈ ਕਹ ਜਾਇ ਸਮਾਵੈ ॥ 它从哪里来,又到哪里去了?
ਕਿਉ ਬਾਧਿਓ ਕਿਉ ਮੁਕਤੀ ਪਾਵੈ ॥ 她是如何陷入幻觉的束缚,又是如何从苦难中解脱出来的?
ਕਿਉ ਅਬਿਨਾਸੀ ਸਹਜਿ ਸਮਾਵੈ ॥੧॥ 她怎么会轻易沉迷于不朽之主? 1॥
ਨਾਮੁ ਰਿਦੈ ਅੰਮ੍ਰਿਤੁ ਮੁਖਿ ਨਾਮੁ ॥ 至尊灵魂之名在其心中,甘露之名也从口中说出。
ਨਰਹਰ ਨਾਮੁ ਨਰਹਰ ਨਿਹਕਾਮੁ ॥੧॥ ਰਹਾਉ ॥ 他继续念诵主的甘露名号,没有任何欲望,变得没有欲望。 1॥ 留
ਸਹਜੇ ਆਵੈ ਸਹਜੇ ਜਾਇ ॥ 人很容易进入这个世界,也很容易离开这个世界,也就是说,他不断地容易出生和容易死亡。
ਮਨ ਤੇ ਉਪਜੈ ਮਨ ਮਾਹਿ ਸਮਾਇ ॥ 它从心(贪爱)中产生,并被心(贪爱)所吸收。
ਗੁਰਮੁਖਿ ਮੁਕਤੋ ਬੰਧੁ ਨ ਪਾਇ ॥ 古尔穆克人从妄想和妄想的枷锁中获得救赎,不会陷入世俗的束缚。
ਸਬਦੁ ਬੀਚਾਰਿ ਛੁਟੈ ਹਰਿ ਨਾਇ ॥੨॥ 他默想这个词,因主的名而解脱。 2
ਤਰਵਰ ਪੰਖੀ ਬਹੁ ਨਿਸਿ ਬਾਸੁ ॥ 许多鸟儿在晚上来到树上逗留。
ਸੁਖ ਦੁਖੀਆ ਮਨਿ ਮੋਹ ਵਿਣਾਸੁ ॥ 许多人快乐,许多人不快乐。 皆因心执着而灭。
ਸਾਝ ਬਿਹਾਗ ਤਕਹਿ ਆਗਾਸੁ ॥ 当夜幕降临,日出来临,他仰望天空。
ਦਹ ਦਿਸਿ ਧਾਵਹਿ ਕਰਮਿ ਲਿਖਿਆਸੁ ॥੩॥ 根据造物主的法则,因为他们的行为,他们会飞向十个方向。 3


© 2017 SGGS ONLINE
error: Content is protected !!
Scroll to Top