Guru Granth Sahib Translation Project

guru-granth-sahib-chinese-page-1381

Page 1381

ਸਾਈ ਜਾਇ ਸਮ੍ਹ੍ਹਾਲਿ ਜਿਥੈ ਹੀ ਤਉ ਵੰਞਣਾ ॥੫੮॥ 记住你要去的后世。58॥
ਫਰੀਦਾ ਜਿਨ੍ਹ੍ਹੀ ਕੰਮੀ ਨਾਹਿ ਗੁਣ ਤੇ ਕੰਮੜੇ ਵਿਸਾਰਿ ॥ 法里德·吉教导说,那些没有好处的作品,就完全放弃这些作品
ਮਤੁ ਸਰਮਿੰਦਾ ਥੀਵਹੀ ਸਾਂਈ ਦੈ ਦਰਬਾਰਿ ॥੫੯॥ 否则,你会因为恶行而在主人的法庭上感到羞耻。56
ਫਰੀਦਾ ਸਾਹਿਬ ਦੀ ਕਰਿ ਚਾਕਰੀ ਦਿਲ ਦੀ ਲਾਹਿ ਭਰਾਂਦਿ ॥ 法里德·吉劝诫要侍奉师父,清除心中的废物
ਦਰਵੇਸਾਂ ਨੋ ਲੋੜੀਐ ਰੁਖਾਂ ਦੀ ਜੀਰਾਂਦਿ ॥੬੦॥ Fakirs 必须像树木一样宽容。60॥
ਫਰੀਦਾ ਕਾਲੇ ਮੈਡੇ ਕਪੜੇ ਕਾਲਾ ਮੈਡਾ ਵੇਸੁ ॥ 法里德吉说我的衣服是黑色的,我的服装也是黑色的
ਗੁਨਹੀ ਭਰਿਆ ਮੈ ਫਿਰਾ ਲੋਕੁ ਕਹੈ ਦਰਵੇਸੁ ॥੬੧॥ 我充满了罪恶,但人们却称我为苦行僧。61॥
ਤਤੀ ਤੋਇ ਨ ਪਲਵੈ ਜੇ ਜਲਿ ਟੁਬੀ ਦੇਇ ॥ 被烧毁的田地不会再次变绿,无论它们在冷水中浸泡多少
ਫਰੀਦਾ ਜੋ ਡੋਹਾਗਣਿ ਰਬ ਦੀ ਝੂਰੇਦੀ ਝੂਰੇਇ ॥੬੨॥ 哦,法里德!同样,一个与上帝隔绝的生物总是不快乐的。62॥
ਜਾਂ ਕੁਆਰੀ ਤਾ ਚਾਉ ਵੀਵਾਹੀ ਤਾਂ ਮਾਮਲੇ ॥ 当女孩还是处女时,她就有结婚的愿望。当她结婚时,她陷入了家庭的混乱之中
ਫਰੀਦਾ ਏਹੋ ਪਛੋਤਾਉ ਵਤਿ ਕੁਆਰੀ ਨ ਥੀਐ ॥੬੩॥ 哦,法里德!因此,她后悔自己不能再做处女了。63 ॥
ਕਲਰ ਕੇਰੀ ਛਪੜੀ ਆਇ ਉਲਥੇ ਹੰਝ ॥ 如果天鹅来坐在卡拉尔的池塘里
ਚਿੰਜੂ ਬੋੜਨ੍ਹ੍ਹਿ ਨਾ ਪੀਵਹਿ ਉਡਣ ਸੰਦੀ ਡੰਝ ॥੬੪॥ 即使将喙放入水中,它们也不会喝水,并试图从那里快速飞行。(同样,圣徒看到世人的情欲,就希望坐在主的脚前。64 ॥
ਹੰਸੁ ਉਡਰਿ ਕੋਧ੍ਰੈ ਪਇਆ ਲੋਕੁ ਵਿਡਾਰਣਿ ਜਾਇ ॥ 如果鹅飞到皮带的田野上,人们就会去飞它(即如果圣人来到这个世界,人们会试图把它移开)
ਗਹਿਲਾ ਲੋਕੁ ਨ ਜਾਣਦਾ ਹੰਸੁ ਨ ਕੋਧ੍ਰਾ ਖਾਇ ॥੬੫॥ 但天真的人不知道天鹅从不吃麻风病(即圣人脱离了世俗的执着)。65 ॥
ਚਲਿ ਚਲਿ ਗਈਆਂ ਪੰਖੀਆਂ ਜਿਨ੍ਹ੍ਹੀ ਵਸਾਏ ਤਲ ॥ 那些生物的一排排鸟也依次飞来,它们栖息在世界的湖泊中,照亮了它
ਫਰੀਦਾ ਸਰੁ ਭਰਿਆ ਭੀ ਚਲਸੀ ਥਕੇ ਕਵਲ ਇਕਲ ॥੬੬॥ 哦,法里德!这个世界的湖泊也会干涸,但只有圣人的莲花会留下来。66 ॥
ਫਰੀਦਾ ਇਟ ਸਿਰਾਣੇ ਭੁਇ ਸਵਣੁ ਕੀੜਾ ਲੜਿਓ ਮਾਸਿ ॥ 巴巴·法里德(Baba Farid)说,死后,一个人将不得不睡在地上,在坟墓的头下放一块砖头,尸体会被昆虫割伤
ਕੇਤੜਿਆ ਜੁਗ ਵਾਪਰੇ ਇਕਤੁ ਪਇਆ ਪਾਸਿ ॥੬੭॥ 在这样的地方已经过去了多少个时代。67 ॥
ਫਰੀਦਾ ਭੰਨੀ ਘੜੀ ਸਵੰਨਵੀ ਟੁਟੀ ਨਾਗਰ ਲਜੁ ॥ 哦,法里德!美丽身躯的壶被打破了,呼吸的弦也被打破了
ਅਜਰਾਈਲੁ ਫਰੇਸਤਾ ਕੈ ਘਰਿ ਨਾਠੀ ਅਜੁ ॥੬੮॥ 那么,死亡的天使以色列是哪家的呢?68 ॥
ਫਰੀਦਾ ਭੰਨੀ ਘੜੀ ਸਵੰਨਵੀ ਟੂਟੀ ਨਾਗਰ ਲਜੁ ॥ 哦,法里德!美体的锅被毁了,呼吸的弦也被折断了
ਜੋ ਸਜਣ ਭੁਇ ਭਾਰੁ ਥੇ ਸੇ ਕਿਉ ਆਵਹਿ ਅਜੁ ॥੬੯॥ 那些只是背负着罪孽重担的人,现在怎么能重生呢?66 ॥
ਫਰੀਦਾ ਬੇ ਨਿਵਾਜਾ ਕੁਤਿਆ ਏਹ ਨ ਭਲੀ ਰੀਤਿ ॥ 巴巴·法里德说:“不祷告的狗啊!你的方式不对
ਕਬਹੀ ਚਲਿ ਨ ਆਇਆ ਪੰਜੇ ਵਖਤ ਮਸੀਤਿ ॥੭੦॥ 你从来不会来清真寺做五次祈祷。70 ॥
ਉਠੁ ਫਰੀਦਾ ਉਜੂ ਸਾਜਿ ਸੁਬਹ ਨਿਵਾਜ ਗੁਜਾਰਿ ॥ 巴巴·法里德说:“兄弟啊!起床,洗手洗脸,做晨祷
ਜੋ ਸਿਰੁ ਸਾਂਈ ਨਾ ਨਿਵੈ ਸੋ ਸਿਰੁ ਕਪਿ ਉਤਾਰਿ ॥੭੧॥ 不向主人低头的头必须从脖子上砍下来。71 ॥
ਜੋ ਸਿਰੁ ਸਾਈ ਨਾ ਨਿਵੈ ਸੋ ਸਿਰੁ ਕੀਜੈ ਕਾਂਇ ॥ 不向主人低头的头该怎么办
ਕੁੰਨੇ ਹੇਠਿ ਜਲਾਈਐ ਬਾਲਣ ਸੰਦੈ ਥਾਇ ॥੭੨॥ 它应该在炉子下的燃料中燃烧。72
ਫਰੀਦਾ ਕਿਥੈ ਤੈਡੇ ਮਾਪਿਆ ਜਿਨ੍ਹ੍ਹੀ ਤੂ ਜਣਿਓਹਿ ॥ 巴巴·法里德(Baba Farid)解释了你的父母现在在哪里,谁生下了你
ਤੈ ਪਾਸਹੁ ਓਇ ਲਦਿ ਗਏ ਤੂੰ ਅਜੈ ਨ ਪਤੀਣੋਹਿ ॥੭੩॥ 他们也很快离开了你,但即使是现在,你也不相信(你也必须拥抱死亡)。73
ਫਰੀਦਾ ਮਨੁ ਮੈਦਾਨੁ ਕਰਿ ਟੋਏ ਟਿਬੇ ਲਾਹਿ ॥ 巴巴·法里德说:“人啊!把你的思想像田野一样扁平化,去除高低空间(二元性、自我)
ਅਗੈ ਮੂਲਿ ਨ ਆਵਸੀ ਦੋਜਕ ਸੰਦੀ ਭਾਹਿ ॥੭੪॥ 那么地狱之火就不会来烧死你了。74 ||
ਮਹਲਾ ੫ ॥ 马哈拉 5 ॥
ਫਰੀਦਾ ਖਾਲਕੁ ਖਲਕ ਮਹਿ ਖਲਕ ਵਸੈ ਰਬ ਮਾਹਿ ॥ 第五位上师惊呼道,法里德啊!父神在他的世界里,世界住在神里面
ਮੰਦਾ ਕਿਸ ਨੋ ਆਖੀਐ ਜਾਂ ਤਿਸੁ ਬਿਨੁ ਕੋਈ ਨਾਹਿ ॥੭੫॥ 那么,当除了他之外没有其他人时,谁能被称为邪恶呢?75
ਫਰੀਦਾ ਜਿ ਦਿਹਿ ਨਾਲਾ ਕਪਿਆ ਜੇ ਗਲੁ ਕਪਹਿ ਚੁਖ ॥ 哦,法里德!如果助产士在托儿所切开导管的那天割喉会更好
ਪਵਨਿ ਨ ਇਤੀ ਮਾਮਲੇ ਸਹਾਂ ਨ ਇਤੀ ਦੁਖ ॥੭੬॥ 否则,我今天就不用面对那么多麻烦,也不用吃那么多苦。76॥
ਚਬਣ ਚਲਣ ਰਤੰਨ ਸੇ ਸੁਣੀਅਰ ਬਹਿ ਗਏ ॥ 由于年老,身体的所有器官都变得虚弱,因此牙齿从进食和咀嚼,脚走路,眼睛和耳朵听觉中留下
ਹੇੜੇ ਮੁਤੀ ਧਾਹ ਸੇ ਜਾਨੀ ਚਲਿ ਗਏ ॥੭੭॥ 看到这一幕,身体动摇了,说:“我所有的同伴都离开了我。77 ॥
ਫਰੀਦਾ ਬੁਰੇ ਦਾ ਭਲਾ ਕਰਿ ਗੁਸਾ ਮਨਿ ਨ ਹਢਾਇ ॥ 巴巴·法里德(Baba Farid)宣道:“生物啊!如果有人对你做坏事,就对他好,不要让愤怒浮现在你的脑海中


© 2017 SGGS ONLINE
error: Content is protected !!
Scroll to Top