Guru Granth Sahib Translation Project

guru-granth-sahib-chinese-page-1382

Page 1382

ਦੇਹੀ ਰੋਗੁ ਨ ਲਗਈ ਪਲੈ ਸਭੁ ਕਿਛੁ ਪਾਇ ॥੭੮॥ 有了这个,身体就不会患上任何疾病或疾病,一切都实现了。78॥
ਫਰੀਦਾ ਪੰਖ ਪਰਾਹੁਣੀ ਦੁਨੀ ਸੁਹਾਵਾ ਬਾਗੁ ॥ 哦,法里德!这个世界是一个美丽的花园,鸟儿像生物一样,就像客人一样
ਨਉਬਤਿ ਵਜੀ ਸੁਬਹ ਸਿਉ ਚਲਣ ਕਾ ਕਰਿ ਸਾਜੁ ॥੭੯॥ 当号角响起时,当号角在早晨响起时,所有人都准备飞行。76॥
ਫਰੀਦਾ ਰਾਤਿ ਕਥੂਰੀ ਵੰਡੀਐ ਸੁਤਿਆ ਮਿਲੈ ਨ ਭਾਉ ॥ 哦,法里德!对上帝的虔诚的麝香在生前和黑夜中分布,那些生活在依恋睡眠中的人不会从中得到一份
ਜਿੰਨ੍ਹ੍ਹਾ ਨੈਣ ਨੀਦ੍ਰਾਵਲੇ ਤਿੰਨ੍ਹ੍ਹਾ ਮਿਲਣੁ ਕੁਆਉ ॥੮੦॥ 那些眼睛整夜都在睡觉的人,很难找到虔诚的麝香。80
ਫਰੀਦਾ ਮੈ ਜਾਨਿਆ ਦੁਖੁ ਮੁਝ ਕੂ ਦੁਖੁ ਸਬਾਇਐ ਜਗਿ ॥ 巴巴·法里德(Baba Farid)说,我以为我是唯一一个不快乐的人,但这种悲伤却传遍了全世界
ਊਚੇ ਚੜਿ ਕੈ ਦੇਖਿਆ ਤਾਂ ਘਰਿ ਘਰਿ ਏਹਾ ਅਗਿ ॥੮੧॥ 我仔细观察,发现每家每户都燃烧着烈火。81
ਮਹਲਾ ੫ ॥ 马哈拉 5 ॥
ਫਰੀਦਾ ਭੂਮਿ ਰੰਗਾਵਲੀ ਮੰਝਿ ਵਿਸੂਲਾ ਬਾਗ ॥ 第五位上师引用法里德·吉的话说:“哦,法里德!在这片色彩斑斓的美丽土地上,有一个充满棉花的有毒花园
ਜੋ ਜਨ ਪੀਰਿ ਨਿਵਾਜਿਆ ਤਿੰਨ੍ਹ੍ਹਾ ਅੰਚ ਨ ਲਾਗ ॥੮੨॥ 但是,接受上师和皮尔恩典的人不会感到悲伤的火焰。82 ॥
ਮਹਲਾ ੫ ॥ 马哈拉 5
ਫਰੀਦਾ ਉਮਰ ਸੁਹਾਵੜੀ ਸੰਗਿ ਸੁਵੰਨੜੀ ਦੇਹ ॥ Guru Ji 引用 Farid Ji 并说 - 哦,Farid!这种生活很美好,身体很漂亮
ਵਿਰਲੇ ਕੇਈ ਪਾਈਅਨਿ ਜਿੰਨ੍ਹ੍ਹਾ ਪਿਆਰੇ ਨੇਹ ॥੮੩॥ 那些爱神的人很少能得到。83॥
ਕੰਧੀ ਵਹਣ ਨ ਢਾਹਿ ਤਉ ਭੀ ਲੇਖਾ ਦੇਵਣਾ ॥ 河水的流淌啊!不要打破边缘,你也必须给出一个交代
ਜਿਧਰਿ ਰਬ ਰਜਾਇ ਵਹਣੁ ਤਿਦਾਊ ਗੰਉ ਕਰੇ ॥੮੪॥ 但哪里有主的怜悯,哪里就有流向哪里。84 ॥
ਫਰੀਦਾ ਡੁਖਾ ਸੇਤੀ ਦਿਹੁ ਗਇਆ ਸੂਲਾਂ ਸੇਤੀ ਰਾਤਿ ॥ 巴巴·法里德说:“人啊!白天在悲伤中过去,黑夜像刺一样过去了
ਖੜਾ ਪੁਕਾਰੇ ਪਾਤਣੀ ਬੇੜਾ ਕਪਰ ਵਾਤਿ ॥੮੫॥ 站在岸边的古鲁商人大声喊道:“你们的生命舰队被困在巴伊瓦尔了。85 ॥
ਲੰਮੀ ਲੰਮੀ ਨਦੀ ਵਹੈ ਕੰਧੀ ਕੇਰੈ ਹੇਤਿ ॥ 一条很长的河流正在流淌,以拆除河岸
ਬੇੜੇ ਨੋ ਕਪਰੁ ਕਿਆ ਕਰੇ ਜੇ ਪਾਤਣ ਰਹੈ ਸੁਚੇਤਿ ॥੮੬॥ 但是,如果大师的水手很聪明,即使是生命舰队的兄弟也无济于事。86॥
ਫਰੀਦਾ ਗਲੀ ਸੁ ਸਜਣ ਵੀਹ ਇਕੁ ਢੂੰਢੇਦੀ ਨ ਲਹਾਂ ॥ 哦,法里德!找到了二十位用言语表达同情的绅士,但没有一个真正的伴侣在悲伤和麻烦中支持你
ਧੁਖਾਂ ਜਿਉ ਮਾਂਲੀਹ ਕਾਰਣਿ ਤਿੰਨ੍ਹ੍ਹਾ ਮਾ ਪਿਰੀ ॥੮੭॥ 我像粪便一样燃烧着那些亲爱的真正同伴的结合。87॥
ਫਰੀਦਾ ਇਹੁ ਤਨੁ ਭਉਕਣਾ ਨਿਤ ਨਿਤ ਦੁਖੀਐ ਕਉਣੁ ॥ 法里德吉说,这具身体像狗一样吠叫(即一直许愿),那么谁应该一直为它感到难过
ਕੰਨੀ ਬੁਜੇ ਦੇ ਰਹਾਂ ਕਿਤੀ ਵਗੈ ਪਉਣੁ ॥੮੮॥ 我给棉花在我耳边,无论风说得多么厉害,我都不会听。88 ॥
ਫਰੀਦਾ ਰਬ ਖਜੂਰੀ ਪਕੀਆਂ ਮਾਖਿਅ ਨਈ ਵਹੰਨ੍ਹ੍ਹਿ ॥ 哦,法里德!主的枣子成熟了,蜜的河流在流淌
ਜੋ ਜੋ ਵੰਞੈਂ ਡੀਹੜਾ ਸੋ ਉਮਰ ਹਥ ਪਵੰਨਿ ॥੮੯॥ 这里过去的每一天都在减少人的年龄。86 ॥
ਫਰੀਦਾ ਤਨੁ ਸੁਕਾ ਪਿੰਜਰੁ ਥੀਆ ਤਲੀਆਂ ਖੂੰਡਹਿ ਕਾਗ ॥ 巴巴·法里德说,这具尸体已经干涸,变成了一个骨头笼子,乌鸦在脚底啄食
ਅਜੈ ਸੁ ਰਬੁ ਨ ਬਾਹੁੜਿਓ ਦੇਖੁ ਬੰਦੇ ਕੇ ਭਾਗ ॥੯੦॥ 看哪,这人的厄运,他还没有找到他的主。60॥
ਕਾਗਾ ਕਰੰਗ ਢੰਢੋਲਿਆ ਸਗਲਾ ਖਾਇਆ ਮਾਸੁ ॥ 法里德对乌鸦说:“哦,黑乌鸦!的确,你吃了我所有的肉,
ਏ ਦੁਇ ਨੈਨਾ ਮਤਿ ਛੁਹਉ ਪਿਰ ਦੇਖਨ ਕੀ ਆਸ ॥੯੧॥ 但不要碰我的这两只眼睛,因为从它们中,我有希望见到心爱的主。61॥
ਕਾਗਾ ਚੂੰਡਿ ਨ ਪਿੰਜਰਾ ਬਸੈ ਤ ਉਡਰਿ ਜਾਹਿ ॥ 黑乌鸦啊!不要啄我身体的笼子,如果你坐着,最好从这里飞走
ਜਿਤੁ ਪਿੰਜਰੈ ਮੇਰਾ ਸਹੁ ਵਸੈ ਮਾਸੁ ਨ ਤਿਦੂ ਖਾਹਿ ॥੯੨॥ 不要吃我主人所居住的身体的肉。62 ॥
ਫਰੀਦਾ ਗੋਰ ਨਿਮਾਣੀ ਸਡੁ ਕਰੇ ਨਿਘਰਿਆ ਘਰਿ ਆਉ ॥ 法里德·吉(Farid ji)叙述说,坟墓发出可怜的声音,“无家可归的生物啊!进你的家
ਸਰਪਰ ਮੈਥੈ ਆਵਣਾ ਮਰਣਹੁ ਨਾ ਡਰਿਆਹੁ ॥੯੩॥ 毕竟,你必须来找我,所以不要害怕死。63॥
ਏਨੀ ਲੋਇਣੀ ਦੇਖਦਿਆ ਕੇਤੀ ਚਲਿ ਗਈ ॥ 用这双眼睛看看世界上有多少地方
ਫਰੀਦਾ ਲੋਕਾਂ ਆਪੋ ਆਪਣੀ ਮੈ ਆਪਣੀ ਪਈ ॥੯੪॥ 法里德吉说:“人们担心自己,我担心我(与主的会面)。64॥
ਆਪੁ ਸਵਾਰਹਿ ਮੈ ਮਿਲਹਿ ਮੈ ਮਿਲਿਆ ਸੁਖੁ ਹੋਇ ॥ 法里德说,主对我说:“法里德啊!如果你改过自新,那么我就会遇见你,只有遇见我,你才能得到真正的幸福
ਫਰੀਦਾ ਜੇ ਤੂ ਮੇਰਾ ਹੋਇ ਰਹਹਿ ਸਭੁ ਜਗੁ ਤੇਰਾ ਹੋਇ ॥੯੫॥ 如果你仍然是我的,整个世界都将是你的。65॥
ਕੰਧੀ ਉਤੈ ਰੁਖੜਾ ਕਿਚਰਕੁ ਬੰਨੈ ਧੀਰੁ ॥ 河岸上的一棵树能忍多久
ਫਰੀਦਾ ਕਚੈ ਭਾਂਡੈ ਰਖੀਐ ਕਿਚਰੁ ਤਾਈ ਨੀਰੁ ॥੯੬॥ 哦,法里德!水在生锅里能放多久,死亡也是如此。66 ॥
ਫਰੀਦਾ ਮਹਲ ਨਿਸਖਣ ਰਹਿ ਗਏ ਵਾਸਾ ਆਇਆ ਤਲਿ ॥ 哦,法里德!高耸的宫殿仍然空无一人,在地下的坟墓中找到了一席之地


© 2017 SGGS ONLINE
error: Content is protected !!
Scroll to Top