Guru Granth Sahib Translation Project

guru-granth-sahib-chinese-page-137

Page 137

ਸਸੁਰੈ ਪੇਈਐ ਤਿਸੁ ਕੰਤ ਕੀ ਵਡਾ ਜਿਸੁ ਪਰਵਾਰੁ ॥ 来世,灵魂和女人都属于拥有大家庭的主。
ਊਚਾ ਅਗਮ ਅਗਾਧਿ ਬੋਧ ਕਿਛੁ ਅੰਤੁ ਨ ਪਾਰਾਵਾਰੁ ॥ 主至高无上,遥不可及。 他的知识是无法估量的,在他之外没有尽头。
ਸੇਵਾ ਸਾ ਤਿਸੁ ਭਾਵਸੀ ਸੰਤਾ ਕੀ ਹੋਇ ਛਾਰੁ ॥ 他喜欢通过成为圣徒脚下的尘土来完成同样的服务。
ਦੀਨਾ ਨਾਥ ਦੈਆਲ ਦੇਵ ਪਤਿਤ ਉਧਾਰਣਹਾਰੁ ॥ 那位至高无上的上帝是狄南那,是仁慈的,是为罪人谋福利的人。
ਆਦਿ ਜੁਗਾਦੀ ਰਖਦਾ ਸਚੁ ਨਾਮੁ ਕਰਤਾਰੁ ॥ 造物主的真名自宇宙之初就一直在保护着奉献者。
ਕੀਮਤਿ ਕੋਇ ਨ ਜਾਣਈ ਕੋ ਨਾਹੀ ਤੋਲਣਹਾਰੁ ॥ 没有人知道所有者的价值,也没有人会衡量它。
ਮਨ ਤਨ ਅੰਤਰਿ ਵਸਿ ਰਹੇ ਨਾਨਕ ਨਹੀ ਸੁਮਾਰੁ ॥ 哦那纳克! 超越计算的上帝居住在思想和身体中。
ਦਿਨੁ ਰੈਣਿ ਜਿ ਪ੍ਰਭ ਕੰਉ ਸੇਵਦੇ ਤਿਨ ਕੈ ਸਦ ਬਲਿਹਾਰ ॥੨॥ 我总是为那些日夜侍奉上帝的人献祭。 2
ਸੰਤ ਅਰਾਧਨਿ ਸਦ ਸਦਾ ਸਭਨਾ ਕਾ ਬਖਸਿੰਦੁ ॥ 圣徒永远敬拜神,
ਜੀਉ ਪਿੰਡੁ ਜਿਨਿ ਸਾਜਿਆ ਕਰਿ ਕਿਰਪਾ ਦਿਤੀਨੁ ਜਿੰਦੁ ॥ 一位宽恕所有众生的人,他创造了灵魂和身体,并以慈悲赋予了生命。
ਗੁਰ ਸਬਦੀ ਆਰਾਧੀਐ ਜਪੀਐ ਨਿਰਮਲ ਮੰਤੁ ॥ 啊生物! 应以上师之言敬拜主,并念念咒之名。
ਕੀਮਤਿ ਕਹਣੁ ਨ ਜਾਈਐ ਪਰਮੇਸੁਰੁ ਬੇਅੰਤੁ ॥ 永恒的上帝是不可估量的。
ਜਿਸੁ ਮਨਿ ਵਸੈ ਨਰਾਇਣੋ ਸੋ ਕਹੀਐ ਭਗਵੰਤੁ ॥ 据说只有那个人是幸运的,纳拉扬住在他的心里。
ਜੀਅ ਕੀ ਲੋਚਾ ਪੂਰੀਐ ਮਿਲੈ ਸੁਆਮੀ ਕੰਤੁ ॥ 遇见主夫,心中所有的愿望都得到了满足。
ਨਾਨਕੁ ਜੀਵੈ ਜਪਿ ਹਰੀ ਦੋਖ ਸਭੇ ਹੀ ਹੰਤੁ ॥ 那纳克靠赞美上帝而活,他所有的罪都被消灭了。
ਦਿਨੁ ਰੈਣਿ ਜਿਸੁ ਨ ਵਿਸਰੈ ਸੋ ਹਰਿਆ ਹੋਵੈ ਜੰਤੁ ॥੩॥ 一个日日夜夜不忘记上帝的人,就会变得感恩。 3
ਸਰਬ ਕਲਾ ਪ੍ਰਭ ਪੂਰਣੋ ਮੰਞੁ ਨਿਮਾਣੀ ਥਾਉ ॥ 整个神在每件事上都是完美的。 你是我贫穷的避难所。
ਹਰਿ ਓਟ ਗਹੀ ਮਨ ਅੰਦਰੇ ਜਪਿ ਜਪਿ ਜੀਵਾਂ ਨਾਉ ॥ 在我的心中,我已经庇护了上帝,我靠记住和默想圣名而生活。
ਕਰਿ ਕਿਰਪਾ ਪ੍ਰਭ ਆਪਣੀ ਜਨ ਧੂੜੀ ਸੰਗਿ ਸਮਾਉ ॥ 天啊 ! 赐给我这样的恩典,使我可以加入你仆人的脚下。
ਜਿਉ ਤੂੰ ਰਾਖਹਿ ਤਿਉ ਰਹਾ ਤੇਰਾ ਦਿਤਾ ਪੈਨਾ ਖਾਉ ॥ 哦,内特! 我按照你养我的方式生活。 我穿和吃你给我的。
ਉਦਮੁ ਸੋਈ ਕਰਾਇ ਪ੍ਰਭ ਮਿਲਿ ਸਾਧੂ ਗੁਣ ਗਾਉ ॥ 天啊 ! 给我方法,让我可以通过会见圣徒来歌颂你。
ਦੂਜੀ ਜਾਇ ਨ ਸੁਝਈ ਕਿਥੈ ਕੂਕਣ ਜਾਉ ॥ 除了你,我照顾不了任何人。 那我去哪里祷告呢?
ਅਗਿਆਨ ਬਿਨਾਸਨ ਤਮ ਹਰਣ ਊਚੇ ਅਗਮ ਅਮਾਉ ॥ 天啊 ! 你是无明的毁灭者,tamas 的毁灭者,至高无上,不可触及,没有尺度。
ਮਨੁ ਵਿਛੁੜਿਆ ਹਰਿ ਮੇਲੀਐ ਨਾਨਕ ਏਹੁ ਸੁਆਉ ॥ 天啊 ! 那纳克唯一的自私就是把我迷失的心和你融为一体。
ਸਰਬ ਕਲਿਆਣਾ ਤਿਤੁ ਦਿਨਿ ਹਰਿ ਪਰਸੀ ਗੁਰ ਕੇ ਪਾਉ ॥੪॥੧॥ 天啊 ! 在那一天,当我触摸上师的脚时,我将知道所有的福利,即我会知道救恩。 4 1॥
ਵਾਰ ਮਾਝ ਕੀ ਤਥਾ ਸਲੋਕ ਮਹਲਾ ੧ ਮਲਕ ਮੁਰੀਦ ਤਥਾ ਚੰਦ੍ਰਹੜਾ ਸੋਹੀਆ ਕੀ ਧੁਨੀ ਗਾਵਣੀ ॥ Vaar Majh 和 Salok Mahala 1 Malak Murid 和 Chandrahada Sohia 的 Dhuni 村 ॥
ੴ ਸਤਿ ਨਾਮੁ ਕਰਤਾ ਪੁਰਖੁ ਗੁਰ ਪ੍ਰਸਾਦਿ ॥ 有一位無所不在的永恆神,他是通過真古魯的恩典而獲得的。
ਸਲੋਕੁ ਮਃ ੧ ॥ 什洛卡玛哈拉 1
ਗੁਰੁ ਦਾਤਾ ਗੁਰੁ ਹਿਵੈ ਘਰੁ ਗੁਰੁ ਦੀਪਕੁ ਤਿਹ ਲੋਇ ॥ 古鲁是名字的给予者,古鲁是他自己,即和平之家。 上师是照亮三界知识的灯。
ਅਮਰ ਪਦਾਰਥੁ ਨਾਨਕਾ ਮਨਿ ਮਾਨਿਐ ਸੁਖੁ ਹੋਇ ॥੧॥ 哦那纳克! 名相的实体使灵魂不朽,如果一个人的心灵变得有信心接受上师的庇护,那么幸福就会变得可用。 1॥
ਮਃ ੧ ॥ 宮殿1號
ਪਹਿਲੈ ਪਿਆਰਿ ਲਗਾ ਥਣ ਦੁਧਿ ॥ 在他生命的第一个阶段,在他的童年时期,这个生物从母乳中得到爱。
ਦੂਜੈ ਮਾਇ ਬਾਪ ਕੀ ਸੁਧਿ ॥ 在第二阶段,他获得了父母的知识。
ਤੀਜੈ ਭਯਾ ਭਾਭੀ ਬੇਬ ॥ 在第三阶段,他认出了他的兄弟、嫂子和他的妹妹。
ਚਉਥੈ ਪਿਆਰਿ ਉਪੰਨੀ ਖੇਡ ॥ 在第四阶段,他产生了演奏的兴趣。
ਪੰਜਵੈ ਖਾਣ ਪੀਅਣ ਕੀ ਧਾਤੁ ॥ 第五阶段,他跑向吃喝。
ਛਿਵੈ ਕਾਮੁ ਨ ਪੁਛੈ ਜਾਤਿ ॥ 在第六阶段,性在他身上升起,他甚至看不到种姓,被性蒙蔽了双眼。
ਸਤਵੈ ਸੰਜਿ ਕੀਆ ਘਰ ਵਾਸੁ ॥ 在第七阶段,他积累财富并住在自己的房子里。
ਅਠਵੈ ਕ੍ਰੋਧੁ ਹੋਆ ਤਨ ਨਾਸੁ ॥ 在第八阶段,他的身体被愤怒摧毁。
ਨਾਵੈ ਧਉਲੇ ਉਭੇ ਸਾਹ ॥ ਨਾਵੈ ਧਉਲੇ ਉਭੇ ਸਾਹ ॥
ਦਸਵੈ ਦਧਾ ਹੋਆ ਸੁਆਹ ॥ 在第十阶段,他的身体被烧成灰烬。
ਗਏ ਸਿਗੀਤ ਪੁਕਾਰੀ ਧਾਹ ॥ 他的同伴陪他到柴堆前流泪。
ਉਡਿਆ ਹੰਸੁ ਦਸਾਏ ਰਾਹ ॥ 火烈鸟(灵魂)飞走了,问路。


© 2017 SGGS ONLINE
error: Content is protected !!
Scroll to Top