Guru Granth Sahib Translation Project

guru-granth-sahib-chinese-page-138

Page 138

ਆਇਆ ਗਇਆ ਮੁਇਆ ਨਾਉ ॥ 他在这个世界上来了又去,他的名字也死了。
ਪਿਛੈ ਪਤਲਿ ਸਦਿਹੁ ਕਾਵ ॥ 之后在叶子上供应食物并叫乌鸦,即执行 施拉德。
ਨਾਨਕ ਮਨਮੁਖਿ ਅੰਧੁ ਪਿਆਰੁ ॥ 哦那纳克! 一个任性的灵魂对世界的执着是无知的。
ਬਾਝੁ ਗੁਰੂ ਡੁਬਾ ਸੰਸਾਰੁ ॥੨॥ 没有上师,整个世界都淹没在宇宙的海洋中。 2
ਮਃ ੧ ॥ 宮殿1號
ਦਸ ਬਾਲਤਣਿ ਬੀਸ ਰਵਣਿ ਤੀਸਾ ਕਾ ਸੁੰਦਰੁ ਕਹਾਵੈ ॥ 一个人的十年在童年中过去。 二十岁年轻,三十岁帅气。
ਚਾਲੀਸੀ ਪੁਰੁ ਹੋਇ ਪਚਾਸੀ ਪਗੁ ਖਿਸੈ ਸਠੀ ਕੇ ਬੋਢੇਪਾ ਆਵੈ ॥ 四十岁就完成了。 五十岁后步,六十岁就老了。
ਸਤਰਿ ਕਾ ਮਤਿਹੀਣੁ ਅਸੀਹਾਂ ਕਾ ਵਿਉਹਾਰੁ ਨ ਪਾਵੈ ॥ 七十岁智力败坏,八十岁不能工作。
ਨਵੈ ਕਾ ਸਿਹਜਾਸਣੀ ਮੂਲਿ ਨ ਜਾਣੈ ਅਪ ਬਲੁ ॥ 九十岁了,坐在床上,身体虚弱,根本不明白什么是力量?
ਢੰਢੋਲਿਮੁ ਢੂਢਿਮੁ ਡਿਠੁ ਮੈ ਨਾਨਕ ਜਗੁ ਧੂਏ ਕਾ ਧਵਲਹਰੁ ॥੩॥ 经过搜索和搜索,我看到了,哦那纳克! 这个世界是一个转瞬即逝的烟雾宫殿。 3
ਪਉੜੀ ॥ 保里
ਤੂੰ ਕਰਤਾ ਪੁਰਖੁ ਅਗੰਮੁ ਹੈ ਆਪਿ ਸ੍ਰਿਸਟਿ ਉਪਾਤੀ ॥ 主啊! 你是万能的,遥不可及。 你自己创造了宇宙。
ਰੰਗ ਪਰੰਗ ਉਪਾਰਜਨਾ ਬਹੁ ਬਹੁ ਬਿਧਿ ਭਾਤੀ ॥ 你已经制作了许多不同类型鸟类的颜色和五颜六色的羽毛。
ਤੂੰ ਜਾਣਹਿ ਜਿਨਿ ਉਪਾਈਐ ਸਭੁ ਖੇਲੁ ਤੁਮਾਤੀ ॥ 你,创造这个世界的人,知道你为什么创造它的秘密。 这个世界是你的消遣。
ਇਕਿ ਆਵਹਿ ਇਕਿ ਜਾਹਿ ਉਠਿ ਬਿਨੁ ਨਾਵੈ ਮਰਿ ਜਾਤੀ ॥ 许多众生出生,许多人离开这个世界然后离开。 没有 名字西姆兰,所有人都会灭亡。
ਗੁਰਮੁਖਿ ਰੰਗਿ ਚਲੂਲਿਆ ਰੰਗਿ ਹਰਿ ਰੰਗਿ ਰਾਤੀ ॥ 古尔穆克人总是像深红色一样全神贯注于主的爱。
ਸੋ ਸੇਵਹੁ ਸਤਿ ਨਿਰੰਜਨੋ ਹਰਿ ਪੁਰਖੁ ਬਿਧਾਤੀ ॥ 永远侍奉真理和 尼兰詹 上帝,他是我们所有人的创造者。
ਤੂੰ ਆਪੇ ਆਪਿ ਸੁਜਾਣੁ ਹੈ ਵਡ ਪੁਰਖੁ ਵਡਾਤੀ ॥ 天啊 ! 你自己很聪明,是世界上最伟大的伟人。
ਜੋ ਮਨਿ ਚਿਤਿ ਤੁਧੁ ਧਿਆਇਦੇ ਮੇਰੇ ਸਚਿਆ ਬਲਿ ਬਲਿ ਹਉ ਤਿਨ ਜਾਤੀ ॥੧॥ 我的真神啊! 我全心全意地臣服于那些专注和冥想你的人。 1
ਸਲੋਕ ਮਃ ੧ ॥ 什洛卡玛哈拉 1
ਜੀਉ ਪਾਇ ਤਨੁ ਸਾਜਿਆ ਰਖਿਆ ਬਣਤ ਬਣਾਇ ॥ 通过创造 班恰布塔克 身体,上帝赋予了它生命的艺术,并为它的保护做出了安排。
ਅਖੀ ਦੇਖੈ ਜਿਹਵਾ ਬੋਲੈ ਕੰਨੀ ਸੁਰਤਿ ਸਮਾਇ ॥ 人用眼睛看,用舌头说话。 听觉的力量就在它的耳朵里。
ਪੈਰੀ ਚਲੈ ਹਥੀ ਕਰਣਾ ਦਿਤਾ ਪੈਨੈ ਖਾਇ ॥ 他用脚走路,用手工作,无论他得到什么,他都穿着和消费。
ਜਿਨਿ ਰਚਿ ਰਚਿਆ ਤਿਸਹਿ ਨ ਜਾਣੈ ਅੰਧਾ ਅੰਧੁ ਕਮਾਇ ॥ 但令人悲哀的是,创造人的上帝甚至不知道这一点。 瞎子,无知,造恶业。
ਜਾ ਭਜੈ ਤਾ ਠੀਕਰੁ ਹੋਵੈ ਘਾੜਤ ਘੜੀ ਨ ਜਾਇ ॥ 当人体的水罐破裂时,它会碎成碎片,无法重建。
ਨਾਨਕ ਗੁਰ ਬਿਨੁ ਨਾਹਿ ਪਤਿ ਪਤਿ ਵਿਣੁ ਪਾਰਿ ਨ ਪਾਇ ॥੧॥ 哦那纳克! 没有上师,就没有尊重和尊重,没有这种尊重,人就无法穿越世界。 1॥
ਮਃ ੨ ॥ 玛哈拉 2
ਦੇਂਦੇ ਥਾਵਹੁ ਦਿਤਾ ਚੰਗਾ ਮਨਮੁਖਿ ਐਸਾ ਜਾਣੀਐ ॥ Manmukh 认为给予他的东西比给予的上帝更好。
ਸੁਰਤਿ ਮਤਿ ਚਤੁਰਾਈ ਤਾ ਕੀ ਕਿਆ ਕਰਿ ਆਖਿ ਵਖਾਣੀਐ ॥ 关于他的智慧、理解和聪明,可以说些什么?
ਅੰਤਰਿ ਬਹਿ ਕੈ ਕਰਮ ਕਮਾਵੈ ਸੋ ਚਹੁ ਕੁੰਡੀ ਜਾਣੀਐ ॥ 即使他坐在他的房子里犯了罪,但仍然四方的人都知道他们。
ਜੋ ਧਰਮੁ ਕਮਾਵੈ ਤਿਸੁ ਧਰਮ ਨਾਉ ਹੋਵੈ ਪਾਪਿ ਕਮਾਣੈ ਪਾਪੀ ਜਾਣੀਐ ॥ 修持佛法者,名号为佛法,犯罪者为罪人。
ਤੂੰ ਆਪੇ ਖੇਲ ਕਰਹਿ ਸਭਿ ਕਰਤੇ ਕਿਆ ਦੂਜਾ ਆਖਿ ਵਖਾਣੀਐ ॥ 造物主啊! 你自己创造了所有的消遣。 为什么要谈论和讲述别人的故事?
ਜਿਚਰੁ ਤੇਰੀ ਜੋਤਿ ਤਿਚਰੁ ਜੋਤੀ ਵਿਚਿ ਤੂੰ ਬੋਲਹਿ ਵਿਣੁ ਜੋਤੀ ਕੋਈ ਕਿਛੁ ਕਰਿਹੁ ਦਿਖਾ ਸਿਆਣੀਐ ॥ 天啊 ! 只要你的光在人的身体里,你就在发光的身体里说话。 如果任何生物表明他做了你的光以外的事情,那么我会称他为聪明人
ਨਾਨਕ ਗੁਰਮੁਖਿ ਨਦਰੀ ਆਇਆ ਹਰਿ ਇਕੋ ਸੁਘੜੁ ਸੁਜਾਣੀਐ ॥੨॥ 哦那纳克! 古尔穆克人在任何地方都只看到一位聪明而无所不知的主。 2
ਪਉੜੀ ॥ 保里
ਤੁਧੁ ਆਪੇ ਜਗਤੁ ਉਪਾਇ ਕੈ ਤੁਧੁ ਆਪੇ ਧੰਧੈ ਲਾਇਆ ॥ 主 ! 你自己创造了这个世界,你自己也将它付诸行动。
ਮੋਹ ਠਗਉਲੀ ਪਾਇ ਕੈ ਤੁਧੁ ਆਪਹੁ ਜਗਤੁ ਖੁਆਇਆ ॥ 通过给世俗执着的陶醉来吃,你自己已经把世界引上了一条错误的道路。
ਤਿਸਨਾ ਅੰਦਰਿ ਅਗਨਿ ਹੈ ਨਹ ਤਿਪਤੈ ਭੁਖਾ ਤਿਹਾਇਆ ॥ 欲望之火存在于生物体内。 他不满足,仍然又饿又渴。
ਸਹਸਾ ਇਹੁ ਸੰਸਾਰੁ ਹੈ ਮਰਿ ਜੰਮੈ ਆਇਆ ਜਾਇਆ ॥ 这个世界往往是一个迷宫。 它死去,出生,来来去去。
ਬਿਨੁ ਸਤਿਗੁਰ ਮੋਹੁ ਨ ਤੁਟਈ ਸਭਿ ਥਕੇ ਕਰਮ ਕਮਾਇਆ ॥ 没有 上师,执着不会破裂。 众生厌倦了他们的工作。
ਗੁਰਮਤੀ ਨਾਮੁ ਧਿਆਈਐ ਸੁਖਿ ਰਜਾ ਜਾ ਤੁਧੁ ਭਾਇਆ ॥ 主啊! 当你感觉良好时,根据上师的教诲,众生会因崇拜你的名号而满足于幸福。
ਕੁਲੁ ਉਧਾਰੇ ਆਪਣਾ ਧੰਨੁ ਜਣੇਦੀ ਮਾਇਆ ॥ 他照顾他的家人。 生下这样一个人的母亲是有福的。


© 2017 SGGS ONLINE
error: Content is protected !!
Scroll to Top