Guru Granth Sahib Translation Project

guru-granth-sahib-chinese-page-136

Page 136

ਕਾਮਿ ਕਰੋਧਿ ਨ ਮੋਹੀਐ ਬਿਨਸੈ ਲੋਭੁ ਸੁਆਨੁ ॥ 如此,贪嗔恚不着迷,贪婪之犬(狗)灭亡。
ਸਚੈ ਮਾਰਗਿ ਚਲਦਿਆ ਉਸਤਤਿ ਕਰੇ ਜਹਾਨੁ ॥ 世界荣耀那些走在正确道路上的人。
ਅਠਸਠਿ ਤੀਰਥ ਸਗਲ ਪੁੰਨ ਜੀਅ ਦਇਆ ਪਰਵਾਨੁ ॥ 慈悲众生,在六十八处朝圣处沐浴,做一切布施,大多是可以接受的。
ਜਿਸ ਨੋ ਦੇਵੈ ਦਇਆ ਕਰਿ ਸੋਈ ਪੁਰਖੁ ਸੁਜਾਨੁ ॥ 上帝慈悲地赋予这种品质的人是智者。
ਜਿਨਾ ਮਿਲਿਆ ਪ੍ਰਭੁ ਆਪਣਾ ਨਾਨਕ ਤਿਨ ਕੁਰਬਾਨੁ ॥ 那纳克去祭祀(牺牲)那些遇见了他们的上帝的人。
ਮਾਘਿ ਸੁਚੇ ਸੇ ਕਾਂਢੀਅਹਿ ਜਿਨ ਪੂਰਾ ਗੁਰੁ ਮਿਹਰਵਾਨੁ ॥੧੨॥ 在 Magh 月,那些据说是神圣的,大师对此很友善。 12
ਫਲਗੁਣਿ ਅਨੰਦ ਉਪਾਰਜਨਾ ਹਰਿ ਸਜਣ ਪ੍ਰਗਟੇ ਆਇ ॥ 在法尔贡之月,只有那些享受萨詹哈里帕布的人才会出现在他们的心中。
ਸੰਤ ਸਹਾਈ ਰਾਮ ਕੇ ਕਰਿ ਕਿਰਪਾ ਦੀਆ ਮਿਲਾਇ ॥ 圣徒呼唤灵魂的帮助,让他见到罗摩。 主仁慈地将你与圣徒结合。
ਸੇਜ ਸੁਹਾਵੀ ਸਰਬ ਸੁਖ ਹੁਣਿ ਦੁਖਾ ਨਾਹੀ ਜਾਇ ॥ 他的心床很美,现在所有的幸福都得到了,没有地方可悲了。
ਇਛ ਪੁਨੀ ਵਡਭਾਗਣੀ ਵਰੁ ਪਾਇਆ ਹਰਿ ਰਾਇ ॥ 幸运的灵魂女人的愿望已经实现,她得到了新郎形式的哈里帕布。
ਮਿਲਿ ਸਹੀਆ ਮੰਗਲੁ ਗਾਵਹੀ ਗੀਤ ਗੋਵਿੰਦ ਅਲਾਇ ॥ 她和她的 萨桑吉 朋友一起唱 曼格尔吉特,并继续崇拜 戈文德。
ਹਰਿ ਜੇਹਾ ਅਵਰੁ ਨ ਦਿਸਈ ਕੋਈ ਦੂਜਾ ਲਵੈ ਨ ਲਾਇ ॥ 他没有看到任何其他像 上帝 的人。 没有人能像那位主。
ਹਲਤੁ ਪਲਤੁ ਸਵਾਰਿਓਨੁ ਨਿਹਚਲ ਦਿਤੀਅਨੁ ਜਾਇ ॥ 主已经装饰了他的世界和来世,并给了他一个永久的地方。
ਸੰਸਾਰ ਸਾਗਰ ਤੇ ਰਖਿਅਨੁ ਬਹੁੜਿ ਨ ਜਨਮੈ ਧਾਇ ॥ 主已经把她从宇宙的海洋中救了出来,她不会在生死轮回中再来。
ਜਿਹਵਾ ਏਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਇ ॥ 哦那纳克! 人的口味是一,但神的品质是无限的。 一个人跟随他的脚,穿越宇宙的海洋。
ਫਲਗੁਣਿ ਨਿਤ ਸਲਾਹੀਐ ਜਿਸ ਨੋ ਤਿਲੁ ਨ ਤਮਾਇ ॥੧੩॥ 哦人类! 法轮功之月,我们要永远荣耀主,他连一颗痣都不想荣耀自己。 13
ਜਿਨਿ ਜਿਨਿ ਨਾਮੁ ਧਿਆਇਆ ਤਿਨ ਕੇ ਕਾਜ ਸਰੇ ॥ 凡是念诵主名的众生的工作都完成了。
ਹਰਿ ਗੁਰੁ ਪੂਰਾ ਆਰਾਧਿਆ ਦਰਗਹ ਸਚਿ ਖਰੇ ॥ 那些以至尊上师为至尊主的人,他们在哈里的法庭上变得真实和纯洁。
ਸਰਬ ਸੁਖਾ ਨਿਧਿ ਚਰਣ ਹਰਿ ਭਉਜਲੁ ਬਿਖਮੁ ਤਰੇ ॥ 上帝的脚是所有幸福的仓库。 人靠着主渡过可怕不祥的世界海洋。
ਪ੍ਰੇਮ ਭਗਤਿ ਤਿਨ ਪਾਈਆ ਬਿਖਿਆ ਨਾਹਿ ਜਰੇ ॥ 它们是通过爱的奉献而获得的,不会因对象的激情而燃烧。
ਕੂੜ ਗਏ ਦੁਬਿਧਾ ਨਸੀ ਪੂਰਨ ਸਚਿ ਭਰੇ ॥ 他的虚假消失了,二元性消失了,他绝对相信真理。
ਪਾਰਬ੍ਰਹਮੁ ਪ੍ਰਭੁ ਸੇਵਦੇ ਮਨ ਅੰਦਰਿ ਏਕੁ ਧਰੇ ॥ 他为至尊主提供全面服务,并在心中拥有独一无二的主。
ਮਾਹ ਦਿਵਸ ਮੂਰਤ ਭਲੇ ਜਿਸ ਕਉ ਨਦਰਿ ਕਰੇ ॥ 所有的月份、日子和 穆赫塔 对主怜悯的人都是有益的。
ਨਾਨਕੁ ਮੰਗੈ ਦਰਸ ਦਾਨੁ ਕਿਰਪਾ ਕਰਹੁ ਹਰੇ ॥੧੪॥੧॥ 天啊! 那纳克 请求你的 darshan 捐赠。 天啊 ! 向他献上你的恩典。 14॥ 1॥
ਮਾਝ ਮਹਲਾ ੫ ਦਿਨ ਰੈਣਿ 玛哈玛哈拉 5天下雨
ੴ ਸਤਿਗੁਰ ਪ੍ਰਸਾਦਿ ॥ 上帝是独一的,可以通过 上师 的恩典找到。
ਸੇਵੀ ਸਤਿਗੁਰੁ ਆਪਣਾ ਹਰਿ ਸਿਮਰੀ ਦਿਨ ਸਭਿ ਰੈਣ ॥ 天啊 ! 通过服务我的 上师,我日夜不停地崇拜你。
ਆਪੁ ਤਿਆਗਿ ਸਰਣੀ ਪਵਾਂ ਮੁਖਿ ਬੋਲੀ ਮਿਠੜੇ ਵੈਣ ॥ 离开自我,我应该在上帝的庇护下,用嘴说甜言蜜语。
ਜਨਮ ਜਨਮ ਕਾ ਵਿਛੁੜਿਆ ਹਰਿ ਮੇਲਹੁ ਸਜਣੁ ਸੈਣ ॥ 我的朋友和亲戚主啊! 许多次出生以来,我都与你分离,加入我与你。
ਜੋ ਜੀਅ ਹਰਿ ਤੇ ਵਿਛੁੜੇ ਸੇ ਸੁਖਿ ਨ ਵਸਨਿ ਭੈਣ ॥ 哦,我的妹妹! 与上帝隔绝的众生不会幸福地生活。
ਹਰਿ ਪਿਰ ਬਿਨੁ ਚੈਨੁ ਨ ਪਾਈਐ ਖੋਜਿ ਡਿਠੇ ਸਭਿ ਗੈਣ ॥ 我已经搜索并看到了所有的圈子。 除了上帝丈夫,没有其他幸福。
ਆਪ ਕਮਾਣੈ ਵਿਛੁੜੀ ਦੋਸੁ ਨ ਕਾਹੂ ਦੇਣ ॥ 因为我的缓慢行为使我与神隔绝。 那我该怪谁呢?
ਕਰਿ ਕਿਰਪਾ ਪ੍ਰਭ ਰਾਖਿ ਲੇਹੁ ਹੋਰੁ ਨਾਹੀ ਕਰਣ ਕਰੇਣ ॥ 哦,内特! 请保护我。 除了你,没有其他人有能力做或完成任何事情。
ਹਰਿ ਤੁਧੁ ਵਿਣੁ ਖਾਕੂ ਰੂਲਣਾ ਕਹੀਐ ਕਿਥੈ ਵੈਣ ॥ 哦,哈里! 除了你,我还要在尘埃中相遇。 我应该向谁表达我的悲伤?
ਨਾਨਕ ਕੀ ਬੇਨੰਤੀਆ ਹਰਿ ਸੁਰਜਨੁ ਦੇਖਾ ਨੈਣ ॥੧॥ 这就是那纳克所祈祷的,让我用我的眼睛只看到我的上帝。 1॥
ਜੀਅ ਕੀ ਬਿਰਥਾ ਸੋ ਸੁਣੇ ਹਰਿ ਸੰਮ੍ਰਿਥ ਪੁਰਖੁ ਅਪਾਰੁ ॥ 无所不能和永恒的哈里倾听受造物的痛苦。
ਮਰਣਿ ਜੀਵਣਿ ਆਰਾਧਣਾ ਸਭਨਾ ਕਾ ਆਧਾਰੁ ॥ 他应该在死亡和生命中受到崇拜,这是一切的基础。


© 2017 SGGS ONLINE
error: Content is protected !!
Scroll to Top