Guru Granth Sahib Translation Project

guru-granth-sahib-chinese-page-1261

Page 1261

ਹਰਿ ਜਨ ਕਰਣੀ ਊਤਮ ਹੈ ਹਰਿ ਕੀਰਤਿ ਜਗਿ ਬਿਸਥਾਰਿ ॥੩॥ 同样,哈里奉献者的行为也非常出色,他们将哈里的名声传播到世界各地。3
ਕ੍ਰਿਪਾ ਕ੍ਰਿਪਾ ਕਰਿ ਠਾਕੁਰ ਮੇਰੇ ਹਰਿ ਹਰਿ ਹਰਿ ਉਰ ਧਾਰਿ ॥ 哦,我的塔库尔!怜悯我,使我能把哈里-纳巴戴在心里
ਨਾਨਕ ਸਤਿਗੁਰੁ ਪੂਰਾ ਪਾਇਆ ਮਨਿ ਜਪਿਆ ਨਾਮੁ ਮੁਰਾਰਿ ॥੪॥੯ 古鲁那纳克说,找到普纳萨古鲁后,我一直在心中念诵上帝的名字。4॥6॥
ਮਲਾਰ ਮਹਲਾ ੩ ਘਰੁ ੨ 马拉尔马哈拉 3 别墅 2
ੴ ਸਤਿਗੁਰ ਪ੍ਰਸਾਦਿ ॥ 3 萨蒂古鲁·普拉萨迪 ॥
ਇਹੁ ਮਨੁ ਗਿਰਹੀ ਕਿ ਇਹੁ ਮਨੁ ਉਦਾਸੀ ॥ 是心思乡愁,还是悲伤
ਕਿ ਇਹੁ ਮਨੁ ਅਵਰਨੁ ਸਦਾ ਅਵਿਨਾਸੀ ॥ 这颗没有种姓和种姓的心,难道永远不朽吗
ਕਿ ਇਹੁ ਮਨੁ ਚੰਚਲੁ ਕਿ ਇਹੁ ਮਨੁ ਬੈਰਾਗੀ ॥ 心灵是善变的还是无私的
ਇਸੁ ਮਨ ਕਉ ਮਮਤਾ ਕਿਥਹੁ ਲਾਗੀ ॥੧॥ 告诉我,这个心从哪里得到执着的感觉?1॥
ਪੰਡਿਤ ਇਸੁ ਮਨ ਕਾ ਕਰਹੁ ਬੀਚਾਰੁ ॥ 潘迪特吉!沉思这颗心,说出真相
ਅਵਰੁ ਕਿ ਬਹੁਤਾ ਪੜਹਿ ਉਠਾਵਹਿ ਭਾਰੁ ॥੧॥ ਰਹਾਉ ॥ 不要因为阅读太多而承担负担。1॥留
ਮਾਇਆ ਮਮਤਾ ਕਰਤੈ ਲਾਈ ॥ 这个玛雅和爱是由造物主种植的,
ਏਹੁ ਹੁਕਮੁ ਕਰਿ ਸ੍ਰਿਸਟਿ ਉਪਾਈ ॥ 他通过命令创造了整个创造物
ਗੁਰ ਪਰਸਾਦੀ ਬੂਝਹੁ ਭਾਈ ॥ 嘿,兄弟!靠着上师的恩典,了解这个秘密和
ਸਦਾ ਰਹਹੁ ਹਰਿ ਕੀ ਸਰਣਾਈ ॥੨॥ 永远皈依上帝。2॥
ਸੋ ਪੰਡਿਤੁ ਜੋ ਤਿਹਾਂ ਗੁਣਾ ਕੀ ਪੰਡ ਉਤਾਰੈ ॥ 事实上,专家被认为是从头上取下三捆枪的人,并且
ਅਨਦਿਨੁ ਏਕੋ ਨਾਮੁ ਵਖਾਣੈ ॥ 人们日夜谈论上帝的名
ਸਤਿਗੁਰ ਕੀ ਓਹੁ ਦੀਖਿਆ ਲੇਇ ॥ 他从真正的上师那里得到灌顶,
ਸਤਿਗੁਰ ਆਗੈ ਸੀਸੁ ਧਰੇਇ ॥ 他在萨古鲁面前低下头
ਸਦਾ ਅਲਗੁ ਰਹੈ ਨਿਰਬਾਣੁ ॥ 他总是与世界脱节,
ਸੋ ਪੰਡਿਤੁ ਦਰਗਹ ਪਰਵਾਣੁ ॥੩॥ 这样的智者在上帝的宫廷里是可以接受的。3
ਸਭਨਾਂ ਮਹਿ ਏਕੋ ਏਕੁ ਵਖਾਣੈ ॥ 万民中的独一神赞美
ਜਾਂ ਏਕੋ ਵੇਖੈ ਤਾਂ ਏਕੋ ਜਾਣੈ ॥ 他只看到 Advaita 主并相信一位
ਜਾ ਕਉ ਬਖਸੇ ਮੇਲੇ ਸੋਇ ॥ 无论他看起来最好,他都会把他聚集在一起
ਐਥੈ ਓਥੈ ਸਦਾ ਸੁਖੁ ਹੋਇ ॥੪॥ 这样的人,在世间和来世,总是幸福的。4॥
ਕਹਤ ਨਾਨਕੁ ਕਵਨ ਬਿਧਿ ਕਰੇ ਕਿਆ ਕੋਇ ॥ 那纳克上师说,一个人应该采用什么方法来解脱
ਸੋਈ ਮੁਕਤਿ ਜਾ ਕਉ ਕਿਰਪਾ ਹੋਇ ॥ 事实上,只有被上帝宠爱的人才能获得救恩
ਅਨਦਿਨੁ ਹਰਿ ਗੁਣ ਗਾਵੈ ਸੋਇ ॥ 他日夜歌颂上帝,
ਸਾਸਤ੍ਰ ਬੇਦ ਕੀ ਫਿਰਿ ਕੂਕ ਨ ਹੋਇ ॥੫॥੧॥੧੦॥ 我不再谈论经文和吠陀经。5॥1॥10
ਮਲਾਰ ਮਹਲਾ ੩ ॥ 马拉尔·马哈拉 3 ॥
ਭ੍ਰਮਿ ਭ੍ਰਮਿ ਜੋਨਿ ਮਨਮੁਖ ਭਰਮਾਈ ॥ 陷入妄想,任意在阴道里徘徊
ਜਮਕਾਲੁ ਮਾਰੇ ਨਿਤ ਪਤਿ ਗਵਾਈ ॥ Yamraj 不断打他,他失去了尊重
ਸਤਿਗੁਰ ਸੇਵਾ ਜਮ ਕੀ ਕਾਣਿ ਚੁਕਾਈ ॥ 如果真正的上师被服侍,对死亡的恐惧就会消失,并且
ਹਰਿ ਪ੍ਰਭੁ ਮਿਲਿਆ ਮਹਲੁ ਘਰੁ ਪਾਈ ॥੧॥ 上帝在心房里找到。1॥
ਪ੍ਰਾਣੀ ਗੁਰਮੁਖਿ ਨਾਮੁ ਧਿਆਇ ॥ 生物啊!通过上师禅修 Hari-Naam,
ਜਨਮੁ ਪਦਾਰਥੁ ਦੁਬਿਧਾ ਖੋਇਆ ਕਉਡੀ ਬਦਲੈ ਜਾਇ ॥੧॥ ਰਹਾਉ ॥ 你正在两难境地浪费这一生,这将付出炮弹的代价。1॥留
ਕਰਿ ਕਿਰਪਾ ਗੁਰਮੁਖਿ ਲਗੈ ਪਿਆਰੁ ॥ 天啊!请通过上师来爱你
ਅੰਤਰਿ ਭਗਤਿ ਹਰਿ ਹਰਿ ਉਰਿ ਧਾਰੁ ॥ 在心中吸收对上帝的奉献,
ਭਵਜਲੁ ਸਬਦਿ ਲੰਘਾਵਣਹਾਰੁ ॥ 言语大师是超越可怕的世界海洋和
ਦਰਿ ਸਾਚੈ ਦਿਸੈ ਸਚਿਆਰੁ ॥੨॥ 在真正的门口,生命体似乎是真实的。2॥
ਬਹੁ ਕਰਮ ਕਰੇ ਸਤਿਗੁਰੁ ਨਹੀ ਪਾਇਆ ॥ 人类进行许多仪式,但没有找到萨古鲁和
ਬਿਨੁ ਗੁਰ ਭਰਮਿ ਭੂਲੇ ਬਹੁ ਮਾਇਆ ॥ 没有上师,他就会在财富和财富的幻觉中忘记
ਹਉਮੈ ਮਮਤਾ ਬਹੁ ਮੋਹੁ ਵਧਾਇਆ ॥ 他增加了他的自我、执着和执着,
ਦੂਜੈ ਭਾਇ ਮਨਮੁਖਿ ਦੁਖੁ ਪਾਇਆ ॥੩॥ 因此,在二元性中,任意者受苦。3
ਆਪੇ ਕਰਤਾ ਅਗਮ ਅਥਾਹਾ ॥ 上帝是行动者,他是遥不可及的,深不可测的
ਗੁਰ ਸਬਦੀ ਜਪੀਐ ਸਚੁ ਲਾਹਾ ॥ 真正的利益是通过上师的教诲唱诵主的名来获得的
ਹਾਜਰੁ ਹਜੂਰਿ ਹਰਿ ਵੇਪਰਵਾਹਾ ॥ 上帝是冷漠的,他离我们很近


© 2017 SGGS ONLINE
error: Content is protected !!
Scroll to Top