Guru Granth Sahib Translation Project

guru-granth-sahib-chinese-page-1260

Page 1260

ਗੁਰ ਸਬਦਿ ਰਤੇ ਸਦਾ ਬੈਰਾਗੀ ਹਰਿ ਦਰਗਹ ਸਾਚੀ ਪਾਵਹਿ ਮਾਨੁ ॥੨॥ 生命体总是对上师的话语不感兴趣,并在主的真正宫廷中声名鹊起。2॥
ਇਹੁ ਮਨੁ ਖੇਲੈ ਹੁਕਮ ਕਾ ਬਾਧਾ ਇਕ ਖਿਨ ਮਹਿ ਦਹ ਦਿਸ ਫਿਰਿ ਆਵੈ ॥ 这个受命令的头脑玩了很多游戏,并在瞬间向十个方向旋转
ਜਾਂ ਆਪੇ ਨਦਰਿ ਕਰੇ ਹਰਿ ਪ੍ਰਭੁ ਸਾਚਾ ਤਾਂ ਇਹੁ ਮਨੁ ਗੁਰਮੁਖਿ ਤਤਕਾਲ ਵਸਿ ਆਵੈ ॥੩॥ 当真主自己看到慈悲时,这种心会立即在上师面前被制服。3
ਇਸੁ ਮਨ ਕੀ ਬਿਧਿ ਮਨ ਹੂ ਜਾਣੈ ਬੂਝੈ ਸਬਦਿ ਵੀਚਾਰਿ ॥ 通过对这个词的沉思,人们会明白,心灵知道制服心灵的方法
ਨਾਨਕ ਨਾਮੁ ਧਿਆਇ ਸਦਾ ਤੂ ਭਵ ਸਾਗਰੁ ਜਿਤੁ ਪਾਵਹਿ ਪਾਰਿ ॥੪॥੬॥ 那纳克说:“兄弟啊!永远考虑哈里的名字,你将借此穿越虚空。4॥6॥
ਮਲਾਰ ਮਹਲਾ ੩ ॥ 马拉尔·马哈拉 3
ਜੀਉ ਪਿੰਡੁ ਪ੍ਰਾਣ ਸਭਿ ਤਿਸ ਕੇ ਘਟਿ ਘਟਿ ਰਹਿਆ ਸਮਾਈ ॥ 这个身体、灵魂和灵魂都是上帝创造的,这是正在腐烂的同一件事
ਏਕਸੁ ਬਿਨੁ ਮੈ ਅਵਰੁ ਨ ਜਾਣਾ ਸਤਿਗੁਰਿ ਦੀਆ ਬੁਝਾਈ ॥੧॥ 真正的上师已经解释了这个秘密,所以我不相信任何人,只相信独一的上帝。1॥
ਮਨ ਮੇਰੇ ਨਾਮਿ ਰਹਉ ਲਿਵ ਲਾਈ ॥ 哦,我的心!勤奋地留在Hari-Naam,他是看不见的,超越思想和言语的,非常规的,实干家
ਅਦਿਸਟੁ ਅਗੋਚਰੁ ਅਪਰੰਪਰੁ ਕਰਤਾ ਗੁਰ ਕੈ ਸਬਦਿ ਹਰਿ ਧਿਆਈ ॥੧॥ ਰਹਾਉ ॥ 用上师的教诲敬拜上帝。1॥留
ਮਨੁ ਤਨੁ ਭੀਜੈ ਏਕ ਲਿਵ ਲਾਗੈ ਸਹਜੇ ਰਹੇ ਸਮਾਈ ॥ 当一个人开始献身于上帝时,心灵就会被浸透,自然而然地会全神贯注于其中
ਗੁਰ ਪਰਸਾਦੀ ਭ੍ਰਮੁ ਭਉ ਭਾਗੈ ਏਕ ਨਾਮਿ ਲਿਵ ਲਾਈ ॥੨॥ 靠着上师的恩典,困惑和恐惧消失了,一个人仍然与上帝同在。2॥
ਗੁਰ ਬਚਨੀ ਸਚੁ ਕਾਰ ਕਮਾਵੈ ਗਤਿ ਮਤਿ ਤਬ ਹੀ ਪਾਈ ॥ 用上师的话语做真正的虔诚行为的人获得了知识
ਕੋਟਿ ਮਧੇ ਕਿਸਹਿ ਬੁਝਾਏ ਤਿਨਿ ਰਾਮ ਨਾਮਿ ਲਿਵ ਲਾਈ ॥੩॥ 这位大师认为数百万人中只有少数人,他以罗摩的名义从事工作。3
ਜਹ ਜਹ ਦੇਖਾ ਤਹ ਏਕੋ ਸੋਈ ਇਹ ਗੁਰਮਤਿ ਬੁਧਿ ਪਾਈ ॥ 这些知识是从上师的教诲中领悟到的,无论我在哪里看,只有一位神
ਮਨੁ ਤਨੁ ਪ੍ਰਾਨ ਧਰੀ ਤਿਸੁ ਆਗੈ ਨਾਨਕ ਆਪੁ ਗਵਾਈ ॥੪॥੭॥ 哦,那纳克!除去自我后,我把这个思想、身体和灵魂交给主。4॥7॥
ਮਲਾਰ ਮਹਲਾ ੩ ॥ 马拉尔·马哈拉 3 ॥
ਮੇਰਾ ਪ੍ਰਭੁ ਸਾਚਾ ਦੂਖ ਨਿਵਾਰਣੁ ਸਬਦੇ ਪਾਇਆ ਜਾਈ ॥ 我真正的主是痛苦的除去者,只有只有话语大师才能获得痛苦
ਭਗਤੀ ਰਾਤੇ ਸਦ ਬੈਰਾਗੀ ਦਰਿ ਸਾਚੈ ਪਤਿ ਪਾਈ ॥੧॥ 全神贯注于对主的奉献的人总是无私的,并在真正的法庭上获得荣誉。1॥
ਮਨ ਰੇ ਮਨ ਸਿਉ ਰਹਉ ਸਮਾਈ ॥ 哦,介意!全神贯注于对上帝的敬拜
ਗੁਰਮੁਖਿ ਰਾਮ ਨਾਮਿ ਮਨੁ ਭੀਜੈ ਹਰਿ ਸੇਤੀ ਲਿਵ ਲਾਈ ॥੧॥ ਰਹਾਉ ॥ 心灵因上师对罗摩之名的回忆而变得快乐,火焰留在主内。1॥留
ਮੇਰਾ ਪ੍ਰਭੁ ਅਤਿ ਅਗਮ ਅਗੋਚਰੁ ਗੁਰਮਤਿ ਦੇਇ ਬੁਝਾਈ ॥ 我的主超越了无法接近和言语,上师的教诲告诉我们这个秘密
ਸਚੁ ਸੰਜਮੁ ਕਰਣੀ ਹਰਿ ਕੀਰਤਿ ਹਰਿ ਸੇਤੀ ਲਿਵ ਲਾਈ ॥੨॥ 实践真理、自制力、善行、赞美上帝并全神贯注于他的奉献。2॥
ਆਪੇ ਸਬਦੁ ਸਚੁ ਸਾਖੀ ਆਪੇ ਜਿਨ੍ਹ੍ ਜੋਤੀ ਜੋਤਿ ਮਿਲਾਈ ॥ 神是道,是真理的见证人,他将他的光与我们的光混合在一起
ਦੇਹੀ ਕਾਚੀ ਪਉਣੁ ਵਜਾਏ ਗੁਰਮੁਖਿ ਅੰਮ੍ਰਿਤੁ ਪਾਈ ॥੩॥ 这个身体是易腐烂的,生命在其中循环,花蜜这个名字是从上师那里得到的。3
ਆਪੇ ਸਾਜੇ ਸਭ ਕਾਰੈ ਲਾਏ ਸੋ ਸਚੁ ਰਹਿਆ ਸਮਾਈ ॥ 上帝自己创造了世界,让人们参与到商业中来,至高无上的真理是无所不在的
ਨਾਨਕ ਨਾਮ ਬਿਨਾ ਕੋਈ ਕਿਛੁ ਨਾਹੀ ਨਾਮੇ ਦੇਇ ਵਡਾਈ ॥੪॥੮॥ 哦,那纳克!除了哈里的名字之外,别无他物,通过记住这个名字,荣耀给众生。4॥8॥
ਮਲਾਰ ਮਹਲਾ ੩ ॥ 马拉尔·马哈拉 3 ॥
ਹਉਮੈ ਬਿਖੁ ਮਨੁ ਮੋਹਿਆ ਲਦਿਆ ਅਜਗਰ ਭਾਰੀ ॥ 自我的毒害迷住了心灵,像龙一样背负着沉重的罪孽
ਗਰੁੜੁ ਸਬਦੁ ਮੁਖਿ ਪਾਇਆ ਹਉਮੈ ਬਿਖੁ ਹਰਿ ਮਾਰੀ ॥੧॥ 当上师把 Garudi Mantra 这个词放在嘴里时,上帝消除了自我的毒药。1॥
ਮਨ ਰੇ ਹਉਮੈ ਮੋਹੁ ਦੁਖੁ ਭਾਰੀ ॥ 哦,介意!自我和执着的悲伤是非常巨大的
ਇਹੁ ਭਵਜਲੁ ਜਗਤੁ ਨ ਜਾਈ ਤਰਣਾ ਗੁਰਮੁਖਿ ਤਰੁ ਹਰਿ ਤਾਰੀ ॥੧॥ ਰਹਾਉ ॥ 一个人无法穿越世界的海洋,但正是上师让你穿越海洋。1॥留
ਤ੍ਰੈ ਗੁਣ ਮਾਇਆ ਮੋਹੁ ਪਸਾਰਾ ਸਭ ਵਰਤੈ ਆਕਾਰੀ ॥ Triguna Maya 的依恋遍布世界各地
ਤੁਰੀਆ ਗੁਣੁ ਸਤਸੰਗਤਿ ਪਾਈਐ ਨਦਰੀ ਪਾਰਿ ਉਤਾਰੀ ॥੨॥ 图里亚的境界是在萨桑中达到的,通过它的恩典,生命体超越了世界的海洋。2॥
ਚੰਦਨ ਗੰਧ ਸੁਗੰਧ ਹੈ ਬਹੁ ਬਾਸਨਾ ਬਹਕਾਰਿ ॥ 檀香的香味极佳,到处散发着它的香味


© 2017 SGGS ONLINE
error: Content is protected !!
Scroll to Top