Guru Granth Sahib Translation Project

guru-granth-sahib-chinese-page-1244

Page 1244

ਬੇਦੁ ਵਪਾਰੀ ਗਿਆਨੁ ਰਾਸਿ ਕਰਮੀ ਪਲੈ ਹੋਇ ॥ 吠陀经是以知识金钱为资本的商人,但知识是通过上帝的恩典获得的
ਨਾਨਕ ਰਾਸੀ ਬਾਹਰਾ ਲਦਿ ਨ ਚਲਿਆ ਕੋਇ ॥੨॥ 哦,那纳克!没有知识,任何人都无法赚取利润。2
ਪਉੜੀ ॥ 保里
ਨਿੰਮੁ ਬਿਰਖੁ ਬਹੁ ਸੰਚੀਐ ਅੰਮ੍ਰਿਤ ਰਸੁ ਪਾਇਆ ॥ 如果用花蜜汁灌溉苦楝树,它仍然很苦
ਬਿਸੀਅਰੁ ਮੰਤ੍ਰਿ ਵਿਸਾਹੀਐ ਬਹੁ ਦੂਧੁ ਪੀਆਇਆ ॥ 即使他通过信任蛇来喂他很多牛奶和咒语,他也不会放弃他的习惯
ਮਨਮੁਖੁ ਅਭਿੰਨੁ ਨ ਭਿਜਈ ਪਥਰੁ ਨਾਵਾਇਆ ॥ 渴望心灵的人根据他的本性保持不变,就像他即使在沐浴石头后也不会被淋湿一样
ਬਿਖੁ ਮਹਿ ਅੰਮ੍ਰਿਤੁ ਸਿੰਚੀਐ ਬਿਖੁ ਕਾ ਫਲੁ ਪਾਇਆ ॥ 即使将花蜜添加到毒药中,也能获得毒药的果实
ਨਾਨਕ ਸੰਗਤਿ ਮੇਲਿ ਹਰਿ ਸਭ ਬਿਖੁ ਲਹਿ ਜਾਇਆ ॥੧੬॥ 哦,那纳克!如果上帝将它与好伙伴混合在一起,所有的毒药都会消失。16
ਸਲੋਕ ਮਃ ੧ ॥ 什洛卡·马赫拉 1
ਮਰਣਿ ਨ ਮੂਰਤੁ ਪੁਛਿਆ ਪੁਛੀ ਥਿਤਿ ਨ ਵਾਰੁ ॥ 死亡不会要求穆胡拉特,也不会等待一天或日期
ਇਕਨ੍ਹ੍ਹੀ ਲਦਿਆ ਇਕਿ ਲਦਿ ਚਲੇ ਇਕਨ੍ਹ੍ਹੀ ਬਧੇ ਭਾਰ ॥ 许多人在死亡的沉睡中睡着了,有些人已经死了,有些人已经准备好背负罪孽的重担
ਇਕਨ੍ਹ੍ਹਾ ਹੋਈ ਸਾਖਤੀ ਇਕਨ੍ਹ੍ਹਾ ਹੋਈ ਸਾਰ ॥ 有人准备好了一匹马,有人在照顾它
ਲਸਕਰ ਸਣੈ ਦਮਾਮਿਆ ਛੁਟੇ ਬੰਕ ਦੁਆਰ ॥ 毕竟,大军、哮喘患者、漂亮的房子必须离开门
ਨਾਨਕ ਢੇਰੀ ਛਾਰੁ ਕੀ ਭੀ ਫਿਰਿ ਹੋਈ ਛਾਰ ॥੧॥ Guru Nanak Sahib 警告说,尸体又是灰尘和土壤1
ਮਃ ੧ ॥ 宫殿 1
ਨਾਨਕ ਢੇਰੀ ਢਹਿ ਪਈ ਮਿਟੀ ਸੰਦਾ ਕੋਟੁ ॥ 随着太阳的升起和落下,年龄每天都在减少
ਭੀਤਰਿ ਚੋਰੁ ਬਹਾਲਿਆ ਖੋਟੁ ਵੇ ਜੀਆ ਖੋਟੁ ॥੨॥ 土体结束了堡垒,变成了一堆泥土
ਪਉੜੀ ॥ 里面有个小偷,生物啊!这样一来,所有的故障都是故障。2
ਜਿਨ ਅੰਦਰਿ ਨਿੰਦਾ ਦੁਸਟੁ ਹੈ ਨਕ ਵਢੇ ਨਕ ਵਢਾਇਆ ॥ 保里
ਮਹਾ ਕਰੂਪ ਦੁਖੀਏ ਸਦਾ ਕਾਲੇ ਮੁਹ ਮਾਇਆ ॥ 那些心里亵渎神明的人是邪恶和无耻的,也鄙视别人
ਭਲਕੇ ਉਠਿ ਨਿਤ ਪਰ ਦਰਬੁ ਹਿਰਹਿ ਹਰਿ ਨਾਮੁ ਚੁਰਾਇਆ ॥ 他们总是悲伤和丑陋,嘴巴变黑
ਹਰਿ ਜੀਉ ਤਿਨ ਕੀ ਸੰਗਤਿ ਮਤ ਕਰਹੁ ਰਖਿ ਲੇਹੁ ਹਰਿ ਰਾਇਆ ॥ 他们每天早上醒来,通过吟诵 Hari-Naam 来偷钱和偷钱
ਨਾਨਕ ਪਇਐ ਕਿਰਤਿ ਕਮਾਵਦੇ ਮਨਮੁਖਿ ਦੁਖੁ ਪਾਇਆ ॥੧੭॥ 主!把我从这样的人手中救出来,不要干涉他们
ਸਲੋਕ ਮਃ ੪ ॥ 纳纳克说,自愿的人按照业力行事,不快乐。17
ਸਭੁ ਕੋਈ ਹੈ ਖਸਮ ਕਾ ਖਸਮਹੁ ਸਭੁ ਕੋ ਹੋਇ ॥ 什洛卡·马哈拉 4
ਹੁਕਮੁ ਪਛਾਣੈ ਖਸਮ ਕਾ ਤਾ ਸਚੁ ਪਾਵੈ ਕੋਇ ॥ 一切都属于主人,整个创造都是从他那里发生的
ਗੁਰਮੁਖਿ ਆਪੁ ਪਛਾਣੀਐ ਬੁਰਾ ਨ ਦੀਸੈ ਕੋਇ ॥ 服从主人命令的人会找到真理
ਨਾਨਕ ਗੁਰਮੁਖਿ ਨਾਮੁ ਧਿਆਈਐ ਸਹਿਲਾ ਆਇਆ ਸੋਇ ॥੧॥ 没有什么比上师对自我认识的认可更糟糕的了
ਮਃ ੪ ॥ 哦,那纳克!通过上师禅修 Hari-Naam,生活变得成功。1
ਸਭਨਾ ਦਾਤਾ ਆਪਿ ਹੈ ਆਪੇ ਮੇਲਣਹਾਰੁ ॥ 宫殿 4
ਨਾਨਕ ਸਬਦਿ ਮਿਲੇ ਨ ਵਿਛੁੜਹਿ ਜਿਨਾ ਸੇਵਿਆ ਹਰਿ ਦਾਤਾਰੁ ॥੨॥ 上帝是万物的赐予者,他是将自己联合起来的那一位
ਪਉੜੀ ॥ 那纳克说,崇拜主,上师的赐予者的话语永远不会一起分解。2
ਗੁਰਮੁਖਿ ਹਿਰਦੈ ਸਾਂਤਿ ਹੈ ਨਾਉ ਉਗਵਿ ਆਇਆ ॥ 保里
ਜਪ ਤਪ ਤੀਰਥ ਸੰਜਮ ਕਰੇ ਮੇਰੇ ਪ੍ਰਭ ਭਾਇਆ ॥ 在古尔穆克的内心深处,出现了一个名字-sumiran(记忆),因此他的心中总是有平静
ਹਿਰਦਾ ਸੁਧੁ ਹਰਿ ਸੇਵਦੇ ਸੋਹਹਿ ਗੁਣ ਗਾਇਆ ॥ 他的吟唱、忏悔、朝圣和克制是适合我主的
ਮੇਰੇ ਹਰਿ ਜੀਉ ਏਵੈ ਭਾਵਦਾ ਗੁਰਮੁਖਿ ਤਰਾਇਆ ॥ 他以纯洁的心敬拜上帝,在歌颂时看起来很漂亮
ਨਾਨਕ ਗੁਰਮੁਖਿ ਮੇਲਿਅਨੁ ਹਰਿ ਦਰਿ ਸੋਹਾਇਆ ॥੧੮॥ 这就是我的主所喜欢的,他从世界的海洋中越过古尔穆克
ਸਲੋਕ ਮਃ ੧ ॥ 哦,那纳克!主将古尔穆克结合在一起,他在门口看起来很漂亮。18
ਧਨਵੰਤਾ ਇਵ ਹੀ ਕਹੈ ਅਵਰੀ ਧਨ ਕਉ ਜਾਉ ॥ 什洛卡·马哈拉 1
ਨਾਨਕੁ ਨਿਰਧਨੁ ਤਿਤੁ ਦਿਨਿ ਜਿਤੁ ਦਿਨਿ ਵਿਸਰੈ ਨਾਉ ॥੧॥ 富人说应该收集更多的财富
ਮਃ ੧ ॥ 但那纳克认为自己在忘记上帝之名的那一天是贫穷的。1
ਸੂਰਜੁ ਚੜੈ ਵਿਜੋਗਿ ਸਭਸੈ ਘਟੈ ਆਰਜਾ ॥ 宫殿 1
ਤਨੁ ਮਨੁ ਰਤਾ ਭੋਗਿ ਕੋਈ ਹਾਰੈ ਕੋ ਜਿਣੈ ॥ 人的身心都沉浸在享乐中,有的失去生命,有的获胜
ਸਭੁ ਕੋ ਭਰਿਆ ਫੂਕਿ ਆਖਣਿ ਕਹਣਿ ਨ ਥੰਮ੍ਹ੍ਹੀਐ ॥ 每个人都充满了自豪感,即使解释过,他们也不听
ਨਾਨਕ ਵੇਖੈ ਆਪਿ ਫੂਕ ਕਢਾਏ ਢਹਿ ਪਵੈ ॥੨॥ 古鲁那纳克说,上帝看到了一切,人一旦失去生命就会死去。2
ਪਉੜੀ ॥ 保里
ਸਤਸੰਗਤਿ ਨਾਮੁ ਨਿਧਾਨੁ ਹੈ ਜਿਥਹੁ ਹਰਿ ਪਾਇਆ ॥ Harinam,圣徒的陪伴,是幸福的家园,在那里可以找到上帝


© 2017 SGGS ONLINE
error: Content is protected !!
Scroll to Top