Guru Granth Sahib Translation Project

guru-granth-sahib-chinese-page-1245

Page 1245

ਗੁਰ ਪਰਸਾਦੀ ਘਟਿ ਚਾਨਣਾ ਆਨ੍ਹ੍ਹੇਰੁ ਗਵਾਇਆ ॥ 上师的快乐给心灵带来光明,消除无知的黑暗
ਲੋਹਾ ਪਾਰਸਿ ਭੇਟੀਐ ਕੰਚਨੁ ਹੋਇ ਆਇਆ ॥ 铁(以人的形式)与帕拉斯结合成为金
ਨਾਨਕ ਸਤਿਗੁਰਿ ਮਿਲਿਐ ਨਾਉ ਪਾਈਐ ਮਿਲਿ ਨਾਮੁ ਧਿਆਇਆ ॥ 哦,那纳克!只有通过与萨古鲁会面才能获得 Hari-naam,然后冥想上帝的名字
ਜਿਨ੍ਹ੍ ਕੈ ਪੋਤੈ ਪੁੰਨੁ ਹੈ ਤਿਨ੍ਹ੍ਹੀ ਦਰਸਨੁ ਪਾਇਆ ॥੧੯॥ 只有那些在命运中拥有善果的人才能获得hari-darshan。16
ਸਲੋਕ ਮਃ ੧ ॥ 什洛卡·马赫拉 1
ਧ੍ਰਿਗੁ ਤਿਨਾ ਕਾ ਜੀਵਿਆ ਜਿ ਲਿਖਿ ਲਿਖਿ ਵੇਚਹਿ ਨਾਉ ॥ 哦,是的!这些人的生活是应该受到谴责的,他们正在出售和写名字
ਖੇਤੀ ਜਿਨ ਕੀ ਉਜੜੈ ਖਲਵਾੜੇ ਕਿਆ ਥਾਉ ॥ 农业正在被摧毁,谷仓里会剩下什么?(以名义卖出利润会有什么结果)
ਸਚੈ ਸਰਮੈ ਬਾਹਰੇ ਅਗੈ ਲਹਹਿ ਨ ਦਾਦਿ ॥ 没有真理和辛勤工作,就没有在上帝面前的功劳
ਅਕਲਿ ਏਹ ਨ ਆਖੀਐ ਅਕਲਿ ਗਵਾਈਐ ਬਾਦਿ ॥ 如果智力浪费在争执和争吵中,那么它就不叫智力
ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ ॥ 用能力和智慧敬拜上帝,只有通过这种智慧,你才能获得荣誉和威望
ਅਕਲੀ ਪੜ੍ਹ੍ਹਿ ਕੈ ਬੁਝੀਐ ਅਕਲੀ ਕੀਚੈ ਦਾਨੁ ॥ 你应该用智慧去阅读和理解,也要把智慧带给别人
ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ ॥੧॥ 那纳克大师说,这是唯一正确的方法,其他事情都是魔鬼的工作。1
ਮਃ ੨ ॥ 宫殿 2
ਜੈਸਾ ਕਰੈ ਕਹਾਵੈ ਤੈਸਾ ਐਸੀ ਬਨੀ ਜਰੂਰਤਿ ॥ 需要的是,一个人可以像一个人(好或坏)的行为一样称呼自己
ਹੋਵਹਿ ਲਿੰਙ ਝਿੰਙ ਨਹ ਹੋਵਹਿ ਐਸੀ ਕਹੀਐ ਸੂਰਤਿ ॥ 据说这样的生物有着美丽的外形,拥有善良的四肢,不应该丑陋而充满邪恶
ਜੋ ਓਸੁ ਇਛੇ ਸੋ ਫਲੁ ਪਾਏ ਤਾਂ ਨਾਨਕ ਕਹੀਐ ਮੂਰਤਿ ॥੨॥ 哦,那纳克!相信上帝、渴望的人会得到同样的果子。2
ਪਉੜੀ ॥ 保里
ਸਤਿਗੁਰੁ ਅੰਮ੍ਰਿਤ ਬਿਰਖੁ ਹੈ ਅੰਮ੍ਰਿਤ ਰਸਿ ਫਲਿਆ ॥ Satguru 是一种花蜜树,似乎是花蜜汁的果实
ਜਿਸੁ ਪਰਾਪਤਿ ਸੋ ਲਹੈ ਗੁਰ ਸਬਦੀ ਮਿਲਿਆ ॥ 所达到的是结果,只有通过上师的教诲才能获得它
ਸਤਿਗੁਰ ਕੈ ਭਾਣੈ ਜੋ ਚਲੈ ਹਰਿ ਸੇਤੀ ਰਲਿਆ ॥ 一个遵循萨古鲁意志的人会被上帝所吸引
ਜਮਕਾਲੁ ਜੋਹਿ ਨ ਸਕਈ ਘਟਿ ਚਾਨਣੁ ਬਲਿਆ ॥ 他心里有一盏知识之光,yamdoots 不会打扰他
ਨਾਨਕ ਬਖਸਿ ਮਿਲਾਇਅਨੁ ਫਿਰਿ ਗਰਭਿ ਨ ਗਲਿਆ ॥੨੦॥ 哦,那纳克!上帝仁慈地与他融合,他再次在子宫里不紧。20
ਸਲੋਕ ਮਃ ੧ ॥ 什洛卡·马赫拉 1
ਸਚੁ ਵਰਤੁ ਸੰਤੋਖੁ ਤੀਰਥੁ ਗਿਆਨੁ ਧਿਆਨੁ ਇਸਨਾਨੁ ॥ 那个人很重要,他的真理是斋戒、知足朝圣和知识冥想浴
ਦਇਆ ਦੇਵਤਾ ਖਿਮਾ ਜਪਮਾਲੀ ਤੇ ਮਾਣਸ ਪਰਧਾਨ ॥ 他认为怜悯是神灵和宽恕的花环
ਜੁਗਤਿ ਧੋਤੀ ਸੁਰਤਿ ਚਉਕਾ ਤਿਲਕੁ ਕਰਣੀ ਹੋਇ ॥ 他真正的生活技巧是 dhoti、surti chauka,善行是 tilak
ਭਾਉ ਭੋਜਨੁ ਨਾਨਕਾ ਵਿਰਲਾ ਤ ਕੋਈ ਕੋਇ ॥੧॥ 爱人就是食物,那纳克大师祈祷,这样的人是罕见的。1
ਮਹਲਾ ੩ ॥ 宫殿 3
ਨਉਮੀ ਨੇਮੁ ਸਚੁ ਜੇ ਕਰੈ ॥ 如果真理成为规则,那么它就是新的
ਕਾਮ ਕ੍ਰੋਧੁ ਤ੍ਰਿਸਨਾ ਉਚਰੈ ॥ 工作、愤怒和口渴应该被抛弃
ਦਸਮੀ ਦਸੇ ਦੁਆਰ ਜੇ ਠਾਕੈ ਏਕਾਦਸੀ ਏਕੁ ਕਰਿ ਜਾਣੈ ॥ 如果控制了十种感官,那么它就是达斯米。Ekadashi 是对一位上帝力量的信仰
ਦੁਆਦਸੀ ਪੰਚ ਵਸਗਤਿ ਕਰਿ ਰਾਖੈ ਤਉ ਨਾਨਕ ਮਨੁ ਮਾਨੈ ॥ 如果控制了五种疾病,那么就有了 Dwadashi,Guru Nanak 的陈述说,这样心才能快乐
ਐਸਾ ਵਰਤੁ ਰਹੀਜੈ ਪਾਡੇ ਹੋਰ ਬਹੁਤੁ ਸਿਖ ਕਿਆ ਦੀਜੈ ॥੨॥ 嘿潘迪吉!这样的斋戒应该保持,给予更多的教育有什么好处?2
ਪਉੜੀ ॥ 保里
ਭੂਪਤਿ ਰਾਜੇ ਰੰਗ ਰਾਇ ਸੰਚਹਿ ਬਿਖੁ ਮਾਇਆ ॥ 国王、国王和乞丐都在收集财富
ਕਰਿ ਕਰਿ ਹੇਤੁ ਵਧਾਇਦੇ ਪਰ ਦਰਬੁ ਚੁਰਾਇਆ ॥ 他们收集的钱越多,他们就越迷恋,他们偷钱
ਪੁਤ੍ਰ ਕਲਤ੍ਰ ਨ ਵਿਸਹਹਿ ਬਹੁ ਪ੍ਰੀਤਿ ਲਗਾਇਆ ॥ 他们非常爱钱,甚至不信任他们的儿子和妻子
ਵੇਖਦਿਆ ਹੀ ਮਾਇਆ ਧੁਹਿ ਗਈ ਪਛੁਤਹਿ ਪਛੁਤਾਇਆ ॥ 财富被带走,后来后悔
ਜਮ ਦਰਿ ਬਧੇ ਮਾਰੀਅਹਿ ਨਾਨਕ ਹਰਿ ਭਾਇਆ ॥੨੧॥ 哦,那纳克!这样的人在阎罗城门口受到惩罚,这是上帝可以接受的。21
ਸਲੋਕ ਮਃ ੧ ॥ 什洛卡·马哈拉 1
ਗਿਆਨ ਵਿਹੂਣਾ ਗਾਵੈ ਗੀਤ ॥ 无知的祭司唱着神的歌
ਭੁਖੇ ਮੁਲਾਂ ਘਰੇ ਮਸੀਤਿ ॥ 贪财的毛拉通过建造一座清真寺来使这所房子成为他的手段
ਮਖਟੂ ਹੋਇ ਕੈ ਕੰਨ ਪੜਾਏ ॥ 一个人变得懒惰,通过撕裂耳朵成为瑜伽士
ਫਕਰੁ ਕਰੇ ਹੋਰੁ ਜਾਤਿ ਗਵਾਏ ॥ 他通过成为骗子而失去了种姓
ਗੁਰੁ ਪੀਰੁ ਸਦਾਏ ਮੰਗਣ ਜਾਇ ॥ 有些人去要求它作为 guru-pir
ਤਾ ਕੈ ਮੂਲਿ ਨ ਲਗੀਐ ਪਾਇ ॥ 根本不应该碰这些人的脚
ਘਾਲਿ ਖਾਇ ਕਿਛੁ ਹਥਹੁ ਦੇਇ ॥ 一个努力工作、帮助或捐赠他人的人,
ਨਾਨਕ ਰਾਹੁ ਪਛਾਣਹਿ ਸੇਇ ॥੧॥ 哦,那纳克!只有这样的人才知道真正的生活方式。1


© 2017 SGGS ONLINE
error: Content is protected !!
Scroll to Top