Guru Granth Sahib Translation Project

guru-granth-sahib-chinese-page-1243

Page 1243

ਲਿਖਿਆ ਹੋਵੈ ਨਾਨਕਾ ਕਰਤਾ ਕਰੇ ਸੁ ਹੋਇ ॥੧॥ 纳纳克说,即使它是按照命运发生的,但上帝所做的,它就会发生。1
ਮਃ ੧ ॥ 宫殿 1
ਰੰਨਾ ਹੋਈਆ ਬੋਧੀਆ ਪੁਰਸ ਹੋਏ ਸਈਆਦ ॥ 天真无邪的女人变得软弱,聪明的男人变成了压迫者(他们在容忍男人的压迫和欲望)
ਸੀਲੁ ਸੰਜਮੁ ਸੁਚ ਭੰਨੀ ਖਾਣਾ ਖਾਜੁ ਅਹਾਜੁ ॥ 谦虚、克制和纯洁已经消失,一切合法和非法的东西都被吃掉了
ਸਰਮੁ ਗਇਆ ਘਰਿ ਆਪਣੈ ਪਤਿ ਉਠਿ ਚਲੀ ਨਾਲਿ ॥ 耻辱(由于强奸和欲望)已经远离了家,以及(儿媳妇)的尊重也消失了
ਨਾਨਕ ਸਚਾ ਏਕੁ ਹੈ ਅਉਰੁ ਨ ਸਚਾ ਭਾਲਿ ॥੨॥ 古鲁那纳克说,只有上帝是真实的,不要在别人身上寻求真理。2
ਪਉੜੀ ॥ 保里
ਬਾਹਰਿ ਭਸਮ ਲੇਪਨ ਕਰੇ ਅੰਤਰਿ ਗੁਬਾਰੀ ॥ 人吞噬外在的身体,但内在的自我却充满骄傲
ਖਿੰਥਾ ਝੋਲੀ ਬਹੁ ਭੇਖ ਕਰੇ ਦੁਰਮਤਿ ਅਹੰਕਾਰੀ ॥ 由于痛苦,利己主义者像瑜伽士一样戴着洋娃娃并鞠躬
ਸਾਹਿਬ ਸਬਦੁ ਨ ਊਚਰੈ ਮਾਇਆ ਮੋਹ ਪਸਾਰੀ ॥ 他没有吟诵主人的名字,而是全神贯注于幻觉
ਅੰਤਰਿ ਲਾਲਚੁ ਭਰਮੁ ਹੈ ਭਰਮੈ ਗਾਵਾਰੀ ॥ 心中有贪婪和贪婪,它像傻瓜一样徘徊
ਨਾਨਕ ਨਾਮੁ ਨ ਚੇਤਈ ਜੂਐ ਬਾਜੀ ਹਾਰੀ ॥੧੪॥ 哦,那纳克!他不考虑上帝,放弃了生活中的赌博。14
ਸਲੋਕ ਮਃ ੧ ॥ 什洛卡·马哈拉 1
ਲਖ ਸਿਉ ਪ੍ਰੀਤਿ ਹੋਵੈ ਲਖ ਜੀਵਣੁ ਕਿਆ ਖੁਸੀਆ ਕਿਆ ਚਾਉ ॥ 当然,我们有数百万人的爱,我们的生活数百万年,尽管如此,这样的幸福和激情又有什么用,
ਵਿਛੁੜਿਆ ਵਿਸੁ ਹੋਇ ਵਿਛੋੜਾ ਏਕ ਘੜੀ ਮਹਿ ਜਾਇ ॥ 因为他们在一瞬间就被抛弃了,他们的脱节是一种充满悲伤的毒药
ਜੇ ਸਉ ਵਰ੍ਹਿਆ ਮਿਠਾ ਖਾਜੈ ਭੀ ਫਿਰਿ ਕਉੜਾ ਖਾਇ ॥ 就算你吃了百年满满幸福的甜食,到头来也要吃苦涩的食物
ਮਿਠਾ ਖਾਧਾ ਚਿਤਿ ਨ ਆਵੈ ਕਉੜਤਣੁ ਧਾਇ ਜਾਇ ॥ 我不记得吃过甜食,但我一直记得苦涩(悲伤)
ਮਿਠਾ ਕਉੜਾ ਦੋਵੈ ਰੋਗ ॥ 甜蜜(快乐)和苦涩(悲伤)都是疾病
ਨਾਨਕ ਅੰਤਿ ਵਿਗੁਤੇ ਭੋਗ ॥ 哦,那纳克!由于甜蜜和苦涩的经历,人会心烦意乱
ਝਖਿ ਝਖਿ ਝਖਣਾ ਝਗੜਾ ਝਾਖ ॥ 这一切都是无用的、徒劳的工作、浪费的行为和无用的争吵
ਝਖਿ ਝਖਿ ਜਾਹਿ ਝਖਹਿ ਤਿਨ੍ਹ੍ਹ ਪਾਸਿ ॥੧॥ 然而,世人却逃避这些疾病,让它们与受造物保持密切联系。1
ਮਃ ੧ ॥ 宫殿 1
ਕਾਪੜੁ ਕਾਠੁ ਰੰਗਾਇਆ ਰਾਂਗਿ ॥ 人们用不同的颜色涂上衣服和木制物品
ਘਰ ਗਚ ਕੀਤੇ ਬਾਗੇ ਬਾਗ ॥ 通过美白来让您的家变得美丽
ਸਾਦ ਸਹਜ ਕਰਿ ਮਨੁ ਖੇਲਾਇਆ ॥ 他们用这些快乐和快乐填满了心灵
ਤੈ ਸਹ ਪਾਸਹੁ ਕਹਣੁ ਕਹਾਇਆ ॥ 你从所有者那里得到一个点训斥
ਮਿਠਾ ਕਰਿ ਕੈ ਕਉੜਾ ਖਾਇਆ ॥ 人们把疾病的苦涩当作甜味和
ਤਿਨਿ ਕਉੜੈ ਤਨਿ ਰੋਗੁ ਜਮਾਇਆ ॥ 这种苦味会导致他们体内的疾病
ਜੇ ਫਿਰਿ ਮਿਠਾ ਪੇੜੈ ਪਾਇ ॥ 哦,妈妈!如果人再次对甜食感兴趣(Hari-Naam)
ਤਉ ਕਉੜਤਣੁ ਚੂਕਸਿ ਮਾਇ ॥ 所以(玛雅的)苦涩消失了
ਨਾਨਕ ਗੁਰਮੁਖਿ ਪਾਵੈ ਸੋਇ ॥ 那纳克大师说:“他从上师那里得到真理
ਜਿਸ ਨੋ ਪ੍ਰਾਪਤਿ ਲਿਖਿਆ ਹੋਇ ॥੨॥ 谁的命运得以实现。2
ਪਉੜੀ ॥ 保里
ਜਿਨ ਕੈ ਹਿਰਦੈ ਮੈਲੁ ਕਪਟੁ ਹੈ ਬਾਹਰੁ ਧੋਵਾਇਆ ॥ 那些心里有污秽和欺骗的人,只有在外表上才显得干净
ਕੂੜੁ ਕਪਟੁ ਕਮਾਵਦੇ ਕੂੜੁ ਪਰਗਟੀ ਆਇਆ ॥ 他们采取谎言和欺骗的行为,但他们的谎言却暴露了
ਅੰਦਰਿ ਹੋਇ ਸੁ ਨਿਕਲੈ ਨਹ ਛਪੈ ਛਪਾਇਆ ॥ 人心里的东西出来了,他没有隐藏起来
ਕੂੜੈ ਲਾਲਚਿ ਲਗਿਆ ਫਿਰਿ ਜੂਨੀ ਪਾਇਆ ॥ 那些沉溺于谎言和贪婪的人会再次落入受造物中
ਨਾਨਕ ਜੋ ਬੀਜੈ ਸੋ ਖਾਵਣਾ ਕਰਤੈ ਲਿਖਿ ਪਾਇਆ ॥੧੫॥ 哦,那纳克!这是 vidhata 的法则,做事的人会得到同样的结果。U15岁以下
ਸਲੋਕ ਮਃ ੨ ॥ 什洛卡·马哈拉 2
ਕਥਾ ਕਹਾਣੀ ਬੇਦੀ ਆਣੀ ਪਾਪੁ ਪੁੰਨੁ ਬੀਚਾਰੁ ॥ 在吠陀经中的故事中,人们谈到了罪恶和美德
ਦੇ ਦੇ ਲੈਣਾ ਲੈ ਲੈ ਦੇਣਾ ਨਰਕਿ ਸੁਰਗਿ ਅਵਤਾਰ ॥ 吠陀经说:)拿走所给予的(幸福或悲伤)并给予他,因此(结果)地狱诞生于天堂
ਉਤਮ ਮਧਿਮ ਜਾਤੀਂ ਜਿਨਸੀ ਭਰਮਿ ਭਵੈ ਸੰਸਾਰੁ ॥ 根据吠陀经,据说上层或下层种姓的人因混乱而在世界上徘徊
ਅੰਮ੍ਰਿਤ ਬਾਣੀ ਤਤੁ ਵਖਾਣੀ ਗਿਆਨ ਧਿਆਨ ਵਿਚਿ ਆਈ ॥ 另一方面,上师的阿姆里特瓦尼(Amritvani)讨论了本质,事实上,这种知识是在冥想的状态中出现的
ਗੁਰਮੁਖਿ ਆਖੀ ਗੁਰਮੁਖਿ ਜਾਤੀ ਸੁਰਤੀ ਕਰਮਿ ਧਿਆਈ ॥ 他已经明白了上师所说的话,智者在上帝的恩典下进行了冥想
ਹੁਕਮੁ ਸਾਜਿ ਹੁਕਮੈ ਵਿਚਿ ਰਖੈ ਹੁਕਮੈ ਅੰਦਰਿ ਵੇਖੈ ॥ 上帝的命令是无所不在的,他通过他的命令创造世界,让人们掌握命令并服从命令
ਨਾਨਕ ਅਗਹੁ ਹਉਮੈ ਤੁਟੈ ਤਾਂ ਕੋ ਲਿਖੀਐ ਲੇਖੈ ॥੧॥ 哦,那纳克!首先,如果自我结束了,那么只会写一篇新的业力文章。1
ਮਃ ੧ ॥ 宫殿 1
ਬੇਦੁ ਪੁਕਾਰੇ ਪੁੰਨੁ ਪਾਪੁ ਸੁਰਗ ਨਰਕ ਕਾ ਬੀਉ ॥ 吠陀经同意天堂和地狱的根源是罪恶和美德
ਜੋ ਬੀਜੈ ਸੋ ਉਗਵੈ ਖਾਂਦਾ ਜਾਣੈ ਜੀਉ ॥ 无论有机体播种什么(吉祥),它都会产生,它会得到相同的果实
ਗਿਆਨੁ ਸਲਾਹੇ ਵਡਾ ਕਰਿ ਸਚੋ ਸਚਾ ਨਾਉ ॥ 上师的知识欣赏上帝是伟大的,他是真实和永恒的形式
ਸਚੁ ਬੀਜੈ ਸਚੁ ਉਗਵੈ ਦਰਗਹ ਪਾਈਐ ਥਾਉ ॥ 通过播种真理,真理诞生了,在主的宫廷中获得了声望


© 2017 SGGS ONLINE
error: Content is protected !!
Scroll to Top