Guru Granth Sahib Translation Project

guru-granth-sahib-chinese-page-1239

Page 1239

ਮਹਲਾ ੨ ॥ 宫殿 2
ਕੀਤਾ ਕਿਆ ਸਾਲਾਹੀਐ ਕਰੇ ਸੋਇ ਸਾਲਾਹਿ ॥ 你欣赏这个世界的什么?赞美创造它的上帝
ਨਾਨਕ ਏਕੀ ਬਾਹਰਾ ਦੂਜਾ ਦਾਤਾ ਨਾਹਿ ॥ 哦,那纳克!除了上帝,没有上帝
ਕਰਤਾ ਸੋ ਸਾਲਾਹੀਐ ਜਿਨਿ ਕੀਤਾ ਆਕਾਰੁ ॥ 赞美创造宇宙的造物主
ਦਾਤਾ ਸੋ ਸਾਲਾਹੀਐ ਜਿ ਸਭਸੈ ਦੇ ਆਧਾਰੁ ॥ 感谢为所有人提供庇护的给予者
ਨਾਨਕ ਆਪਿ ਸਦੀਵ ਹੈ ਪੂਰਾ ਜਿਸੁ ਭੰਡਾਰੁ ॥ 那纳克说他将永远活着,他的储备已经满了
ਵਡਾ ਕਰਿ ਸਾਲਾਹੀਐ ਅੰਤੁ ਨ ਪਾਰਾਵਾਰੁ ॥੨॥ 因此,赞美他是伟大的,他没有尽头,也没有尽头。2
ਪਉੜੀ ॥ 保里
ਹਰਿ ਕਾ ਨਾਮੁ ਨਿਧਾਨੁ ਹੈ ਸੇਵਿਐ ਸੁਖੁ ਪਾਈ ॥ 上帝的名字是幸福的宝藏,幸福是从他的奉献中获得的
ਨਾਮੁ ਨਿਰੰਜਨੁ ਉਚਰਾਂ ਪਤਿ ਸਿਉ ਘਰਿ ਜਾਂਈ ॥ 通过吟诵神圣的 Hari-Namacharan,一个人恭敬地前往真正的家
ਗੁਰਮੁਖਿ ਬਾਣੀ ਨਾਮੁ ਹੈ ਨਾਮੁ ਰਿਦੈ ਵਸਾਈ ॥ 上师的声音就是名字,名字应该灌输在心里
ਮਤਿ ਪੰਖੇਰੂ ਵਸਿ ਹੋਇ ਸਤਿਗੁਰੂ ਧਿਆਈ ॥ 通过冥想萨古鲁,心灵形式的鸟儿得到了控制
ਨਾਨਕ ਆਪਿ ਦਇਆਲੁ ਹੋਇ ਨਾਮੇ ਲਿਵ ਲਾਈ ॥੪॥ 哦,那纳克!上帝怜悯的那一位仍然沉浸在赞美诗的名字中。4
ਸਲੋਕ ਮਹਲਾ ੨ ॥ 什洛卡·马哈拉 2
ਤਿਸੁ ਸਿਉ ਕੈਸਾ ਬੋਲਣਾ ਜਿ ਆਪੇ ਜਾਣੈ ਜਾਣੁ ॥ 在他旁边说什么好,他自己很内向
ਚੀਰੀ ਜਾ ਕੀ ਨਾ ਫਿਰੈ ਸਾਹਿਬੁ ਸੋ ਪਰਵਾਣੁ ॥ 事实上,他被认为是所有者,他的命令是无法避免的
ਚੀਰੀ ਜਿਸ ਕੀ ਚਲਣਾ ਮੀਰ ਮਲਕ ਸਲਾਰ ॥ 他是领袖、统治者和指挥官,所有人都在他的指挥下行走
ਜੋ ਤਿਸੁ ਭਾਵੈ ਨਾਨਕਾ ਸਾਈ ਭਲੀ ਕਾਰ ॥ 纳纳克说,上帝喜欢的就是好的
ਜਿਨ੍ਹ੍ਹਾ ਚੀਰੀ ਚਲਣਾ ਹਥਿ ਤਿਨ੍ਹ੍ਹਾ ਕਿਛੁ ਨਾਹਿ ॥ 那些被吩咐离开世界的人,手里一无所有
ਸਾਹਿਬ ਕਾ ਫੁਰਮਾਣੁ ਹੋਇ ਉਠੀ ਕਰਲੈ ਪਾਹਿ ॥ 主人一怒火中烧,他们就起身离开
ਜੇਹਾ ਚੀਰੀ ਲਿਖਿਆ ਤੇਹਾ ਹੁਕਮੁ ਕਮਾਹਿ ॥ 就像写一封死亡信一样,它的命令必须被服从
ਘਲੇ ਆਵਹਿ ਨਾਨਕਾ ਸਦੇ ਉਠੀ ਜਾਹਿ ॥੧॥ 哦,那纳克!在上帝的召唤下,生物诞生,当死亡被召唤时,他们离开了身体。1
ਮਹਲਾ ੨ ॥ 宫殿 2
ਸਿਫਤਿ ਜਿਨਾ ਕਉ ਬਖਸੀਐ ਸੇਈ ਪੋਤੇਦਾਰ ॥ 那些领受了赞美上帝恩赐的人就是资本家
ਕੁੰਜੀ ਜਿਨ ਕਉ ਦਿਤੀਆ ਤਿਨ੍ਹ੍ਹਾ ਮਿਲੇ ਭੰਡਾਰ ॥ 只有收到钥匙的人才能获得储备金
ਜਹ ਭੰਡਾਰੀ ਹੂ ਗੁਣ ਨਿਕਲਹਿ ਤੇ ਕੀਅਹਿ ਪਰਵਾਣੁ ॥ 在法庭上同样有效,仓库具有品质
ਨਦਰਿ ਤਿਨ੍ਹ੍ਹਾ ਕਉ ਨਾਨਕਾ ਨਾਮੁ ਜਿਨ੍ਹ੍ਹਾ ਨੀਸਾਣੁ ॥੨॥ 哦,那纳克!只有那些有哈里南标志的人才有恩典和视力。2
ਪਉੜੀ ॥ 保里
ਨਾਮੁ ਨਿਰੰਜਨੁ ਨਿਰਮਲਾ ਸੁਣਿਐ ਸੁਖੁ ਹੋਈ ॥ 一个人通过聆听神圣的 Harinam 的 sankirtan 来获得幸福
ਸੁਣਿ ਸੁਣਿ ਮੰਨਿ ਵਸਾਈਐ ਬੂਝੈ ਜਨੁ ਕੋਈ ॥ Harinam 应该通过聆听灌输到脑海中,这是没有人能理解的
ਬਹਦਿਆ ਉਠਦਿਆ ਨ ਵਿਸਰੈ ਸਾਚਾ ਸਚੁ ਸੋਈ ॥ 起床时不应忘记真正的哈里南
ਭਗਤਾ ਕਉ ਨਾਮ ਅਧਾਰੁ ਹੈ ਨਾਮੇ ਸੁਖੁ ਹੋਈ ॥ 奉献者的避难所只有哈里南,他们只有在唱诵中才能保持快乐
ਨਾਨਕ ਮਨਿ ਤਨਿ ਰਵਿ ਰਹਿਆ ਗੁਰਮੁਖਿ ਹਰਿ ਸੋਈ ॥੫॥ 哦,那纳克!上帝住在上师的思想和身体中。5
ਸਲੋਕ ਮਹਲਾ ੧ ॥ 什洛卡·马赫拉 1
ਨਾਨਕ ਤੁਲੀਅਹਿ ਤੋਲ ਜੇ ਜੀਉ ਪਿਛੈ ਪਾਈਐ ॥ 古鲁那纳克曾说过,如果内心的感受被保存在摇篮里,那么重量就完成了(仅仅通过崇拜是不可能称量的)
ਇਕਸੁ ਨ ਪੁਜਹਿ ਬੋਲ ਜੇ ਪੂਰੇ ਪੂਰਾ ਕਰਿ ਮਿਲੈ ॥ 除了忠心敬拜上帝,没有诵经和诵经等同于咒语,只有虔诚地念诵这个名字,才能与上帝相遇
ਵਡਾ ਆਖਣੁ ਭਾਰਾ ਤੋਲੁ ॥ 认为上帝是伟大的或赞美上帝是一个沉重的负担
ਹੋਰ ਹਉਲੀ ਮਤੀ ਹਉਲੇ ਬੋਲ ॥ 其他说话和聪明被证明是温和的
ਧਰਤੀ ਪਾਣੀ ਪਰਬਤ ਭਾਰੁ ॥ 神的赞美比大地、水、山都重
ਕਿਉ ਕੰਡੈ ਤੋਲੈ ਸੁਨਿਆਰੁ ॥ 即使在金匠的秤上也无法称量
ਤੋਲਾ ਮਾਸਾ ਰਤਕ ਪਾਇ ॥ 事实上,在试图解释称重玛莎的好果实时
ਨਾਨਕ ਪੁਛਿਆ ਦੇਇ ਪੁਜਾਇ ॥ 纳纳克说,噶玛坎达就是这样
ਮੂਰਖ ਅੰਧਿਆ ਅੰਧੀ ਧਾਤੁ ॥ 愚昧无知的人的话也是瞎子
ਕਹਿ ਕਹਿ ਕਹਣੁ ਕਹਾਇਨਿ ਆਪੁ ॥੧॥ 他通过说和说来证明自我欣赏。1
ਮਹਲਾ ੧ ॥ 宫殿 1
ਆਖਣਿ ਅਉਖਾ ਸੁਨਣਿ ਅਉਖਾ ਆਖਿ ਨ ਜਾਪੀ ਆਖਿ ॥ 很难说和听到上帝的荣耀,一个人不能通过荣耀他来实现他的奥秘
ਇਕਿ ਆਖਿ ਆਖਹਿ ਸਬਦੁ ਭਾਖਹਿ ਅਰਧ ਉਰਧ ਦਿਨੁ ਰਾਤਿ ॥ 有人日夜倒挂,或者马上重复同一个词
ਜੇ ਕਿਹੁ ਹੋਇ ਤ ਕਿਹੁ ਦਿਸੈ ਜਾਪੈ ਰੂਪੁ ਨ ਜਾਤਿ ॥ 如果他有一种形式,那么可以看到一些东西,他的形式和种姓是没有的
ਸਭਿ ਕਾਰਣ ਕਰਤਾ ਕਰੇ ਘਟ ਅਉਘਟ ਘਟ ਥਾਪਿ ॥ 上帝做任何事情,无论大小;他是无所不能的


© 2017 SGGS ONLINE
error: Content is protected !!
Scroll to Top