Guru Granth Sahib Translation Project

guru-granth-sahib-chinese-page-1240

Page 1240

ਆਖਣਿ ਅਉਖਾ ਨਾਨਕਾ ਆਖਿ ਨ ਜਾਪੈ ਆਖਿ ॥੨॥ 古鲁那纳克说,描述上帝的荣耀是非常困难的,他的秘密不能仅仅通过描述来实现。2
ਪਉੜੀ ॥ 保里
ਨਾਇ ਸੁਣਿਐ ਮਨੁ ਰਹਸੀਐ ਨਾਮੇ ਸਾਂਤਿ ਆਈ ॥ 聆听 Hari-Naam 的 sankirtan 会让心灵快乐,它会给心灵带来平静
ਨਾਇ ਸੁਣਿਐ ਮਨੁ ਤ੍ਰਿਪਤੀਐ ਸਭ ਦੁਖ ਗਵਾਈ ॥ 通过聆听 Hari-Naam 的荣耀,心灵会得到满足,所有的悲伤都会被消除
ਨਾਇ ਸੁਣਿਐ ਨਾਉ ਊਪਜੈ ਨਾਮੇ ਵਡਿਆਈ ॥ 听到哈里纳姆的荣耀在世界上带来名声,整个创造中都有哈里南的荣耀
ਨਾਮੇ ਹੀ ਸਭ ਜਾਤਿ ਪਤਿ ਨਾਮੇ ਗਤਿ ਪਾਈ ॥ Hari-naam 是种姓和声望,这导致了解放
ਗੁਰਮੁਖਿ ਨਾਮੁ ਧਿਆਈਐ ਨਾਨਕ ਲਿਵ ਲਾਈ ॥੬॥ Guru Nanak 的观点是,通过成为 Gurumukh,冥想 Hari-Naam,将激情融入名字本身。6
ਸਲੋਕ ਮਹਲਾ ੧ ॥ 什洛卡·马赫拉 1
ਜੂਠਿ ਨ ਰਾਗਂੀ ਜੂਠਿ ਨ ਵੇਦੀ ॥ 歌曲和音乐中没有水壶,吠陀经的背诵中也没有任何水壶
ਜੂਠਿ ਨ ਚੰਦ ਸੂਰਜ ਕੀ ਭੇਦੀ ॥ 太阳和月亮引起的天气变化(如Amavasya,满月等节日)不受干扰
ਜੂਠਿ ਨ ਅੰਨੀ ਜੂਠਿ ਨ ਨਾਈ ॥ 谷物和朝圣浴中也没有杂质
ਜੂਠਿ ਨ ਮੀਹੁ ਵਰ੍ਹਿਐ ਸਭ ਥਾਈ ॥ 到处都在下雨,没有混乱
ਜੂਠਿ ਨ ਧਰਤੀ ਜੂਠਿ ਨ ਪਾਣੀ ॥ 大地和水中没有水
ਜੂਠਿ ਨ ਪਉਣੈ ਮਾਹਿ ਸਮਾਣੀ ॥ 即使在到处散布的空气中也没有杂质
ਨਾਨਕ ਨਿਗੁਰਿਆ ਗੁਣੁ ਨਾਹੀ ਕੋਇ ॥ 古鲁那纳克说,生物没有品质,
ਮੁਹਿ ਫੇਰਿਐ ਮੁਹੁ ਜੂਠਾ ਹੋਇ ॥੧॥ 由于与上师疏远,嘴巴变得固执。1
ਮਹਲਾ ੧ ॥ 宫殿 1
ਨਾਨਕ ਚੁਲੀਆ ਸੁਚੀਆ ਜੇ ਭਰਿ ਜਾਣੈ ਕੋਇ ॥ 古鲁那纳克(Guru Nanak)宣扬,只有当一个人知道如何填充手指(即一个人知道如何履行自己的职责和决心)时,它才是纯洁和有用的
ਸੁਰਤੇ ਚੁਲੀ ਗਿਆਨ ਕੀ ਜੋਗੀ ਕਾ ਜਤੁ ਹੋਇ ॥ 学者的 anjuli(决心)是提供知识,瑜伽士的 anjuli(职责)是独身
ਬ੍ਰਹਮਣ ਚੁਲੀ ਸੰਤੋਖ ਕੀ ਗਿਰਹੀ ਕਾ ਸਤੁ ਦਾਨੁ ॥ 婆罗门的职责是知足,而户主的职责是萨提亚查兰和慈善
ਰਾਜੇ ਚੁਲੀ ਨਿਆਵ ਕੀ ਪੜਿਆ ਸਚੁ ਧਿਆਨੁ ॥ 国王的职责是行真正的正义,并将真理和注意力应用于受过教育的人
ਪਾਣੀ ਚਿਤੁ ਨ ਧੋਪਈ ਮੁਖਿ ਪੀਤੈ ਤਿਖ ਜਾਇ ॥ 水不能清心,喝水可以解渴
ਪਾਣੀ ਪਿਤਾ ਜਗਤ ਕਾ ਫਿਰਿ ਪਾਣੀ ਸਭੁ ਖਾਇ ॥੨॥ 水被认为是世界之父,水也成为死亡的原因。2
ਪਉੜੀ ॥ 保里
ਨਾਇ ਸੁਣਿਐ ਸਭ ਸਿਧਿ ਹੈ ਰਿਧਿ ਪਿਛੈ ਆਵੈ ॥ 通过聆听上帝的名,所有的成就都得到了实现
ਨਾਇ ਸੁਣਿਐ ਨਉ ਨਿਧਿ ਮਿਲੈ ਮਨ ਚਿੰਦਿਆ ਪਾਵੈ ॥ 通过聆听 Hari-Naam,获得了新的资金,并实现了心灵的所有愿望
ਨਾਇ ਸੁਣਿਐ ਸੰਤੋਖੁ ਹੋਇ ਕਵਲਾ ਚਰਨ ਧਿਆਵੈ ॥ 聆听主的名会带来满足感,并带来丰厚的财富
ਨਾਇ ਸੁਣਿਐ ਸਹਜੁ ਊਪਜੈ ਸਹਜੇ ਸੁਖੁ ਪਾਵੈ ॥ 聆听 Hari-Naam 会带来自然的平静和幸福
ਗੁਰਮਤੀ ਨਾਉ ਪਾਈਐ ਨਾਨਕ ਗੁਣ ਗਾਵੈ ॥੭॥ Hari-naam 只能通过上师的教义找到,Nanak 正在歌颂 Hari-naam 的美德。7
ਸਲੋਕ ਮਹਲਾ ੧ ॥ 什洛卡·马赫拉 1
ਦੁਖ ਵਿਚਿ ਜੰਮਣੁ ਦੁਖਿ ਮਰਣੁ ਦੁਖਿ ਵਰਤਣੁ ਸੰਸਾਰਿ ॥ 在悲伤中诞生,在悲伤中死亡
ਦੁਖੁ ਦੁਖੁ ਅਗੈ ਆਖੀਐ ਪੜ੍ਹ੍ਹਿ ਪੜ੍ਹ੍ਹਿ ਕਰਹਿ ਪੁਕਾਰ ॥ 生死是苦难,这样世界的行为是可悲的
ਦੁਖ ਕੀਆ ਪੰਡਾ ਖੁਲ੍ਹ੍ਹੀਆ ਸੁਖੁ ਨ ਨਿਕਲਿਓ ਕੋਇ ॥ 每个人都在表达自己的悲伤,阅读和抱怨
ਦੁਖ ਵਿਚਿ ਜੀਉ ਜਲਾਇਆ ਦੁਖੀਆ ਚਲਿਆ ਰੋਇ ॥ 到处都是悲伤,没有快乐
ਨਾਨਕ ਸਿਫਤੀ ਰਤਿਆ ਮਨੁ ਤਨੁ ਹਰਿਆ ਹੋਇ ॥ 这个生物在悲痛中燃烧着心灵,为悲惨者的死亡而哭泣
ਦੁਖ ਕੀਆ ਅਗੀ ਮਾਰੀਅਹਿ ਭੀ ਦੁਖੁ ਦਾਰੂ ਹੋਇ ॥੧॥ 古鲁那纳克说,沉浸在上帝的赞美中,心灵会开花结果,人类的药物在悲伤之火中燃烧也是悲伤。1
ਮਹਲਾ ੧ ॥ 宫殿 1
ਨਾਨਕ ਦੁਨੀਆ ਭਸੁ ਰੰਗੁ ਭਸੂ ਹੂ ਭਸੁ ਖੇਹ ॥ 古鲁那纳克说,这个世界是尘埃,它的运动、幸福只是尘埃
ਭਸੋ ਭਸੁ ਕਮਾਵਣੀ ਭੀ ਭਸੁ ਭਰੀਐ ਦੇਹ ॥ 世俗的收入也像尘土一样,这个身体最终也变成了尘土
ਜਾ ਜੀਉ ਵਿਚਹੁ ਕਢੀਐ ਭਸੂ ਭਰਿਆ ਜਾਇ ॥ 如果生命从身体中消失,那么土壤中的灰尘就会变成褐色
ਅਗੈ ਲੇਖੈ ਮੰਗਿਐ ਹੋਰ ਦਸੂਣੀ ਪਾਇ ॥੨॥ 当要求对事迹进行交代时,得到的尘埃会增加十倍。2
ਪਉੜੀ ॥ 保里
ਨਾਇ ਸੁਣਿਐ ਸੁਚਿ ਸੰਜਮੋ ਜਮੁ ਨੇੜਿ ਨ ਆਵੈ ॥ 通过聆听 Hari-Naam,获得了纯洁和克制,Yama 也不会爆炸
ਨਾਇ ਸੁਣਿਐ ਘਟਿ ਚਾਨਣਾ ਆਨ੍ਹ੍ਹੇਰੁ ਗਵਾਵੈ ॥ 通过聆听主的名,心中就有了知识的光,无知的黑暗就被消除了
ਨਾਇ ਸੁਣਿਐ ਆਪੁ ਬੁਝੀਐ ਲਾਹਾ ਨਾਉ ਪਾਵੈ ॥ 通过聆听上帝的名,获得了自我认识,并从名字本身获得了利益
ਨਾਇ ਸੁਣਿਐ ਪਾਪ ਕਟੀਅਹਿ ਨਿਰਮਲ ਸਚੁ ਪਾਵੈ ॥ 通过聆听上帝的名,所有的罪孽都被消除,并实现了洁净的生活行为
ਨਾਨਕ ਨਾਇ ਸੁਣਿਐ ਮੁਖ ਉਜਲੇ ਨਾਉ ਗੁਰਮੁਖਿ ਧਿਆਵੈ ॥੮॥ 古鲁那纳克说,聆听上帝的名字会带来荣誉和声望,遵循古鲁意见的人会默想上帝的名字。8
ਸਲੋਕ ਮਹਲਾ ੧ ॥ 什洛卡·马哈拉 1
ਘਰਿ ਨਾਰਾਇਣੁ ਸਭਾ ਨਾਲਿ ॥ 祭司将纳拉扬的偶像与其他神灵和女神一起保存在他的房子或寺庙中
ਪੂਜ ਕਰੇ ਰਖੈ ਨਾਵਾਲਿ ॥ 他经常敬拜他们,也给他们洗澡


© 2017 SGGS ONLINE
error: Content is protected !!
Scroll to Top