Guru Granth Sahib Translation Project

guru-granth-sahib-chinese-page-1228

Page 1228

ਕਰਿ ਕਿਰਪਾ ਲੀਨੇ ਕਰਿ ਅਪੁਨੇ ਉਪਜੀ ਦਰਸ ਪਿਆਸ ॥ 上帝仁慈地创造了他自己的,所以对他的异象的渴望在头脑中升起
ਸੰਤਸੰਗਿ ਮਿਲਿ ਹਰਿ ਗੁਣ ਗਾਏ ਬਿਨਸੀ ਦੁਤੀਆ ਆਸ ॥੧॥ 他在圣徒的陪伴下赞美上帝,从而消除了所有其他的希望。1
ਮਹਾ ਉਦਿਆਨ ਅਟਵੀ ਤੇ ਕਾਢੇ ਮਾਰਗੁ ਸੰਤ ਕਹਿਓ ॥ 圣徒们已经指明了摆脱世界可怕荒凉的真正道路
ਦੇਖਤ ਦਰਸੁ ਪਾਪ ਸਭਿ ਨਾਸੇ ਹਰਿ ਨਾਨਕ ਰਤਨੁ ਲਹਿਓ ॥੨॥੧੦੦॥੧੨੩॥ 那纳克说,所有的罪孽都被圣徒的眼光所摧毁,他已经接受了上帝的宝石。2.100.123
ਸਾਰਗ ਮਹਲਾ ੫ ॥ 萨拉格·马哈拉 5
ਮਾਈ ਰੀ ਅਰਿਓ ਪ੍ਰੇਮ ਕੀ ਖੋਰਿ ॥ 哦,我的上帝!我的心灵沉浸在爱中
ਦਰਸਨ ਰੁਚਿਤ ਪਿਆਸ ਮਨਿ ਸੁੰਦਰ ਸਕਤ ਨ ਕੋਈ ਤੋਰਿ ॥੧॥ ਰਹਾਉ ॥ 心灵对美丽的上帝异象有着强烈的渴望,这是任何人都无法打破的。1.留在这里
ਪ੍ਰਾਨ ਮਾਨ ਪਤਿ ਪਿਤ ਸੁਤ ਬੰਧਪ ਹਰਿ ਸਰਬਸੁ ਧਨ ਮੋਰ ॥ 上帝是我的一切,他是我的生命、荣誉、父亲、儿子、兄弟等
ਧ੍ਰਿਗੁ ਸਰੀਰੁ ਅਸਤ ਬਿਸਟਾ ਕ੍ਰਿਮ ਬਿਨੁ ਹਰਿ ਜਾਨਤ ਹੋਰ ॥੧॥ 凡相信上帝以外的人,他的身体里充满了骨头、粪便和昆虫,都是应该被定罪的。1
ਭਇਓ ਕ੍ਰਿਪਾਲ ਦੀਨ ਦੁਖ ਭੰਜਨੁ ਪਰਾ ਪੂਰਬਲਾ ਜੋਰ ॥ 那个摧毁穷人苦难的人,因为前世所作所为的果实,对我们仁慈
ਨਾਨਕ ਸਰਣਿ ਕ੍ਰਿਪਾ ਨਿਧਿ ਸਾਗਰ ਬਿਨਸਿਓ ਆਨ ਨਿਹੋਰ ॥੨॥੧੦੧॥੧੨੪॥ 那纳克说,我已经皈依了恩典的主,爱的海洋,它结束了人们的依赖。2.101.124
ਸਾਰਗ ਮਹਲਾ ੫ ॥ 萨拉格·马哈拉 5
ਨੀਕੀ ਰਾਮ ਕੀ ਧੁਨਿ ਸੋਇ ॥ Ram Bhajan 悠扬的声音很好听
ਚਰਨ ਕਮਲ ਅਨੂਪ ਸੁਆਮੀ ਜਪਤ ਸਾਧੂ ਹੋਇ ॥੧॥ ਰਹਾਉ ॥ 通过吟诵上帝独特的脚,生物被称为萨杜。1.留在这里
ਚਿਤਵਤਾ ਗੋਪਾਲ ਦਰਸਨ ਕਲਮਲਾ ਕਢੁ ਧੋਇ ॥ 通过默想上帝的异象,他洗净了罪孽
ਜਨਮ ਮਰਨ ਬਿਕਾਰ ਅੰਕੁਰ ਹਰਿ ਕਾਟਿ ਛਾਡੇ ਖੋਇ ॥੧॥ 他收获了生死和恶习的种子。1
ਪਰਾ ਪੂਰਬਿ ਜਿਸਹਿ ਲਿਖਿਆ ਬਿਰਲਾ ਪਾਏ ਕੋਇ ॥ 很少有人能找到命运写在过去中的上帝
ਰਵਣ ਗੁਣ ਗੋਪਾਲ ਕਰਤੇ ਨਾਨਕਾ ਸਚੁ ਜੋਇ ॥੨॥੧੦੨॥੧੨੫॥ 哦,那纳克!他们一边歌颂行者神,一边寻求终极真理。2.102.125
ਸਾਰਗ ਮਹਲਾ ੫ ॥ 萨拉格·马哈拉 5
ਹਰਿ ਕੇ ਨਾਮ ਕੀ ਮਤਿ ਸਾਰ ॥ 吟诵 Hari-Naam 的好奇者具有良好的智力
ਹਰਿ ਬਿਸਾਰਿ ਜੁ ਆਨ ਰਾਚਹਿ ਮਿਥਨ ਸਭ ਬਿਸਥਾਰ ॥੧॥ ਰਹਾਉ ॥ 无论谁忘记了哈里并从事其他仪式,他所做的一切都是骗子。1.留在这里
ਸਾਧਸੰਗਮਿ ਭਜੁ ਸੁਆਮੀ ਪਾਪ ਹੋਵਤ ਖਾਰ ॥ 在圣徒的聚会中敬拜上帝,所有的罪孽都被摧毁了
ਚਰਨਾਰਬਿੰਦ ਬਸਾਇ ਹਿਰਦੈ ਬਹੁਰਿ ਜਨਮ ਨ ਮਾਰ ॥੧॥ 通过将上帝的脚放在心中,一个人可以从出生和死亡中获得自由。1
ਕਰਿ ਅਨੁਗ੍ਰਹ ਰਾਖਿ ਲੀਨੇ ਏਕ ਨਾਮ ਅਧਾਰ ॥ 仅仅凭着唱诵,主就仁慈地拯救了我们
ਦਿਨ ਰੈਨਿ ਸਿਮਰਤ ਸਦਾ ਨਾਨਕ ਮੁਖ ਊਜਲ ਦਰਬਾਰਿ ॥੨॥੧੦੩॥੧੨੬॥ 纳纳克说,日夜记住上帝,因此,你在上帝的法庭上得到尊重。2.103.126
ਸਾਰਗ ਮਹਲਾ ੫ ॥ 萨拉格·马哈拉 5
ਮਾਨੀ ਤੂੰ ਰਾਮ ਕੈ ਦਰਿ ਮਾਨੀ ॥ 哦,我的上帝!你在上帝的法庭上赢得了尊重,
ਸਾਧਸੰਗਿ ਮਿਲਿ ਹਰਿ ਗੁਨ ਗਾਏ ਬਿਨਸੀ ਸਭ ਅਭਿਮਾਨੀ ॥੧॥ ਰਹਾਉ ॥ 他们与圣徒一起赞美上帝,因此骄傲结束了。1.留在这里
ਧਾਰਿ ਅਨੁਗ੍ਰਹੁ ਅਪੁਨੀ ਕਰਿ ਲੀਨੀ ਗੁਰਮੁਖਿ ਪੂਰ ਗਿਆਨੀ ॥ 主仁慈地创造了他自己的知识,并从上师那里获得了完整的知识
ਸਰਬ ਸੂਖ ਆਨੰਦ ਘਨੇਰੇ ਠਾਕੁਰ ਦਰਸ ਧਿਆਨੀ ॥੧॥ 所有的幸福和幸福都是在塔库尔吉的达山和冥想中获得的。1
ਨਿਕਟਿ ਵਰਤਨਿ ਸਾ ਸਦਾ ਸੁਹਾਗਨਿ ਦਹ ਦਿਸ ਸਾਈ ਜਾਨੀ ॥ 她总是被称为苏哈金,她住在主周围,在十个方向都很有名
ਪ੍ਰਿਅ ਰੰਗ ਰੰਗਿ ਰਤੀ ਨਾਰਾਇਨ ਨਾਨਕ ਤਿਸੁ ਕੁਰਬਾਨੀ ॥੨॥੧੦੪॥੧੨੭॥ 纳纳克将自己牺牲在沉浸在心爱的纳拉扬颜色中的生物和女人身上。2.104.127
ਸਾਰਗ ਮਹਲਾ ੫ ॥ 萨拉格·马哈拉 5
ਤੁਅ ਚਰਨ ਆਸਰੋ ਈਸ ॥ 哦,我的上帝!我有信心在你的脚下
ਤੁਮਹਿ ਪਛਾਨੂ ਸਾਕੁ ਤੁਮਹਿ ਸੰਗਿ ਰਾਖਨਹਾਰ ਤੁਮੈ ਜਗਦੀਸ ॥ ਰਹਾਉ ॥ 我认为你是我的熟人、亲戚和同伴,你是我的保护者,世界的上帝。留在这里
ਤੂ ਹਮਰੋ ਹਮ ਤੁਮਰੇ ਕਹੀਐ ਇਤ ਉਤ ਤੁਮ ਹੀ ਰਾਖੇ ॥ 你是我们的,我们被称为你的,你在来世保护我们
ਤੂ ਬੇਅੰਤੁ ਅਪਰੰਪਰੁ ਸੁਆਮੀ ਗੁਰ ਕਿਰਪਾ ਕੋਈ ਲਾਖੈ ॥੧॥ 你是无限的,你是巨大的,你只能通过上师的恩典来理解。1
ਬਿਨੁ ਬਕਨੇ ਬਿਨੁ ਕਹਨ ਕਹਾਵਨ ਅੰਤਰਜਾਮੀ ਜਾਨੈ ॥ 这就结束了!你不用说话就知道你脑海中的每一种情绪,即使我们没有说出来
ਜਾ ਕਉ ਮੇਲਿ ਲਏ ਪ੍ਰਭੁ ਨਾਨਕੁ ਸੇ ਜਨ ਦਰਗਹ ਮਾਨੇ ॥੨॥੧੦੫॥੧੨੮॥ 那纳克祈求主与他的脚合二为一的人在他的宫廷中得到荣耀。2.105.128


© 2017 SGGS ONLINE
error: Content is protected !!
Scroll to Top