Guru Granth Sahib Translation Project

guru-granth-sahib-chinese-page-1227

Page 1227

ਸਾਰਗ ਮਹਲਾ ੫ ॥ 萨拉格·马哈拉 5
ਮਾਈ ਰੀ ਮਾਤੀ ਚਰਣ ਸਮੂਹ ॥ 哦,妈妈!我在神的脚下
ਏਕਸੁ ਬਿਨੁ ਹਉ ਆਨ ਨ ਜਾਨਉ ਦੁਤੀਆ ਭਾਉ ਸਭ ਲੂਹ ॥੧॥ ਰਹਾਉ ॥ 没有上帝,一个人就不认识另一个人,所有的二元性都消失了。1.留在这里
ਤਿਆਗਿ ਗੋੁਪਾਲ ਅਵਰ ਜੋ ਕਰਣਾ ਤੇ ਬਿਖਿਆ ਕੇ ਖੂਹ ॥ 放弃敬虔的崇拜而崇拜他人,就是落入主题失调的网中
ਦਰਸ ਪਿਆਸ ਮੇਰਾ ਮਨੁ ਮੋਹਿਓ ਕਾਢੀ ਨਰਕ ਤੇ ਧੂਹ ॥੧॥ 对他异象的渴望迷住了我的思想,把我带出了地狱。1
ਸੰਤ ਪ੍ਰਸਾਦਿ ਮਿਲਿਓ ਸੁਖਦਾਤਾ ਬਿਨਸੀ ਹਉਮੈ ਹੂਹ ॥ 靠着圣徒的恩典,赐予幸福的上帝被找到了,自我的感觉被摧毁了
ਰਾਮ ਰੰਗਿ ਰਾਤੇ ਦਾਸ ਨਾਨਕ ਮਉਲਿਓ ਮਨੁ ਤਨੁ ਜੂਹ ॥੨॥੯੫॥੧੧੮॥ 被上帝的色彩所吸引的达斯·纳纳克(Das Nanak)的思想已经开花结果。2.65.118
ਸਾਰਗ ਮਹਲਾ ੫ ॥ 萨拉格·马哈拉 5
ਬਿਨਸੇ ਕਾਚ ਕੇ ਬਿਉਹਾਰ ॥ 嘿,兄弟!原始的习俗、做法都是易腐烂的
ਰਾਮ ਭਜੁ ਮਿਲਿ ਸਾਧਸੰਗਤਿ ਇਹੈ ਜਗ ਮਹਿ ਸਾਰ ॥੧॥ ਰਹਾਉ ॥ 在萨杜-圣雄的陪伴下敬拜上帝;这是世界上最好的。1.留在这里
ਈਤ ਊਤ ਨ ਡੋਲਿ ਕਤਹੂ ਨਾਮੁ ਹਿਰਦੈ ਧਾਰਿ ॥ 把神的名放在心里,你永远无法到处走动
ਗੁਰ ਚਰਨ ਬੋਹਿਥ ਮਿਲਿਓ ਭਾਗੀ ਉਤਰਿਓ ਸੰਸਾਰ ॥੧॥ 幸运的人以 guru-charan 的形式获得一艘船,穿越世界的海洋。1
ਜਲਿ ਥਲਿ ਮਹੀਅਲਿ ਪੂਰਿ ਰਹਿਓ ਸਰਬ ਨਾਥ ਅਪਾਰ ॥ 万物的主人存在于水、地和天中
ਹਰਿ ਨਾਮੁ ਅੰਮ੍ਰਿਤੁ ਪੀਉ ਨਾਨਕ ਆਨ ਰਸ ਸਭਿ ਖਾਰ ॥੨॥੯੬॥੧੧੯॥ 那纳克问道:“兄弟啊!喝Harinamri,因为所有其他果汁都是苍白的。2.96.119
ਸਾਰਗ ਮਹਲਾ ੫ ॥ 萨拉格·马哈拉 5
ਤਾ ਤੇ ਕਰਣ ਪਲਾਹ ਕਰੇ ॥ 男人在哭泣,因为
ਮਹਾ ਬਿਕਾਰ ਮੋਹ ਮਦ ਮਾਤੌ ਸਿਮਰਤ ਨਾਹਿ ਹਰੇ ॥੧॥ ਰਹਾਉ ॥ 他沉迷于极大的恶习和执着,不敬拜上帝。1.留在这里
ਸਾਧਸੰਗਿ ਜਪਤੇ ਨਾਰਾਇਣ ਤਿਨ ਕੇ ਦੋਖ ਜਰੇ ॥ 那些与圣徒一起吟诵至高无上的灵魂的人,他们的罪孽和过失都被除去了
ਸਫਲ ਦੇਹ ਧੰਨਿ ਓਇ ਜਨਮੇ ਪ੍ਰਭ ਕੈ ਸੰਗਿ ਰਲੇ ॥੧॥ 他的身体和出生是成功和有福的,与主混合在一起。1
ਚਾਰਿ ਪਦਾਰਥ ਅਸਟ ਦਸਾ ਸਿਧਿ ਸਭ ਊਪਰਿ ਸਾਧ ਭਲੇ ॥ 即使是好的圣徒,也高于工作、愤怒、意义、宗教、救赎和十八项成就
ਨਾਨਕ ਦਾਸ ਧੂਰਿ ਜਨ ਬਾਂਛੈ ਉਧਰਹਿ ਲਾਗਿ ਪਲੇ ॥੨॥੯੭॥੧੨੦॥ 达斯纳纳克渴望他的脚,渴望在他面前得到救赎。2.67.120
ਸਾਰਗ ਮਹਲਾ ੫ ॥ 萨拉格·马哈拉 5
ਹਰਿ ਕੇ ਨਾਮ ਕੇ ਜਨ ਕਾਂਖੀ ॥ 哈里奉献者希望哈里纳姆
ਮਨਿ ਤਨਿ ਬਚਨਿ ਏਹੀ ਸੁਖੁ ਚਾਹਤ ਪ੍ਰਭ ਦਰਸੁ ਦੇਖਹਿ ਕਬ ਆਖੀ ॥੧॥ ਰਹਾਉ ॥ 当他们见到上帝时,他们只想从他们的思想、身体和话语中获得幸福。1.留在这里
ਤੂ ਬੇਅੰਤੁ ਪਾਰਬ੍ਰਹਮ ਸੁਆਮੀ ਗਤਿ ਤੇਰੀ ਜਾਇ ਨ ਲਾਖੀ ॥ 至高无上的主啊!你是不朽的,你的荣耀是无法讲述的
ਚਰਨ ਕਮਲ ਪ੍ਰੀਤਿ ਮਨੁ ਬੇਧਿਆ ਕਰਿ ਸਰਬਸੁ ਅੰਤਰਿ ਰਾਖੀ ॥੧॥ 我的心被你莲花脚的爱所缠绕,我认为它就是一切,并把它放在我的心里。1
ਬੇਦ ਪੁਰਾਨ ਸਿਮ੍ਰਿਤਿ ਸਾਧੂ ਜਨ ਇਹ ਬਾਣੀ ਰਸਨਾ ਭਾਖੀ ॥ 吠陀经、往世书、斯姆里蒂斯和苦行僧用他们的舌头告诉了同样的事情,你应该通过吟诵拉姆的名字来获得自由
ਜਪਿ ਰਾਮ ਨਾਮੁ ਨਾਨਕ ਨਿਸਤਰੀਐ ਹੋਰੁ ਦੁਤੀਆ ਬਿਰਥੀ ਸਾਖੀ ॥੨॥੯੮॥੧੨੧॥ 纳纳克说,除此之外,其他一切都是无用的。2.68.121
ਸਾਰਗ ਮਹਲਾ ੫ ॥ 萨拉格·马哈拉 5
ਮਾਖੀ ਰਾਮ ਕੀ ਤੂ ਮਾਖੀ ॥ 哦,我的上帝!事实上,你是上帝的苍蝇
ਜਹ ਦੁਰਗੰਧ ਤਹਾ ਤੂ ਬੈਸਹਿ ਮਹਾ ਬਿਖਿਆ ਮਦ ਚਾਖੀ ॥੧॥ ਰਹਾਉ ॥ 哪里有气味,哪里就坐在那里,尝到美味的恶习。1.留在这里
ਕਿਤਹਿ ਅਸਥਾਨਿ ਤੂ ਟਿਕਨੁ ਨ ਪਾਵਹਿ ਇਹ ਬਿਧਿ ਦੇਖੀ ਆਖੀ ॥ 用这双眼睛,我看到你不能站在任何地方
ਸੰਤਾ ਬਿਨੁ ਤੈ ਕੋਇ ਨ ਛਾਡਿਆ ਸੰਤ ਪਰੇ ਗੋਬਿਦ ਕੀ ਪਾਖੀ ॥੧॥ 除了圣徒,你没有离开任何人,圣徒和男人都全神贯注于戈文德的奉献。1
ਜੀਅ ਜੰਤ ਸਗਲੇ ਤੈ ਮੋਹੇ ਬਿਨੁ ਸੰਤਾ ਕਿਨੈ ਨ ਲਾਖੀ ॥ 你迷住了世界上所有的生物,除了圣徒之外,没有人理解你的区别
ਨਾਨਕ ਦਾਸੁ ਹਰਿ ਕੀਰਤਨਿ ਰਾਤਾ ਸਬਦੁ ਸੁਰਤਿ ਸਚੁ ਸਾਖੀ ॥੨॥੯੯॥੧੨੨॥ 达斯纳纳克沉浸在上帝的基尔坦中,并通过将话语留在苏尔蒂中而获得了终极真理。2.66.122
ਸਾਰਗ ਮਹਲਾ ੫ ॥ 萨拉格·马哈拉 5
ਮਾਈ ਰੀ ਕਾਟੀ ਜਮ ਕੀ ਫਾਸ ॥ 哦,妈妈!我已经切断了死亡陷阱,
ਹਰਿ ਹਰਿ ਜਪਤ ਸਰਬ ਸੁਖ ਪਾਏ ਬੀਚੇ ਗ੍ਰਸਤ ਉਦਾਸ ॥੧॥ ਰਹਾਉ ॥ 他们通过在家庭生活中保持超然来唱诵上帝的名,从而获得了所有的幸福。1.留在这里


© 2025 SGGS ONLINE
error: Content is protected !!
Scroll to Top