Guru Granth Sahib Translation Project

guru-granth-sahib-arabic-page-961

Page 961

ਅੰਮ੍ਰਿਤ ਬਾਣੀ ਸਤਿਗੁਰ ਪੂਰੇ ਕੀ ਜਿਸੁ ਕਿਰਪਾਲੁ ਹੋਵੈ ਤਿਸੁ ਰਿਦੈ ਵਸੇਹਾ ॥ تتجسد الكلمات الإلهية المجددة روحياً للمعلم الحقيقي المثالي في قلب شخص يصبح المعلم كريماً عليه.
ਆਵਣ ਜਾਣਾ ਤਿਸ ਕਾ ਕਟੀਐ ਸਦਾ ਸਦਾ ਸੁਖੁ ਹੋਹਾ ॥੨॥ يتلقى سلامًا داخليًا دائمًا وتنتهي دورة ولادته وموته. || 2 ||
ਪਉੜੀ ॥ بوري:
ਜੋ ਤੁਧੁ ਭਾਣਾ ਜੰਤੁ ਸੋ ਤੁਧੁ ਬੁਝਈ ॥ يا إلهي! فقط هذا الإنسان يدركك من يصير مرضيًا لك.
ਜੋ ਤੁਧੁ ਭਾਣਾ ਜੰਤੁ ਸੁ ਦਰਗਹ ਸਿਝਈ ॥ الشخص الذي يرضيك ، يتم قبوله في حضورك.
ਜਿਸ ਨੋ ਤੇਰੀ ਨਦਰਿ ਹਉਮੈ ਤਿਸੁ ਗਈ ॥ من تمنحه النعمة ، تزول غروره.
ਜਿਸ ਨੋ ਤੂ ਸੰਤੁਸਟੁ ਕਲਮਲ ਤਿਸੁ ਖਈ ॥ من تسر به تزول كل ذنوبه.
ਜਿਸ ਕੈ ਸੁਆਮੀ ਵਲਿ ਨਿਰਭਉ ਸੋ ਭਈ ॥ من كان سيد الله إلى جانبه ، يصبح شجاعًا.
ਜਿਸ ਨੋ ਤੂ ਕਿਰਪਾਲੁ ਸਚਾ ਸੋ ਥਿਅਈ ॥ من تمنحه الرحمة ، يصبح هادئًا.
ਜਿਸ ਨੋ ਤੇਰੀ ਮਇਆ ਨ ਪੋਹੈ ਅਗਨਈ ॥ الشخص الذي ينعم برحمتك ، لا يمسه نار محبة الغنى والقوة الدنيوية.
ਤਿਸ ਨੋ ਸਦਾ ਦਇਆਲੁ ਜਿਨਿ ਗੁਰ ਤੇ ਮਤਿ ਲਈ ॥੭॥ يا إلهي! أنت دائمًا كريمة على الشخص الذي (تعلم الحياة الصالحة) باتباع تعاليم المعلم. || 7 ||
ਸਲੋਕ ਮਃ ੫ ॥ شالوق الدقيق الخامس:
ਕਰਿ ਕਿਰਪਾ ਕਿਰਪਾਲ ਆਪੇ ਬਖਸਿ ਲੈ ॥ اللهم ارحمني ارحمني واغفر لي
ਸਦਾ ਸਦਾ ਜਪੀ ਤੇਰਾ ਨਾਮੁ ਸਤਿਗੁਰ ਪਾਇ ਪੈ ॥ لذلك من خلال اتباع تعاليم المعلم الحقيقي بكل تواضع ، قد أتذكر دائمًا اسمك بمحبة.
ਮਨ ਤਨ ਅੰਤਰਿ ਵਸੁ ਦੂਖਾ ਨਾਸੁ ਹੋਇ ॥ يا إلهي! قدس في ذهني وجسدي ، حتى تتلاشى كل أحزاني
ਹਥ ਦੇਇ ਆਪਿ ਰਖੁ ਵਿਆਪੈ ਭਉ ਨ ਕੋਇ ॥ أرجو أن تحميني بمد دعمك حتى لا يبتليني خوف.
ਗੁਣ ਗਾਵਾ ਦਿਨੁ ਰੈਣਿ ਏਤੈ ਕੰਮਿ ਲਾਇ ॥ اللهم ألزمني بمثل هذه المهمة التي قد أغنيها دائمًا بحمدك ،
ਸੰਤ ਜਨਾ ਕੈ ਸੰਗਿ ਹਉਮੈ ਰੋਗੁ ਜਾਇ ॥ وفي صحبة القديسين قد يزول ذلي من الغرور.
ਸਰਬ ਨਿਰੰਤਰਿ ਖਸਮੁ ਏਕੋ ਰਵਿ ਰਹਿਆ ॥ مع أن سيد الله ساكن في كل البشر ،
ਗੁਰ ਪਰਸਾਦੀ ਸਚੁ ਸਚੋ ਸਚੁ ਲਹਿਆ ॥ لا يزال من أدرك الإله الأبدي ، فقد فعل ذلك بنعمة المعلم.
ਦਇਆ ਕਰਹੁ ਦਇਆਲ ਅਪਣੀ ਸਿਫਤਿ ਦੇਹੁ ॥ اللهم ارحمني بعطية تسبيحك.
ਦਰਸਨੁ ਦੇਖਿ ਨਿਹਾਲ ਨਾਨਕ ਪ੍ਰੀਤਿ ਏਹ ॥੧॥ يا ناناك! قل ، يا إلهي! هذه هي رغبتي المحببة في أن أبقى سعيدًا برؤية رؤيتك المباركة دائمًا. || 1 ||
ਮਃ ੫ ॥ المعلم الخامس:
ਏਕੋ ਜਪੀਐ ਮਨੈ ਮਾਹਿ ਇਕਸ ਕੀ ਸਰਣਾਇ ॥ يا أخي! يجب أن نتأمل في الله فقط في أذهاننا ونطلب ملجأ الله وحده أيضًا.
ਇਕਸੁ ਸਿਉ ਕਰਿ ਪਿਰਹੜੀ ਦੂਜੀ ਨਾਹੀ ਜਾਇ ॥ يجب أن نمتلئ أنفسنا بمحبة الله وحده ، لأنه لا يوجد مكان آخر للدعم بجانبه.
ਇਕੋ ਦਾਤਾ ਮੰਗੀਐ ਸਭੁ ਕਿਛੁ ਪਲੈ ਪਾਇ ॥ يجب أن نسأل بتواضع من الرب وحده الذي يعطي كل شيء.
ਮਨਿ ਤਨਿ ਸਾਸਿ ਗਿਰਾਸਿ ਪ੍ਰਭੁ ਇਕੋ ਇਕੁ ਧਿਆਇ ॥ مع التركيز الكامل لعقلنا وجسدنا ومع كل نفس ولقمة ، يجب أن نتذكر إلهًا واحدًا فقط.
ਅੰਮ੍ਰਿਤੁ ਨਾਮੁ ਨਿਧਾਨੁ ਸਚੁ ਗੁਰਮੁਖਿ ਪਾਇਆ ਜਾਇ ॥ لا يتم تلقي ثروة اسم الله إلا من خلال المعلم.
ਵਡਭਾਗੀ ਤੇ ਸੰਤ ਜਨ ਜਿਨ ਮਨਿ ਵੁਠਾ ਆਇ ॥ المحظوظون هم القديسون الذين يظهر الله في عقلهم.
ਜਲਿ ਥਲਿ ਮਹੀਅਲਿ ਰਵਿ ਰਹਿਆ ਦੂਜਾ ਕੋਈ ਨਾਹਿ ॥ الله يسود الأرض والماء والسماء وليس سواه.
ਨਾਮੁ ਧਿਆਈ ਨਾਮੁ ਉਚਰਾ ਨਾਨਕ ਖਸਮ ਰਜਾਇ ॥੨॥ يا ناناك! صلي من أجل أن أتذكر دائمًا اسم الله بمحبة وأقرأ اسم الله وأن أعيش دائمًا وفقًا لإرادته. || 2 ||
ਪਉੜੀ ॥ بوري:
ਜਿਸ ਨੋ ਤੂ ਰਖਵਾਲਾ ਮਾਰੇ ਤਿਸੁ ਕਉਣੁ ॥ اللهم من يؤذي الإنسان الذي أنت مخلصه.
ਜਿਸ ਨੋ ਤੂ ਰਖਵਾਲਾ ਜਿਤਾ ਤਿਨੈ ਭੈਣੁ ॥ لأنه من جعلك الحامي يشعر كما لو أنه غزا العالم بأسره.
ਜਿਸ ਨੋ ਤੇਰਾ ਅੰਗੁ ਤਿਸੁ ਮੁਖੁ ਉਜਲਾ ॥ الشخص الذي لديك إلى جانبه ، يتم تكريمه هنا وفي الآخرة.
ਜਿਸ ਨੋ ਤੇਰਾ ਅੰਗੁ ਸੁ ਨਿਰਮਲੀ ਹੂੰ ਨਿਰਮਲਾ ॥ الشخص الذي يساندك يصبح أنقى من الطاهر.
ਜਿਸ ਨੋ ਤੇਰੀ ਨਦਰਿ ਨ ਲੇਖਾ ਪੁਛੀਐ ॥ من ينعم بنعمتك لا يُسأل عن أعماله.
ਜਿਸ ਨੋ ਤੇਰੀ ਖੁਸੀ ਤਿਨਿ ਨਉ ਨਿਧਿ ਭੁੰਚੀਐ ॥ الشخص الذي تسعد به ، يستمتع بنعام الذي يشبه امتلاك كنوز العالم التسعة.
ਜਿਸ ਨੋ ਤੂ ਪ੍ਰਭ ਵਲਿ ਤਿਸੁ ਕਿਆ ਮੁਹਛੰਦਗੀ ॥ الشخص الذي أنت إلى جانبه ، لا يعتمد على أحد.
ਜਿਸ ਨੋ ਤੇਰੀ ਮਿਹਰ ਸੁ ਤੇਰੀ ਬੰਦਿਗੀ ॥੮॥ يا الله! الذي تحت نعمتك ، ينخرط في عبادتك التعبدية. || 8 ||
ਸਲੋਕ ਮਹਲਾ ੫ ॥ شالوك المعلم الخامس:
ਹੋਹੁ ਕ੍ਰਿਪਾਲ ਸੁਆਮੀ ਮੇਰੇ ਸੰਤਾਂ ਸੰਗਿ ਵਿਹਾਵੇ ॥ يا إلهي! إمنحني الرحمة حتى تمر حياتي بصحبة القديسين.
ਤੁਧਹੁ ਭੁਲੇ ਸਿ ਜਮਿ ਜਮਿ ਮਰਦੇ ਤਿਨ ਕਦੇ ਨ ਚੁਕਨਿ ਹਾਵੇ ॥੧॥ الذين ضلوا عنك ، يظلون في دائرة الولادة والموت ، ولا تنتهي آلامهم أبدًا. || 1 ||
ਮਃ ੫ ॥ المعلم الخامس:
ਸਤਿਗੁਰੁ ਸਿਮਰਹੁ ਆਪਣਾ ਘਟਿ ਅਵਘਟਿ ਘਟ ਘਾਟ ॥ يا أصدقائي! تذكر دائمًا بمحبة معلمك الحقيقي في قلبك ، حتى عندما تكون في أصعب طريق في حياتك.
ਹਰਿ ਹਰਿ ਨਾਮੁ ਜਪੰਤਿਆ ਕੋਇ ਨ ਬੰਧੈ ਵਾਟ ॥੨॥ أثناء تذكر اسم الله بالعبادة ، لا يمكن لأي شخص أن يعيق رحلتك في الحياة. || 2 ||
ਪਉੜੀ ॥ بوري:


© 2017 SGGS ONLINE
error: Content is protected !!
Scroll to Top