Guru Granth Sahib Translation Project

guru-granth-sahib-arabic-page-800

Page 800

ਕਾਇਆ ਨਗਰ ਮਹਿ ਰਾਮ ਰਸੁ ਊਤਮੁ ਕਿਉ ਪਾਈਐ ਉਪਦੇਸੁ ਜਨ ਕਰਹੁ ॥ أيها المحبون لله ، جوهر الله الأسمى والسامي موجود في جسدنا ؛ أفيدوني كيف يمكننا أن ندرك ذلك.
ਸਤਿਗੁਰੁ ਸੇਵਿ ਸਫਲ ਹਰਿ ਦਰਸਨੁ ਮਿਲਿ ਅੰਮ੍ਰਿਤੁ ਹਰਿ ਰਸੁ ਪੀਅਹੁ ॥੨॥ باتباع تعاليم المعلم الحقيقي ، اختبر رؤية الله المثمرة ، ثم أدركه ، اشرب رحيق اسم الله. || 2 ||
ਹਰਿ ਹਰਿ ਨਾਮੁ ਅੰਮ੍ਰਿਤੁ ਹਰਿ ਮੀਠਾ ਹਰਿ ਸੰਤਹੁ ਚਾਖਿ ਦਿਖਹੁ ॥ أيها المحبون القديسون لله ، فإن الرحيق اللذيذ لاسم الله حلو ، تذوقوه وانظروا بأنفسكم.
ਗੁਰਮਤਿ ਹਰਿ ਰਸੁ ਮੀਠਾ ਲਾਗਾ ਤਿਨ ਬਿਸਰੇ ਸਭਿ ਬਿਖ ਰਸਹੁ ॥੩॥ الذين يتبعون تعاليم المعلم ، يجدون إكسير اسم الله لطيفًا ؛ إنهم يتخلون عن الحب لجميع المذاقات الدنيوية الأخرى التي تعتبر سامة للحياة الروحية. || 3 ||
ਰਾਮ ਨਾਮੁ ਰਸੁ ਰਾਮ ਰਸਾਇਣੁ ਹਰਿ ਸੇਵਹੁ ਸੰਤ ਜਨਹੁ ॥ أيها القديسون ، إكسير اسم الله هو علاج لجميع الآلام ، استمروا في تناولها.
ਚਾਰਿ ਪਦਾਰਥ ਚਾਰੇ ਪਾਏ ਗੁਰਮਤਿ ਨਾਨਕ ਹਰਿ ਭਜਹੁ ॥੪॥੪॥ يا ناناك ، باتباع تعاليم المعلم ، تأمل في اسم الله وبعد ذلك ستدرك جميع البركات الأساسية الأربعة (البر ، والازدهار المالي ، وإشباع جميع الرغبات الدنيوية ، والخلاص). || 4 || 4 ||
ਬਿਲਾਵਲੁ ਮਹਲਾ ੪ ॥ راغ بلافل ، المعلم الرابع:
ਖਤ੍ਰੀ ਬ੍ਰਾਹਮਣੁ ਸੂਦੁ ਵੈਸੁ ਕੋ ਜਾਪੈ ਹਰਿ ਮੰਤ੍ਰੁ ਜਪੈਨੀ ॥ يمكن لأي شخص ، من أي فئة من فئات النظام الاجتماعي ، والمحارب ، والكاهن ، ورجل الأعمال ، والجندي ، التأمل في اسم الله ؛ المانترا تستحق التأمل.
ਗੁਰੁ ਸਤਿਗੁਰੁ ਪਾਰਬ੍ਰਹਮੁ ਕਰਿ ਪੂਜਹੁ ਨਿਤ ਸੇਵਹੁ ਦਿਨਸੁ ਸਭ ਰੈਨੀ ॥੧॥ اتبع تعاليم المعلم الحقيقي ، واعتبره تجسيدًا للإله الأسمى ؛ اتبع دائمًا تعاليم المعلم. || 1 ||
ਹਰਿ ਜਨ ਦੇਖਹੁ ਸਤਿਗੁਰੁ ਨੈਨੀ ॥ أيها المحبون لله ، انظروا إلى المعلم الحقيقي بعيون مستنيرة روحيًا ،
ਜੋ ਇਛਹੁ ਸੋਈ ਫਲੁ ਪਾਵਹੁ ਹਰਿ ਬੋਲਹੁ ਗੁਰਮਤਿ ਬੈਨੀ ॥੧॥ ਰਹਾਉ ॥ واتباع تعاليم المعلم ، ينطق بالكلمات الإلهية من تسبيح الله ؛ سوف تتلقى كل ما تتمناه. || 1 || وقفة ||
ਅਨਿਕ ਉਪਾਵ ਚਿਤਵੀਅਹਿ ਬਹੁਤੇਰੇ ਸਾ ਹੋਵੈ ਜਿ ਬਾਤ ਹੋਵੈਨੀ ॥ يخطط الناس لجميع أنواع الوسائل لتحقيق أهدافهم ، ولكن هذا وحده يحدث وهو ما سيحدث.
ਅਪਨਾ ਭਲਾ ਸਭੁ ਕੋਈ ਬਾਛੈ ਸੋ ਕਰੇ ਜਿ ਮੇਰੈ ਚਿਤਿ ਨ ਚਿਤੈਨੀ ॥੨॥ كل شخص يتمنى رفاهية المرء ؛ لكن ما يفعله الله قد لا يكون أبدًا في فكرنا أو خيالنا. || 2 ||
ਮਨ ਕੀ ਮਤਿ ਤਿਆਗਹੁ ਹਰਿ ਜਨ ਏਹਾ ਬਾਤ ਕਠੈਨੀ ॥ يا محبي الله ، اتركوا توجيهات عقلكم ، لكن من الصعب جدًا القيام بذلك.
ਅਨਦਿਨੁ ਹਰਿ ਹਰਿ ਨਾਮੁ ਧਿਆਵਹੁ ਗੁਰ ਸਤਿਗੁਰ ਕੀ ਮਤਿ ਲੈਨੀ ॥੩॥ اتبع تعاليم المعلم الحقيقي وتأمل دائمًا في اسم الله. || 3 ||
ਮਤਿ ਸੁਮਤਿ ਤੇਰੈ ਵਸਿ ਸੁਆਮੀ ਹਮ ਜੰਤ ਤੂ ਪੁਰਖੁ ਜੰਤੈਨੀ ॥ يا الله ، الخير أو الشر في المخلوقات تحت سيطرتك ؛ نحن كالآلات الموسيقية وأنت عازف.
ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ ਜਿਉ ਭਾਵੈ ਤਿਵੈ ਬੁਲੈਨੀ ॥੪॥੫॥ أيها الخالق ، سيد إله المحب ناناك ، أنت تجعلنا نقول أو نقول ما يرضيك. || 4 || 5 ||
ਬਿਲਾਵਲੁ ਮਹਲਾ ੪ ॥ راج بلافل ، المعلم الرابع:
ਅਨਦ ਮੂਲੁ ਧਿਆਇਓ ਪੁਰਖੋਤਮੁ ਅਨਦਿਨੁ ਅਨਦ ਅਨੰਦੇ ॥ الشخص الذي تأمل في الله السامي الذي يسود الله ، مصدر النعيم الأسمى ، يبقى دائمًا في حالة من الغبطة.
ਧਰਮ ਰਾਇ ਕੀ ਕਾਣਿ ਚੁਕਾਈ ਸਭਿ ਚੂਕੇ ਜਮ ਕੇ ਛੰਦੇ ॥੧॥ لم يعد هذا الشخص خاضعًا لقاضي العدل بعد الآن ؛ لقد نبذ كل مخاوف شيطان الموت. || 1 ||
ਜਪਿ ਮਨ ਹਰਿ ਹਰਿ ਨਾਮੁ ਗੋੁਬਿੰਦੇ ॥ يا عقلي ، تأمل في اسم الله ، سيد الكون.
ਵਡਭਾਗੀ ਗੁਰੁ ਸਤਿਗੁਰੁ ਪਾਇਆ ਗੁਣ ਗਾਏ ਪਰਮਾਨੰਦੇ ॥੧॥ ਰਹਾਉ ॥ الشخص المحظوظ ، الذي قابل المعلم الحقيقي واتبع تعاليمه ، يغني بحمد الله ، مصدر النعيم الأعلى. || 1 || وقفة ||
ਸਾਕਤ ਮੂੜ ਮਾਇਆ ਕੇ ਬਧਿਕ ਵਿਚਿ ਮਾਇਆ ਫਿਰਹਿ ਫਿਰੰਦੇ ॥ المتشككون الحمقى غير المؤمنين هم أسرى مايا ، الثروة الدنيوية والقوة ، ويستمرون في التجول بحثًا عن مايا.
ਤ੍ਰਿਸਨਾ ਜਲਤ ਕਿਰਤ ਕੇ ਬਾਧੇ ਜਿਉ ਤੇਲੀ ਬਲਦ ਭਵੰਦੇ ॥੨॥ بسبب أفعالهم الماضية يحترقون (يعانون) في رغباتهم الشرسة في الثروة والقوة الدنيوية ، ويذهبون في جولات الولادة والموت مثل ثور رجل نفط يدور حول معصرة الزيت. || 2 ||
ਗੁਰਮੁਖਿ ਸੇਵ ਲਗੇ ਸੇ ਉਧਰੇ ਵਡਭਾਗੀ ਸੇਵ ਕਰੰਦੇ ॥ إن أتباع المعلم الذين يشاركون في عبادة الله التعبدية يتم إنقاذهم من الرغبات الدنيوية ؛ لكن المحظوظين فقط ينعمون بهذه الفرصة.
ਜਿਨ ਹਰਿ ਜਪਿਆ ਤਿਨ ਫਲੁ ਪਾਇਆ ਸਭਿ ਤੂਟੇ ਮਾਇਆ ਫੰਦੇ ॥੩॥ الذين تأملوا في الله نالوا الأجر. انقطعت كل روابطهم مع مايا ، ثرواتهم وقوتهم الدنيوية. || 3 ||
ਆਪੇ ਠਾਕੁਰੁ ਆਪੇ ਸੇਵਕੁ ਸਭੁ ਆਪੇ ਆਪਿ ਗੋਵਿੰਦੇ ॥ الله نفسه هو السيد وهو الخادم. في كل مكان ، سيد الكون يسود الكل بنفسه.
ਜਨ ਨਾਨਕ ਆਪੇ ਆਪਿ ਸਭੁ ਵਰਤੈ ਜਿਉ ਰਾਖੈ ਤਿਵੈ ਰਹੰਦੇ ॥੪॥੬॥ يا ناناك ، الله نفسه ينتشر في كل مكان وكل الكائنات تعيش حياتها كما يحافظ عليها. || 4 || 6 ||
ੴ ਸਤਿਗੁਰ ਪ੍ਰਸਾਦਿ ॥ إله أبدي واحد ، تتحقق بنعمة المعلم الحقيقي:
ਰਾਗੁ ਬਿਲਾਵਲੁ ਮਹਲਾ ੪ ਪੜਤਾਲ ਘਰੁ ੧੩ ॥ راغ بلافل ، المعلم الرابع ، بارتال ، الخفقة الثالثة عشرة:
ਬੋਲਹੁ ਭਈਆ ਰਾਮ ਨਾਮੁ ਪਤਿਤ ਪਾਵਨੋ ॥ يا إخوتي انطقوا باسم ذلك الإله المطهر للخطاة.
ਹਰਿ ਸੰਤ ਭਗਤ ਤਾਰਨੋ ॥ يساعد الله قديسيه وأتباعه على السباحة عبر محيط الرذائل في العالم.
Scroll to Top
jp1131 https://login-bobabet.net/ https://sugoi168daftar.com/ https://login-domino76.com/
https://e-learning.akperakbid-bhaktihusada.ac.id/storages/gacor/
https://siakba.kpu-mamuju.go.id/summer/gcr/
jp1131 https://login-bobabet.net/ https://sugoi168daftar.com/ https://login-domino76.com/
https://e-learning.akperakbid-bhaktihusada.ac.id/storages/gacor/
https://siakba.kpu-mamuju.go.id/summer/gcr/