Guru Granth Sahib Translation Project

guru-granth-sahib-arabic-page-758

Page 758

ਜਿਉ ਧਰਤੀ ਸੋਭ ਕਰੇ ਜਲੁ ਬਰਸੈ ਤਿਉ ਸਿਖੁ ਗੁਰ ਮਿਲਿ ਬਿਗਸਾਈ ॥੧੬॥ تمامًا كما هو الحال عند هطول المطر ، تبدو الأرض جميلة ، وبالمثل يكون التلميذ في حالة من النشوة عند رؤية معلمه. || 16 ||
ਸੇਵਕ ਕਾ ਹੋਇ ਸੇਵਕੁ ਵਰਤਾ ਕਰਿ ਕਰਿ ਬਿਨਉ ਬੁਲਾਈ ॥੧੭॥ أنا على استعداد للعمل كخادم لمخلص المعلم ، وسوف أدعوه بوقار. || 17 ||
ਨਾਨਕ ਕੀ ਬੇਨੰਤੀ ਹਰਿ ਪਹਿ ਗੁਰ ਮਿਲਿ ਗੁਰ ਸੁਖੁ ਪਾਈ ॥੧੮॥ هذه هي صلاة ناناك أمام الله ، لكي يوحدني مع المعلم وأستمتع بنعمة لقاء المعلم. || 18 ||
ਤੂ ਆਪੇ ਗੁਰੁ ਚੇਲਾ ਹੈ ਆਪੇ ਗੁਰ ਵਿਚੁ ਦੇ ਤੁਝਹਿ ਧਿਆਈ ॥੧੯॥ يا إلهي ، أنت نفسك المعلم وكذلك التلميذ ، وأنا أتذكرك بمحبة فقط من خلال المعلم. || 19 ||
ਜੋ ਤੁਧੁ ਸੇਵਹਿ ਸੋ ਤੂਹੈ ਹੋਵਹਿ ਤੁਧੁ ਸੇਵਕ ਪੈਜ ਰਖਾਈ ॥੨੦॥ يا إلهي! الذين يمارسون عبادتك يصبحون مثلك. أنت تحافظ على شرف أتباعك. || 20 ||
ਭੰਡਾਰ ਭਰੇ ਭਗਤੀ ਹਰਿ ਤੇਰੇ ਜਿਸੁ ਭਾਵੈ ਤਿਸੁ ਦੇਵਾਈ ॥੨੧॥ يا الله ، كنوزك مليئة بالعبادة التعبدية ؛ أنت تباركه من خلال المعلم فقط لمن تتمناه. || 21 ||
ਜਿਸੁ ਤੂੰ ਦੇਹਿ ਸੋਈ ਜਨੁ ਪਾਏ ਹੋਰ ਨਿਹਫਲ ਸਭ ਚਤੁਰਾਈ ॥੨੨॥ يا إلهي! فقط هذا الشخص يتلقى عبادتك التعبدية ، التي تباركها معها ؛ كل ذكاء آخر لا طائل منه. || 22 ||
ਸਿਮਰਿ ਸਿਮਰਿ ਸਿਮਰਿ ਗੁਰੁ ਅਪੁਨਾ ਸੋਇਆ ਮਨੁ ਜਾਗਾਈ ॥੨੩॥ أحاول إيقاظ عقلي روحياً من سبات حب مايا من خلال تذكر واتباع تعاليم المعلم الخاص بي. || 23 ||
ਇਕੁ ਦਾਨੁ ਮੰਗੈ ਨਾਨਕੁ ਵੇਚਾਰਾ ਹਰਿ ਦਾਸਨਿ ਦਾਸੁ ਕਰਾਈ ॥੨੪॥ يا إلهي ، ناناك المتواضع يتوسل إليك للحصول على هدية واحدة فقط ، اجعلني عبدًا لمحبيك. || 24 ||
ਜੇ ਗੁਰੁ ਝਿੜਕੇ ਤ ਮੀਠਾ ਲਾਗੈ ਜੇ ਬਖਸੇ ਤ ਗੁਰ ਵਡਿਆਈ ॥੨੫॥ إذا وبّخني معلمي على خطأي ، فهذا يبدو لطيفًا بالنسبة لي ؛ وإن غفر لي فهذه هي عظمته. || 25 ||
ਗੁਰਮੁਖਿ ਬੋਲਹਿ ਸੋ ਥਾਇ ਪਾਏ ਮਨਮੁਖਿ ਕਿਛੁ ਥਾਇ ਨ ਪਾਈ ॥੨੬॥ يوافق المعلم على ما يقوله أتباعه ، لكن كلمات الشخص الذي يريد نفسه لا تقبل. || 26 ||
ਪਾਲਾ ਕਕਰੁ ਵਰਫ ਵਰਸੈ ਗੁਰਸਿਖੁ ਗੁਰ ਦੇਖਣ ਜਾਈ ॥੨੭॥ حتى في حالة البرد القارس أو الصقيع وتساقط الثلج ، يذهب مخلص المعلم لرؤية المعلم. || 27 ||
ਸਭੁ ਦਿਨਸੁ ਰੈਣਿ ਦੇਖਉ ਗੁਰੁ ਅਪੁਨਾ ਵਿਚਿ ਅਖੀ ਗੁਰ ਪੈਰ ਧਰਾਈ ॥੨੮॥ أتمنى أن أظل أنظر إلى المعلم ليلا ونهارا وأن أكرس كلمته في عيني. || 28 ||
ਅਨੇਕ ਉਪਾਵ ਕਰੀ ਗੁਰ ਕਾਰਣਿ ਗੁਰ ਭਾਵੈ ਸੋ ਥਾਇ ਪਾਈ ॥੨੯॥ أبذل الكثير من الجهود لإرضاء المعلم ، ولكن فقط ما يرضيه يتم قبوله والموافقة عليه. || 29 ||
ਰੈਣਿ ਦਿਨਸੁ ਗੁਰ ਚਰਣ ਅਰਾਧੀ ਦਇਆ ਕਰਹੁ ਮੇਰੇ ਸਾਈ ॥੩੦॥ يا سيدي الله! امنح الرحمة ، حتى أتمكن دائمًا من تذكر واتباع الكلمات النقية لمعلمي. || 30 ||
ਨਾਨਕ ਕਾ ਜੀਉ ਪਿੰਡੁ ਗੁਰੂ ਹੈ ਗੁਰ ਮਿਲਿ ਤ੍ਰਿਪਤਿ ਅਘਾਈ ॥੩੧॥ ينتمي جسد ناناك وروحه إلى المعلم ؛ عند مقابلة المعلم ، أصبحت راضيًا وشبعًا. || 31 ||
ਨਾਨਕ ਕਾ ਪ੍ਰਭੁ ਪੂਰਿ ਰਹਿਓ ਹੈ ਜਤ ਕਤ ਤਤ ਗੋਸਾਈ ॥੩੨॥੧॥ إله ناناك ينتشر في كل مكان. هنا وهناك وحيثما يرى ، يرى سيد الكون. || 32 || 1 ||
ਰਾਗੁ ਸੂਹੀ ਮਹਲਾ ੪ ਅਸਟਪਦੀਆ ਘਰੁ ੧੦ راغ سوش ، المعلم الرابع ، أشتابادي، النبضة العاشرة:
ੴ ਸਤਿਗੁਰ ਪ੍ਰਸਾਦਿ ॥ إله أبدي واحد ، تتحقق بنعمة المعلم الحقيقي:
ਅੰਦਰਿ ਸਚਾ ਨੇਹੁ ਲਾਇਆ ਪ੍ਰੀਤਮ ਆਪਣੈ ॥ يا صديقي ، لقد أثبت المعلم الحب الحقيقي في داخلي لإلهي الحبيب.
ਤਨੁ ਮਨੁ ਹੋਇ ਨਿਹਾਲੁ ਜਾ ਗੁਰੁ ਦੇਖਾ ਸਾਮ੍ਹ੍ਹਣੇ ॥੧॥ يشعر جسدي وعقلي بالسعادة عندما أرى المعلم أمامي. || 1 ||
ਮੈ ਹਰਿ ਹਰਿ ਨਾਮੁ ਵਿਸਾਹੁ ॥ يا صديقي ، لدي إيمان كامل باسم الله ،
ਗੁਰ ਪੂਰੇ ਤੇ ਪਾਇਆ ਅੰਮ੍ਰਿਤੁ ਅਗਮ ਅਥਾਹੁ ॥੧॥ ਰਹਾਉ ॥ من خلال المعلم المثالي أدركت الإله الخالد ، الذي لا يقترب ، والذي لا يسبر غوره. || 1 || وقفة ||
ਹਉ ਸਤਿਗੁਰੁ ਵੇਖਿ ਵਿਗਸੀਆ ਹਰਿ ਨਾਮੇ ਲਗਾ ਪਿਆਰੁ ॥ يا صديقي ، يسعدني أن أرى المعلم الحقيقي ؛ بفضل نعمة المعلم ، أنا مشبع بحب اسم الله.
ਕਿਰਪਾ ਕਰਿ ਕੈ ਮੇਲਿਅਨੁ ਪਾਇਆ ਮੋਖ ਦੁਆਰੁ ॥੨॥ منحني الجورو الرحمة ، وقد وحدني مع الله ، ووجدت الطريق إلى التحرر من الروابط والرذائل الدنيوية. || 2 ||
ਸਤਿਗੁਰੁ ਬਿਰਹੀ ਨਾਮ ਕਾ ਜੇ ਮਿਲੈ ਤ ਤਨੁ ਮਨੁ ਦੇਉ ॥ يا صديقي ، المعلم الحقيقي هو محب اسم الله ؛ إذا صادفت مقابلة المعلم الحقيقي ، فسأسلم جسدي وعقلي له.
ਜੇ ਪੂਰਬਿ ਹੋਵੈ ਲਿਖਿਆ ਤਾ ਅੰਮ੍ਰਿਤੁ ਸਹਜਿ ਪੀਏਉ ॥੩॥ إذا كان مقدرا ، فيمكنني أن أشرب بشكل حدسي رحيق الاسم. || 3 ||
ਸੁਤਿਆ ਗੁਰੁ ਸਾਲਾਹੀਐ ਉਠਦਿਆ ਭੀ ਗੁਰੁ ਆਲਾਉ ॥ يا صديقي ، يجب أن نمدح المعلم أثناء نومه ، وننطق أيضًا باسمه عندما نستيقظ.
ਕੋਈ ਐਸਾ ਗੁਰਮੁਖਿ ਜੇ ਮਿਲੈ ਹਉ ਤਾ ਕੇ ਧੋਵਾ ਪਾਉ ॥੪॥ إذا قابلت أحد أتباع هذا المعلم ، فسوف أغسل قدميه (أخدمه بكل تواضع). || 4 ||
ਕੋਈ ਐਸਾ ਸਜਣੁ ਲੋੜਿ ਲਹੁ ਮੈ ਪ੍ਰੀਤਮੁ ਦੇਇ ਮਿਲਾਇ ॥ يا أخي ، أعثر علي مثل هذا الصديق الذي قد يوحدني مع معلمي الحبيب.
ਸਤਿਗੁਰਿ ਮਿਲਿਐ ਹਰਿ ਪਾਇਆ ਮਿਲਿਆ ਸਹਜਿ ਸੁਭਾਇ ॥੫॥ فقط عند لقاء المعلم الحقيقي يدرك المرء الله بشكل حدسي. || 5 ||


© 2017 SGGS ONLINE
error: Content is protected !!
Scroll to Top