Guru Granth Sahib Translation Project

guru-granth-sahib-arabic-page-754

Page 754

ਹਰਿ ਕਾ ਨਾਮੁ ਸਤਿ ਕਰਿ ਜਾਣੈ ਗੁਰ ਕੈ ਭਾਇ ਪਿਆਰੇ ॥ الشخص الذي يحب المعلم المحبوب ، يدرك أن اسم الله أبدي.
ਸਚੀ ਵਡਿਆਈ ਗੁਰ ਤੇ ਪਾਈ ਸਚੈ ਨਾਇ ਪਿਆਰੇ ॥ يتعلم عن ترديد تسبيح الله الأزلي وينمي المحبة له.
ਏਕੋ ਸਚਾ ਸਭ ਮਹਿ ਵਰਤੈ ਵਿਰਲਾ ਕੋ ਵੀਚਾਰੇ ॥ ومع ذلك ، فإن شخصًا نادرًا فقط يدرك حقيقة أن إلهًا واحدًا فقط يسود الجميع ،
ਆਪੇ ਮੇਲਿ ਲਏ ਤਾ ਬਖਸੇ ਸਚੀ ਭਗਤਿ ਸਵਾਰੇ ॥੭॥ وفقط عندما يوحد الله بنفسه شخصًا ما بنفسه ، فإنه يغفر هذا الشخص ويزينه بتفانه الحقيقي. || 7 ||
ਸਭੋ ਸਚੁ ਸਚੁ ਸਚੁ ਵਰਤੈ ਗੁਰਮੁਖਿ ਕੋਈ ਜਾਣੈ ॥ يا أصدقائي ، فقط أحد أتباع المعلم النادر يفهم أن الإله الأبدي نفسه هو الذي ينتشر في كل مكان ويفعل كل شيء.
ਜੰਮਣ ਮਰਣਾ ਹੁਕਮੋ ਵਰਤੈ ਗੁਰਮੁਖਿ ਆਪੁ ਪਛਾਣੈ ॥ تابع المعلم يواصل التفكير في نفسه ويفهم أن الولادة والموت يحدثان وفقًا لأمره فقط.
ਨਾਮੁ ਧਿਆਏ ਤਾ ਸਤਿਗੁਰੁ ਭਾਏ ਜੋ ਇਛੈ ਸੋ ਫਲੁ ਪਾਏ ॥ عندما يتذكر الله بمحبة ، يصبح مرضيًا للمعلم الحقيقي ويتلقى أي مكافأة يرغب فيها.
ਨਾਨਕ ਤਿਸ ਦਾ ਸਭੁ ਕਿਛੁ ਹੋਵੈ ਜਿ ਵਿਚਹੁ ਆਪੁ ਗਵਾਏ ॥੮॥੧॥ يا ناناك! الشخص الذي يقضي على غروره من الداخل ، ويتم إنجاز جميع مهامه الروحية والدنيوية. || 8 || 1 ||
ਸੂਹੀ ਮਹਲਾ ੩ ॥ راغ سوهي ، المعلم الثالث:
ਕਾਇਆ ਕਾਮਣਿ ਅਤਿ ਸੁਆਲ੍ਹ੍ਹਿਉ ਪਿਰੁ ਵਸੈ ਜਿਸੁ ਨਾਲੇ ॥ يا أصدقائي ، عروس الروح ، التي في ذهن الزوج - الله ، تصبح جميلة للغاية.
ਪਿਰ ਸਚੇ ਤੇ ਸਦਾ ਸੁਹਾਗਣਿ ਗੁਰ ਕਾ ਸਬਦੁ ਸਮ੍ਹ੍ਹਾਲੇ ॥ عروس الروح التي تعتز دائمًا بكلمة المعلم ، تتحد مع الزوج-الله وتصبح محظوظة جدًا إلى الأبد.
ਹਰਿ ਕੀ ਭਗਤਿ ਸਦਾ ਰੰਗਿ ਰਾਤਾ ਹਉਮੈ ਵਿਚਹੁ ਜਾਲੇ ॥੧॥ من يحرق غروره من الداخل ، يصبح مشبعًا بحب العبادة التعبدية لله. || 1 ||
ਵਾਹੁ ਵਾਹੁ ਪੂਰੇ ਗੁਰ ਕੀ ਬਾਣੀ ॥ يا أصدقائي ، الكلمات الإلهية المثالية لمدح الله رائعة.
ਪੂਰੇ ਗੁਰ ਤੇ ਉਪਜੀ ਸਾਚਿ ਸਮਾਣੀ ॥੧॥ ਰਹਾਉ ॥ ينبع هذا من قلب المعلم الحقيقي ويساعد أتباع المعلم على الاندماج في الله. || 1 || وقفة ||
ਕਾਇਆ ਅੰਦਰਿ ਸਭੁ ਕਿਛੁ ਵਸੈ ਖੰਡ ਮੰਡਲ ਪਾਤਾਲਾ ॥ كل السلام والسرور في جميع القارات والمجرات والمناطق السفلية يسكن في ذلك الجسم ،
ਕਾਇਆ ਅੰਦਰਿ ਜਗਜੀਵਨ ਦਾਤਾ ਵਸੈ ਸਭਨਾ ਕਰੇ ਪ੍ਰਤਿਪਾਲਾ ॥ فيه يقيم الله ، واهب الحياة للعالم ، ويعين الكل.
ਕਾਇਆ ਕਾਮਣਿ ਸਦਾ ਸੁਹੇਲੀ ਗੁਰਮੁਖਿ ਨਾਮੁ ਸਮ੍ਹ੍ਹਾਲਾ ॥੨॥ روح ذلك الشخص ، التي تتبع تعاليم المعلم وتقدس في قلبه نام ، تسكن دائمًا في سلام. || 2 ||
ਕਾਇਆ ਅੰਦਰਿ ਆਪੇ ਵਸੈ ਅਲਖੁ ਨ ਲਖਿਆ ਜਾਈ ॥ الله نفسه يسكن في الجسد ، ولكن لا يمكن فهمه لكونه غير مفهوم.
ਮਨਮੁਖੁ ਮੁਗਧੁ ਬੂਝੈ ਨਾਹੀ ਬਾਹਰਿ ਭਾਲਣਿ ਜਾਈ ॥ الشخص الجاهل العنيد لا يفهم هذه الحقيقة ويتجول في الخارج بحثًا عن الله.
ਸਤਿਗੁਰੁ ਸੇਵੇ ਸਦਾ ਸੁਖੁ ਪਾਏ ਸਤਿਗੁਰਿ ਅਲਖੁ ਦਿਤਾ ਲਖਾਈ ॥੩॥ الشخص الذي يتبع تعاليم المعلم ، يتمتع دائمًا بالسلام لأن المعلم الحقيقي قد كشف له الله غير المفهوم. || 3 ||
ਕਾਇਆ ਅੰਦਰਿ ਰਤਨ ਪਦਾਰਥ ਭਗਤਿ ਭਰੇ ਭੰਡਾਰਾ ॥ العبادة التعبدية لله مثل الجواهر الثمينة وجسم الإنسان يفيض بكنوز هذه الجواهر.
ਇਸੁ ਕਾਇਆ ਅੰਦਰਿ ਨਉ ਖੰਡ ਪ੍ਰਿਥਮੀ ਹਾਟ ਪਟਣ ਬਾਜਾਰਾ ॥ هذه الهيئة لديها في داخلها جميع الأحكام لكسب ثروة نام ، كما لو كانت جميع مناطق العالم التسعة بمتاجرها وأسواقها وبلداتها.
ਇਸੁ ਕਾਇਆ ਅੰਦਰਿ ਨਾਮੁ ਨਉ ਨਿਧਿ ਪਾਈਐ ਗੁਰ ਕੈ ਸਬਦਿ ਵੀਚਾਰਾ ॥੪॥ من خلال التفكير في كلمة المعلم ، يمكن للمرء أن يدرك نام داخل هذا الجسد ، والذي يشبه جميع كنوز العالم التسعة. || 4 ||
ਕਾਇਆ ਅੰਦਰਿ ਤੋਲਿ ਤੁਲਾਵੈ ਆਪੇ ਤੋਲਣਹਾਰਾ ॥ يسكن في الجسد أيضًا الله الذي يقيّم القيمة الروحية للناس.
ਇਹੁ ਮਨੁ ਰਤਨੁ ਜਵਾਹਰ ਮਾਣਕੁ ਤਿਸ ਕਾ ਮੋਲੁ ਅਫਾਰਾ ॥ العقل الذي لديه ثروة من نام مثل الجوهرة ذو قيمة عالية للغاية.
ਮੋਲਿ ਕਿਤ ਹੀ ਨਾਮੁ ਪਾਈਐ ਨਾਹੀ ਨਾਮੁ ਪਾਈਐ ਗੁਰ ਬੀਚਾਰਾ ॥੫॥ لا يمكن شراء الاسم بأي ثمن ، بل يتم تحقيقه فقط من خلال التفكير في تعاليم المعلم. || 5 ||
ਗੁਰਮੁਖਿ ਹੋਵੈ ਸੁ ਕਾਇਆ ਖੋਜੈ ਹੋਰ ਸਭ ਭਰਮਿ ਭੁਲਾਈ ॥ يا أصدقائي! أحد أتباع المعلم ، يبحث عن نام في جسده ؛ ضاع بقية العالم في الشك.
ਜਿਸ ਨੋ ਦੇਇ ਸੋਈ ਜਨੁ ਪਾਵੈ ਹੋਰ ਕਿਆ ਕੋ ਕਰੇ ਚਤੁਰਾਈ ॥ وحده هذا الشخص هو الذي يدرك نعم الذي أهب الله إياه. يمكن أن تكون أي حيل ذكية أخرى غير مجدية.
ਕਾਇਆ ਅੰਦਰਿ ਭਉ ਭਾਉ ਵਸੈ ਗੁਰ ਪਰਸਾਦੀ ਪਾਈ ॥੬॥ داخل الجسد يكمن أيضًا الخوف المحترم ومحبة الله ، لكنهما أيضًا يتم إدراكهما بنعمة المعلم. || 6 ||
ਕਾਇਆ ਅੰਦਰਿ ਬ੍ਰਹਮਾ ਬਿਸਨੁ ਮਹੇਸਾ ਸਭ ਓਪਤਿ ਜਿਤੁ ਸੰਸਾਰਾ ॥ يا أصدقائي ، داخل الجسد يوجد ذلك الخالق الذي نشأت منه آلهة مثل براهما وفيشنو وماهيش وبقية العالم..
ਸਚੈ ਆਪਣਾ ਖੇਲੁ ਰਚਾਇਆ ਆਵਾ ਗਉਣੁ ਪਾਸਾਰਾ ॥ لقد أقام الأبدي مسرحيته ودورة الولادة والموت هي امتدادها.
ਪੂਰੈ ਸਤਿਗੁਰਿ ਆਪਿ ਦਿਖਾਇਆ ਸਚਿ ਨਾਮਿ ਨਿਸਤਾਰਾ ॥੭॥ الشخص الذي أظهره المعلم الكامل بنفسه هذه الحقيقة ، يتم تحريره من خلال التوافق مع اسم الله. || 7 ||
ਸਾ ਕਾਇਆ ਜੋ ਸਤਿਗੁਰੁ ਸੇਵੈ ਸਚੈ ਆਪਿ ਸਵਾਰੀ ॥ يا أصدقائي ، هذا الشخص وحده هو منجز الذي يتبع تعاليم المعلم الحقيقي ؛ لقد زين الله بنفسه ذلك الشخص.
ਵਿਣੁ ਨਾਵੈ ਦਰਿ ਢੋਈ ਨਾਹੀ ਤਾ ਜਮੁ ਕਰੇ ਖੁਆਰੀ ॥ بدون التأمل في الاسم ، لا يجد المرء ملجأ في محضر الله ويعاقبه رسول الموت.
ਨਾਨਕ ਸਚੁ ਵਡਿਆਈ ਪਾਏ ਜਿਸ ਨੋ ਹਰਿ ਕਿਰਪਾ ਧਾਰੀ ॥੮॥੨॥ يا ناناك ، فقط هذا الشخص هو من ينال المجد الحقيقي الذي يرحمه الله. || 8 || 2 ||


© 2017 SGGS ONLINE
error: Content is protected !!
Scroll to Top