Guru Granth Sahib Translation Project

guru-granth-sahib-arabic-page-755

Page 755

ਰਾਗੁ ਸੂਹੀ ਮਹਲਾ ੩ ਘਰੁ ੧੦ راغ سوهي ، المعلم الثالث ، النغمة العاشرة:
ੴ ਸਤਿਗੁਰ ਪ੍ਰਸਾਦਿ ॥ إله أبدي واحد ، تتحقق بنعمة المعلم الحقيقي:
ਦੁਨੀਆ ਨ ਸਾਲਾਹਿ ਜੋ ਮਰਿ ਵੰਞਸੀ ॥ يا أصدقاء ، لا تملق هذا العالم الذي لا بد أن يموت ،
ਲੋਕਾ ਨ ਸਾਲਾਹਿ ਜੋ ਮਰਿ ਖਾਕੁ ਥੀਈ ॥੧॥ ولا تملق الناس الذين لا بد أن يموتوا ويتحولوا إلى غبار. || 1 ||
ਵਾਹੁ ਮੇਰੇ ਸਾਹਿਬਾ ਵਾਹੁ ॥ يا سيدي الله ، أنت مدهش. انت حقا جدير بالثناء
ਗੁਰਮੁਖਿ ਸਦਾ ਸਲਾਹੀਐ ਸਚਾ ਵੇਪਰਵਾਹੁ ॥੧॥ ਰਹਾਉ ॥ يا أخي ، يجب أن نتبع تعاليم المعلم ونمدح الإله الأبدي الخالي من الهموم والذي لا يعتمد على أحد. || 1 || وقفة ||
ਦੁਨੀਆ ਕੇਰੀ ਦੋਸਤੀ ਮਨਮੁਖ ਦਝਿ ਮਰੰਨਿ ॥ يصبح الأشخاص ذوو الإرادة الذاتية موتى روحياً من أجل صداقة الأشخاص المؤثرين.
ਜਮ ਪੁਰਿ ਬਧੇ ਮਾਰੀਅਹਿ ਵੇਲਾ ਨ ਲਾਹੰਨਿ ॥੨॥ إنهم مقيدون ويعاقبون من قبل رسول الموت ، وبعد ذلك لا يحصلون على فرصة أخرى (الحياة البشرية لتذكر الله). || 2 ||
ਗੁਰਮੁਖਿ ਜਨਮੁ ਸਕਾਰਥਾ ਸਚੈ ਸਬਦਿ ਲਗੰਨਿ ॥ حياة أتباع المعلم مثمرة لأنهم يظلون منسجمين مع كلمة المعلم الإلهية في تسبيح الله.
ਆਤਮ ਰਾਮੁ ਪ੍ਰਗਾਸਿਆ ਸਹਜੇ ਸੁਖਿ ਰਹੰਨਿ ॥੩॥ يظلون سعداء بشكل حدسي لأن أذهانهم تنير بالحكمة الإلهية لكل الله المنتشر. || 3 ||
ਗੁਰ ਕਾ ਸਬਦੁ ਵਿਸਾਰਿਆ ਦੂਜੈ ਭਾਇ ਰਚੰਨਿ ॥ الذين هجروا كلمة المعلم واحتضنوا حب مايا ،
ਤਿਸਨਾ ਭੁਖ ਨ ਉਤਰੈ ਅਨਦਿਨੁ ਜਲਤ ਫਿਰੰਨਿ ॥੪॥ توقهم إلى الثروة الدنيوية والسلطة لا يموت ؛ يتجولون دائمًا حول المعاناة في رغبات دنيوية شرسة. || 4 ||
ਦੁਸਟਾ ਨਾਲਿ ਦੋਸਤੀ ਨਾਲਿ ਸੰਤਾ ਵੈਰੁ ਕਰੰਨਿ ॥ الذين يعتزون بالصداقة مع الأشرار ويضمرون العداء للقديسين ،
ਆਪਿ ਡੁਬੇ ਕੁਟੰਬ ਸਿਉ ਸਗਲੇ ਕੁਲ ਡੋਬੰਨਿ ॥੫॥ يغرقون في محيط الرذائل الدنيوية مع عائلاتهم ؛ يصبحون سبب تدهور نسلهم بالكامل. || 5 ||
ਨਿੰਦਾ ਭਲੀ ਕਿਸੈ ਕੀ ਨਾਹੀ ਮਨਮੁਖ ਮੁਗਧ ਕਰੰਨਿ ॥ ليس من الجيد الافتراء على أحد ، لكن الحمقى أصحاب الإرادة النفسانية ينغمسون في ذلك.
ਮੁਹ ਕਾਲੇ ਤਿਨ ਨਿੰਦਕਾ ਨਰਕੇ ਘੋਰਿ ਪਵੰਨਿ ॥੬॥ هؤلاء القذف ينالون الخزي ويعانون في جحيم رهيب. || 6 ||
ਏ ਮਨ ਜੈਸਾ ਸੇਵਹਿ ਤੈਸਾ ਹੋਵਹਿ ਤੇਹੇ ਕਰਮ ਕਮਾਇ ॥ يا عقلي ، بغض النظر عمن تخدمه أو تتبعه ، من خلال القيام بما يفعلونه ، ستصبح مثلهم أيضًا.
ਆਪਿ ਬੀਜਿ ਆਪੇ ਹੀ ਖਾਵਣਾ ਕਹਣਾ ਕਿਛੂ ਨ ਜਾਇ ॥੭॥ كل ما تزرعه فهذا ما تأكله. لا شيء آخر يمكن أن يقال عن هذا. || 7 ||
ਮਹਾ ਪੁਰਖਾ ਕਾ ਬੋਲਣਾ ਹੋਵੈ ਕਿਤੈ ਪਰਥਾਇ ॥ أي شيء يقوله المتدينون العظام هو بالتأكيد لرفاهية الآخرين.
ਓਇ ਅੰਮ੍ਰਿਤ ਭਰੇ ਭਰਪੂਰ ਹਹਿ ਓਨਾ ਤਿਲੁ ਨ ਤਮਾਇ ॥੮॥ هم ممتلئون برحيق نامبروسيال ؛ هم أنفسهم ليس لديهم أي نوع من الدوافع الأنانية في أذهانهم. || 8 ||
ਗੁਣਕਾਰੀ ਗੁਣ ਸੰਘਰੈ ਅਵਰਾ ਉਪਦੇਸੇਨਿ ॥ الأشخاص الفاضلون يجمعون الفضائل ويطلبون من الآخرين أن يحذو حذوها
ਸੇ ਵਡਭਾਗੀ ਜਿ ਓਨਾ ਮਿਲਿ ਰਹੇ ਅਨਦਿਨੁ ਨਾਮੁ ਲਏਨਿ ॥੯॥ ومن حسن الحظ أولئك الذين يلتقون بهؤلاء الأتقياء ؛ يبدأون أيضًا في تذكر الله في جميع الأوقات. || 9 ||
ਦੇਸੀ ਰਿਜਕੁ ਸੰਬਾਹਿ ਜਿਨਿ ਉਪਾਈ ਮੇਦਨੀ ॥ يا أصدقائي ، الذي خلق هذا الكون يزود الجميع.
ਏਕੋ ਹੈ ਦਾਤਾਰੁ ਸਚਾ ਆਪਿ ਧਣੀ ॥੧੦॥ إله واحد وحده هو المزود الأعظم ؛ هو نفسه السيد الأبدي. || 10 ||
ਸੋ ਸਚੁ ਤੇਰੈ ਨਾਲਿ ਹੈ ਗੁਰਮੁਖਿ ਨਦਰਿ ਨਿਹਾਲਿ ॥ يا أخي ، هذا الإله الأبدي معك دائمًا ؛ اتبع تعاليم المعلم وانظر إليه بعينيك المستنيرتين روحياً.
ਆਪੇ ਬਖਸੇ ਮੇਲਿ ਲਏ ਸੋ ਪ੍ਰਭੁ ਸਦਾ ਸਮਾਲਿ ॥੧੧॥ احفظ دومًا ما يكرسه الله في قلبك ، يرحمك ، هو نفسه سيوحِّدك به. || 11 ||
ਮਨੁ ਮੈਲਾ ਸਚੁ ਨਿਰਮਲਾ ਕਿਉ ਕਰਿ ਮਿਲਿਆ ਜਾਇ ॥ يا أصدقائي ، إن الله الأبدي دائمًا طاهر والعقل البشري قذر بالرذائل ، فكيف يمكن للإنسان أن يتحد معه؟
ਪ੍ਰਭੁ ਮੇਲੇ ਤਾ ਮਿਲਿ ਰਹੈ ਹਉਮੈ ਸਬਦਿ ਜਲਾਇ ॥੧੨॥ لا يمكن لأي شخص أن يتحد مع الله إلا إذا وحده بنفسه من خلال تدمير غروره من خلال كلمة المعلم. || 12 ||
ਸੋ ਸਹੁ ਸਚਾ ਵੀਸਰੈ ਧ੍ਰਿਗੁ ਜੀਵਣੁ ਸੰਸਾਰਿ ॥ إذا نسي السيد-الله الأبدي ، فإن العيش في العالم ملعون.
ਨਦਰਿ ਕਰੇ ਨਾ ਵੀਸਰੈ ਗੁਰਮਤੀ ਵੀਚਾਰਿ ॥੧੩॥ ولكن إذا تأمل المرء في تعاليم المعلم ، فإن الله يمنحه نعمته ولا ينساه. || 13 ||
ਸਤਿਗੁਰੁ ਮੇਲੇ ਤਾ ਮਿਲਿ ਰਹਾ ਸਾਚੁ ਰਖਾ ਉਰ ਧਾਰਿ ॥ إذا وحدني المعلم الحقيقي مع الله ، فعندئذٍ يمكنني فقط أن أبقى متحداً معه وأن أبقيه متجسدًا في قلبي.
ਮਿਲਿਆ ਹੋਇ ਨ ਵੀਛੁੜੈ ਗੁਰ ਕੈ ਹੇਤਿ ਪਿਆਰਿ ॥੧੪॥ هو الذي يتحد مع الله من خلال محبة المعلم وعاطفته ، لا ينفصل عنه أبدًا مرة أخرى. || 14 ||
ਪਿਰੁ ਸਾਲਾਹੀ ਆਪਣਾ ਗੁਰ ਕੈ ਸਬਦਿ ਵੀਚਾਰਿ ॥ عروس الروح التي تمدح زوجها الله بالتأمل في كلمة المعلم ،
ਮਿਲਿ ਪ੍ਰੀਤਮ ਸੁਖੁ ਪਾਇਆ ਸੋਭਾਵੰਤੀ ਨਾਰਿ ॥੧੫॥ عند لقاء الله الحبيب ، تبلغ السلام السماوي وتُعرف بالمرأة ذات السمعة الطيبة. || 15 ||
ਮਨਮੁਖ ਮਨੁ ਨ ਭਿਜਈ ਅਤਿ ਮੈਲੇ ਚਿਤਿ ਕਠੋਰ ॥ إن عقل أصحاب الإرادة النفسانية لا يتشرب بمحبة الله ؛ أذهانهم قذرة للغاية بالرذائل ولا تتعاطف مع الآخرين.
ਸਪੈ ਦੁਧੁ ਪੀਆਈਐ ਅੰਦਰਿ ਵਿਸੁ ਨਿਕੋਰ ॥੧੬॥ إنهم مثل الثعابين التي حتى عندما تتغذى على الحليب ، لا يزال فيها سموم فقط. || 16 ||
ਆਪਿ ਕਰੇ ਕਿਸੁ ਆਖੀਐ ਆਪੇ ਬਖਸਣਹਾਰੁ ॥ يا أصدقائي ، الله نفسه يفعل كل شيء ، لذلك من يمكننا أن نقول الخير أو الشر ؛ هو نفسه قادر على أن يرحمهم.
ਗੁਰ ਸਬਦੀ ਮੈਲੁ ਉਤਰੈ ਤਾ ਸਚੁ ਬਣਿਆ ਸੀਗਾਰੁ ॥੧੭॥ عندما يتم غسل الأوساخ من الأنا من خلال التفكير في كلمة المعلم ، فإن روحه تتزين بجمال أبدي. || 17 ||


© 2017 SGGS ONLINE
error: Content is protected !!
Scroll to Top