Guru Granth Sahib Translation Project

guru-granth-sahib-arabic-page-704

Page 704

ਯਾਰ ਵੇ ਤੈ ਰਾਵਿਆ ਲਾਲਨੁ ਮੂ ਦਸਿ ਦਸੰਦਾ ॥ يا صديقي لقد استمتعت برفقة الله الغالي. من فضلك أخبرني عنه.
ਲਾਲਨੁ ਤੈ ਪਾਇਆ ਆਪੁ ਗਵਾਇਆ ਜੈ ਧਨ ਭਾਗ ਮਥਾਣੇ ॥ تتحقق زوجة الله الحبيبة من قبل تلك العروس الروح التي تم تعيينها مسبقًا وتخلصت من غرورها.
ਬਾਂਹ ਪਕੜਿ ਠਾਕੁਰਿ ਹਉ ਘਿਧੀ ਗੁਣ ਅਵਗਣ ਨ ਪਛਾਣੇ ॥ لقد قبلني الله وجعلني ملكه. لم يفكر في فضائلي وذنبي
ਗੁਣ ਹਾਰੁ ਤੈ ਪਾਇਆ ਰੰਗੁ ਲਾਲੁ ਬਣਾਇਆ ਤਿਸੁ ਹਭੋ ਕਿਛੁ ਸੁਹੰਦਾ ॥ يا الله! روح العروس التي تزينها بالفضيلة الإلهية وتغمرها باللون الأحمر الغامق للاسم ؛ كل شيء في حياتها يصبح جميلاً.
ਜਨ ਨਾਨਕ ਧੰਨਿ ਸੁਹਾਗਣਿ ਸਾਈ ਜਿਸੁ ਸੰਗਿ ਭਤਾਰੁ ਵਸੰਦਾ ॥੩॥ يا ناناك! محظوظة هي تلك العروس الروحية التي أدركت أن الزوج والله يسكن في قلبها. || 3 ||
ਯਾਰ ਵੇ ਨਿਤ ਸੁਖ ਸੁਖੇਦੀ ਸਾ ਮੈ ਪਾਈ ॥ يا صديقي! لقد تحققت الأمنية التي كنت أصلي من أجلها يوميًا.
ਵਰੁ ਲੋੜੀਦਾ ਆਇਆ ਵਜੀ ਵਾਧਾਈ ॥ لقد أدركت سعيي وراء الزوج - الله في قلبي ، والآن أشعر كما لو أن الأغاني السعيدة تهتز في قلبي.
ਮਹਾ ਮੰਗਲੁ ਰਹਸੁ ਥੀਆ ਪਿਰੁ ਦਇਆਲੁ ਸਦ ਨਵ ਰੰਗੀਆ ॥ أشعر بإحساس كبير بالاحتفال والفرح ، لأن زوجي - الله رحيم وشاب ومحب.
ਵਡ ਭਾਗਿ ਪਾਇਆ ਗੁਰਿ ਮਿਲਾਇਆ ਸਾਧ ਕੈ ਸਤਸੰਗੀਆ ॥ يا صديقي! بثروة كبيرة ، لقد أدركت الزوج والله ؛ لقد وحدني المعلم مع زوجي الله من خلال جماعة القديسين.
ਆਸਾ ਮਨਸਾ ਸਗਲ ਪੂਰੀ ਪ੍ਰਿਅ ਅੰਕਿ ਅੰਕੁ ਮਿਲਾਈ ॥ لقد تحققت كل آمالي ورغباتي. لقد قبلني الله تمامًا.
ਬਿਨਵੰਤਿ ਨਾਨਕੁ ਸੁਖ ਸੁਖੇਦੀ ਸਾ ਮੈ ਗੁਰ ਮਿਲਿ ਪਾਈ ॥੪॥੧॥ يقول ناناك ، من خلال مقابلة المعلم ، تلقيت ما كنت أصلي من أجله دائمًا. || 4 || 1 ||
ਜੈਤਸਰੀ ਮਹਲਾ ੫ ਘਰੁ ੨ ਛੰਤ راغ جيتسري ، المعلم الخامس ، الضربة الثانية ، تشانت:
ੴ ਸਤਿਗੁਰ ਪ੍ਰਸਾਦਿ ॥ إله أبدي واحد ، تتحقق بنعمة المعلم الحقيقي:
ਸਲੋਕੁ ॥ بيت:
ਊਚਾ ਅਗਮ ਅਪਾਰ ਪ੍ਰਭੁ ਕਥਨੁ ਨ ਜਾਇ ਅਕਥੁ ॥ الله تعالى غير مفهوم وغير محدود. لا يمكن وصفه.
ਨਾਨਕ ਪ੍ਰਭ ਸਰਣਾਗਤੀ ਰਾਖਨ ਕਉ ਸਮਰਥੁ ॥੧॥ يا ناناك! لقد لجأت لهذا الإله ، الذي هو كلي القدرة لحماية أولئك الذين يأتون إلى ملجأه. | 1 ||
ਛੰਤੁ ॥ شانت:
ਜਿਉ ਜਾਨਹੁ ਤਿਉ ਰਾਖੁ ਹਰਿ ਪ੍ਰਭ ਤੇਰਿਆ ॥ اللهم اني لك احفظني من أواصر مايا كما يحلو لك.
ਕੇਤੇ ਗਨਉ ਅਸੰਖ ਅਵਗਣ ਮੇਰਿਆ ॥ لقد ارتكبت خطايا لا تعد ولا تحصى. كم منهم يمكنني الاعتماد؟
ਅਸੰਖ ਅਵਗਣ ਖਤੇ ਫੇਰੇ ਨਿਤਪ੍ਰਤਿ ਸਦ ਭੂਲੀਐ ॥ عيوبي و آثامي لا تعد ولا تحصى ، وأنا أسير في جولات من الذنوب ؛ يومًا بعد يوم ، أرتكب الأخطاء باستمرار.
ਮੋਹ ਮਗਨ ਬਿਕਰਾਲ ਮਾਇਆ ਤਉ ਪ੍ਰਸਾਦੀ ਘੂਲੀਐ ॥ أنا منغمس في حب الارتباطات الدنيوية الرهيبة. بنعمتك وحدها يمكنني أن أخلص.
ਲੂਕ ਕਰਤ ਬਿਕਾਰ ਬਿਖੜੇ ਪ੍ਰਭ ਨੇਰ ਹੂ ਤੇ ਨੇਰਿਆ ॥ في الخفاء نرتكب الكثير من الشرور والخطايا. ولكن يا الله ، أنت أقرب من الأقرب إلينا.
ਬਿਨਵੰਤਿ ਨਾਨਕ ਦਇਆ ਧਾਰਹੁ ਕਾਢਿ ਭਵਜਲ ਫੇਰਿਆ ॥੧॥ يصلي ناناك: اللهم ارحمنا وانقذنا من الوقوع المتكرر في محيط الرذائل الدنيوية. || 1 ||
ਸਲੋਕੁ ॥ بيت:
ਨਿਰਤਿ ਨ ਪਵੈ ਅਸੰਖ ਗੁਣ ਊਚਾ ਪ੍ਰਭ ਕਾ ਨਾਉ ॥ تعالى مجد الله إلى أبعد الحدود. فضائله لا حصر لها ولا يمكن حصرها.
ਨਾਨਕ ਕੀ ਬੇਨੰਤੀਆ ਮਿਲੈ ਨਿਥਾਵੇ ਥਾਉ ॥੨॥ ناناك يصلي: يا إلهي! أنا لا أؤيد ، من فضلك باركني بدعمك. || 2 ||
ਛੰਤੁ ॥ شانت:
ਦੂਸਰ ਨਾਹੀ ਠਾਉ ਕਾ ਪਹਿ ਜਾਈਐ ॥ إلى جانب حضور الله ، لا يوجد مكان آخر يمكننا أن نذهب إليه للحصول على أي دعم.
ਆਠ ਪਹਰ ਕਰ ਜੋੜਿ ਸੋ ਪ੍ਰਭੁ ਧਿਆਈਐ ॥ بأيدٍ مطوية ، يجب أن نتذكر الله دائمًا بتفانٍ محب.
ਧਿਆਇ ਸੋ ਪ੍ਰਭੁ ਸਦਾ ਅਪੁਨਾ ਮਨਹਿ ਚਿੰਦਿਆ ਪਾਈਐ ॥ من خلال تذكر إلهنا دائمًا ، نحصل على ثمار رغبة قلوبنا.
ਤਜਿ ਮਾਨ ਮੋਹੁ ਵਿਕਾਰੁ ਦੂਜਾ ਏਕ ਸਿਉ ਲਿਵ ਲਾਈਐ ॥ نبذ الأنا والتعلق الدنيوي وخطيئة السعي وراء دعم أي شخص آخر غير الله ، يجب أن نلتزم فقط بإله واحد.
ਅਰਪਿ ਮਨੁ ਤਨੁ ਪ੍ਰਭੂ ਆਗੈ ਆਪੁ ਸਗਲ ਮਿਟਾਈਐ ॥ تسليم أذهاننا وجسدنا أمام الله ، يجب أن نمحو غرورنا الذاتي.
ਬਿਨਵੰਤਿ ਨਾਨਕੁ ਧਾਰਿ ਕਿਰਪਾ ਸਾਚਿ ਨਾਮਿ ਸਮਾਈਐ ॥੨॥ ناناك يصلي اللهم امنحنا الرحمة لكي ننغمس في اسمك الأبدي || 2 ||
ਸਲੋਕੁ ॥ بيت:
ਰੇ ਮਨ ਤਾ ਕਉ ਧਿਆਈਐ ਸਭ ਬਿਧਿ ਜਾ ਕੈ ਹਾਥਿ ॥ يا عقلي! يجب أن نتذكر الله لأن كل شيء تحت إمرته.
ਰਾਮ ਨਾਮ ਧਨੁ ਸੰਚੀਐ ਨਾਨਕ ਨਿਬਹੈ ਸਾਥਿ ॥੩॥ يا ناناك! يجب أن نجمع ثروة اسم الله ، التي ترافقنا حتى بعد الموت. || 3 ||
ਛੰਤੁ ॥ شانت:
ਸਾਥੀਅੜਾ ਪ੍ਰਭੁ ਏਕੁ ਦੂਸਰ ਨਾਹਿ ਕੋਇ ॥ الله هو رفيقنا الأبدي الوحيد. لا يوجد أي شيء آخر على الإطلاق.
ਥਾਨ ਥਨੰਤਰਿ ਆਪਿ ਜਲਿ ਥਲਿ ਪੂਰ ਸੋਇ ॥ إنه نفسه يتخلل كل الفراغات والأماكن وهو نفسه الذي يسود كل المياه والأراضي.
ਜਲਿ ਥਲਿ ਮਹੀਅਲਿ ਪੂਰਿ ਰਹਿਆ ਸਰਬ ਦਾਤਾ ਪ੍ਰਭੁ ਧਨੀ ॥ الله ، السيد الفاضل على الجميع ، يطغى على الماء والأرض والسماء.
ਗੋਪਾਲ ਗੋਬਿੰਦ ਅੰਤੁ ਨਾਹੀ ਬੇਅੰਤ ਗੁਣ ਤਾ ਕੇ ਕਿਆ ਗਨੀ ॥ الله ، سيد الكون وحافظه ، له فضائل غير محدودة ولا نهائية لا أستطيع حتى أن أحسبها.
ਭਜੁ ਸਰਣਿ ਸੁਆਮੀ ਸੁਖਹ ਗਾਮੀ ਤਿਸੁ ਬਿਨਾ ਅਨ ਨਾਹਿ ਕੋਇ ॥ يا صديقي ابق في ملجأ الله. هو فاعل السلام الروحي. ماعدا الله لا يوجد غيره على الاطلاق.
ਬਿਨਵੰਤਿ ਨਾਨਕ ਦਇਆ ਧਾਰਹੁ ਤਿਸੁ ਪਰਾਪਤਿ ਨਾਮੁ ਹੋਇ ॥੩॥ يصلي ناناك: يا إلهي! فقط ذلك الشخص الذي تُرحم عليه يستقبل اسمك || 3 ||


© 2017 SGGS ONLINE
error: Content is protected !!
Scroll to Top