Guru Granth Sahib Translation Project

guru-granth-sahib-arabic-page-703

Page 703

ਰਤਨੁ ਰਾਮੁ ਘਟ ਹੀ ਕੇ ਭੀਤਰਿ ਤਾ ਕੋ ਗਿਆਨੁ ਨ ਪਾਇਓ ॥ الجوهرة مثل اسم الله الثمين تسكن في القلب ، لكن ليس لدى المرء أي معرفة بها.
ਜਨ ਨਾਨਕ ਭਗਵੰਤ ਭਜਨ ਬਿਨੁ ਬਿਰਥਾ ਜਨਮੁ ਗਵਾਇਓ ॥੨॥੧॥ يا ناناك! بدون التأمل في الله ، يضيع المرء حياته عبثًا. || 2 || 1 ||
ਜੈਤਸਰੀ ਮਹਲਾ ੯ ॥ راغ جيتسري ، المعلم التاسع:
ਹਰਿ ਜੂ ਰਾਖਿ ਲੇਹੁ ਪਤਿ ਮੇਰੀ ॥ اللهم احفظ شرفي.
ਜਮ ਕੋ ਤ੍ਰਾਸ ਭਇਓ ਉਰ ਅੰਤਰਿ ਸਰਨਿ ਗਹੀ ਕਿਰਪਾ ਨਿਧਿ ਤੇਰੀ ॥੧॥ ਰਹਾਉ ॥ في قلبي الخوف الرهيب من الموت. يا كنز الرحمة ، لقد استوعبت دعمك لإنقاذ نفسي من هذا الخوف. || 1 || وقفة ||
ਮਹਾ ਪਤਿਤ ਮੁਗਧ ਲੋਭੀ ਫੁਨਿ ਕਰਤ ਪਾਪ ਅਬ ਹਾਰਾ ॥ اللهم إني خاطئ عظيم وجشع وجشع. ولكن الآن قد سئمت من ارتكاب الذنوب.
ਭੈ ਮਰਬੇ ਕੋ ਬਿਸਰਤ ਨਾਹਿਨ ਤਿਹ ਚਿੰਤਾ ਤਨੁ ਜਾਰਾ ॥੧॥ لا أستطيع أن أنسى الخوف من الموت. هذا القلق يستهلك جسدي. || 1 ||
ਕੀਏ ਉਪਾਵ ਮੁਕਤਿ ਕੇ ਕਾਰਨਿ ਦਹ ਦਿਸਿ ਕਉ ਉਠਿ ਧਾਇਆ ॥ لقد كنت أركض في كل مكان وبذلت الكثير من الجهود لتحرير نفسي من الخوف من الموت.
ਘਟ ਹੀ ਭੀਤਰਿ ਬਸੈ ਨਿਰੰਜਨੁ ਤਾ ਕੋ ਮਰਮੁ ਨ ਪਾਇਆ ॥੨॥ لكنني لم أفهم سر الله الطاهر الساكن في قلبي. || 2 ||
ਨਾਹਿਨ ਗੁਨੁ ਨਾਹਿਨ ਕਛੁ ਜਪੁ ਤਪੁ ਕਉਨੁ ਕਰਮੁ ਅਬ ਕੀਜੈ ॥ ليس لدي أي فضائل ، ولم أقم بأي تأمل أو تقشف. ماذا علي أن أفعل الآن لتخفيف الخوف من الموت؟
ਨਾਨਕ ਹਾਰਿ ਪਰਿਓ ਸਰਨਾਗਤਿ ਅਭੈ ਦਾਨੁ ਪ੍ਰਭ ਦੀਜੈ ॥੩॥੨॥ يقول ناناك ، يا إلهي ، لقد استنفدت وأتيت إلى ملجأك ؛ من فضلك باركني بهبة الشجاعة. || 3 || 2 ||
ਜੈਤਸਰੀ ਮਹਲਾ ੯ ॥ جيتسري، المنزل التاسع:
ਮਨ ਰੇ ਸਾਚਾ ਗਹੋ ਬਿਚਾਰਾ ॥ يا عقلي! احتضن هذه الحكمة الأبدية ،
ਰਾਮ ਨਾਮ ਬਿਨੁ ਮਿਥਿਆ ਮਾਨੋ ਸਗਰੋ ਇਹੁ ਸੰਸਾਰਾ ॥੧॥ ਰਹਾਉ ॥ أنه باستثناء اسم الله ، فإن العالم كله وهم. || 1 || وقفة ||
ਜਾ ਕਉ ਜੋਗੀ ਖੋਜਤ ਹਾਰੇ ਪਾਇਓ ਨਾਹਿ ਤਿਹ ਪਾਰਾ ॥ الله الذي فشل حتى اليوغيون في إيجاده ولم يتمكنوا من بلوغ حده ،
ਸੋ ਸੁਆਮੀ ਤੁਮ ਨਿਕਟਿ ਪਛਾਨੋ ਰੂਪ ਰੇਖ ਤੇ ਨਿਆਰਾ ॥੧॥ اعتبر أن السيد بالقرب منك ، لكن ليس له شكل أو ميزات. || 1 ||
ਪਾਵਨ ਨਾਮੁ ਜਗਤ ਮੈ ਹਰਿ ਕੋ ਕਬਹੂ ਨਾਹਿ ਸੰਭਾਰਾ ॥ اسم الله هو أكثر شيء طاهر في العالم ، ومع ذلك لم تقم بتجسيده في داخلك ،
ਨਾਨਕ ਸਰਨਿ ਪਰਿਓ ਜਗ ਬੰਦਨ ਰਾਖਹੁ ਬਿਰਦੁ ਤੁਹਾਰਾ ॥੨॥੩॥ يا إلهي! لقد دخل ناناك إلى ملجأك والعالم كله ينحني أمامك ؛ أرجوك أنقذني واحترم تقاليدك. || 2 || 3 ||
ਜੈਤਸਰੀ ਮਹਲਾ ੫ ਛੰਤ ਘਰੁ ੧ راغ جيتسري ، المعلم الخامس ، تشانت ، الضربة الأولى:
ੴ ਸਤਿਗੁਰ ਪ੍ਰਸਾਦਿ ॥ إله أبدي واحد ، تتحقق بنعمة المعلم الحقيقي:
ਸਲੋਕ ॥ بيت شعر:
ਦਰਸਨ ਪਿਆਸੀ ਦਿਨਸੁ ਰਾਤਿ ਚਿਤਵਉ ਅਨਦਿਨੁ ਨੀਤ ॥ أشتاق لرؤية ربي الحبيب وأفكر فيه دائمًا.
ਖੋਲਿ੍ਹ੍ਹ ਕਪਟ ਗੁਰਿ ਮੇਲੀਆ ਨਾਨਕ ਹਰਿ ਸੰਗਿ ਮੀਤ ॥੧॥ يا ناناك! المعلم فتح أبواب عقلي ، وحررني من الروابط الدنيوية ووحدني مع الله ، يا صديقي. || 1 ||
ਛੰਤ ॥ شانت:
ਸੁਣਿ ਯਾਰ ਹਮਾਰੇ ਸਜਣ ਇਕ ਕਰਉ ਬੇਨੰਤੀਆ ॥ استمع لي يا صديقي العزيز ، أدعو أمامك.
ਤਿਸੁ ਮੋਹਨ ਲਾਲ ਪਿਆਰੇ ਹਉ ਫਿਰਉ ਖੋਜੰਤੀਆ ॥ أنا أتجول بحثًا عن ذلك الحبيب اللطيف الجذاب.
ਤਿਸੁ ਦਸਿ ਪਿਆਰੇ ਸਿਰੁ ਧਰੀ ਉਤਾਰੇ ਇਕ ਭੋਰੀ ਦਰਸਨੁ ਦੀਜੈ ॥ من فضلك قل لي مكان وجود حبيبي الله ؛ سأسلم نفسي له إذا أظهر رؤيته المباركة ولو للحظة.
ਨੈਨ ਹਮਾਰੇ ਪ੍ਰਿਅ ਰੰਗ ਰੰਗਾਰੇ ਇਕੁ ਤਿਲੁ ਭੀ ਨਾ ਧੀਰੀਜੈ ॥ عيني مشبعة بحب حبيبي الله لدرجة أنه بدون رؤيته ، لا أحظى حتى بسلام لحظة.
ਪ੍ਰਭ ਸਿਉ ਮਨੁ ਲੀਨਾ ਜਿਉ ਜਲ ਮੀਨਾ ਚਾਤ੍ਰਿਕ ਜਿਵੈ ਤਿਸੰਤੀਆ ॥ عقلي مرتبط بالله مثل سمكة بالماء ومثل طائر مطير متعطش لقطرة المطر.
ਜਨ ਨਾਨਕ ਗੁਰੁ ਪੂਰਾ ਪਾਇਆ ਸਗਲੀ ਤਿਖਾ ਬੁਝੰਤੀਆ ॥੧॥ لقد أدرك ناناك المعلم المثالي وأطفأ كل عطشه لرؤية الله المباركة || 1 ||
ਯਾਰ ਵੇ ਪ੍ਰਿਅ ਹਭੇ ਸਖੀਆ ਮੂ ਕਹੀ ਨ ਜੇਹੀਆ ॥ يا صديقي! كل هؤلاء الرفاق المحبين هم عرائس روح الله المحبوبين ؛ لا أستطيع مقارنة نفسي بأي منهم.
ਯਾਰ ਵੇ ਹਿਕਿ ਡੂੰ ਹਿਕ ਚਾੜੈ ਹਉ ਕਿਸੁ ਚਿਤੇਹੀਆ ॥ يا صديقي كل واحدة أجمل و فضيلة من الأخرى. أنا لا أقترب من أي منهم.
ਹਿਕ ਦੂੰ ਹਿਕਿ ਚਾੜੇ ਅਨਿਕ ਪਿਆਰੇ ਨਿਤ ਕਰਦੇ ਭੋਗ ਬਿਲਾਸਾ ॥ عبدة الله لا يحصى. كل واحد منهم أجمل من الآخر ، ويتمتع دائمًا بنعيم اتحادهم معه.
ਤਿਨਾ ਦੇਖਿ ਮਨਿ ਚਾਉ ਉਠੰਦਾ ਹਉ ਕਦਿ ਪਾਈ ਗੁਣਤਾਸਾ ॥ بالنظر إليهم ، فإن الرغبة في ذهني تتجلى في الوقت الذي سأدرك فيه الله أيضًا ، كنز الفضائل.
ਜਿਨੀ ਮੈਡਾ ਲਾਲੁ ਰੀਝਾਇਆ ਹਉ ਤਿਸੁ ਆਗੈ ਮਨੁ ਡੇਂਹੀਆ ॥ أسلم عقلي أمام أولئك الذين أغوا ربي الحبيب.
ਨਾਨਕੁ ਕਹੈ ਸੁਣਿ ਬਿਨਉ ਸੁਹਾਗਣਿ ਮੂ ਦਸਿ ਡਿਖਾ ਪਿਰੁ ਕੇਹੀਆ ॥੨॥ يقول ناناك: يا عروسة الروح المحظوظة ، استمعي إلى صلاتي وأخبرني كيف يبدو الزوج والله || 2 ||
ਯਾਰ ਵੇ ਪਿਰੁ ਆਪਣ ਭਾਣਾ ਕਿਛੁ ਨੀਸੀ ਛੰਦਾ ॥ يا صديقي! زوج الله يتبع إرادته ؛ إنه لا يعتمد على أحد.
Scroll to Top
jp1131 https://login-bobabet.net/ https://sugoi168daftar.com/ https://login-domino76.com/
https://e-learning.akperakbid-bhaktihusada.ac.id/storages/gacor/
https://siakba.kpu-mamuju.go.id/summer/gcr/
jp1131 https://login-bobabet.net/ https://sugoi168daftar.com/ https://login-domino76.com/
https://e-learning.akperakbid-bhaktihusada.ac.id/storages/gacor/
https://siakba.kpu-mamuju.go.id/summer/gcr/